Sukhbir Badal ਫੇਰ ਬਣੇਗਾ ਅਕਾਲੀ ਦਲ ਦਾ ਪ੍ਰਧਾਨ ?

แชร์
ฝัง
  • เผยแพร่เมื่อ 7 ก.พ. 2025
  • Sukhbir Badal ਫੇਰ ਬਣੇਗਾ ਅਕਾਲੀ ਦਲ ਦਾ ਪ੍ਰਧਾਨ?
    ਪੰਜਾਬ ਅਤੇ ਦਿੱਲੀ ਦਰਬਾਰ ਦੀਆਂ ਹੋਰ ਖਬਰਾਂ ਸਵਰਨ ਸਿੰਘ ਟਹਿਣਾ ਦੇ ਨਾਲ
    Report: Swarn Tehna
    Host: Harjinder Thind
    Moving or visiting Canada? Simforcanada specializes in helping international students, newcomers, and travelers get a Canadian SIM before arrival! Visit simforcanada.com or call +91 91151 12345 on WhatsApp.
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    TH-cam:
    / redfmcanada
    #redfmcanada

ความคิดเห็น •

  • @LakhwinderSingh-lt5bu
    @LakhwinderSingh-lt5bu 17 วันที่ผ่านมา +1

    ਵਿਚਾਰੇ ਪੰਜਾਬ ਸਿਹੁੰ ਦੀ ‘ਹੋਣੀ’
    ਵਿਧਾਨ ਸਭਾ ਵਿਚ ਪਹਿਲਾਂ 92 ਤੇ ਹੁਣ 94 MLAਦੀ ਫੌਜ ਨਾਲ ਪੰਜਾਬੀਆਂ ਨੇ 'ਆਪ' ਨੂੰ ਇਸ ਆਸ ਉਮੀਦ ਨਾਲ ਨਿਵਾਜਿਆ ਕਿ ਪਹਿਲਾਂ ਅਕਾਲੀ-ਭਾਜਪਾ ਤੇ ਕਾਂਗਰਸੀ ਸਰਕਾਰਾਂ ਦੀਆਂ ਲੋਟੂ ਤੇ ਪੰਜਾਬ ਪ੍ਰਤੀ ਬਦਨੀਤੀਆਂ ਤੋਂ ਖਹਿੜਾ ਛੁੱਟੂ ਤੇ ਪੰਜਾਬ ਦਾ ਕੁਝ ਭਲਾ ਹੋ ਜਾਊ। ਪਰ ‘ਆਪ’ਵੱਲੋਂ ਪਹਿਲਾਂ ਰਾਜ ਸਭਾ ਵਿਚ ਇੱਕ ਦੋ ਨੂੰ ਛੱਡ ਕੇ ਬਾਕੀ ਦੇ ਉਹ ਮੈਂਬਰ ਬਣਾ ਕੇ ਪੰਜਾਬ ਦੇ ਸਿਰ ਉਤੇ ਬਿਠਾ ਦਿੱਤੇ ਜਿਨ੍ਹਾਂ ਨੂੰ ਪੰਜਾਬ ਦੇ ਅਸਲ ਦੁੱਖ ਤਕਲੀਫਾਂ ਸਮਸਿਆਵਾਂ ਬਾਰੇ ਕੋਈ ਲੈਣਾ ਦੇਣਾ ਹੀ ਨਹੀਂ ਐ ਤੇ ਉਹ ਪੰਜਾਬ ਦੀ ਅਸਲੀਅਤ ਤੋਂ ਬੇਮੁੱਖ ਹੋ ਕੇ ਵਿਚਰ ਰਹੇ ਹਨ। ਹੁਣ ਪੰਜਾਬ ਦੀ ਆਪ ਸਰਕਾਰ ਦੇ ਤਿੰਨ ਸਾਲ ਹੋਣ ਵਾਲੇ ਨੇ ਪਰ ਪੰਜਾਬ ਹਰ ਪੱਖੋਂ ਹੋਰ ਨਿਘਰਦਾ ਜਾ ਰਿਹਾ ਹੈ। ਨਸ਼ਿਆਂ ਦੇ ਵੱਡੇ ਸੁਦਾਗਰ /ਭ੍ਰਿਸ਼ਟਾਚਾਰ ਦੇ ਮਗਰਮੱਛ ਜਿਉਂ ਦੇ ਤਿਉਂ ਆਜ਼ਾਦ ਨੇ। ਵੱਡਾ ਕਾਰਨ ਹੈ ਕਿ ਪੰਜਾਬ ਦੇ ਅਸਲ ਮੁੱਦਿਆਂ ਨੂੰ ਛੱਡ ਕੇ ਆਪ ਪਾਰਟੀ ਸਿਰਫ ਚੋਣਾਂ ਜਿੱਤਣ ਤੱਕ ਹੀ ਸੀਮਤ ਹੋ ਕੇ ਰਹਿ ਗਈ। ਇਧਰੋਂ ਉਧਰੋਂ ਦਲ ਬਦਲੂਆਂ ਫੜ ਕੇ ਚੋਣਾਂ ਜਿੱਤੀਆਂ ਗਈਆਂ ਤੇ ਜਿੱਤੀਆਂ ਜਾ ਰਹੀਆਂ ਹਨ। ਨਿਰੋਈ ਸਿਆਸਤ ਤੇ ਲੋਕ ਹਿੱਤੂ ਰਾਜਸੀ ਸ਼ਾਸਨ ਤੋਂ ਵਿਰਵਾ ਪੰਜਾਬ ਆਪਣੀ ਭਲਾਈ ਕਿਸੇ ਹੋਰ ਪਾਸੇ ਝਾਕਣ ਲੱਗ ਪਿਆ ਹੈ।
    ਵਿਚਾਰੇ ਪੰਜਾਬ ਦੀ ਸ਼ੁਰੂ ਤੋਂ ਇਹੀ ਹੋਣੀ ਰਹੀ ਹੈ ਕਿ ਪੰਜਾਬ ਹਿੱਤੂ ਸਰਕਾਰ ਆਈ ਹੈ ਨਹੀਂ ।ਜੇ ਰਣਜੀਤ ਸਿੰਘ ਦਾ ਰਾਜ ਆਇਆ ਵੀ ਤਾਂ ਉਸਦੇ ਕੁਝ ਨਖੱਟੂ ਵਾਰਸਾਂ ਤੇ ਗਦਾਰਾਂ ਨੇ ਉਸ ਨੂੰ ਛੇਤੀ ਹੀ ਤਬਾਹ ਕਰ ਦਿੱਤਾ। ਫਿਰ ਅੰਗਰੇਜ਼ਾਂ ਤੇ ਹੁਣ ਇਸ ਅਖੌਤੀ ਆਜ਼ਾਦੀ ਵਿੱਚ ਕਾਲੇ ਅੰਗਰੇਜ਼ ਵੋਟਾਂ ਲਈ ਬੇਹੂਦਾ ਮੁਫ਼ਤਖੋਰੀਆਂ ਦਾ ਠੂਠਾ ਫੜਾਉਂਦਿਆਂ ਅਤੇ ਝੂਠੀਆਂ ਤੇ ਅਣਹੋਣੇ ਸਬਜ਼ਬਾਗ ਵਿਖਾਉਂਦਿਆ ਰਾਜ ਗੱਦੀ ਤੇ ਕਾਬਜ਼ ਹੋ ਕੇ ਲੋਕਾਂ ਨੂੰ ਰੱਜ ਕੇ ਲੁੱਟਣ ,ਕੁੱਟਣ ਅਤੇ ਪੰਜਾਬ ਦੀ ਸ਼ੁੱਧ ਆਬੋ ਹਵਾ, ਜਲ ਤੇ ਮਿੱਟੀ ਨੂੰ ਪਲੀਤ ਕਰਨ ਦੀਆਂ ਮਨਮਾਨੀਆਂ ਕਰਦੇ ਆ ਰਹੇ ਹਨ।
    ਚਲ ਪੰਜਾਬ ਸਿਆਂ ! ਆਸ ਉਮੀਦ ਨਾ ਛੱਡੀ । ਆਪਣੀ ‘ਹੋਣੀ’ ਆਪ ਘੜਨ ਦੇ ਕਮਰਕਸੇ ਕਰ ਲੈ।ਕਦੇ ਨਾ ਕਦੇ ਇੱਕ ਦਿਨ ਤੇਰੇ ਭਲੇ ਦੀ ਸਿਆਸਤ ਦਾ ਸੂਰਜ ਜ਼ਰੂਰ ਚੜੇਗਾ।
    -ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ ਜ਼ਿਲ੍ਹਾ ਅੰਮ੍ਰਿਤਸਰ ( ਸਟੇਟ ਐਵਾਰਡੀ) ਹਾਲ ਵਾਸੀ ਸਿਡਨੀ ਆਸਟ੍ਰੇਲੀਆ ਵਟਸਐਪ ਨੰਬਰ 98764-74858

  • @LakhwinderSingh-lt5bu
    @LakhwinderSingh-lt5bu 17 วันที่ผ่านมา

    ਪੜਤਾਲਾਂ ਦਾ ਬੜੇ ਚਿਰਾਂ ਤੋਂ ਰੌਲਾ ਪੈ ਰਿਹਾ ਹੈ। ਭ੍ਰਿਸ਼ਟਾਚਾਰੀ ਸਿਸਟਮ ਤੋਂ ਭ੍ਰਿਸ਼ਟਾਚਾਰੀ ਦੀ ਪੜਤਾਲ ਸੰਭਵ ਹੀ ਨਹੀਂ। ਤਾਂ ਹੀ ਭ੍ਰਿਸ਼ਟਾਚਾਰੀ ਮੱਗਰਮੱਛ ਅਦਾਲਤਾਂ ਤੋਂ ਦੋਸ਼ ਮੁਕਤ ਹੋ ਰਹੇ ਨੇ।

  • @LakhwinderSingh-lt5bu
    @LakhwinderSingh-lt5bu 17 วันที่ผ่านมา +1

    ਬਾਦਲ ਟੋਲੇ ਨੂੰ 'ਸ੍ਰੋਮਣੀ ਅਕਾਲੀ ਦਲ' ਕਹਿਣਾ ਠੀਕ ਨਹੀਂ ਜੀ।

  • @PunjabiMunda-sz3sk
    @PunjabiMunda-sz3sk 17 วันที่ผ่านมา

    ssa jii

  • @satpalsingh8770
    @satpalsingh8770 17 วันที่ผ่านมา

    ਟੈਹਣਾ ਸ਼ਾਬ ਜੇਕਰ ਨੂੰਰ ਮਹਲ ਵਾਲਾ ਬਾਬਾ ਜੀਦਾਂ ਹੈ ਤਾਂ ਨਿਓ ਗਟੀ ਪਿੰਡ ਵੀ ਹੋ ਸਕਦਾ ਹੈ

  • @davinderkaur5095
    @davinderkaur5095 17 วันที่ผ่านมา

    ਮੂਰਖ ਦੀ ਕੋਈ ਜਗਹ ਨਹੀ ਹੁੰਦੀ