Prime Focus (2344) || ਅਮਰੀਕਾ ਦੱਬੂ ਇਹ ਇਲਾਕਾ ! , ਵੱਡੇ ਬਾਦਲ ਕਿਉਂ ਯਾਦ ਆਏ ! , ਐਤਕੀਂ ਸੌਖੀ ਨਹੀਂ ਸਰਪੰਚੀ !

แชร์
ฝัง
  • เผยแพร่เมื่อ 9 ก.ย. 2024
  • #primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

ความคิดเห็น • 93

  • @SukhwinderSingh-wq5ip
    @SukhwinderSingh-wq5ip 28 วันที่ผ่านมา +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @gurcharansinghmann1814
    @gurcharansinghmann1814 29 วันที่ผ่านมา +5

    ਸਰਬਸੰਮਤੀ ਵਾਲੀਆਂ ਪੰਚਾਇਤਾਂ ਲਈ ਵਡਾ ਇਨਾਮ ਰਖਿਆ ਜਾਵੇ ਜੀ।ਇਸ ਨਾਲ ਲੋਕ ਫੁੱਟ ਦਾ ਸ਼ਿਕਾਰ ਨਹੀ ਹੋਣਗੇ।❤

  • @surindersran432
    @surindersran432 29 วันที่ผ่านมา +8

    ਕੇਂਦਰ ਵੀ ਖੇਡ ਬੱਜਟ ਜਿਸ ਸੂਬੇ ਦੇ ਖਿਡਾਰੀ ਤਿਆਰ ਕਰਨੇ ਹੋਣ ਉਨ੍ਹਾਂ ਨੂੰ ਇਮਾਨਦਾਰੀ ਨਾਲ ਬਜਟ ਦੇਵੇ ਜੋ ਇਸ ਸਮੇ ਨਹੀ ਹੈ

    • @Yo-yo-uu3wl
      @Yo-yo-uu3wl 29 วันที่ผ่านมา

      State ku help nehi krdfi… free dyaa bijli bndn lyaee ki state kol paisa haiga mgr hor vikaas lyaee nehi

  • @RS-yn9jt
    @RS-yn9jt 29 วันที่ผ่านมา +11

    ਜੇਕਰ ਵਿਨੇਸ਼ ਫੋਗਾਟ ਭਾਰਤ ਦੀ ਹੋਣਹਾਰ ਧੀ ਨੂੰ ਇਕ ਖੇਡ ਅਕੈਡਮੀ ਕਿਉਂ ਨਹੀਂ ਖੋਲ੍ਹ ਦਿੰਦੇ ।ਉਹ ਵੀ ਤਾਂ ਜੇਕਰ ਉਹ ਅਗਲੇ ਚਾਰ ਸਾਲ ਖੇਡ ਜਾਰੀ ਨਹੀਂ ਰੱਖ ਸਕਦੀ ।ਉਸ ਮੁਫਤ ਵਿਚ ਰਾਜਨੀਤਿਕ ਦਲ ਦਲ ਵਿਚ ਕਿਉਂ ਧਕਣਾ ਚਾਹੁੰਦੇ ਹਨ ।

  • @amarjitkalsi9934
    @amarjitkalsi9934 29 วันที่ผ่านมา +21

    ਭਾਰਤ ਮਹਾਨ ਤਾ ਸਿਰਫ਼ ਬੋਲਣ ਲਈ ਕਿਹਾ ਜਾਂਦਾ ਪਰ ਸਚਾਈ ਕੁਝ ਹੋਰ ਆ ਜੀ

    • @BalwinderSingh-ug9fe
      @BalwinderSingh-ug9fe 29 วันที่ผ่านมา +4

      ਗੱਲਾਂ ਚੁਟਕਲਿਆਂ ਵਿੱਚ ਹੀ ਮਹਾਨ ਹੈ।

    • @Yo-yo-uu3wl
      @Yo-yo-uu3wl 29 วันที่ผ่านมา +1

      Ku?

    • @Yo-yo-uu3wl
      @Yo-yo-uu3wl 29 วันที่ผ่านมา +1

      Sbb time time dyaa gllan nae .. kitae NALNADA,TAKSHEEA iss mahaNTAC dyaa nishanyaa snn.. kush taan hovegaa BHARAT Nu mahan keha yanda c..

    • @Yo-yo-uu3wl
      @Yo-yo-uu3wl 29 วันที่ผ่านมา

      @@BalwinderSingh-ug9fe
      Sonyae di chidyaa ku keha yanda c?

  • @Karmjitkaur-gk1xq
    @Karmjitkaur-gk1xq 29 วันที่ผ่านมา +9

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼♥️🙏🏼🌷🌷👌

    • @preetBrarbahrinewala
      @preetBrarbahrinewala 29 วันที่ผ่านมา

      ਸਤਿ ਸ੍ਰੀ ਆਕਾਲ ਜੀ

    • @Karmjitkaur-gk1xq
      @Karmjitkaur-gk1xq 28 วันที่ผ่านมา

      @@preetBrarbahrinewala 🙏🏼🙏🏼

  • @BHUPINDERSingh-sc5yg
    @BHUPINDERSingh-sc5yg 29 วันที่ผ่านมา +1

    ਬਾਈ ਜੀ ਤੁਹਾਡੀ ਕੰਮ ਦੀ ਗੱਲ ਘੱਟ ਹੁੰਦੀ ਹੈ । ਬੇਫਜੂਲ ਗੱਲ ਜਿਆਦਾ ਹੁੰਦੀ ਹੈ

  • @SatishKumar-nb8yd
    @SatishKumar-nb8yd 29 วันที่ผ่านมา +5

    ਸਾਡਾ ਦੇਸ਼ ਵੀ ਦੂਸਰੇ ਦੇਸ਼ਾਂ ਵਾਂਗਰ ਤਰੱਕੀਆਂ ਕਰ ਸਕਦਾ ਹੈ ਪਰ ਸਾਡੇ ਦੇਸ਼ ਵਿੱਚ ਇੱਕ ਚੀਜ਼ ਦੀ ਕਮੀ ਹੈ ਉਹ ਹੈ ਕਾਨੂੰਨ ਅਤੇ ਕਾਨੂੰਨ ਦੀ ਪਾਲਣਾ ਕਰਨਾ ਇਕੱਲੇ ਕਾਨੂੰਨ ਬਣਾਉਣੇ ਨਹੀਂ ਹੁੰਦੇ ਉਸ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੁੰਦੀ ਹੈ ਤਾਂ ਜੋ ਜੇ ਕੋਈ ਕਰਪਟ ਬੰਦਾ ਰਿਸ਼ਵਤਖੋਰ ਬੰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਸਮੇਂ ਰਹਿੰਦੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿਉਂਕਿ ਤਾਂ ਹੀ ਲੋਕਾਂ ਦੇ ਵਿੱਚ ਡਰ ਬੈਠੇਗਾ ਤੇ ਉਹ ਸਹੀ ਤਰੀਕੇ ਨਾਲ ਆਪਣਾ ਕੰਮ ਕਰ ਪਾਣਗੇ ਜਦਕਿ ਰਿਸ਼ਵਤ ਲੈਣ ਵਾਲੇ ਜਾਣਦੇ ਹਨ ਕਿ ਰਿਸ਼ਵਤ ਲੈ ਕੇ ਅਸੀਂ ਰਿਸ਼ਵਤ ਦੇ ਕੇ ਛੁੱਟ ਜਾਵਾਂ ਗੇ ਉਨਾਂ ਨੂੰ ਕਿਸੇ ਦਾ ਡਰ ਨਹੀਂ ਇਹੀ ਕਾਰਨ ਹੈ ਕਿ ਦੇਸ਼ ਦੇ ਵਿੱਚ ਹਰ ਖੇਤਰ ਵਿੱਚ ਤਰੱਕੀਆਂ ਹੋਣ ਦੀ ਜਗ੍ਹਾ ਅਸੀਂ ਆਪਣੇ ਦੇਸ਼ ਦਾ ਬੁਰਾ ਹੀ ਕਰੀ ਜਾ ਰਹੇ ਹਾਂ ਇਸ ਲਈ ਜਰੂਰੀ ਹੋ ਜਾਂਦਾ ਹੈ ਕਿ ਇਮਾਨਦਾਰ ਲੋਕਾਂ ਨੂੰ ਸਨਮਾਨ ਕੀਤਾ ਜਾਵੇ ਅਤੇ ਕਰਪਟ ਲੋਕਾਂ ਨੂੰ ਜੇਲਾਂ ਦੇ ਵਿੱਚ ਸਹੀ ਸਮੇਂ ਦੇ ਵਿੱਚ ਸੁੱਟਿਆ ਜਾਵੇ ਕਾਨੂੰਨ ਸਖਤ ਹੋਣ ਤੇ ਹੀ ਇਸ ਦੇਸ਼ ਦਾ ਭਲਾ ਹੋ ਸਕਦਾ ਹੈ ਸਾਡੇ ਦੇਸ਼ ਦੇ ਲੋਕ ਵੀ ਇਮਾਨਦਾਰ ਹਨ ਮਿਹਨਤੀ ਹਨ ਪਰ ਉਹਨਾਂ ਨੂੰ ਇਹ ਕਰਪਟ ਲੋਕ ਅੱਗੇ ਨਹੀਂ ਆਉਣ ਦਿੰਦੇ ਜਿਸ ਕਰਕੇ ਸਾਡੇ ਦੇਸ਼ ਵਿੱਚ ਤਰੱਕੀ ਨਹੀਂ ਹੋ ਰਹੀ ਸਾਨੂੰ ਰਾਜਨੀਤਿਕ ਪਾਰਟੀਆਂ ਨੂੰ ਛੱਡ ਕੇ ਆਪਣੇ ਮੁੱਦਿਆਂ ਨੂੰ ਆਪਣੀ ਸਾਂਝ ਨਾਲ ਤੇ ਆਪਣੇ ਪੰਜਾਬ ਦੀ ਭਲਾਈ ਲਈ ਆਪਣੇ ਦੇਸ਼ ਦੀ ਭਲਾਈ ਲਈ ਖੁਦ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਧੰਨਵਾਦ

    • @BalwinderSingh-ug9fe
      @BalwinderSingh-ug9fe 29 วันที่ผ่านมา

      ਬਿਲਕੁੱਲ ਠੀਕ ਆਖਿਆ ਲਿਖਿਆ ਹੈ।

  • @harnaibdhillon6463
    @harnaibdhillon6463 29 วันที่ผ่านมา +4

    ਨਾਲੀਆਂ ਵਿਚ ਗੋਹਾ ਬਹੁਤ ਘੋਲਦੇ ਨੇ ਜੀ ਨਾਂ ਕੋਈ ਪੰਚਾਇਤ ਨਾਂ ਪ੍ਰਸ਼ਾਸਨ ਨਾਂ ਲੋਕ ਹਟਦੇ ਨੇ

  • @baldevjassar8059
    @baldevjassar8059 29 วันที่ผ่านมา +11

    *🙏❣️ਅੱਜ ਦਾ ਵਿਚਾਰ❣️🙏*
    *ਬੇਨਤੀਆਂ ਅਕਾਲ ਪੁਰਖ ਅੱਗੇ ਹੀ ਕਰਿਆ ਕਰੋ!ਕਿਉਕਿ ਲੋਕਾਂ ਅੱਗੇ ਕੀਤੀਆਂ ਤਾਂ ਮਜਾਕ ਬਣ ਜਾਦੀਆਂ ਨੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @jarnailsingh9949
    @jarnailsingh9949 29 วันที่ผ่านมา +3

    681st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @RS-yn9jt
    @RS-yn9jt 29 วันที่ผ่านมา +10

    ਪੰਚਾਇਤੀ ਚੋਣਾਂ ਵਿੱਚ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਸੀਨੀਅਰ ਆਗੂ ਨੂੰ ਦੂਸਰੇ ਪਿੰਡਾਂ ਵਿੱਚ ਵੜਨ ਤੋਂ ਰੋਕਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਪਾਰਟੀ ਚੌਣ ਨਿਸ਼ਾਨ ਹਟਾਉਣ ਦਾ ਕੋਈ ਫਾਇਦਾ ਨਹੀਂ ਹੈ ।

  • @harpsandhu37
    @harpsandhu37 29 วันที่ผ่านมา +3

    ਤੁਸੀਂ ਚੁਟਲਕੇ ਸੁਣੋਂਨ ਦਾ ਪ੍ਰੋਗਰਾਮ ਸ਼ੁਰੂ ਕਰ ਲਵੋ ||
    ਜੋ ਲਿਖ ਕੇ ਪ੍ਰੋਗਰਾਮ ਸ਼ੁਰੂ ਕਰਦੇ ਉਹ ਖ਼ਬਰ ਮਿਲਦੀ ਹੀ ਨਹੀਂ ||

  • @majorcheema4004
    @majorcheema4004 29 วันที่ผ่านมา +49

    ਬਾਠ ਸਾਬ ਕਾਰ ਤੇ ਸਰਪੰਚ 5 ਸਾਲ ਲਈ ਨਹੀਂ, ਇਥੇ ਤਾਂ 3 ਪੀੜੀਆਂ ਪਹਿਲਾ ਸਰਪੰਚ ਬਣਿਆ ਹੋਵੇ ਤਾਂ ਵੀ ਕਾਰ ਤੇ ਲਿਖੀ ਜਾਂਦੇ ਨੇ 😂

    • @MohinderSingh-yf1js
      @MohinderSingh-yf1js 29 วันที่ผ่านมา

      Qqqq1q11 a

    • @Er_DineshChauhan
      @Er_DineshChauhan 29 วันที่ผ่านมา +8

      😂haha lgda sticker htona pyu 😅😅

    • @Navone619
      @Navone619 29 วันที่ผ่านมา +1

      ਫੁਕਰੇਬਾਜ਼ੀ 🤷🏽‍♂️

  • @KuldeepSingh-gn7dt
    @KuldeepSingh-gn7dt 29 วันที่ผ่านมา

    ਸੰਧਾਵਾਲੀਆ ਜੀ
    ਹੁੱਡਾ ਜੀ ਇਕ ਕਾਨਫ਼ਰੰਸ ਵਿੱਚ ਵਿਨੇਸ਼ ਫੋਗਾਟ ਲਈ ਰਾਜ ਸਭਾ ਦੀ ਆਪਣੀ ਸੀਟ ਦੀ ਆਫਰ ਕਰ ਦਿਤੀ।
    ਸਾਇਦ ਮੈ ਗਲਤ ਨਾ ਹੋਵਾ।

  • @G_Bathinde_wala
    @G_Bathinde_wala 29 วันที่ผ่านมา +4

    ਸਾਡੇ ਨੇੜਲੇ ਪਿੰਡ ਬਾਲਿਆਂ ਵਾਲੀ ਵਿੱਚ 8ਤੋ10ਸਾਲ ਹੋਗੇ ਪਾਣੀ ਚਾਰੇ ਪਾਸੇ ਸੜ੍ਹਕਾਂ ਉਪਰ ਖੜਾ

  • @palchand221
    @palchand221 29 วันที่ผ่านมา +3

    ਸਰਕਾਰੀ ਅਦਾਰੇ ਕਿਉਂ ਬੰਦ ਕੀਤੇ ਜਾ ਰਹੇ ਹਨ? ਤੁਹਾਨੂੰ ਤੇ ਤੁਹਾਡੇ ਚੈਨਲ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ।
    ਦੇਸ਼ ਵਿੱਚ ਨਿੱਜੀ ਕਰਨ ਕੌਣ ਬੜਾਵਾ ਦੇ ਰਿਹਾ ਹੈ।

    • @daljitsingh6560
      @daljitsingh6560 29 วันที่ผ่านมา +1

      J eh gall kar ditte phir majuda sarkaar de advertisement ne deni.. enna veera ne sarkaar de mudde ne chukne .

  • @BalramDhaliwal-rb7no
    @BalramDhaliwal-rb7no 29 วันที่ผ่านมา +1

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤

  • @ParamjeetKaur-wd4qc
    @ParamjeetKaur-wd4qc 29 วันที่ผ่านมา +1

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:57

    • @preetBrarbahrinewala
      @preetBrarbahrinewala 29 วันที่ผ่านมา

      ਸਤਿ ਸ੍ਰੀ ਆਕਾਲ ਜੀ

  • @GurdeepSingh-hd3qs
    @GurdeepSingh-hd3qs 29 วันที่ผ่านมา +1

    Sat shri akal ji 🙏🙏 kolkata

  • @Dilbaghsingh-od5yf
    @Dilbaghsingh-od5yf 29 วันที่ผ่านมา +1

    Sandawalia ji and Baath ji please convey the message to government please don't devide our villages into wards. Please save the unity love of villagers.

  • @narinderjeetkaur2918
    @narinderjeetkaur2918 27 วันที่ผ่านมา

    🙏🙏

  • @tejpalpannu2293
    @tejpalpannu2293 29 วันที่ผ่านมา

    Waheguru ji 🙏🙏🙏🇮🇳🇨🇦🇮🇳🙏🙏🙏

  • @harpsandhu37
    @harpsandhu37 29 วันที่ผ่านมา +5

    ਅੱਜ 6 ਮਹੀਨੇ ਬਾਅਦ ਪ੍ਰੋਗਰਾਮ ਸੁਣਿਆ |
    ਕੋਈ ਖਾਸ ਮਜ਼ਾ ਨਹੀਂ ਆਇਆ | ਅਮਰੀਕਾ ਦੱਬੂ ਇਲਾਕਾ
    ਦਾ ਕੁਸ਼ ਕਾਮੇਡੀ ਪ੍ਰੋਗਰਾਮ ਕਰ ਲਿਆ ਕਰੋ ||
    ਸਾਡਾ ਸਮਾਂ ਬੜਾ ਕੀਮਤੀ ਹੈ ||

    • @Yo-yo-uu3wl
      @Yo-yo-uu3wl 29 วันที่ผ่านมา +3

      Sbb nu News baichni aaaa

  • @amanbrar273
    @amanbrar273 29 วันที่ผ่านมา +3

    ਭਾਉ ਉਗਲ ਫੜਨ ਦੀ ਦੇਰ ਏ ਫਿਰ ਕੌਡੀ ਆਪੇ ਪੈ ਜਾਦੀ ਸਾਡੇ ਮਹਾਨ ਭਾਰਤ ਦੀਆ ਨੀਤੀਆ ਮਾੜੀਆ ਜੀ

  • @HARRYROMANA-on7vt
    @HARRYROMANA-on7vt 29 วันที่ผ่านมา +2

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @SatpalSingh-kq1im
    @SatpalSingh-kq1im 29 วันที่ผ่านมา

    Sat.shri akaal sir ji to all ❤❤❤❤❤

  • @nachhattarsingh592
    @nachhattarsingh592 29 วันที่ผ่านมา +1

    ਬਾਠ ਸਾਹਿਬ ਵੋਟਾਂ ਹਿਮਾਚਲ ਪ੍ਰਦੇਸ਼ ਨਹੀਂ ਹਰਿਆਣੇ ਵਿਚ ਆ। ਧੰਨਵਾਦ ਜੀ।

  • @HardeepSingh-pj7tu
    @HardeepSingh-pj7tu 29 วันที่ผ่านมา

    ❤❤❤❤❤❤

  • @Lovedeepsingh01
    @Lovedeepsingh01 29 วันที่ผ่านมา

    🙏🙏🙏🙏

  • @narinderjeetsingh3994
    @narinderjeetsingh3994 29 วันที่ผ่านมา

    Sat Sri akaal to all 🙏🎈

  • @anandpreetsingh8573
    @anandpreetsingh8573 29 วันที่ผ่านมา +2

    ਹਾਂਜੀ ਬਾਠ ਸਤਿ ਸ਼੍ਰੀ ਅਕਾਲ ਜੀ ਅਸੀਂ ਅਕੈਡਮੀ ਲਈ ਗੱਲ ਕੀਤੀ ਸੀ ਤੇ ਅਸੀਂ ਸਾਰਾ ਪਿੰਡ ਸਾਡੇ ਪਿੰਡ ਐਨਆਰਆਈ ਵੀ ਹੈਗੇ ਆ ਵੱਡੇ ਕਾਰੋਬਾਰੀ ਵੀ ਹੈਗੇ ਆ ਜਿੰਨੇ ਖਰਾਜ ਇਹਨਾਂ ਦੀ ਟਰਨ ਓਵਰ ਇੱਕ ਕਰੋੜ ਦੇ ਵਿੱਚ ਵਿੱਚ ਹੈ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਸਾਰੇ ਪਿੰਡ ਦੇ ਮੰਥਲੀ 500 ਜਾਂ 200 ਜਾਂ 100 ਰੁਪਇਆ ਪਾਓ ਅਸੀਂ ਅਕੈਡਮੀ ਇੱਕ ਕਰਦੇ ਆਂ ਵੀ ਟੀਮ ਵਰਕ ਹੋਊਗਾ ਤੇ ਸਾਰੇ ਜਾਣੇ ਪੈਸੇ ਪਾ ਕੇ ਕੋਚ ਰੱਖਾਂਗੇ ਪਰ ਲੇਕਿਨ ਕਿਸੇ ਨੇ ਹਾਮੀ ਨਹੀਂ ਭਰੀ ਕਿਸੇ ਇੱਕ ਨੇ ਵੀ ਪੈਸੇ ਨਹੀਂ ਦਿੱਤੇ ਤੇ ਲੰਗਰ ਲਾਉਣ ਲਈ ਪਹਾੜਾਂ ਦੇ ਉੱਤੇ ਚੜ ਕੇ ਲੰਗਰ ਲਾਉਣ ਜਾ ਰਹੇ ਪੈਸੇ ਫੂਕ ਰਹੇ ਆ ਲੇਕਿਨ ਜਿਹੜਾ ਬੱਚਿਆਂ ਦਾ ਭਵਿੱਖ ਬਣਾਉਣ ਲਈ ਕੋਈ ਵੀ ਅੱਗੇ ਨਹੀਂ ਆ ਰਿਹਾ ਵੀ ਸਾਡੇ ਬੱਚੇ ਪੰਜਾਬ ਦੇ ਪਿੰਡਾਂ ਦੇ ਮੈਡਲਾਂ ਤੱਕ ਪਹੁੰਚਣ ਇਹਨਾਂ ਦੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ

  • @user-kf1tc3lf6w
    @user-kf1tc3lf6w 29 วันที่ผ่านมา +1

    Sadka Punjab dia, trains, or, bus odini abani dia, rojgaar bi do youth nu,

  • @GurpreetKaur-lx9tp
    @GurpreetKaur-lx9tp 29 วันที่ผ่านมา

    🙏🇩🇪♥️

  • @JagtarGill-u1z
    @JagtarGill-u1z 29 วันที่ผ่านมา

    Very good ji bath shiab and sindawela Shihab ji thanks

  • @harshwinderkaur7260
    @harshwinderkaur7260 29 วันที่ผ่านมา

    Sat shri akal ji 🙏🏻🙏🏻

  • @AshokKhurana-ux3zr
    @AshokKhurana-ux3zr 29 วันที่ผ่านมา +2

    All party wants Vinesh for own interests used for votes they're not for medal india respect ourpoliciton says we spend money on training very shameful

  • @Manjit_Kaur.dhillon
    @Manjit_Kaur.dhillon 29 วันที่ผ่านมา

    🙏🙏🙏🙏🙏🌳🌳

  • @jasvindersingh5811
    @jasvindersingh5811 29 วันที่ผ่านมา

    GOOD MORNING AND SAT SHIR AKAL Sandhawali ji and Bath ji 🙏🙏

  • @PremPal-rg7jx
    @PremPal-rg7jx 29 วันที่ผ่านมา

    Sandhawaliea and parmjeet ji sat shri akal ji

  • @preetBrarbahrinewala
    @preetBrarbahrinewala 28 วันที่ผ่านมา

    ਬਾਦਲ ਪਰਿਵਾਰ ਏ ਵੀ ਦੱਸ ਦਿੰਦੇ ਨਾਲ ਬੱਸਾ ਰੇਤਾ ਬੱਜਰੀ ਵਿਚ ਕਿਵੇਂ ਹਿੱਸੇਦਾਰ ਬਣਨਾ ਏ ਜਦੋਂ ਤੁਹਾਡੀ ਸਰਕਾਰ ਉਦੋ ਕਰ ਲੈਂਦੇ ਹੁਣ ਏਵੇਂ ਬਿਨਾਂ ਗੱਲ ਤੋਂ ਵਿਚ ਮੋਦੀ ਬਣਦਾ ਏ

  • @sciencehouse1
    @sciencehouse1 29 วันที่ผ่านมา

    Saare road projects band karwa deo. Kyon ki road bana ke vi block hi karni hai.

  • @PremSingh-cp8px
    @PremSingh-cp8px 29 วันที่ผ่านมา

    Good 22G.

  • @balrajsandhu6161
    @balrajsandhu6161 29 วันที่ผ่านมา

    🌷💟🌷🙏🌷🌷

  • @BalwinderSingh-ms4by
    @BalwinderSingh-ms4by 29 วันที่ผ่านมา +4

    ਬਾਠ ਸਾਹਿਬ ਸੁਸਤ ਸੁਸਤ ਕਿਉਂ ਹੋ,ਸਰਪੰਚੀ ਦੀ ਚੋਣ ਦੀ ਕੋਈ ਪੱਕੀ ਤਰੀਕ ਹੈ ਤਾਂ ਦਸਿੳ। ਖੇਡਾਂ ਦੀ ਦੋ ਦਿਨ ਗੱਲ ਹੋਣੀ ਹੈ ਫਿਰ ਸਭ ਨੇ ਭੁਲ ਜਾਣਾ ਹੈ।ਜ਼ਮੀਨ ਅਕਵਾਇਰ ਦੇ ਮਾਮਲੇ ਵਿੱਚ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਮਿਲਿਆ ਇਸ ਬਾਰੇ ਗੱਲ ਕਰੋ।

  • @dapindersekhon8082
    @dapindersekhon8082 29 วันที่ผ่านมา

    Good. Morning. Sir

  • @HarkrishanLal-f9r
    @HarkrishanLal-f9r 29 วันที่ผ่านมา +2

    ✋️♥️🙏🪯🇮🇳🕉❤️

  • @satbirgrewal9243
    @satbirgrewal9243 29 วันที่ผ่านมา

    ਸੰਧਾਵਾਲੀਆ, ਮਾਫ਼ ਕਰਨਾ, Lime Light ਦਾ ਲਫਜ਼ੀ ਅਨੁਵਾਦ ਤਾਂ ਚੱਲੋ "ਨਿੰਬ ਰੋਸ਼ਨੀ" ਹੈ ਪਰ ਮੇਰੇ ਖਿਆਲ ਨਾਲ ਇਹ "ਸੁਖਾਵੀਂ ਰੋਸ਼ਨੀ" ਹੈ l

  • @RajveerSingh-hr7sm
    @RajveerSingh-hr7sm 29 วันที่ผ่านมา

    28:00 Himachal Pradesh, CM Naib Singh Saini, samajh nhi aaya baath sahib

  • @jagjitsingh627
    @jagjitsingh627 29 วันที่ผ่านมา

    Bhaji sat shri akal g, jagjit randhawa mimsa dhuri

  • @KulwinderSingh-zv1tx
    @KulwinderSingh-zv1tx 29 วันที่ผ่านมา

    Good morning g 🙏🌹🌹😊 Banga

  • @swaransekhon8615
    @swaransekhon8615 29 วันที่ผ่านมา

    This selebrshan one week i see cupl year ago

  • @singhkairon-gz2ri
    @singhkairon-gz2ri 29 วันที่ผ่านมา

    Good morning ji

  • @harwantsingh4749
    @harwantsingh4749 29 วันที่ผ่านมา

    ਸੰਧਾਵਾਲੀਆ ਜੀ ਮਸਲਾ ਸਿੱਖਣ ਦਾ ਤੇ ਬਹੁਤ ਥੋੜਾ ਪਰ ਏਥੇ ਭਰਿਸ਼ਟਾਚਾਰ ਸਿਰੇ ਦਾ ਆ , ਆਹ ਬਿਹਾਰ ਦੀ ਮਸਾਲ ਪੁਲ ਡਿੱਗਣ ਵਾਲੀ ਸਾਡੇ ਸਭ ਦੇ ਸਾਹਮਣੇ ਆ
    ਕਿਉਂ ਨਾ ਅਜੇਹੇ ਲੋਕਾਂ ਨੂੰ ਪਬਲਿਕ ਸਾਹਮਣੇ ਗੋਲੀ ਮਾਰੀ ਜਾਵੇ , ਜੇਕਰ ਸੁਧਾਰ ਚਾਹੀਦਾ ਤਾਂ, ਨਹੀਂ ਤਾਂ ਫਿਰ ਓਤਰਾਂ ਤੇ ਚਲਦਾ ਈ ਆ ,ਚੱਲਣ ਦਿਉ

  • @user-jy9cv2uu3v
    @user-jy9cv2uu3v 28 วันที่ผ่านมา

    Jor Advertise ment
    MNC company type Aap party
    Irritated 😤

  • @vivocom9906
    @vivocom9906 29 วันที่ผ่านมา

    ਅੱਜ ਤਕ ਕੱਦੇ ਵੀ ਪਾਰਟੀ ਚੋਂ ਣ ਨਸ਼ਾ ਨ ਤੇ ਚ ਣ ਨਹੀਂ ਹੋ ਈ

  • @harpalsingh-hh5kr
    @harpalsingh-hh5kr 29 วันที่ผ่านมา +1

    Bath sahib tusi bahar baith ke gallan krde ho ki ideal punjab kida da hona chaida. Par tusi real punjab kad da chad chuke ho . Koi tipni karo

  • @amanbrar273
    @amanbrar273 29 วันที่ผ่านมา

    ਆਮ ਲੋਕ ਤਾ ਇਨਾ ਦੇ ਦਰਦ ਝੇਲ ਲੈਦੇ ਜੀ

  • @AmanSingh-hi8uq
    @AmanSingh-hi8uq 29 วันที่ผ่านมา

    ਸਾਡੇ ਪਿੰਡ ਦਾ ਸਰਪੰਚ 3ਕਰੋੜ ਦੀ ਗਰਾਂਟ ਖਾ ਗਿਆ ਗਲੀਆਂ ਨਾਲੀਆ ਵਿਚ

  • @amanbrar273
    @amanbrar273 29 วันที่ผ่านมา

    ਨਾਲੀਆ ਵਿਚ ਗੋਹਾ ਆਮ ਲੋਕ ਘੋਲ ਦੇ ਆਆ ਕਸੂਰ,ਇਹ ਆਪਣਾ ਜੀ ਗੁਸਾ ਨੀ ਕਰਨਾ

    • @Yo-yo-uu3wl
      @Yo-yo-uu3wl 29 วันที่ผ่านมา

      Sahi keha… dosh assi sarkara nu daindae haaa

  • @HarpalSingh-jc5fs
    @HarpalSingh-jc5fs 29 วันที่ผ่านมา

    ਅਸਾਂ ਨੂੰ ਤਾਂ ਫੁਕਰੇਪਣ ਨੇ ਮਾਰ ਦਿੱਤਾ

  • @dharatdhkailsingh9757
    @dharatdhkailsingh9757 29 วันที่ผ่านมา

    Useless talk which has no connection with main headings. Usually I skip program as no reasonable talks.

  • @devrajsalaria3333
    @devrajsalaria3333 29 วันที่ผ่านมา

    Olympic khatam ho gaye next in loss angless.sheikh Hassina da kehna America te todi ude sarkar sach bhi ho sakde hai.par leaders te vishwas nahin kita ja sakda.Baki baath sahib kaddo tak wapise hai kuj cjoclete mangane cee

  • @ns401686
    @ns401686 29 วันที่ผ่านมา

    ਬਾਠ ਸਾਬ ਜੀ ਤੇ ਸੱਦਾਵਾਲੀਆ ਜੀ ਤੁਸੀਂ ਪੰਜਾਬ ਦੀ ਗੱਲਾ ਕਰਦੇ ਰਹਿੰਦੇ ਹੋ ਹੁਣ ਪੰਜਾਬ ਵਿੱਚ ਕੁਝ ਨਹੀਂ ਰਿਹਾ ਸਿਰਫ਼ ਰੋਲਾ ਰੱਪਾ ਹੀ ਰੈ ਗਿਆ ਹੈ ਬਾਕੀ ਸਿਆਣੇ ਦਾ ਕਿਹਾ ਤੇ ਉਲੇ ਦਾ ਖਾਦਾ ਬਾਦ ਵਿੱਚ ਪਤਾ ਲੱਗਦਾ ਹੈ ਇਸ ਤਰਾਂ ਸਾਡਾ ਪੰਜਾਬ ਵੀ 10ਜਾ 15 ਸਾਲਾ ਨੂੰ ਰੋਲੇ ਰੱਪੇ ਨਾਲ ਪੰਜਾਬ ਰੁਲ ਜਾਣਾ ਹੈ ਤੇ ਬਾਈਆਂ ਸੰਤਾਨ ਬਣ ਜਾਣਾ ਹੈ bro ਸੱਚ ਤੇ ਕੱਚ ਚੁਬਦਾ ਬੜਾ ਹੈ ਪੰਜਾਬ ਦੀ ਅਵਾਜ਼ ਪਰ ਸੁਣਦਾ ਕੋਈ ਨਹੀਂ 😂

  • @harpalsidhu9487
    @harpalsidhu9487 29 วันที่ผ่านมา

    Sat sri Akal ji 🙏

  • @amarjeetsingh808
    @amarjeetsingh808 29 วันที่ผ่านมา

    26 mint tai ki gall kar rae sir. Ji
    Gussa nai ithe riste dar riste dar de changi Tera manji Thok rea ohda nai thukdi ta babea to Thuk wa dinde aa

  • @jagdishpuri5366
    @jagdishpuri5366 29 วันที่ผ่านมา

    Player nu Raj sabha bhej k ki faida Sachin Harbhajan Singh ne Raj sabha ja k ki kita

  • @gurpreetchandi9038
    @gurpreetchandi9038 29 วันที่ผ่านมา

    Bath sab tusi gall karde ho ki pinda wich fer to dubara bssa chla dityan janh pehla di tra pr ethe ta lok karje chok chok ke ek duje nu vekh kekh nhviya gdiyan khrid rhe aa ethe tan klla klla janha kar pjai firda

  • @cookwithharveer5641
    @cookwithharveer5641 29 วันที่ผ่านมา

    Bath sahib pihlan tusi himachal pradesh kih ta c hariana di jagah

  • @user-lu8hz1kk3h
    @user-lu8hz1kk3h 29 วันที่ผ่านมา

    ਬਾਈ ਜੀ।
    ਆਪਣੇ ਪੰਜਾਬ ਦੇ ਮੁੱਖ ਲੀਡਰ ਆਪਣੇ-ਆਪ ਵੀ ਇਸ ਵਾਰ ਵੀ ਪੰਜਾਬ ਦੇ ਪਿੰਡਾਂ ਵਿੱਚ ਖਾਸ ਤੌਰ ਤੇ ਬਹੁਤ ਇਮਾਨਦਾਰ ਵੀਰਾਂ ਵੱਲੋਂ ਸਰਪੰਚੀ ਦੀ ਚੋਣ ਜਿੱਤਣ ਲਈ ਕੋਈ ਮੱਦਦ ਨਹੀਂ ਕਰਨਗੇ।ਧੰਨਵਾਦ ਜੀਉ।

  • @hardeepsingh-uj2ic
    @hardeepsingh-uj2ic 29 วันที่ผ่านมา

    Two Dag

  • @sukhwindersingh2473
    @sukhwindersingh2473 29 วันที่ผ่านมา

    ਸੰਧਾਵਾਲੀਆ ਸਾਬ ਜੀ ਆਪ ਜੀ ਦੇ ਮੂੰਹ ਤੇ ਉਪਰ ਵਾਲੇ ਬੁਲ ਤੇ ਸੋਜ ਜਿਹੀ ਲੱਗ ਰਹੀ ਹੈ ਕੀ ਗੱਲ ਏ ਸਿਹਤ ਤਾਂ ਠੀਕ ਹੈ। ਇਹ ਕੈਮਰੇ ਕਰਕੇ ਹੈ ਜਾਂ ਸੱਚਈ ਕੁਝ ਹੈ।ਰੱਬ ਕਰੇ ਕੈਮਰੇ ਦੀ ਗਲਤੀ ਹੋਵੇ।

  • @amanbrar273
    @amanbrar273 29 วันที่ผ่านมา

    🙏🙏