Prime Time with Parmvir Baath (1237) || NRI ਫਸ ਸਕਦੇ ਨੇ ਕਸੂਤੇ | ਕਿਵੇਂ ਭੇਜਣੇ ਨੇ ਪੈਸੇ
ฝัง
- เผยแพร่เมื่อ 21 พ.ย. 2024
- #PrimeAsiaTV #ParmvirSinghBaath
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
TH-cam: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
Daljit Singh Chhabra
Contact : +91 94172 11313
999989
Punjabi 7days
8
49
@@rajindersohi1779 sss
f
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ । ਸਾਡੇ ਰਿਸ਼ਤੇਦਾਰਾਂ ਦੀ ਜ਼ਮੀਨ ਹੈ ਉਹ ਵੀ ਵੇਚਣ ਲਈ ਪਲੈਨਿਗ ਕਰ ਰਹੇ ਹਨ । ਸਾਨੂੰ ਇਸ ਪ੍ਰੋਗਰਾਮ ਜ਼ਰੀਏ ਬਹੁਤ ਨਵੀ ਜਾਣਕਾਰੀ ਮਿਲੀ ਹੈ ।🙏🙏
ਬਹੂਤ ਬਹੂਤ ਧੰਨਵਾਦ ਛਾਬੜਾ ਸਾਹਿਬ ਅਤੇ ਬਾਠ ਸਾਹਿਬ ਜੀ ਦਾ ਵੀ।
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ। ਆਪਣੀ community ਦੀ ਬਹੁਤ ਸੇਵਾ ਕਰ ਰਹੇ ਹੋ ਜੀ।
ਪ੍ਰੋਗਰਾਮ ਬਹੁਤ informative ਹੈ, ਪਰ ਸਿਰਫ ਜਮੀਨ ਜਾਇਦਾਦਾਂ ਵੇਚਣ ਖਰੀਦਣ ਬਾਰੇ ਹੈ । ਇਕ ਹੋਰ ਨੁਕਤਾ ਵੀ ਵਿਚਾਰਨ ਯੋਗ ਹੈ । ਕੁਝ NRI s ਆਪਣੇ ਕਿਸੇ ਰਿਸ਼ਤੇਦਾਰ ਜਾਂ parents ਦੇ ਅਕਾਊਂਟ ਵਿਚ nominee ਹਨ ਜਾਂ ਜੁਆਇੰਟ ਅਕਾਊਂਟ holder ਹਨ । ਅਜਿਹੀ ਸੂਰਤ ਵਿਚ ਜੇ NRI ਨੂੰ ਕੁਝ ਰਕਮ ਮਿਲਦੀ ਹੈ ਜਾਂ ਉਹ ਕੁਝ ਰਕਮ ਨੂੰ inherit ਕਰਦਾ ਹੈ, ਤਾਂ ਇਸ amount ਬਾਰੇ ਉਸ NRI ਦੀ ਕੀ ਪੋਜਿਸਨ ਹੈ l ਇਸ ਬਾਰੇ ਵੀ ਜਾਣਕਾਰੀ ਦੇਣਾ ।
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਬਾਠ ਸਾਹਬ ਜੀ ਕੀ ਇਹ ਕਨੂੰਨ ਆਮ ਲੋਕਾਂ ਲਈ ਹਨ ਜਾਂ ਨੀਰਵ ਮੋਦੀ ਤੇ ਵਿਜੈ ਹਿਮਾਲਿਆ ਤੇ ਵੀ ਲਾਗੂ ਹੁੰਦੇ ਹਨ ਭਾਰਤ ਦਾ ਸਾਰਾ ਕਾਲਾ ਧਨ ਤਾਂ ਸਵਿਸ ਬੈਂਕਾਂ ਵਿੱਚ ਜਮਾਂ ਹੈ
ਬਹੁਤ ਵਧੀਆ ਜਾਣਕਾਰੀ ਮਿਲੀ,, ਧੰਨਵਾਦ
ਜਾਨਕਾਰੀ ਲੲੀ ਧੰਨਵਾਦ ਜੀ
ਬ
ਪਰਮਜੀਤ ਸਿੰਘ ਬਾਠ ਜੀ ਬਹੁਤ ਜਾਣਕਾਰੀ ਦਿੱਤੀ ਮਨੀ ਭੇਜਣਾ ਕਿਵੇਂ ਠੀਕ ਧੰਨਵਾਦ
Thanks Bath Sahib ji and Chhabra Sahib ji for a beautiful and informative video. You have answered almost all questions. Keep on uploading more videos on such topics. I have one question please. If a Punjab government retired pensioner becomes a foreign citizen , will it affect his pensioner status and will such Pension credit in his NRO account.
ਬਾਠ ਸਾਹਿਬ ਇਕ ਆਮ ਐਨ ਆਰ ਆਈ ਦੋ ਚਾਰ ਸੌ ਡਾਲਰ ਬਚਾ ਲਵੇ ਤਾਂ ਉਸ ਨੂੰ ਪੰਜ ਗੁਣਾ ਜੁਰਮਾਨਾ ਲਗਾਇਆ ਜਾਂਦਾ ਪਰ ਬਹੁਤ ਲੋਕ ਭਾਰਤੀ ਬੈਂਕਾਂ ਦੇ ਦੁਸਰੇ ਦੇਸ਼ਾਂ ਵਿੱਚ ਚਲੇ ਗਏ ਕਰੋੜਾਂ ਰੁਪਏ ਲੈ ਕੇ ਉਨ੍ਹਾਂ ਉਤੇ ਕੋਈ ਕਾਰਵਾਈ ਨਹੀਂ ਹੁੰਦੀ
ਪਰਮਵੀਰ ਸਿੰਘ ਬਾਠ ਜੀ ਜਿਹੜੀ ਇੰਟਰਵਿਊ ਤੁਸੀਂ ਕਰ ਦਿੰਦੇ ਹੋ ਉਸ ਤਰ੍ਹਾਂ ਦੀ ਇੰਟਰਵਿਊ ਕੋਈ ਹੋਰ ਨਹੀਂ ਕਰ ਸਕਦਾ, ਅੱਜ ਤੱਕ ਤਾਂ ਤੁਹਾਡੇ ਮੁਕਾਮ ਨੂੰ ਕੋਈ ਛੂਹ ਨੀ ਸਕਿਆ ਅਗਾਹਾਂ ਵੀ ਲੱਗਦਾ ਨੀ ਵੀ ਤੁਹਾਡੇ ਵਰਗੀ ਕੋਈ ਇੰਟਰਵਿਊ ਕਰੂਗਾ, ਤੁਹਾਡੀ ਹਰ ਗੱਲ ਵਿਚੋਂ ਪੰਜਾਬ ਤੇ ਪੰਜਾਬੀਆਂ ਲਈ ਦਰਦ ਝਲਕ ਰਿਹਾ ਹੁੰਦਾ ਹੈ
ਬੁਹਤ ਹੀ.ਲਾਹੇਵੰਦ ਗਲਬਾਤ🙏
Thanks, Mr. Baath and Chhabra ji for giving information. Mr. Baath is True journalist.
ਬਹੁਤ ਹੀ ਵਧੀਆ ਜਾਣਕਾਰੀ ਜੀ । ਬਾਠ ਸਾਹਿਬ ਅਤੇ ਚਾਵਲਾ ਸਾਹਿਬ ਦਾ ਬਹੁਤ ਬਹੁਤ ਸ਼ੁਕਰਾਨਾ ।
ਬਾਠ ਸਾਹਿਬ ਸਤਿ ਸ੍ਰੀ ਆਕਾਲ ਜੀ।
ਵੀਰ ਜੀ joint account ਬਾਰੇ ਵੀ ਗੱਲ ਕਰਿਓ ਜਿਵੇ ਆਪਣੇ ਮਾਤਾ ਪਿਤਾ ਨਾਲ ਜਾਂ life partner ਨਾਲ joint account ਹੋਵੇ ਤਾਂ ਉਹ ਵੀ NRO ਜੋਵੇਗਾ ਜਾ ਕੁਝ ਹੋਰ ? ਬਾਕੀ ਜਾਣਕਾਰੀਆਂ ਬਹੁਤ ਵਧੀਆ ।
ਬਹੁਤ ਵਧੀਆ ਜਾਣਕਾਰੀ
ਵਧੀਆ ਜਾਣਕਾਰੀ ਧੰਨਵਾਦ
ਸਿਰਫ ਸਸਪੈਡ ਦਾ ਸਿਸਟਿਮ ਬੰਦ ਕਰਕੇ, No Exuse, ਸਿਰਫ ਡਿਸਮਿਸ ਹੀ ਕੀਤਾ ਜਾਵੇ ੱ
Please have more programs like these, very good work
Thanks both of you
Very good job.
Bath veer ji you ask all problems solving questions.
Thanks again
Very valuable information. Both of you.
Thank you Baiji - very informative program!
ਵੀਰ ਅਸੀਂ USA ਰਹਿੰਦੇ ਹਾ ਪਿੰਡ ਜ਼ਮੀਨ ਦਾ ਠੇਕਾ ਆਉਂਦਾ ਕੀ ਕਰਨਾ ਚਾਹਿਦਾ
Bhut giyan milaa hi thanx
ਲੋਕ ਆਪਣਾ ਪੈਸਾ ਆਪ ਦਾ ਕੇ ਵਿਦੇਸ਼ ਜਾਂਦੇ
Very educative programme. Brilliant! Keep it up please 👍
TCS of 5% is only applicable, on the amount exceeding 7lacs INR per financial year under LRS per Indian resident remitter . An Indian remitter can transact UpTo 250000 $ and an OCI can UpTo 1 million $ per financial year. There will be no TCS for OCI.
Thanks explaining Abt TDS of 20%( selling after three years of purchase n 30% selling before 3years on capital gain calculated as index rate of inflation at that time.
Excellent program Bath Sahib..pls keep more educative subject in your future projections..thnx n best 4 now..
Very valuable information from prime Asia TV and Chabra ji 🤙🙏🏾 thank you very much
Thank you Bath Sahib for very useful discussion.
Great information.please let us know about driving rules of Canadian NRI in India.
Thanks
Good & Valuable Guidance. Thanks.
Gud information Paramvir Bath sahib
Wise man Daljit singh Chabra ji
NRI ਵੀਰ ਇੰਡੀਆ ਆਕੇ ਖੁਦ ਗੱਡੀ ਚਲਾ ਸਕਦਾ ਹੈ ਕਨੇਡੀਅਨ ਡਰਾਈਵਰ ਲਾਈਸੰਸ ਤੇ ।
ਵੀਰ ਜੀ ਸਤਿ ਸ੍ਰੀ ਆਕਾਲ। ਜਿਨ੍ਹਾਂ ਸਰਕਾਰੀ ਜੋਬ ਸੀ ਹੁਣ ਉਹ nri ਨੂੰ ਕਿਹੜਾ ਖਾਤਾ ਚਾਹੀਦਾ ਹੈ ਜੀ ਪੈਨਸ਼ਨ ਵਾਸਤੇ
Very valuable information
Thank you very much
Informative programme . Better than bad politics.
Very nice Bath saab
bhath sahib Aaj Tak da sab to vadiya program cee Jai Hind
Very good and valuable information. Thankyou chabbra sahb and Bath sahb🙏🏽
Very well explained by mr chhabra.Thanks mr.Batth
Bahut bahut shukriya ji
Bahut wdiya information diti tusi 🙏🙏
Thnx Chhabra Sahib..Very well laid out..
Very good job thanks 🙏
ਸਤਿ ਸ੍ਰੀ ਅਕਾਲ ਬਾਠ ਸਹਿਬ
Very good program. You deserve appreciation for it.
Very good knowledge. Wise personality. What I like about Mr baat he asked all relevant questions to the subject.
🙏🏻🙏🏻🙏🏻🙏🏻very good tks for discussion
Really very beneficial for common man.
Thanks for making aware General public
Baath Sahib, information very very good. Thanks so much.
Valuable program
Thanks for sharing very informative video 🙏🙏
Very good information sir. Thank you so much ❤️
Excellent show lot of knowledge learn thanks bath dab👍
Good questions and very well explained.
Thanks Bath Sahib and Advocate sir. Very informative . NRI nu jis mulk ch reh riha othe v tan tax dena payega jdon india ch property sell krda hai? Eh swal puchna jado agli vari advocate sir aan ge. Thanks once agian
Very Informative. Pls keep it up Bath Sab. Thanks
Very good information ji thanks for your help Chhabda sahib and prim Asia Tv !!
Thank s. Very much bath Saab
Thank you for doing this interview baath sahab
Very valuable information Bhat Sahib.
Thanks Bath Sahib and Chhabra Sahib.
Sirra jaankari 👌🏼👌🏼🙏🏼
Excellent information Bath sahib
Thanks its Very informative information
Just want to confirm about PPF accounts ?
You can keep PPF account for 15 years and keep investing if it was opened before you became NRI
Good ji
If a foreign passport holder of Indian origin taking pension in India is eligible to take pension in Canada also. ?
Excellent information given by Chabra j
When I tried to open NRO account but bank ask me to give my Indian residential address.
Please tell me how anyone can give such thing while living abroad.
ਹੁਣ ਨਾ ਅਟੈਚੀ ਨਾ ਸੋਨਾ ਕੋਈ ਨੌਂ ਲਿਜਾਣਾ ਜੀ
Thanks Sir, very educative
Please clarify this if the main person expired ,can tax deptt ask his successors
Please tell about OCI card holders who mostly live in India.
If you pick 7 days delivery option with bank to bank transfer, it will be free, they won’t charge any fees. Save that 1500 rupees too.
Excellent subject
very nice Thanks
Thanks ji
bahut vadiya ji
Worthy information ✅
If a nri doing business in India,is tax slab is different than Indian residence.
Sat shiri akal ji Baath sahib te chhabra sahib ji
Bahut wadia ji 🙏
SSA mr Baath Bring mr Chhabra intrerviw for Tax Returns
Ki asi aap online india Ton abroad paise Transfer kar sakde han ?
chabra sahib canada wale admi da adhar card nal otp nahi aunda fir tusi online return kive send karde ho ji
Bath Saab bahot vadiya programs bna rhe ho tusi. Waheguru tahanu khushiya deve. Dhanwad ji🙏
Thank you baath sahib and chabda sahib
Sat sri aakal brother
ਕੀ ਡਾਕਖਾਨੇ ਦਾ ਖਾਤਾ NRO ਖਾਤੇ ਵਿਚ ਤਬਦੀਲ ਹੋ ਜਾਵੇਗਾ?
Knowledgeable. Thanks Bath saab and Chhbra saab.
Do Mr. Chhabra has
U.S.or Canadian phone #.?
ਚੱਲੋ ਚੰਗਾ ਆਮ ਲੋਕਾਂ ਤੇ ਪਾਬੰਦੀਆਂ ਕੀਨੀਆ ਕੋਈ ਪ੍ਰੋਗਰਾਮ ਮੰਤਰੀਆਂ mp mla hor v Ona da v hona cahida ਬਈ o ਕੀ ਰੱਖ ਸਕਦੇ ਕੀ ਨਹੀਂ ਲੋਕਾਂ ਨੂੰ v pata hona cahida ਮੰਤਰੀਆਂ ਦਾ ਕੀ legal ki unlegal mantri te koi pus gis ne
Sir ji jo govt pensioners hai NRI di pensioner milti hai ji isda procedure kya hai ji
Very informative interview
Good advice
Very good sir
Kindly letus know that nri comming to India for permanent after how long he have to declare that he is now permanent residence. If he is late what is the alternative 🙏🙏
They ask your id and fill a form and get your signature and reporting to the tax dpt. Limit is 9999.00without any id
What act under Government reted pensioner all most at the time department ask to open savings account plz briefings