ਵਿਦੇਸ਼ਾਂ ਵਿਚ IELTS ਨੇ ਪਾਇਆ ਭੜਥੂ || IELTS vs PR || Life in Canada || Hamdard tv

แชร์
ฝัง
  • เผยแพร่เมื่อ 7 พ.ย. 2024

ความคิดเห็น • 579

  • @Hamdardmediagroup
    @Hamdardmediagroup  4 ปีที่แล้ว +9

    Newcomers life in CANADA: th-cam.com/video/YOQfHLl232g/w-d-xo.html

  • @gulshanattri9833
    @gulshanattri9833 4 ปีที่แล้ว +75

    ਜੇ ਸਾਡੇ ਦੇਸ਼ ਦੇ ਕੁੱਤੇ ਲੀਡਰ ਚੰਗੇ ਹੁੰਦੇ ਤਾ ਸ਼ਾਇਦ ਸਾਡੇ ਦੇਸ਼ ਵਿੱਚ ਗੋਰੇ ਪੜ੍ਹਾਈ ਕਰਨ ਆਉਂਦੇ

    • @thebeautyworld7188
      @thebeautyworld7188 4 ปีที่แล้ว +1

      Right

    • @yashsharma3292
      @yashsharma3292 4 ปีที่แล้ว +2

      Bhai sadde desh de leader ta haige ne kutte upar to population bhi bhot jyada vad gi ne.company ch ek post te 100 bande apply krde a .un 100 te vich ek banda select hunda a te 99 ni hunde.fer lok kehnde sanu naukri ni mildi.population hi bhot jyada vad gi.is krke companies bhi garib bande da faida chak di a.

    • @ranjeetghumman
      @ranjeetghumman 4 ปีที่แล้ว +1

      @@yashsharma3292 syi gll veer population te jinna chir control na Hoya onna chir employment nyi milna

    • @navdeepKaur-ge9ec
      @navdeepKaur-ge9ec 4 ปีที่แล้ว

      Sahi keha putraa

    • @gulshanattri9833
      @gulshanattri9833 4 ปีที่แล้ว

      @@navdeepKaur-ge9ec thanks ji

  • @SatnamSingh-eb7lc
    @SatnamSingh-eb7lc 4 ปีที่แล้ว +67

    ਬੀਬਾ ਅੰਗਰੇਜ਼ੀ ਇੱਕ📖 ਭਾਸ਼ਾ ਹੈ ਨਾ ਕੀ ਬੁਧੀਮਾਨ ਹੋਣ ਦਾ ਸਰਟੀਫਿਕੇਟ, ਸਿੱਖੋ ਵਧੀਆ ਗੱਲ ਹੈ ਪਰ ਆਪਣੀ ਮਾਂ ਬੋਲੀ ਨੂੰ ਨਾ ਵਿਸਾਰੋ,

    • @tejveerghumman6738
      @tejveerghumman6738 4 ปีที่แล้ว +2

      ਸਹੀ ਗੱਲ ਏ ਭਰਾ ਮੇਰਿਆ ❤️

    • @lovethenature7702
      @lovethenature7702 4 ปีที่แล้ว +1

      ਬਿਲਕੁਲ

    • @balukaur1402
      @balukaur1402 3 ปีที่แล้ว

      Sari bibiya ielts nu visa winner jandia, ielts ek fraud it's money game. India koi gora ielts dekye nahi aanda

    • @balukaur1402
      @balukaur1402 3 ปีที่แล้ว

      Bibia rato rat aangrey bn jandia, lokka de paisye lekye flight ch bah jandia

  • @Ramanjakhepal4054
    @Ramanjakhepal4054 4 ปีที่แล้ว +165

    Kon Kon Punjab nu love krda
    Punjab to Bina sanu doller ta mile Jan ge pr azadi te sukh nai mile skda ...
    Apna Punjab like

    • @sskherisingh5223
      @sskherisingh5223 4 ปีที่แล้ว +1

      Good Answer Mr Thank you so much for Information

    • @rajandeepsingh5629
      @rajandeepsingh5629 4 ปีที่แล้ว +6

      Punjab kise ne ni bn jna.... bhave naukri nai bhave pesa ght .... sade kine guru ethe hoye.... eni soni dharti
      Mele ronka...
      Kite n lbnia

    • @sachdasardar240
      @sachdasardar240 4 ปีที่แล้ว +4

      Canada vich 10 sala to citizen ha...pur punjab vargi gul na bne hai na bna hai...2 saal baad char paise hor kma ke hamesha lye jan da pakka maan bna lyea hai...bhut hogi gulami

    • @bobbysinghrai719
      @bobbysinghrai719 4 ปีที่แล้ว +1

      You are right bro👍👍

    • @mianwaseem3634
      @mianwaseem3634 4 ปีที่แล้ว +2

      I m in Europe ...last2 month .but I m too much nervous. Depresses..
      Why I left my country ..pakistan..
      I live in village ...
      Village life is good...
      I m missingggggggg village life.......
      I left SUB INSPECTOR JOB IN PAKISTAN.....BUT WHYYYYYY.
      EU GIRLS WEAR HALF CLOTHES...
      THIS THING CREATE PROBLEM....

  • @sabbimahal1647
    @sabbimahal1647 4 ปีที่แล้ว +3

    ਪੰਜਾਬ ਵਾਲੇ ਸਾਰੇ ਕੈਨੇਡਾ ਜਾਈ ਜਾਦੇ ਨੇ ਤੇ ਕੇਰਲਾ ਵਾਲੇ ਇੱਥੇ ਹੀ IAS IPS ਕਲੀਅਰ ਕਰੀ ਜਾਂਦੇ ਨੇ ਤੇ ਪੰਜਾਬ ਵਾਲੇ ielts ਦੇ ਮਗਰ ਹੀ ਹੱਥ ਧੋਕੇ ਪੇ ਗਏ ਨੇ । ਵਾਹਿਗੁਰੂ ਸੁਮਅਤ ਬਖਸ਼ੇ

  • @bains6218
    @bains6218 4 ปีที่แล้ว +184

    ਜੇ ਭਈਏ ਪੰਜਾਬ ਵਿੱਚ ਆ ਕੇ ਦੋ ਤਿੰਨ ਸਾਲ ਵਿੱਚ ਪੰਜਾਬੀ ਬੋਲਣਾ ਸਿਖ ਜਾਦੇ ਆ ਤੇ ਪੰਜਾਬੀ ਪੰਜ ਸੱਤ ਸਾਲ ਵਿੱਚ ਅੰਗਰੇਜੀ ਨਹੀ ਸਿਖ ਸਕਦੇ ਐਵੇ ਬੇਵਕੂਫ ਬਣਾ ਰਹੇ ਹੋ

    • @kawalmahra2369
      @kawalmahra2369 4 ปีที่แล้ว +3

      Ryt

    • @SATBIRSINGH-ks6su
      @SATBIRSINGH-ks6su 4 ปีที่แล้ว +27

      baabe jini ku bhayiye punjabi bolde a onni ku angreji ta India baitha har bacha bol lainda, gal Ielts test di va , de ke dekhi kdi

    • @ਬਰਾੜਬਰਾੜ-ਙ9ਜ
      @ਬਰਾੜਬਰਾੜ-ਙ9ਜ 4 ปีที่แล้ว +12

      ਸਾਨੂੰ ਤਾ ਆਈ ਨੀ ਬਾਈ ,,2 ਸਾਲ ਹੋ ਗੇ ਕਨੇਡਾ ,,ਉਤੋ ਦੀ ਲੰਘ ਜਾਦੀ ਆ ਸਾਲੀ ਕੁੱਤੀ ਅੰਗਰੇਜੀ 😂😂😂😂

    • @SATBIRSINGH-ks6su
      @SATBIRSINGH-ks6su 4 ปีที่แล้ว +4

      ਬਰਾੜ ਬਰਾੜ 😂😂😂😂😂😂

    • @Gurvinder4041
      @Gurvinder4041 4 ปีที่แล้ว +3

      Sikhan lyi bolni te sun ni paindi ethe pizza shop alle v punjabi ch order hunde jd k india ch v english ch chawla marde pizza wale

  • @arshdeepkaur9622
    @arshdeepkaur9622 4 ปีที่แล้ว +57

    ਪੰਜਾਬੀ ਦੀ ਵਿਆਕਰਣ ਦੀਆਂ ਬਰੀਕੀਆਂ ਅੰਗ੍ਰੇਜ਼ੀ ਭਾਸ਼ਾ ਦੀ ਵਿਆਕਰਣ ਨਾਲੋਂ ਕਿਤੇ ਜ਼ਿਆਦਾ ਔਖੀਆਂ ਹਨ। ਇੱਕ ਰਿਸਰਚ ਮੁਤਾਬਕ ਮਾਤ ਭਾਸ਼ਾ ਉੱਪਰ ਵਧੇਰੇ ਪਕੜ ਹੋਣ ਨਾਲ ਦੂਜੀਆਂ ਭਾਸ਼ਾਵਾਂ ਬਹੁਤ ਸੁਖਾਲੇ ਢੰਗ ਨਾਲ ਸਿੱਖੀਆਂ ਜਾ ਸਕਦੀਆਂ ਹਨ। ਰੱਟਾ ਲਗਾਉਣ ਅਤੇ ਸਿੱਖਣ ਵਿਚ ਫਰਕ ਹੈ 🙏

    • @Daisy-cz1tv
      @Daisy-cz1tv 4 ปีที่แล้ว +3

      hanji Punjabi bhasha da ucharan krna aounda howe ta baki languages de words nu pronounce krna bhut sokha hunda, main french language de alphabet sikh rahi c os vich ik alphabet c jis nu nayian wang pronunce kita janda, it was easy for me but English speaking lokan lyi ohh hard c, comments vich likh rahe c ke ohna nu nhi bolna aa rea

    • @navjeetsingh8722
      @navjeetsingh8722 4 ปีที่แล้ว +1

      Centre govt punjabi basa nu trzih nhi dide loka nu gr be ke practice krni hai centre di chl

    • @simiedulay
      @simiedulay 4 ปีที่แล้ว +2

      Bilkul sahi gll ....Pujabi Boln krke menu kde v hindi ya English ch problem ni ayi !! English da American - Canadian accent v bol lyi da !! Angreji ch ohna nu hi problem ondi aa jinha nu apni maa boli chngi trah ni ondi 👍🏻

  • @BaldevSingh-yz3tr
    @BaldevSingh-yz3tr 4 ปีที่แล้ว +17

    ਮੈਂ ਲਗਾਤਾਰ ਇੱਕ ਹਫਤਾ ਗੁਹੜੀ ਹਿੰਦੀ ਬੋਲਣ ਵਾਲੇ ਨਾਲ ਪੰਦਰਾਂ ਪੰਦਰਾਂ ਘੰਟੇ ਕੰਮ ਕਰਨ ਕਾਰਨ ਘਰ ਆ ਕੇ ਘਰਦਿਆਂ ਨਾਲ ਆਪ ਮੁਹਾਰੇ ਹਿੰਦੀ ਪੰਜਾਬੀ ਮਿਕਸ ਬੋਲਣ ਲੱਗ ਪਿਆ ਅਗਰ ਮਹੀਨਾ ਲਗਾਤਾਰ ਉਸ ਦੇ ਨਾਲ ਰਿਹਾ ਤਾਂ ਪਿਓਰ ਹਿੰਦੀ ਬੋਲਣ ਲੱਗ ਜਾਵਾਂਗਾ, ਇਸ ਤਰ੍ਹਾਂ ਅੰਗਰੇਜ਼ੀ ਵੀ ਸਿੱਖੀ ਜਾ ਸਕਦੀ ਹੈ। ਬਿਹਾਰੀ ਦੋ ਮਹੀਨਿਆਂ ਵਿੱਚ ਫਰਾਟੇ ਦਾਰ ਪੰਜਾਬੀ ਬੋਲਣ ਲੱਗ ਜਾਂਦੇ ਹਨ।

  • @hardeephapey9287
    @hardeephapey9287 4 ปีที่แล้ว +7

    ਬਹੁਤ ਸਿਆਣੀਆਂ intelligent ਬੱਚੀਆਂ ਨੇ ਜੋ ਕਿ ਹਮਦਰਦ TV ਨੂੰ ਬਹੁਤ ਵਧੀਆ ਤਰੀਕੇ ਸਾਥ ਜਵਾਬ ਦੇ ਰਹੀਆਂ ਨੇ ILET ਦੇ ਵਿਸ਼ੇ ਤੇ.ਅਮਨ.ਪ੍ਰਗਤੀ.ਹਰਕੰਵਲ.ਸੰਦੀਪ ਕੌਰ BNL..ਕਰਮਜੀਤ LDH.ਗੁਰਪ੍ਰੀਤ ਕੌਰ SGR.ਵਾਹਿਗੁਰੂ ਇਹਨਾਂ ਬੱਚੀਆਂ ਤੇ ਮੇਹਰ ਭਰਿਆ ਹੱਥ ਰੱਖੇ..thanks

  • @cybertutor_ishtpreet2538
    @cybertutor_ishtpreet2538 4 ปีที่แล้ว +11

    In my opinion, I think the rule of having 6 Bands in each module is a difficult requirement. Secondly, if a student is not able to achieve this, our Indian embassy can negotiate with Canadian Government that they should be allowed to take interview at the submission of application to just quickly check the attitude and flow of the speaking. This will help a lot of students because it will actually guide them to improve there verbal skills which are most required when you enter in any country. Additionally, they should lower the prices of the exam and limit the no. of institues who can teach it. There should be a license requirement for the institute as well to improve the quality of teachers.

  • @zindabadzindgi9196
    @zindabadzindgi9196 4 ปีที่แล้ว +151

    English not a knowledge ... Just language

    • @jaggijanjua3350
      @jaggijanjua3350 4 ปีที่แล้ว +4

      Sahi kya veer apne ale fudu a Canada dhori jande ne.

    • @malkeetsamdhyan7588
      @malkeetsamdhyan7588 4 ปีที่แล้ว +1

      Nhi ...knowledge along with language both

    • @nickprabh8270
      @nickprabh8270 4 ปีที่แล้ว

      You are right bro.Actually its an important point

    • @ArchanaSharma-wj3iz
      @ArchanaSharma-wj3iz 4 ปีที่แล้ว

      Yes we can earn good in foreign countries but be can not live happy without family and childhood friends in foreign countries 😞

    • @harrykailay5992
      @harrykailay5992 3 ปีที่แล้ว

      @@ArchanaSharma-wj3iz true they can live standard quality life but not happy or satisfied

  • @AmarjitSingh-cj9pd
    @AmarjitSingh-cj9pd 4 ปีที่แล้ว +51

    ਹੋਰ ਕੁਛ ਆਵੇ ਨਾਂ ਆਵੇ Ok Right ਜਰੁਰ ਿਸਖ ਜਾਂਦੇ , ਮੇਰੀ ਮਾਸੀ ਵੀ ਿਸਖ ਗਈ ਹੈ ।।

    • @gurindersingh7799
      @gurindersingh7799 4 ปีที่แล้ว +1

      Right

    • @vampirelover8744
      @vampirelover8744 4 ปีที่แล้ว

      😂😂

    • @jimmyjimmy3329
      @jimmyjimmy3329 4 ปีที่แล้ว +1

      😂🤣😂🤣😂😂🤣🐷😂😂😂🤣😂😂😂🤣😂😂🤣😂🤣😂😂🤣😂😂🤣😂😂😂😂😂😂😂😂😂😂😂😂🤣🤣🤣😂😂😂😂🤣😂😂🤣😂😂😂😂

    • @superbvideos3336
      @superbvideos3336 4 ปีที่แล้ว

      Ha ha😄😁

  • @RamanDeep-kg6od
    @RamanDeep-kg6od 4 ปีที่แล้ว +7

    Friends, I have given IELTS exam many time but I couldn't get good score.but now I feel thank god I am luck because aleast am enjoying my life here thanks to share ur feeling god bless you. And also ielts has become source of earning money so don't give exam again and again enjoy ur time with family and friends and give time to yourself.

    • @ArchanaSharma-wj3iz
      @ArchanaSharma-wj3iz 4 ปีที่แล้ว +1

      Gd decision and c ur English kon kehda tyuci ielts crack ni kar sakde 6.5 or 7 vali English aa thodi..all the best fr ur future.

    • @RamanDeep-kg6od
      @RamanDeep-kg6od 4 ปีที่แล้ว +1

      @@ArchanaSharma-wj3iz thanks for ur support

  • @sukhwindersinghsukh3910
    @sukhwindersinghsukh3910 4 ปีที่แล้ว +16

    ਲੱਖਾਂ ਲੋਕ ielts ਦਾ ਪੇਪਰ ਦੇ ਚੁੱਕੇ ਆ, ਪਰ ਅਸੀਂ ਵੱਡੇ ਪੱਧਰ ਤੇ ਇਹਨਾਂ ਸੰਸਥਾਵਾਂ ਤੇ ਕੋਈ ਮੁੱਦਾ ਨਹੀਂ ਉਠਾ ਰਹੇ ਕੇ ਓਹਨਾਂ ਨੂੰ ਸਿਰਫ ਇੱਕ ਹੀ module ਦੁਬਾਰਾ ਪੇਪਰ ਲੈਣ ਦੀ ਲੋੜ ਪਵੇ।

  • @tejveerghumman6738
    @tejveerghumman6738 4 ปีที่แล้ว +3

    IELTS easy aw don’t worry baba nuu yaad rkhooo and must do hardwork

  • @Meet_punjab
    @Meet_punjab 4 ปีที่แล้ว +41

    ਕੁੜੀਆਂ ਨੇ ਜ਼ਿਆਦਾ ਵਪਾਰ ਬਣਾਇਆ ਹੇ ਮੁੰਡੇ ਵਾਲਿਆਂ ਨੂੰ ਠੱਗ ਰਹੀਆਂ ਨੇ ਬਾਹਰ ਜਾ ਕੇ ਇਹ ਕੁਝ ਬੇਵਕੂਫ ਕੁੜੀਆਂ ਮੁੰਡੇ ਨੂੰ ਬੁਲਾਉਂਦੀਆਂ ਵੀ ਨਹੀ ਇਹ ਲੲੀ ਤਾ ਬਸ ਨਾ ਹੁੰਦੀ ਪਰ ਮੁੰਡੇ ਵਾਲਿਆਂ ਦੇ ਘਰ ਵਾਲਿਆਂ ਨੂੰ ਪੁੱਛ ਕੇ ਦੇਖਣਾ ਜਿਹਨਾ ਨੇ ਆਪਣੀ ਘਰ ਦੀ ਸਾਰੀ ਕਮਾਈ ਨੂੰ ਕੁੜੀ ਤੇ ਲਾਇਆ ਹੁੰਦਾ ਹੇ ਤੇ ਉਹਨਾਂ ਦਾ ਵੀ ਹੱਕ ਬਣਦਾ ਕੇ ਉਹ ਕੁੜੀ ਨੂੰ ਕਹਿਣ ਕੇ ਸਾਡੇ ਮੁੰਡੇ ਨੂੰ ਕਦੋ ਬੁਲਾਉਣਾ ਇਸ ਤਰਾ ਦਾ ਵੀ ਕੋਈ ਕਾਨੂੰਨ ਬਣਾਉਣਾ ਚਾਹੀਦਾ ਕਨੈਡਾ ਸਰਕਾਰ ਨੂੰ ਕੇ ਕੁੜੀ ਮੁੰਡਾ ਇੱਕਠੇ ਜਾਣ ਜਿਸ ਤਰ੍ਹਾਂ ਬਾਕੀ ਕੁਝ ਮੁਲਕਾਂ ਚ ਜਾਂਦੇ ਨੇ

    • @tejbirsingh3973
      @tejbirsingh3973 4 ปีที่แล้ว +1

      Eh gall sai a ki jhede medule cho band ghat a ohda e test hona chahida dubara bakki ek module de test di fees v chahe ohni hi rakh layn 😊🖤

    • @jattmehkma9689
      @jattmehkma9689 4 ปีที่แล้ว +1

      Frr munde ki lun fad de ne sari life aap hi padd len

    • @navjeetsingh8722
      @navjeetsingh8722 4 ปีที่แล้ว

      Punjab de anti wle time bhut bura hai

  • @jasmeetsingh9063
    @jasmeetsingh9063 4 ปีที่แล้ว +14

    Well done Hamdard TV for raising this vital issue

  • @godblessyou2720
    @godblessyou2720 4 ปีที่แล้ว +49

    ਹਰਿਆਣੇ ਵਾਲਾ ਬਾਈ ਭੰਨ ਗਿਆ,👌👌

    • @HarryKingKelowna
      @HarryKingKelowna 4 ปีที่แล้ว +2

      This effect requires GPU Acceleration

  • @bilalsaeed_bs
    @bilalsaeed_bs 4 ปีที่แล้ว +2

    I'm from Pakistan 🇵🇰🇵🇰🇵🇰🇵🇰
    bht kmaal da channel ay , i just love it
    bht chnga lgda issra de reviews sun k,
    Na khud ielts da exam dita 6 bands aye pr virus di wja nal courses bnd hoge ty dubara krna pena ay chzz ni honi chai di ay waqai business ban chukka

  • @harrykailay5992
    @harrykailay5992 4 ปีที่แล้ว +5

    ਰਹੀ ਗੱਲ ਪੰਜਾਬ ਦੀ ਇਹਦੀ ਕੋਈ ਰੀਸ ਨਹੀਂ ਨਾ ਕੋਈ ਕਰ ਸਕਦਾ ਹੈ

  • @manjit-79
    @manjit-79 3 ปีที่แล้ว +1

    ਬੜੀ ਅਜੀਬ ਇੰਟਰਵੀਊ ਹੈ!!!
    ਜੋ ਪੱਤਰਕਾਰ ਪੁੱਛਦੀ ਹੈ ਅੱਗੋ ਜਵਾਬ ਓਵੇਂ ਹੀ ਮਿਲਦਾ
    ਪਤਰਕਾਰ: ਕੀ ਇਆਲਿਟ ਵਪਾਰ ਬਣ ਚੁੱਕਾ
    ਸਟੂਡੈਂਟ: ਹਨਜੀ ਵਪਾਰ ਬਣ ਚੁੱਕਾ...
    ਨਵਾਂ ਕੁਝ ਕੋਈ ਵੀ ਨਹੀਂ ਦੱਸ ਰਿਹਾ

  • @kjrajputincanada6886
    @kjrajputincanada6886 4 ปีที่แล้ว +17

    We should give Ielts only once.. after that by getting a job after study we can get pr easily. Don't worry.

  • @hardeephapey9287
    @hardeephapey9287 4 ปีที่แล้ว +1

    ਅਮਨ ਨੂੰ ਪ੍ਰੈਸ job join ਕਰਨੀ ਚਾਹੀਦੀ ਹੈ.ਅਮਨ ਦੀ ਅਵਾਜ ਬਹੁਤ ਵਧੀਆ ਤੇ ਸੁਰੀਲੀ ਹੈ.

    • @hardeephapey9287
      @hardeephapey9287 3 ปีที่แล้ว

      ਜਵਾਬ ਨਹੀਂ ਦਿੱਤਾ ਸੁਣਖੀ ਰੰਨ ਨੇ

  • @godblessyou2720
    @godblessyou2720 4 ปีที่แล้ว +98

    ਇਹਨਾਂ ਨੂੰ ਕੀ ਹੋਇਆ, ਪੰਜਾਬੀ ਬੋਲਦੇ ਬੋਲਦੇ ਹਿੰਦੀ ਬੋਲਣ ਲੱਗ ਪਏ😄😄

    • @ramandeepsingh8748
      @ramandeepsingh8748 4 ปีที่แล้ว +3

      😂😂😂😂😂😂

    • @sukhdeeps1
      @sukhdeeps1 4 ปีที่แล้ว +5

      Prava ekale punjab choo ni jndi janta canada ...harayana delhi up de lok v jande aa

    • @godblessyou2720
      @godblessyou2720 4 ปีที่แล้ว +13

      @@sukhdeeps1 ਹਰਿਆਣਾ ਯੂਪੀ ਤੇ ਦਿੱਲੀ ਦੇ ਲੋਕ ਇਥੇ ਕਨੇਡਾ ਵਿੱਚ ਪਟਰ ਪਟਰ ਪੰਜਾਬੀ ਬੋਲਦੇ ਆ। ਜਿਸਨੂੰ ਪੰਜਾਬੀ ਬੋਲਣ ਵਿਚ ਮੁਸ਼ਕਿਲ ਹੋਵੇ ਪਰ ਉਹ ਪੰਜਾਬੀ ਸੁਣ ਕੇ ਸਮਝ ਲੇਂਦਾ,,, ਗੱਲ ਹਿੰਦੀ ਪੰਜਾਬੀ ਭਾਸ਼ਾ ਦੀ ਨਹੀਂ ਏ,ਅਗਲਾ ਬੇਸ਼ੱਕ ਹਿੰਦੀ ਵਿਚ ਜਵਾਬ ਦੇਵੇ ਪਰ ਚੈਨਲ ਤਾ ਪੰਜਾਬੀ ਏ,ਚੈਨਲ ਵਾਲੀ ਅੱਗੇ ਓ ਹਿੰਦੀ ਵਿਚ ਸਵਾਲ ਪੁੱਛਣ ਲੱਗ ਪਈ ਆ,,, ਇਹਨਾਂ ਚੈਨਲਾਂ ਵਾਲਿਆਂ ਦੇ ਵੀ ਕਈ ਕਾਦੇ ਕਾਨੂੰਨ ਹੁੰਦੇ ਨੇ,ਜੇ ਨਹੀਂ ਯਕੀਨ ਤਾਂ ਦੇਸ਼ ਵਿਦੇਸ਼ ਚੈਨਲ ਵੇਖ ਲਵੋ,, ਚੈਨਲ ਵਾਲਾ ਪੰਜਾਬੀ ਵਿਚ ਗੱਲ ਕਰੇਗਾ ਤੇ ਕੲੀ ਏਜੰਟ ਪੰਜਾਬੀ ਭਾਸ਼ਾ ਨਹੀਂ ਬੋਲ ਪਾਉਂਦੇ ਉਹ ਹਿੰਦੀ ਵਿਚ ਆਪਣੇ ਸੁਝਾਅ ਦੇਂਦੇ ਨੇ ਪਰ ਮੇਜ਼ਬਾਨ ਪੰਜਾਬੀ ਵਿਚ ਸਵਾਲ ਪੁੱਛਦਾ,,।ਸਮਝ ਗਏ ਗੱਲ ਸਾਹਬ ਜੀ

    • @liveBigBoos
      @liveBigBoos 4 ปีที่แล้ว

      Good

    • @pushpinderrandhawa7607
      @pushpinderrandhawa7607 4 ปีที่แล้ว

      Fukrpan

  • @NUTRITION99
    @NUTRITION99 4 ปีที่แล้ว +4

    Sirf IELTS e ni , Strict Physical examination v hona chaida ta ke pata lg sake ke banda Canada de environment ch survive kr sakda ya nahi. Jida ke South Indians nu zyada aukha lgda Canada Survive as compare to North Indians.

    • @harshbadhan7029
      @harshbadhan7029 4 ปีที่แล้ว

      south indian no kyu othe kite garmi hundi december ch 🤣

  • @neerajchandigarh2504
    @neerajchandigarh2504 4 ปีที่แล้ว +10

    I love thzz countries, there only skills work, my sister scored 8 bands and got PR visa of CANADA and got really good job in Top IT Industry

  • @hardeephapey9287
    @hardeephapey9287 4 ปีที่แล้ว +1

    ਸਂਗਰੂਰ ਪਹਿਲੇ ਖੇਤੀ ਉਪਜ ਵਿੱਚ ਅੱਗੇ ਸੀ ਸਾਰੇ ਪੰਜਾਬ.ਚੋਂ ਹੁਣ SGR ਵਿਦਿਆ ਦੇ ਪੱਖੋਂ ਵੀ ਹੋਰ ਜ਼ਿਲਿਆਂ JDR ਨੂੰ ਛੱਡਕੇ ਅੱਗੇ ਆ ਰਿਹਾ ਹੈ.ਇਸ ਹਮਦਰਦ TV ਦੀ ਕੁੜੀਆਂ ਦੀ intervew ਤੋਂ ਸਂਗਰੂਰ ਜਿਲੇ ਦੀ ਲੜਕੀਆਂ ਮਲਾਂ ਮਾਰ ਰਹੀਆਂ ਨੇ.ਜਿਨ੍ਹਾਂ ਵਿਚੋਂ SGR ਦੀ ਹਰਕੰਵਲ ਕੌਰ,ਸੰਦੀਪ ਕੌਰ,ਗੁਰਪ੍ਰੀਤ ਕੌਰ SGR ਜਿਲੇ ਦਾ ਨਾਂਮ ਰੋਸ਼ਨ ਕਰ ਰਹੀਆਂ ਨੇ.ਕਰਮਜੀਤ ਕੌਰ LDH ਨੂੰ ਇਸ ਵਿੱਚ ਸ਼ਾਮਲ ਕਰੀਏ ਤਾਂ ਮਾਲਵਾ ਏਰੀਆ ਪੰਜਾਬ ਤੋਂ ਅਵੱਲ ਨੰਬਰ ਇੱਕ ਹੈ.ਵਾਹਿਗੁਰੂ ਇਹਨਾਂ ਲੜਕੀਆਂ ਉਪਰ ਮੇਹਰ ਦੀ ਨਿਗਾਹ ਰੱਖੇ.

  • @AJAY15_
    @AJAY15_ 4 ปีที่แล้ว +1

    Nice topic to have discussion upon... I agree on Canadian government's terms and conditions for pr

  • @MohanSingh-zw4gv
    @MohanSingh-zw4gv 4 ปีที่แล้ว +1

    Hello Madam,
    You represented about the IELTS topic is very good. I am also an IELTS student. This episode cleared some doubts of me and all views those has seen this episode. Your has had the real topic and facts in your channel. Kindly make an episode of jobs in Canada and which type of jobs Indian are doing.

  • @canadianvision1454
    @canadianvision1454 4 ปีที่แล้ว +30

    This Effect Requires GPU acceleration. I thought, something wrong with my phone's GPU. Who else also noticed this?

  • @kml6561
    @kml6561 4 ปีที่แล้ว +11

    3:34 hahahaha 😂🤣😂🤣
    Lit life dodge ale de

  • @sukhdevsingh4237
    @sukhdevsingh4237 4 ปีที่แล้ว +37

    Topic is good but repetition of questions is little boring

  • @HarryKingKelowna
    @HarryKingKelowna 4 ปีที่แล้ว +7

    Ghuman Madam Always bring Quality Content 👍

  • @ਮਿਸਟਰਸਿੰਘ-ਟ3ਪ
    @ਮਿਸਟਰਸਿੰਘ-ਟ3ਪ 4 ปีที่แล้ว +24

    IELTS
    ਪੰਜਾਬੀ ਚ ਹੋਣੀ ਚਾਹੀਦੀ ਹੈ
    ਹਾ ਹਾ ਹਾ ਹਾ ਹਾ

  • @hardeephapey9287
    @hardeephapey9287 4 ปีที่แล้ว +1

    Sandeep te Aman di boht vadhia speek (interview) hai Press agey..

  • @harrykailay5992
    @harrykailay5992 4 ปีที่แล้ว +3

    ਭਾਸ਼ਾ ਦਾ ਗਿਆਨ ਹੋਣਾ ਬਹੁਤ ਵਧੀਆਂ ਗੱਲ ਹੈ ਪਰ ਇਹ ਤੁਹਾਡੀ ਗਿਆਨਤਾ ਦਾ ਭੰਡਾਰ ਨਹੀਂ ਹੈ ਤੁਸੀਂ ਇੰਗਲਿਸ਼ ਬੋਲਣ ਨੂੰ ਬੁੱਧੀਜੀਵੀ ਨਹੀਂ ਕਹਾ ਸਕਦੇ ਕਿਉਕਿ ਇਹ ਭਾਸ਼ਾ ਪੱਛਮੀ ਦੇਸ਼ਾਂ ਦੇ ਅਨਪੜ੍ਹ ਵੀ ਬੋਲਦੇ ਨੇ

  • @adityapandit7259
    @adityapandit7259 4 ปีที่แล้ว +3

    Nice reporting mam

  • @davinderk15
    @davinderk15 4 ปีที่แล้ว +6

    Awww gurjot is so innocent 😇

  • @Sonu-bo5nm
    @Sonu-bo5nm 4 ปีที่แล้ว +9

    Eyes contact bohat vadia reporter da

  • @freshpunjabi2685
    @freshpunjabi2685 4 ปีที่แล้ว +3

    GOOD TOPIC

  • @Hxrdyonthebeat
    @Hxrdyonthebeat 4 ปีที่แล้ว +7

    Few slang that are on mouth of every international Punjabi 'bro' 'right?" 'ya'.

  • @rajenderahluwalia4954
    @rajenderahluwalia4954 4 ปีที่แล้ว +1

    CANADA IS LIKE NEPAL.ANY BODY CAN COME HERE ITS LIKE THIRD WORLD VERY VERY EASY TO COME TO CANADA ITS BHAIYA LABOUR IN CANADA WHO CARES FOR CANADA

  • @parwindersingh2119
    @parwindersingh2119 4 ปีที่แล้ว +2

    Dosto itha me kuch kehna chahuga me 2017 vich ielts krn giya hoiya c os time me ek gal share krna chauga yo me note kite c asi PG vich rehnda c jdo swere time kuch mata de bhagat onda hunda c yo sade neend khrab krda hunda c ona nu parbhat phari wale kuch eho ja name c ona da ona nu mera ek dost Amit wlo bhejiya janda c swere 5 bje khreb oh onda c bdi jor jor nal shor krde ate menu ona duwara bohat distrub hundi c kie bar mera dost amit swere pani de tanki khali krwa dinda c PG wali osne harkta bohat kitiya c os time bohat he natkhat jiha shubha c amit dost da vichara menu yaad krda hona ager os tym ielts ho jandi ajj amit kol ek munda ja kudi hundi ayush beta da baap bna dena c me osnu hun tak pr a na ho skiya sma nu kuch hor manjoor c dosto jdo me ielts krda hunda ptta nhi kina k pinda cho mundiya ne ewi bina glo bate ielts krn lie bheja gye c sirf ielts center vich ekath krn lie bohat pinda de munda jina ne apna 20,30 hzaar rupiya barbad kriya ona vicho koi kita nhi ja skiya bdi mushkil nal 100 vicho 10 da visa lga hona bohat janta prashan hoi a ate kisa de kuch hath nhi lgiya.

  • @hardeephapey9287
    @hardeephapey9287 4 ปีที่แล้ว +4

    ਅਮਨ ਮੇਰਾ ਬੇਟਾ ਵੀ ਤੁਹਾਡੇ ਕੈਨਡਾ ਹੀ STUDY ਕਰਦਾ ਹੈ.

  • @sameerrana289
    @sameerrana289 4 ปีที่แล้ว +4

    Thank you God
    I cleared ielts in first attempt
    But my bands is increased from 5.5 to 6.0
    After revaluation

  • @exploreMN
    @exploreMN 4 ปีที่แล้ว +1

    If you wish to success then nothing is impossible rest it depends on your capability

  • @deepaluminiumpb18
    @deepaluminiumpb18 4 ปีที่แล้ว +2

    Jo cap wali girl aa ohna di smile bahut sohni aa gll krde bahut gaint lgde aa ...mmmuuuaaahhhhhhh😘😘

  • @smartistars546
    @smartistars546 4 ปีที่แล้ว +2

    IELTS should not be requiered because its waste of time and money. Only need strickly study in there, if they not passed then they should not contineus for next level or while appling for PR then should be for confiam level of english.
    Many other equeropian countries are not english speaking but many of student done it with respected marks even grow the life very well done there.

  • @mscdreams
    @mscdreams 4 ปีที่แล้ว +1

    No matter if you get 8 or 9 bands in ielts .. the thing is .. we have hindi or punjabi as our mother langauge .. and they have english as their mother tongue .. we would never compete and its not bad .. its a fact.. like they will never compete with us in hindi or punjabi .. so nevrr feel dissappointed to speak your mother tongue .. no one is perfect .. i have worked in international call centre .. we used to speak in their accent.. and we know many people their are dumb ... so dont ever think that if you dont know english .. you dont know anything .. its a trend basically in punjab nowadays.

  • @irfankhokhar150
    @irfankhokhar150 4 ปีที่แล้ว +1

    These students are not Cambridge officer all things will set according to them..... This is inevitable process definitely we will go there in may intake whether band 7each Or 8 YOU CAN'T STOP US by negative thoughts like there is no work etc

  • @mandeepbirdi5050
    @mandeepbirdi5050 4 ปีที่แล้ว +13

    8 7 7 7 tan lene hi pene a pr lyi or work experience , the same for everybody

  • @birsingh5388
    @birsingh5388 4 ปีที่แล้ว +31

    Anchor ma'am, you should take their interview in English, so we can see how much they can give answers in English. That can also improve their English as well.

    • @ashu196530
      @ashu196530 4 ปีที่แล้ว +5

      Bir Singh .. Ah ma'am nu khud English nahi aoundi honi LOL ah tv walya da v 7 band wala test lena chida . jana khanna mic leke aa janda hun te LOL ..

    • @taranjeetkaurghuman8207
      @taranjeetkaurghuman8207 4 ปีที่แล้ว

      IcyGuru IcyGuru bro we hv achieved our target.. u shld concentrate on ur one..

    • @sunderjitbuttar
      @sunderjitbuttar 4 ปีที่แล้ว

      @@ashu196530 😂😂😂😂😂😂🤭🤭🤭🤭🤭

    • @ashu196530
      @ashu196530 4 ปีที่แล้ว

      @@taranjeetkaurghuman8207.. Bro ? I can tell whether you have achieved you target or not by the look of you writing .. Bibbaa try to learn and put up one simple sentence together first

  • @sachdasardar240
    @sachdasardar240 4 ปีที่แล้ว +10

    Canada vich 10 sala to citizen ha...pur punjab vargi gul na bne hai na bunana hai...2 saal baad char paise hor kma ke hamesha lye jan da pakka maan bna lyea hai...bhut hogi gulami

    • @amritkour7987
      @amritkour7987 4 ปีที่แล้ว +1

      Thody vargy Sach boln aly boht ght hundy h veer punjab vargi moz hni kidr v

    • @musicstudionews311
      @musicstudionews311 3 ปีที่แล้ว

      ?

  • @navramewal1930
    @navramewal1930 4 ปีที่แล้ว +33

    Eh kende koi hor na aa jawe..
    Ethe 😂

  • @DavinderSingh-td5zy
    @DavinderSingh-td5zy 4 ปีที่แล้ว +60

    ki kre student ...?jo Punjab ch rehna chonda os nu govt job ni dindi jo canda janda oh nu PR ni mildi ..bnda daso ki kre😃😃

    • @bilgary
      @bilgary 4 ปีที่แล้ว +4

      singh D bro m tryin 2 do business dats all what I wanna say

    • @mehrokbulliesroyalbullyz8114
      @mehrokbulliesroyalbullyz8114 4 ปีที่แล้ว +1

      Right totally agree

    • @jarnail-jas
      @jarnail-jas 4 ปีที่แล้ว +12

      ਕੈਨੇਡਾ ਕਿਹੜਾ ਸਰਕਾਰੀ ਨੌਕਰੀ ਮਿਲਦੀ ਹੈ, ਪ੍ਰਾਈਵੇਟ ਦਿਹਾੜੀਆਂ ਹੀ ਕਰਦੇ ਹਨ, ਏਧਰ ਅਪਣਾ ਕੰਮ ਹੀ ਨਹੀਂ ਹੁੰਦਾ

    • @mandeepsingh572
      @mandeepsingh572 4 ปีที่แล้ว +1

      Singh I have idea

    • @DavinderSingh-td5zy
      @DavinderSingh-td5zy 4 ปีที่แล้ว

      @@mandeepsingh572 what ?

  • @harpreetSingh-oh2ev
    @harpreetSingh-oh2ev 3 ปีที่แล้ว +1

    हरियाणा वाला vadia munda hai no attitude sach bol reha

  • @hardeephapey9287
    @hardeephapey9287 2 ปีที่แล้ว

    ਹਰਕੰਵਲ good ਸਪੀਚ ...

  • @BRARBRAR-if8sy
    @BRARBRAR-if8sy 3 ปีที่แล้ว

    ਆਇਲੈਸ ਬੰਦ ਹੋਣਾ ਚਾਹੀਦਾ ਤਾ ਜੋ ਪੰਜਾਬ ਆਬਾਦ ਰਹਿ ਸਕੇ ਆਇਲੈਸ ਨੇ ਰਿਸਤੇ ਪੈਸਾ ਤੇ ਜਵਾਨੀ ਤਿਨੋ ਖੋ ਲਏ ਜੋ ਪੜਨ ਵਿੱਚ ਹੁਸ਼ਿਆਰ ਉ ਤਾ ਗਿਆ ਏਥੇ ਮੇਰੇ ਵਰਗੇ ਖਾਗੜ ਰਹਿ ਗੲਏ ਫਿਰ ਕਹਿੰਦੇ ਮੋਦੀ ਜਮੀਨਾ ਖੋਹਦਾ

  • @hardeephapey9287
    @hardeephapey9287 4 ปีที่แล้ว +2

    ਅਮਨ ਨੇਂ ਤੋਂ ਆਂਖੋਂ ਮੇਂ ਕਾਜਲ ਬੜਾ ਪਾਇਆ ਹੈ ਵੈਸੇ ਪਾਉਣਾ ਵੀ ਚਾਹੀਏ ਇਸ ਕੀ ਸੁੰਦਰ ਆਂਖੋਂ ਮੇਂ ਕਾਜਲ or ਵੀ ਸੋਨੇ ਪਰ ਸੁਹਾਗੇ ਵਾਲੀ ਬਾਤ ਦਰਸਾਤਾ ਹੈ..

    • @ashu196530
      @ashu196530 4 ปีที่แล้ว

      Tharki insaan teri kajol pe ankh gyi bs ? lol

    • @inderjeetdhami6783
      @inderjeetdhami6783 4 ปีที่แล้ว

      Happy bro😂🤣🤣😂

  • @PalwinderSingh-ic1ps
    @PalwinderSingh-ic1ps 4 ปีที่แล้ว +6

    Sach gl aa bilkul

  • @GurvinderSingh-kj4mr
    @GurvinderSingh-kj4mr 2 ปีที่แล้ว

    ਲੁਧਿਆਣਾ ਬਰਨਾਲਾ ਸੰਗਰੂਰ ਤੇ ਠੀਕ ਪਰ ਪਟਿਆਲ਼ਾ ਕਿੱਥੇ ਆ??

  • @mjsg8476
    @mjsg8476 4 ปีที่แล้ว +2

    Ielts eliminates castes, low status - high status in marriages.

  • @gurdeepsinghpindbagrianusa4550
    @gurdeepsinghpindbagrianusa4550 3 ปีที่แล้ว

    Sanu te kadi beeba ji Lod ni pai Angreji bolan di. USA 🇺🇸 Vich Truck Driver ha. Only Punjabi maa boli. I Love you 🚚🚚🙏🙏🇱🇷🇱🇷

  • @sidhumaan1810
    @sidhumaan1810 4 ปีที่แล้ว

    U right g

  • @mightyjoe8754
    @mightyjoe8754 4 ปีที่แล้ว +1

    Someone tell these ladies .. that getting good score in IELTS need skills of how good u can listen , how good u can read and be focused while reading , how well you can write with expressing correctly and how good you can speak with using correct words ... No matter you have done MA in English or whatsoever . Also it's not that papers are completely checked by computer.. it's checked by humans as well .. hence this has become a freaking business for earning and play with everyone's dream and break hearts.. it's like a daylight robbing .

    • @arshgrewal4176
      @arshgrewal4176 4 ปีที่แล้ว +1

      Mein v bai ehi gll te hseya ..c....v kyi angrezi nu ik study smji bethe ne.

  • @sskherisingh5223
    @sskherisingh5223 4 ปีที่แล้ว +1

    ਇਹ ਵਾਰ ਵਾਰ ਹੋਣਾ ਚਾਹੀਦਾ ਹੈ ਜੀ ਮੈਡਮ ਜਰੂਰ Why Not ?

  • @Manuwuds
    @Manuwuds 4 ปีที่แล้ว +2

    *it's just a tool of communication not a like nuclear bomb*

  • @Hardeepsingh-pb8hc
    @Hardeepsingh-pb8hc 4 ปีที่แล้ว +10

    Bhed chaal aa y ajj de time canada vich kuj nhi hai pesa khraab iston vadiya india vich kam kro

  • @yadwindersingh4132
    @yadwindersingh4132 4 ปีที่แล้ว +3

    Sangrur ali vi hin right right like like candian tune boldi ha

  • @Smile.with_Harsh_
    @Smile.with_Harsh_ 4 ปีที่แล้ว +9

    Gurjot kinna innocent aa

  • @sahilbagri4189
    @sahilbagri4189 4 ปีที่แล้ว +15

    Harkamal is my senior during school time 🤘🤘🤘

    • @milosumitse
      @milosumitse 4 ปีที่แล้ว +1

      Party banti hai !!!

    • @sahilbagri4189
      @sahilbagri4189 4 ปีที่แล้ว +1

      @@milosumitse party kis baat ki

    • @junaidkhan-vz5br
      @junaidkhan-vz5br 4 ปีที่แล้ว

      @@sahilbagri4189 flaunt karna ki party banti hai Bhai

    • @sahilbagri4189
      @sahilbagri4189 4 ปีที่แล้ว +1

      Isme koi flaunt vali baat he nhi hai bro

    • @sahilbagri4189
      @sahilbagri4189 4 ปีที่แล้ว +1

      @@junaidkhan-vz5br bhai isme koi vddi baat nhi hai aa maine to sirf bataya hai that she is my senior since school time 🙄🙄🙄mujje nhi lgta ki mainu flaunt kiya hai isme pta nhi yaar sbbi ko jehi kyu lgta hai ki mai baat baat pe flaunt krta hou sorry agrr apko burra lga to😔😔🙄🙄🙄

  • @agambhullar9877
    @agambhullar9877 4 ปีที่แล้ว +4

    good channel

  • @ramankumar-oy6jq
    @ramankumar-oy6jq 4 ปีที่แล้ว +47

    canada nalo ta german sweden norway te portugal verge european countries vdya.

  • @REALTHOUGHTSFORREALWORLD
    @REALTHOUGHTSFORREALWORLD 4 ปีที่แล้ว +6

    Hardwork karan vallla sab kuch kar landaa a

  • @inderjeetmatharoo9364
    @inderjeetmatharoo9364 4 ปีที่แล้ว +3

    idp te British council ne koi buissnees nhi hai eh do organisation ne cambridge university di
    te aye all over world exam hunda hai je tuc ana country which kisi

  • @tindugill1890
    @tindugill1890 4 ปีที่แล้ว +7

    Tsi bi etha ilets krke gyi oh interview alio?

  • @Thakurpawandogra
    @Thakurpawandogra 4 ปีที่แล้ว

    Sareya nu awaaz chukani chahidi aa ielts de bare.
    .jede paper ch ghat band hon just ohda hi paper hove..

  • @paramsingh007
    @paramsingh007 4 ปีที่แล้ว

    I think they should give Ielts every year as they can improve better.

  • @kanwardeepsingh6919
    @kanwardeepsingh6919 4 ปีที่แล้ว +1

    band lene kujh vi aukhe ni bs tusi apne school vich chajj naal padhe hon basic hi ni clear jinni mrji coaching kr lvo

  • @ashsingh1847
    @ashsingh1847 4 ปีที่แล้ว +9

    Je IELTS requirement na hove te spouce visa
    ghat jan gye...

  • @ManjotSinghMann
    @ManjotSinghMann 4 ปีที่แล้ว +15

    Our class want to have an interview with you

  • @Hasderaho8080
    @Hasderaho8080 4 ปีที่แล้ว

    Jihnu marji blame kri jao bai,,100 di ik gal,,apne aap nu puch k dekho are u doing justice to yourself??definitely u’ll get the answer,,ik process aa jihde vicho saare nikalde ne,clear v krde ne,,screening test must hai,

  • @kartorbatth7714
    @kartorbatth7714 4 ปีที่แล้ว +8

    Kuj na haiga hun Canada,kisse hor Europe country chl jaou ,bohat vdia ohh

    • @user-yx7sy7vq1x
      @user-yx7sy7vq1x 4 ปีที่แล้ว +1

      Sab kujh haiga.. Rumours hi aa ki kujh ni haiga.

  • @moneymehra7258
    @moneymehra7258 4 ปีที่แล้ว +5

    I’m living in Dubai and i gave 3 times ielts test for canada. But Always i got 5 or 5.5 . even i got 6.0 in writing but still they need more. so now i’m very frustrate .☹️

  • @satpalkaur94
    @satpalkaur94 4 ปีที่แล้ว +6

    Ielets only canada jann lyi honi chahide ha..PR lyi nahi kyu ki jo ik var ielets kar lenda ha ta usde english uthe ja ke hor v improve ho jandi ha...

    • @deepak.8776
      @deepak.8776 4 ปีที่แล้ว

      Satpal Kaur bilkul shi gal a

    • @ashu196530
      @ashu196530 4 ปีที่แล้ว +1

      @@deepak.8776 .Bilkul improve ho jandi aa fer te koi problem nahi dubara test den da .. ryt? ah jehre band buy kerke aye aa. masla te ohna nu aa .rolla v ohi paa rahe aa te yes vich yes v ohi LOL hun manu tusi doven galla kadugiya na ? lol kad lo. manu kehra tuwadiya galla chipak janiya ne lol

    • @user-yx7sy7vq1x
      @user-yx7sy7vq1x 4 ปีที่แล้ว

      @@ashu196530 swaah hundi improve.. mera ta sala license ni bnda pea.. tuhanu ielts di pyi aa..3 baar fail hogea 😀.. kise de ni aunde band 8,7,7,7 .. boht ghatt ne..

    • @ashu196530
      @ashu196530 4 ปีที่แล้ว

      @@user-yx7sy7vq1x Licence Gaadi da ja jahaz da bana reeha ? lol jehra bann nahi reha LOL

    • @user-yx7sy7vq1x
      @user-yx7sy7vq1x 4 ปีที่แล้ว

      @@ashu196530 bro mainu India ch nhi aundi c.. ta krke time lgga. Halki ji mistake to bahar kadd dinde aa..

  • @tejveerghumman6738
    @tejveerghumman6738 4 ปีที่แล้ว +3

    DON'T WORRY PLZ BACK IN INDIA 😂😂😂😂😂😂😂😂😂😂😂😂😂

  • @ravinderbhaseen9681
    @ravinderbhaseen9681 4 ปีที่แล้ว +1

    Pehli gal ta ji oh rishta hi nhi hai jo ki bs ithe teh hunda hai ki kuri ne ilets kiti a te bahar jaan lai munda chaida a oh ta sidha sidga ik jarya ho gya ki pese laun lai ik invester chaida ki jo app v bahar jana chaunda a .j kise nal doati v jarda kli ta ohda subah gal karan da tareeka dekhda a pr viah lai j ilets dekhni a ja fer pr dekhni a fer eh viah nhi a bs shosA hi a ....

    • @ravinderbhaseen9681
      @ravinderbhaseen9681 4 ปีที่แล้ว

      Fervta baad ch eh hona subavhik hi a ki kuri u jo chahida c oh ohnu mil gya fer agli kyu bulau gi ohnu ......j tudo punjab ch set ho ta ithe hi mehnat kro beganni gadyan di shose baji to v bacho te ha j jana hi a ta sahi raste jao.waheguru ji ka khalsa waheguru ji ki fateh

  • @ammoour
    @ammoour 4 ปีที่แล้ว

    If seriously wanna study then come to Ottawa .. less Indian crowd and u,will see meet other country immigrants .. u Ottawa , Carlton Algonquin..

  • @gurpreetmultani9617
    @gurpreetmultani9617 4 ปีที่แล้ว

    Very true 👍🏻

  • @RajVeer-ev7cq
    @RajVeer-ev7cq 4 ปีที่แล้ว +1

    Mata sahib to study kiti cap wali girl ne bsc nursing

  • @thevideoeditor427
    @thevideoeditor427 4 ปีที่แล้ว +9

    Only one module should be allowed? Why they cannot allow it .please talk about it to Justin Trudeau? 🙏🏻🙏🏻🙏🏻

    • @palhudhaa5886
      @palhudhaa5886 4 ปีที่แล้ว +1

      veere justin naal te pehla hi yellow suit di gall chaldi payi we

    • @thevideoeditor427
      @thevideoeditor427 4 ปีที่แล้ว

      @@palhudhaa5886 where are you veere?

  • @TheJordanUnleashed
    @TheJordanUnleashed 4 ปีที่แล้ว +1

    1:37, please check the video at least once before uploading, otherwise was a good knowledgeable one

  • @hardeephapey9287
    @hardeephapey9287 4 ปีที่แล้ว +7

    Pragti ko thand lgey gi es ko vi Sandeep jaisa Top leyna chaheay.

    • @taranjeetkaurghuman8207
      @taranjeetkaurghuman8207 4 ปีที่แล้ว +1

      Hardeep Hapey lol

    • @hardeephapey9287
      @hardeephapey9287 4 ปีที่แล้ว +1

      ਪ੍ਰਗਤੀ ਆਪ ਵੀ ਅਮਨ ਜੈਸਾ Top ਪਹਿਨ ਲੋ ਅੱਛਾ ਵੀ ਲਗਤਾ ਹੈ or ਠੰਡ ਸੇ ਵੀ ਬਚਾ ਹੈ.

  • @Ikardass
    @Ikardass 4 ปีที่แล้ว

    Aapa rab nu milan aaye ha iko ik moka milya var var sma nahi milna laha le jayiye vadh to vadh abiyas kriye

  • @gurpreetotaal52
    @gurpreetotaal52 4 ปีที่แล้ว +8

    Ki hall a canada alyo

  • @rights7328
    @rights7328 4 ปีที่แล้ว +17

    Yaar menu kudi daso mein khud canada a jana 🏍 no need pr or er..I can come sirf she must know how to cook 👩‍🍳

  • @ajayr8781
    @ajayr8781 4 ปีที่แล้ว

    Ielts is important. A lot of people that have come here can hardly even communicate. The reason why a person gets fedup and keeps repeating ielts is because their level of english is low. People have lied, scammed made a business out of ielts back home and it has made it hard for regular people who have been settled here for almost 20 years and have to give ielts just because authorities here feel that we are slow in English. Rules are getting strictier because of these scammers and liars who buy exam papers and the same thing is happening in colleges. The same trend of buying exam papers is following here. Please do not make the system hard.

  • @rajbirsran5371
    @rajbirsran5371 4 ปีที่แล้ว +21

    Kudiyan nu ekallyan na e bhej lok tan chngi gll glt km ch payian kudiyan bahut dekhiyan mai Canada v Australia v fees de ni hundi baad ch glt rahe pai jandiyan

  • @gouravsharma124
    @gouravsharma124 4 ปีที่แล้ว

    English tan fer v asi schools or colleges ch pde aa. So it’s not that much hard to learn . Europe aa k Dekho har country Dee Avdi language aa .

  • @vernikavlogscanadausa9628
    @vernikavlogscanadausa9628 4 ปีที่แล้ว +11

    Hi - if I get Provincial PR like through AIPP, Can I work in Ontario? Please advise

    • @jaipalsinghsohi6811
      @jaipalsinghsohi6811 4 ปีที่แล้ว

      Vernika Canada & USA Vlogs not recommended, as if your province of nomination gets that info, they will cancel your nomination and your PR application will be rejected. Once you get your federal PR like the actual canadian PR then you have right of mobility means you can move and work in any province of Canada.