ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸਰਕਾਰਾਂ ਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਡੱਲੇਵਾਲ ਸਾਹਿਬ ਦੀ ਜਾਨ ਬਚਾਉਣੀ ਚਾਹੀਦੀ ਹੈ|
ਵੀਰ ਗੁਰਨਾਮ ਸਿੰਘ ਅਕੀਦਾ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ
ਅਕੀਦਾ ਸਾਹਿਬ ਜੀ ਸੁਪਰੀਮ ਕੋਟ ਦੇ ਜੱਜ ਬੀ ਮੋਦੀ ਨੇ ਆਪਣੇ ਲਾਏ ਹੋਏ ਹਨ ਇਸ ਲਈ ਮੋਦੀ ਦੀ ਈਵੀ ਬੀ ਐਮ ਦੀ ਸੁਣਵਾਈ ਕੌਣ ਕਰ ਸਕਦਾ ਹੈ ਪਰ ਮੋਦੀ ਦੀ ਈਵੀ ਬੀ ਐਮ ਬੰਦ ਹੋਣੀ ਚਾਹੀਦੀ ਹੈ ਜੋ ਮੋਦੀ ਨੂੰ ਕਰਵਾਇਆ ਜਾ ਸਕੇ
ਲਾਹਨਤੀ,ਰਾਮ ਚੰਦਰ ਜਾਗੜਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ|
jama karway paise kere khate chon ?
ਡਕੈਤ ਸਾਹਿਬ ਟੇਡੇ ਢੰਗ ਨਾਲ ਕੀ ਕਹਿ ਗਏ ਸਾਨੂੰ ਵੀ ਸੋਚਣਾ ਹੋਵੇਗਾ, ਪੰਧੇਰ ਦੇ ਪਤਾ ਨਹੀ ਕਿਹੜਾ ਕਿੱਲਾ ਅੜਿਆ ਹੋਇਆ ਹੈ?
Sat sari akal sir ji to all
ਸੁਖਬੀਰ ਬਾਦਲ ਦਾਂ ਡਰਾਮਾ ਪੂਰਾ ਹੋ ਗਿਆ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਡਰਾਮੇ ਵਾਜ਼ ਨੇ
ਇਸੀ ਦੋਏ ਪਾਰਟੀਆ ਕਾਗਰਸ ਤੇ ਅਕਾਲੀ ਦਲ ਤੋ ਦੁਖੀ ਹੋ ਕੇ ਇਸੀ ਸੁਣੀਆ ਕੀ ਆਮ ਆਦਮੀ ਪਾਰਟੀ ਆਪੋ ਆਪਣੇ ਹਲਕੇ ਵਿਚ ਖੜੀ ਕੀਤੀ ਪਰ ਅੱਜ ਉਹੀ ਮੋਜਾ ਅਕਾਲੀ ਦਲ ਤੇ ਕਾਂਗਰਸੀ ਮਾਰਦੀ ਆ ਤੁਸੀ ਅਗੇ ਤੋ ਕੀ ਤੇ ਭਰੋਸਾ ਕਰੋਗੇ ਕਿਉ ਕੀ ਇਕ ਤੋ ਦੂਜੇ ਪਾਰਟੀ ਮੈਬਰ ਬਾਹਰ ਕਰ ਦਿੰਦੇ ਨੇ
EVM Set hoti to 400 Par hota