Canada ਆਈ ਪੰਜਾਬਣ ਸਟੂਡੈਂਟ ਕਿੰਝ ਬਣੀ ਟਰੱਕ ਡਰਾਈਵਰ | Life of Female truck driver | Life in Canada |

แชร์
ฝัง
  • เผยแพร่เมื่อ 3 พ.ย. 2024

ความคิดเห็น • 958

  • @Hamdardmediagroup
    @Hamdardmediagroup  4 ปีที่แล้ว +10

    th-cam.com/video/p53SMoaH_ro/w-d-xo.html
    NEW VIDEO STORY ON PAKISTANI SHOPS IN CANADA ( GERRARD STREET ) !

  • @kindalitt5594
    @kindalitt5594 4 ปีที่แล้ว +7

    ਬਹੁਤ ਸੋਹਣਾ ਕੰਮ ਕਰ ਰਹੀ ਆ ਪੰਜਾਬ ਦੀ ਧੀ ਜੱਟੀ ਪੰਜਾਬ ਦੀ

  • @mikaakkuwalia2250
    @mikaakkuwalia2250 4 ปีที่แล้ว +77

    ਇਹਨੀ ਇੱਜਤ ਸਾਡੇ ਪੰਜਾਬ ਵਿੱਚ ਕਿੱਥੇ ਕਰਦੇ ਨੇ (ਵਾਹਿਗੁਰੂ ਹਰ ਮੈਦਾਨ ਫਤਹਿ ਕਰੇ)

  • @travelwithpupinderkumarran514
    @travelwithpupinderkumarran514 4 ปีที่แล้ว +35

    ਰੱਬ ਚੜੱਦੀ ਕਲਾ ਚ ਰਖੇ ਭੈਣ ਨੂੰ

  • @harbanssidhu5234
    @harbanssidhu5234 4 ปีที่แล้ว +65

    ਗੁੱਡੀ ਆਹ ਜਿਹੜੇ ਹਾਥੀ ਜੇ ਦੇ ਸਟੇਰਿੰਗ ਨੂੰ ਤੂੰ ਹੱਥ ਪਾਇਆ ਇਹ ਕਿਹੜਾ ਕਿਸੇ ਜ਼ਹਾਜ ਨਾਲੋਂ ਘੱਟ ਆ😀😀😀

  • @GURSEWAKSINGH-v7h
    @GURSEWAKSINGH-v7h 4 ปีที่แล้ว +4

    ਬਾ ਭੈਣ ਤੂ ਦਿਲ ਜਿਤ ਲਿਆ ਸਿਰਾ ਲਾ ਤਾਂ ਬਹੁਤ ਵਧੀਆ ਤੇ ਵੱਡਾ ਕਰ ਦਿਖਾਇਆ ਰਿਸ਼ਤਾ ਆਵਦੀ ਵਰਗੇ ਵੱਡੀ ਸੋਚ ਵਾਲੇ ਨਾਲ ਕਰਵਾਇਆ ਜੇ ਕਾਰਦਾ ਫਿਕਰ ਤੇਰੇ ਵਰਗੀਆ ਸ਼ੇਰ ਧੀਆ 7. ' ਨੂੰ ਸਲਾਮ ਐ

  • @ajitsinghsohal526
    @ajitsinghsohal526 3 ปีที่แล้ว +1

    ਜਿਉਂਦੀ ਰਹਿ ਕੁੜੀਏ,ਪ੍ਰਮਾਤਮਾਂ ਖੂਬ ਤਰੱਕੀਆਂ ਬਖਸ਼ੇ

  • @Hamdardmediagroup
    @Hamdardmediagroup  4 ปีที่แล้ว +1

    India to aye bachey ki miss krde ne parents nu?? th-cam.com/video/pHf7T_n5Gf4/w-d-xo.html

  • @bpsingh5818
    @bpsingh5818 4 ปีที่แล้ว +11

    ਧੀਏ ਪੰਜਾਬ ਦੀਏ ਤੂੰ ਹੋਰਨਾਂ ਧੀਆਂ ਭੈਣਾਂ ਲਈ ਪ੍ਰੇਰਨਾ ਬਣੀ ਏਂ । ਤੂੰ ਹੋਰ ਵੀ ਤਰੱਕੀ ਕਰੇਂ ...ਇਹੀ ਸਾਡੀ ਇੱਛਾ ਹੈ।

  • @dharmpalgiri8581
    @dharmpalgiri8581 3 ปีที่แล้ว

    ਸ਼ਾਬਾਸ ਧੀਏ ਪੰਜਾਬ ਦੀਏ ਨਾਮ ਰੋਸਨ ਕੀਤਾ ਕਨੇਡਾ ਜਾਕੇ ਮਾਣ ਪੰਜਾਬੀਆਂ ਨੂੰ ਤੇਰੇ ਤੇ ਬਥੇਰਾ
    ਘਰ ਘਰ ਧੀਆਂ ਜੰਮਣ ਐਸੀਆਂ ਜਿਹਨੇ ਰੋਸਨ ਕੀਤਾ ਨਾਮ ਬਾਬਲ ਦਾ ਪੁੱਤ ਦਾ ਬਣ ਕੇ ਚਿਹਰਾ

  • @garybrar5732
    @garybrar5732 4 ปีที่แล้ว +24

    Keep up good work. My wife have license also - We started from 1 truck, now have 15 trucks.

    • @sharijutt5552
      @sharijutt5552 3 ปีที่แล้ว

      Hy

    • @rajivrattan5284
      @rajivrattan5284 3 ปีที่แล้ว +1

      I want to get in touch with you, is that possible Sir

    • @saumyasinghchandel809
      @saumyasinghchandel809 3 ปีที่แล้ว +1

      Sir I want to talk to you wife regarding truck license please sir

  • @TarsemSingh-ql4ip
    @TarsemSingh-ql4ip 2 ปีที่แล้ว

    ਭੈਣੇ ਮੇਈਏ ਮੇਰਾ ਵੀਜਾ ਲਗ ਵਾ ਦੇ ਵੇ ਰੋਜਗਾਰ ਤੁਰੇ ਫਿਰਦੇ ਆਆ ਤੇਰਾ ਬਹੁਤ ਧੰਨਵਾਦ ਹੋਵੇਗਾ 🙏🙏

  • @prithadhillon4906
    @prithadhillon4906 4 ปีที่แล้ว +56

    ਇਹ ਮਰਜਾਣੀ ਨਹੀਂ ਪਿੱਛੇ ਹਟਦੀ ।।
    ਜਹਾਜ਼ ਨੂੰ ਛੱਡੋ ਇਹ ਲੱਗਦਾ ਰਾਕੇਟ ਨੂੰ ਹਥ ਪਾਊ ।
    👌👌👌👍👍👍

  • @maan4575
    @maan4575 4 ปีที่แล้ว +2

    ਚੰਗੀ ਗੱਲ ਹੈ ਸਾਡੇ ਤਾ ਪਿੰਡ ਦੀਆ ਕੁੜੀਆਂ ਨੇ ਟਿਕ ਟੋਕ ਹੀ ਟਰਾਲਾ ਬਣਾਇਆ ਹੈ ਨਵੀਆਂ ਵੀਡੀਓ ਬਣਾ ਕੇ ਪਾਉਂਦੀਆ ਹਨ ਮਾ ਬਾਪ ਨੂੰ ਪੂਰੀ ਆਸ ਸੀ ਕੀ ਇਸ ਟਿਕ ਟੋਕ ਤੇ ਜਿਆਦਾ ਕਮਾਈ ਹੁੰਦੀ ਹੈ ਇਸ ਬਾਰੇ ਤਾ ਜਿਹੜੇ ਕਨੇਡਾ ਰਹਿੰਦੇ ਹਨ ਉਹਨਾਂ ਨੂੰ ਪਤਾ

  • @bajwayyz4631
    @bajwayyz4631 4 ปีที่แล้ว +11

    Good to see a confident young Punjabi girl in our field,good for those men too who make our sisters feel comfortable while working in trucking.
    Very proud of you sis,I hope more girls get inspired to follow your footsteps.Kuriyan chahon tan sb kuch kr sakdiyan.

  • @robinjitchahal3142
    @robinjitchahal3142 4 ปีที่แล้ว +68

    I really proud of this girl because she is a real real in her society

  • @kdshergillshergill8218
    @kdshergillshergill8218 4 ปีที่แล้ว +27

    ਕੁੜੀ ਸਿੱਧੂ ਮੂਸੇਵਾਲੇ ਦੇ ਗਾਣੇ ਸੁਣਦੀ ਆ,👌👌👌👌

    • @BhupinderSingh-ul8im
      @BhupinderSingh-ul8im 4 ปีที่แล้ว +1

      ਨਾਚਿਆਂ ਦਾ ਕਹਿਣਾ ਪਤਾ ਨਹੀਂ ਪੈਸੇ ਲੲੀ ਕੀ ਕਰਣ।

  • @matharusingh5978
    @matharusingh5978 4 ปีที่แล้ว +11

    ਕੁੜੀਏ ਕੀ ਤੂੰ ਬਾਰ ਬਾਰ ਫੀਮੈਲ ਫ਼ੀਮੈਲ ਲਈ ਆ ਟਰੱਕ ਨੂੰ ਧੱਕਾ ਲਗਾ ਕੇ ਨਹੀਂ ਚਲਾਉਣਾ ਇੰਨੇ ਕਾਰ ਜਾਂ ਅੈੱਕਟਵਾ ਚਲਦੀ ਆ ਇਹ ਓਸ ਤਰ੍ਹਾਂ ਈ ਚਲਦਾ ਆ ਦਿਮਾਗ ਨਾਲ
    ਤੇ ਦਿਮਾਗ ਕੁੜੀਆਂ ਕੋਲ ਮੁੰਡਿਆ ਨਾਲੋ ਕਿਤੇ ਜਿਆਦਾ
    ਕੁੜੀਆ ਕਿਸੇ ਤੋਂ ਘੱਟ ਨਹੀਂ

  • @sukhadjnicsong4212
    @sukhadjnicsong4212 4 ปีที่แล้ว +12

    ਜਿਓਦੀ ਵਸਦੀ ਰੇਹ ਭੇਣੇ ਰਬ ਤੋਨੂ ਹੋਰ ਤਕਰੀ ਬਕਸ਼ੇ ਦਿਲ ਖੂਸ਼ ਹੋ ਗਿਅਾ ਕ ਤੂਸੀ ਡਰਾੲਿਵਰੀ ਕਰਦੇ

    • @gaggusandhumani534
      @gaggusandhumani534 3 ปีที่แล้ว

      Sanu hor tarraki di lod hi ni bs amrita driveri milje

  • @gurindertoor9030
    @gurindertoor9030 3 ปีที่แล้ว +1

    ਸ਼ਾਬਾਸ਼। ਲਕੀਰ ਤੋਂ ਹੱਟ ਕੇ ਕਾਰਜ ਕਰਨ ਵਾਲੇ ਬਹੁਤ ਅੱਗੇ ਚਲੇ ਜਾਂਦੇ ਹਨ

  • @sehrajrandhawa2032
    @sehrajrandhawa2032 4 ปีที่แล้ว +96

    ਵਾਹਿਗੁਰੂ ਤੁਹਾਨੂੰ ਚਰਦੀ ਕਲਾ ਚ ਰੱਖੇ ਹੋਰ ਤਰੱਕੀਆਂ ਕਰੋ ਹੋਰ ਬਲੰਦੀਆ ਨੂੰ ਛੋਓ

  • @RajeshKumar-o7e2t
    @RajeshKumar-o7e2t ปีที่แล้ว +1

    Salute u mam ❤❤❤❤❤

  • @jaswinderuppal309
    @jaswinderuppal309 4 ปีที่แล้ว +3

    ਜਿਉਂਦੀ ਰੈ ਭੈਣੇ ਵਾਹਿਗੁਰੂ ਕਿਰਪਾ ਕਰਨ

  • @jattmafia1517
    @jattmafia1517 4 ปีที่แล้ว +5

    Jyeondi reh behne ... pround aa behne tere tea ❤️🙏 malak awe hi tarkiyan bakshe ❤️🙏🙏

  • @Bhupindersingh-zt6mh
    @Bhupindersingh-zt6mh 4 ปีที่แล้ว +45

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @punjabiludhiana332
    @punjabiludhiana332 4 ปีที่แล้ว +8

    ਬੋਲੀ ਤੋਂ ਕੈਨੇਡਾ ਦੀ born ਲੱਗਦੀ ਆ
    ਕਹਿੰਦੀ 4 ਸਾਲ ਹੋਏ ਆ ਪੰਜਾਬ ਤੋਂ ਆਈ ਨੂੰ

  • @lovedeepsivia
    @lovedeepsivia 4 ปีที่แล้ว +9

    She is not the only one. There are lots of punjabi female truck drivers.

    • @bajwayyz4631
      @bajwayyz4631 4 ปีที่แล้ว +1

      Lovedeep kaur that part I also disagree with,there are a lot of Punjabi girls who are into trucking.Still girls to boys ratio in trucking is 3:97,very few choose this field.

  • @lalkaarerecords8974
    @lalkaarerecords8974 4 ปีที่แล้ว +106

    Jahaz chlona 😂😂 ਇਹਨੂੰ ਕਹਿੰਦੇ ਆ ਪੰਜਾਬੀ

  • @vanshdeep7067
    @vanshdeep7067 4 ปีที่แล้ว +20

    She should make TH-cam Channel
    Who agrees like here
    👇👍

  • @Hamdardmediagroup
    @Hamdardmediagroup  4 ปีที่แล้ว +3

    Newcomers life in CANADA:
    th-cam.com/video/YOQfHLl232g/w-d-xo.html

  • @sunpreetsingh5143
    @sunpreetsingh5143 4 ปีที่แล้ว +11

    she is so humble ..no attitude at all. she is doing good ...well done

  • @sunilkailey149
    @sunilkailey149 4 ปีที่แล้ว +2

    ਜ਼ਹਾਜਾ ਨਾਲੋਂ ਆਉਖੀ ਆ ਡਰਾਇਵਰੀ ਟਰੱਕਾਂ ਦੀ

  • @sukhmancurry5214
    @sukhmancurry5214 4 ปีที่แล้ว +34

    I'm also truck driver ji
    All most 11 years All over USA &Canada i like driving job my self

    • @میاںردوان
      @میاںردوان 4 ปีที่แล้ว

      Paaji kuj Saanu V Guide kr dyo kse time me v Job krna chahnda trucking di Canda USA ch. thoada ihsaaan manna ge Saari umer.

    • @MohitRana-ws3je
      @MohitRana-ws3je 4 ปีที่แล้ว

      Sukhman Curry menu bolale yaar 😭😭

    • @ahsanjanjua9295
      @ahsanjanjua9295 4 ปีที่แล้ว

      @@MohitRana-ws3je 😁😂😅🤣hahaha Hun ty Tenu Jaror Balio Ga🤣🤣

    • @MohitRana-ws3je
      @MohitRana-ws3je 4 ปีที่แล้ว

      Ahsan Janjua baahr jaake koi ni bolanda 😭😭

    • @ahsanjanjua9295
      @ahsanjanjua9295 4 ปีที่แล้ว +1

      @@MohitRana-ws3je I know Bro..hun ty Apny sakky khoon Dy Rishty Daar Jinha ty Sanio Bara Mann honda See Oh ve Bahr jaky lift nhe karandy😭😪😓 Rabb kisy Da Muhtaj Na Kry kesy Veri Dushman Nu Ve

  • @ballysainikurali9159
    @ballysainikurali9159 4 ปีที่แล้ว +1

    ਮਾਣ ਏ ਭੈਣੇ ਤੇਰੇ ਤੇ । ਰੱਬ ਖੁਸ਼ ਰੱਖੇ ।

  • @tuhada_apna_rashiv
    @tuhada_apna_rashiv 4 ปีที่แล้ว +29

    She is from my city #ferozepur. Proud of her.

    • @MemesthanYoutube
      @MemesthanYoutube 4 ปีที่แล้ว

      Mine also

    • @kalludhot9527
      @kalludhot9527 4 ปีที่แล้ว

      M also

    • @amritcheema1778
      @amritcheema1778 4 ปีที่แล้ว

      Bhaji its good to see women excel in every field but why make such a big deal of driving a truck.. it’s not rocket science.

    • @labhjeetsingh8671
      @labhjeetsingh8671 4 ปีที่แล้ว

      From mine too

  • @navdeepkaur6365
    @navdeepkaur6365 4 ปีที่แล้ว +2

    Ssa g good job my brother is working as a Turku driver in USA he s Manpreet Singh gholia khuurd still am working as a nurse in USA but I wanna truck driver still I have big responsibilities my family first love from USA

  • @virenderbedi9359
    @virenderbedi9359 3 ปีที่แล้ว +4

    feel very proud of you ,your interview will encage the other women's to come forward and join hand with you in this profession ,
    baba ji mehar karan
    and give you more energy to fulfill your dream

  • @bhupinder1966
    @bhupinder1966 4 ปีที่แล้ว

    ਇਹ ਤਾਂ ਜ਼ਜ਼ਬਾ ਏ ਆਪਣਾ ਆਪਣਾ, ਜਦੋਂ ਹਿੰਮਤ ਕਰੋਗੇ ਓਦੋਂ ਸਫ਼ਲਤਾ ਪ੍ਰਾਪਤ ਕੀਤੀ ਜਾਵੇ ਗੀ। ਕੋਈ ਆਪਣਾ ਸਪੋਟ ਕਰਨ ਵਾਲਾ ਹੋਏ ਤਾਂ ਇਹ ਕੰਮ ਕੋਈ ਔਖਾ ਨਹੀਂ ਹੁੰਦਾ। ਇੰਡੀਆ ਚ ਟਰੱਕ ਨੂੰ ਛੱਡੋ ਕਿਸੇ ਵੀ ਡਰਾਈਵਰ ਨੂੰ ਕਦੇ ਕੋਈ ਇੱਜਤ ਨਹੀਂ ਦਿੰਦਾ, ਅਜੇ ਤੱਕ ਸਭ ਤੋਂ ਔਖੀ ਟਰੱਕ ਡਰਾਈਵਰੀ ਹੀ ਐ।

  • @nran7811
    @nran7811 4 ปีที่แล้ว +4

    Every person works hard in Canada & USA, people work lots of hours to fulfill their dreams. There is no quality jobs in Punjab! The government sector is virtually dead. It is perfectly fine the standard of life is higher in western countries.

    • @robbybains1539
      @robbybains1539 3 ปีที่แล้ว

      Te truck chlona bda kite bda sahi kmm aa

  • @shamkarnawal4177
    @shamkarnawal4177 4 ปีที่แล้ว

    ਬਹੁਤ ਵਧੀਆ ਜੀ ਭੈਣ ਸਲੂਟ ਤੈਨੂੰ
    ਆਪਣ ਫਿਰੋਜ਼ਪੁਰ ਤੋਂ ਹੋ ਜੀ

  • @Nsm2024
    @Nsm2024 4 ปีที่แล้ว +3

    Wow bravo girl 👍👍👍👍👍👏🏻👏🏻👏🏻👏🏻you are amazing ,,challenging job no doubt ,all the best 👌👌👌👌

  • @kaurforzepur8364
    @kaurforzepur8364 4 ปีที่แล้ว

    Please ans me Didi jii visa ਲੱਗਣ ਤੋ ਪਹਿਲਾਂ ਟੈਸਟ ਹੁੰਦੇ ਆ ਜਾ ਬਾਅਦ

  • @ranbirsinghranbirsingh3607
    @ranbirsinghranbirsingh3607 4 ปีที่แล้ว +4

    ਭਾਈ ਸਾਡੇ ਇਡੀਆ ਵਿੰਚ ਕਿਥੇ ਕਦਰ ਏ

  • @daljitdhingi3315
    @daljitdhingi3315 ปีที่แล้ว

    Feeling proud punjabi girl good to see u as a truck driver❤

  • @baljeetkhandwala3606
    @baljeetkhandwala3606 4 ปีที่แล้ว +5

    Vah put tere salute aa put tenu waheguru ji tuhadia subh kamnava purrian krn put tere vl vekh ke menu bot khushi hoi

  • @Khanowall
    @Khanowall 4 ปีที่แล้ว +1

    ਰੱਬ ਤਰੱਕੀ ਕਰੇ ਫੂੱਲੋ ਫਲੋ ਜੀ

  • @desitechtoys8683
    @desitechtoys8683 4 ปีที่แล้ว +4

    She is very strong girl...

  • @jagrajsinghsidhu706
    @jagrajsinghsidhu706 4 ปีที่แล้ว

    Really feel proud of you as being a female truck driver.You are a mile stone & source of inspiration for other women. May God bless u Hersimren.!

  • @goldydhillo3027
    @goldydhillo3027 4 ปีที่แล้ว +6

    Mnu ta kudi da gll krn da trika te awaz bahut mithii lggi...waheguru hor trkki deve tuhanu...tuhanu dekh k hor grlz v zrur inspire hongiya..

  • @loverosebhangu1793
    @loverosebhangu1793 3 ปีที่แล้ว

    ਬਹੁਤ ਵਧੀਆ ਜੀ ਮੇਰੀ ਬੇਟੀ ਵੀ ਟਰੱਕ ਡਰਾਈਵਰ ਹੈ ਵਿਨੀਪੈਕ ਵਿਚ ਮੈਨੁ ਮਾਣ ਹੈ ਆਪਣੀ ਬੇਟੀ ਤੇ

  • @Rajindersingh-nq4pz
    @Rajindersingh-nq4pz 4 ปีที่แล้ว +5

    HOTE HAIN JINME HOUNSLE MILTE HAIN UNAKO RASTE ,YEH DUNIYAN NAHIN HAI DOSTO BUZDILON KE WASTE,PUNJABAN DE HOUNSLE NU DAD DENI BANADI YA,WAHEGURU MEHAR KARE

  • @nhlclcjed7374
    @nhlclcjed7374 4 ปีที่แล้ว +1

    Very NICE. . Interview leny wali host nay b bohot acha interview kia . to the point questions. and Guest is also very humble and clear to answer. good to see your this video.

  • @manjitkahlon2794
    @manjitkahlon2794 4 ปีที่แล้ว +40

    ਸਾਡਾ ਮਾਣ ਉ ਤੁਸੀ ਭੈਣ ਜੀ

  • @sahilmeelu1081
    @sahilmeelu1081 4 ปีที่แล้ว +1

    Female is good drivers because I am professionally bus driver

  • @SukhwinderSingh-ke7zu
    @SukhwinderSingh-ke7zu 4 ปีที่แล้ว +58

    ਰੱਬ ਤੈਨੂੰ ਹੋਰ ਤਰੱਕੀ ਦੇਵੇ

    • @1tuhitu
      @1tuhitu 4 ปีที่แล้ว

      truck driver then DSP punjab police????????????

  • @gurpreetmaan7924
    @gurpreetmaan7924 4 ปีที่แล้ว +2

    ਹਮੇਸ਼ਾ ਪੰਜਾਬੀ ਬੋਲੋ ਤੇ ਪੰਜਾਬੀ ਪਹਿਰਾਵਾ ਪਾਓ ਤਾਂ ਜੋ ਪੰਜਾਬ ਦੀ ਸ਼ਾਨ ਬਣੀ ਰਹੇ

  • @parminderkaur7779
    @parminderkaur7779 4 ปีที่แล้ว +3

    Girls are every thing do it.She is as brave as a lion.I proud to be Indian.

  • @rachnamehta2003
    @rachnamehta2003 4 ปีที่แล้ว

    Me vi next year license lena doha jana...... But family nu lgda ke trucking safe ni hai...... Guide plz

  • @GagandeepSingh-ym1zp
    @GagandeepSingh-ym1zp 4 ปีที่แล้ว +17

    I SAW THIS AT TRUCK STATIONS .
    AT TRUCK STOPS ALWAYS.

  • @ramandeepjaswal2750
    @ramandeepjaswal2750 4 ปีที่แล้ว +1

    ਜਿਉਦੀ ਰਹਿ ਧੀਏ 👍👍👍👍👍

  • @palwindersingh4328
    @palwindersingh4328 4 ปีที่แล้ว +5

    ਬਹੁਤ ਵਧੀਆ ਜੀ ਭੈਣ ਜੀ

  • @ranogill7311
    @ranogill7311 4 ปีที่แล้ว +2

    Beta proud of you 👍. Koi kam v chotta nhi hunda.ejit kmai hai tusi , mehnt Nu fall jroor laguga.
    Keep it up 👍

  • @harmandugg2534
    @harmandugg2534 4 ปีที่แล้ว +19

    ਪੰਜਾਬੀਆ ਦੀ ਸ਼ਾਨ ਵਖੱਰੀ

  • @raviinder80
    @raviinder80 4 ปีที่แล้ว

    ਵਾਹਿਗੁਰੂ ਤੰਦਰੁਸਤੀਆਂ ਤੇ ਤਰੱਕੀਆ ਬਖਸ਼ੇ ਜੀ ।very good good job God bless you Beta ji. Ravi warring faridkot ton

  • @jattmafia1517
    @jattmafia1517 4 ปีที่แล้ว +3

    Malak mehar kre ❤️ .. awe hi trakiyan kro ❤️🙏

  • @harjaskaur1542
    @harjaskaur1542 4 ปีที่แล้ว

    Keep it up Punjabi she's😄👌👌👌👌👎👎👎👎🎈🎈🎈🎈🎈🎈🎉🎉🎉🎉🎉✔️✔️✔️✔️✔️🇮🇳🇮🇳🇮🇳🇮🇳🇮🇳🎄🎄🎄🎄🎄🎄⭐⭐⭐⭐🌥️✈️✈️✈️✈️✈️✈️🚛🚛🚛🚛🚛🚛🌹🌹🌹🌹🍁🍁🍁🍁💓💓💓💓💓u so much

  • @kparag01
    @kparag01 4 ปีที่แล้ว +3

    Very good ..love from Maharashtra

  • @angrejsinghbajwa788
    @angrejsinghbajwa788 4 ปีที่แล้ว +1

    ਵੈਰੀ ਗੁੱਡ ਭੈਣ ਜੀ ਬਹੁਤ ਵੱਧੀਆ ਜੀ ਵਾਹਿਗੁਰੂ ਜੀ ਤਹਾਨੂੰ ਕਾਮਯਾਬੀ ਬਖਸ਼ਣ ਜੀ

    • @jonysingh8576
      @jonysingh8576 4 ปีที่แล้ว

      ਵਾਹਿਗੁਰੂ ਮੇਹਰ ਕਰੇ ਇਸ ਭੈਣ ਤੇ

  • @iqbalsingh2302
    @iqbalsingh2302 4 ปีที่แล้ว +41

    ਸਲੁਟ ਭੈਣ ਜੀ

  • @hfgy234
    @hfgy234 4 ปีที่แล้ว +2

    Excellent job i am truck driver aswell I live in England I am first Asian lady in Europe

  • @mohitkulharia8659
    @mohitkulharia8659 4 ปีที่แล้ว +5

    Truck chlana sapna nhin tha...Canada jaana sapna tha...💨

  • @lakhpreetsingh2
    @lakhpreetsingh2 3 ปีที่แล้ว

    She's a nice girl. I'm for her she's got no ego but she's proud that's nice. Well done 🙏👌😊

  • @ghaintsandhu5217
    @ghaintsandhu5217 4 ปีที่แล้ว +7

    Gud bless you dear buhot vdia lga sun kr baba mehar kra thoda ta 💖💖💖

  • @pardeepsharma9162
    @pardeepsharma9162 4 ปีที่แล้ว

    Didi 4.6 saal mein tusi truck chala rehey ho, ki mein canada aa k truck chala sakda ha kiyoonki meri age 64 years hai .

  • @musiclover.3901
    @musiclover.3901 4 ปีที่แล้ว +8

    You are the Moralful Person for everybody. Keep it up, Goodluck Sister. Respect and Salute.🙏

  • @aliekhan930
    @aliekhan930 4 ปีที่แล้ว +2

    I love you all punjabiyat kaum from India 🌹🌹🌹

  • @theatinder
    @theatinder 4 ปีที่แล้ว +4

    ਭੈਣੇ ਮੈਨੂੰ ਵੀ ਬਲਾ ਲੈ ਮੈ ਕਨੈਕਟਰ ਰਹਿਜੂੰ 😅

    • @Dhaliwal451
      @Dhaliwal451 4 ปีที่แล้ว +1

      Bro ethe aap hi klinar te ap hi driver ethe kise di sport di nhi lod pendi.baki j long te chalonda banda othe 2 bnde chlde ne vari vari drive krde ne

  • @LovepreetSingh-wq5ef
    @LovepreetSingh-wq5ef 4 ปีที่แล้ว +2

    I proud of this girl. Punjabi girl truck drive I like it. Mainu bahut Changa lagga. Canada de vich hor tarkki kro. Punjabya vaste Canada hi vadya hai. Good good I like most like.

  • @chaudhary2473
    @chaudhary2473 4 ปีที่แล้ว +6

    ਹੁਸ਼ਿਅਾਰਪੁਰ ਤੋਂ

  • @preetsimran1497
    @preetsimran1497 4 ปีที่แล้ว +1

    Canana da rule bahte badhiya na india da rule shirf glya karda hai rules nai hai👮‍♀️🌹👍🏽

  • @sarajmanes5983
    @sarajmanes5983 4 ปีที่แล้ว +3

    GREAT JOB KEEP IT UP & GOD BLESS YOU BETA JI 👍👍👌👌

  • @anitanarula5418
    @anitanarula5418 4 ปีที่แล้ว +1

    diii firstly ki krna pena aa truck chlaun lae

  • @lahoriaproduction2205
    @lahoriaproduction2205 4 ปีที่แล้ว +10

    That's nice job waheguru ji sister da plane wala supna vi pura kare

  • @jagatjeetsinghbassi9253
    @jagatjeetsinghbassi9253 4 ปีที่แล้ว +1

    Es yard ch do dump truck khade aa jap gobind transport de .. Ohna vicho ik truck main 6 months chalaya jdo main Canada c 2012 to 2018. Good and bad memories

  • @gurmitkaur1272
    @gurmitkaur1272 4 ปีที่แล้ว +7

    Brave girl, god bless u👌👌

  • @ij2421
    @ij2421 3 ปีที่แล้ว +2

    A brave girl, God bless you both

  • @politicalphilosophy-thegre3894
    @politicalphilosophy-thegre3894 4 ปีที่แล้ว +7

    Can you post another of these please?

  • @Nishufans456
    @Nishufans456 4 ปีที่แล้ว +2

    My dad and I was also a truck driver from Canada and when someone say where are you from and I will proudly say I am from India I have many truck driver friend in Canada and my dream is I will buy semi truck in Canada because I was always owner of Volvo 2 trucks but my dream is semi truck when I was going first time for driving I was very nervous but my dad help me and now I will become truck driver and my dad,s and my salary 1,40,000 dollar in one year in India currency 50 lakhs but I will miss my Punjab 😓😓

  • @SandeepSinghMajitha
    @SandeepSinghMajitha 4 ปีที่แล้ว +3

    Good 👍👍💯💯

  • @AzizKhan-qq3jx
    @AzizKhan-qq3jx 2 ปีที่แล้ว +1

    Assalamu Alaikum Allah aapko Apne juban Mein Rakhe aur khairiyat se Chalaye truck okay

  • @sukhijaswalbham
    @sukhijaswalbham 4 ปีที่แล้ว +8

    Jassi Proud A tere te Good keep it up 👍🏼👍🏼👍🏼 Rabb tanu hamesha khush rakhe good job jassi sis

  • @varindergill8881
    @varindergill8881 4 ปีที่แล้ว +1

    ਓਹ ਤਾਂ ਠੀਕ ਆ ਯਾਰ ਪਰ ਕੁੜੀਆਂ ਨੂੰ ਰਸੋਈ ਦੇ ਕੰਮਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਏ

  • @RanjitSingh-cq1wg
    @RanjitSingh-cq1wg 4 ปีที่แล้ว +3

    Well done sister feeling proudly Punjab state

  • @JoginderSingh-si3wh
    @JoginderSingh-si3wh 4 ปีที่แล้ว

    ਵਾ ਜੀ ਬਹੁਤਖੂਬ ਜੀ

  • @jagmeetsandhu5307
    @jagmeetsandhu5307 4 ปีที่แล้ว +6

    PB 05 Zindabad👍👍

  • @FAROOQKHANDI83
    @FAROOQKHANDI83 4 ปีที่แล้ว +2

    My blessings always with you.. May Allah bless bless you dear..👍👍👍

  • @AtoZPUNJABLIVECHANNEL
    @AtoZPUNJABLIVECHANNEL 4 ปีที่แล้ว +5

    This is not right there are more than 20 sikh women's in Canada working as truck drivers ok hamdard tv bloggers may be don't know about this

  • @surinderkumar8155
    @surinderkumar8155 4 ปีที่แล้ว +2

    M tell me. Canada people also use mobile during driving.

  • @fatehdhillon6670
    @fatehdhillon6670 4 ปีที่แล้ว +8

    Naam rosan kar Dita apne ferozpur god bless u

  • @HarjeetSingh-lg2yn
    @HarjeetSingh-lg2yn 4 ปีที่แล้ว +2

    ਸਲੂਟ ਆ ਭੈਣ ਨੂ