Qaumi insaaf morcha'ਤੇ ਵਰ੍ਹੇ ਬਿੱਟਾ,ਭਿੰਡਰਾਵਾਲੇ ਨੂੰ ਬੋਲ ਗਏ ਕੌੜੇ ਬੋਲ!Amritpal Singh ਸੁਣਾਈਆਂ ਖਰੀਆਂ-ਖਰੀਆਂ

แชร์
ฝัง
  • เผยแพร่เมื่อ 25 ม.ค. 2025

ความคิดเห็น • 358

  • @amarjeetkhalsa192
    @amarjeetkhalsa192 10 วันที่ผ่านมา +34

    ਸ਼ੇਰ ਤਾਂ ਸੁਰੀ ਵੀ ਸੀ ਬੱਬਰ ਸ਼ੇਰ ਤਾਂ ਖਾਲਸਾ ਹੀ ਹੈ

  • @jassajisingh1078
    @jassajisingh1078 13 วันที่ผ่านมา +38

    ਇਹ ਤਾਂ ਸਿਰੇ ਦਾ ਚਵਲ ਆ ਇਸ ਦੀ ਇੰਟਰਵਿਊ ਨਾ ਕਰਿਆ ਕਰੋ

  • @granjeetsingh-sb202
    @granjeetsingh-sb202 6 วันที่ผ่านมา +2

    ਦਿੱਲੀ ਚ ਕਤਲੇਆਮ ਸ਼ੁਰੂ ਕਰਵਾਇਆ ਕਿੰਨੇ ਸੀਗਾ ਪਤਾ ਤੈਨੂੰ ਬਿੱਟਾ ਸਾਹਿਬ😢😢😢😢😢😢

  • @daljeetsingh325
    @daljeetsingh325 13 วันที่ผ่านมา +26

    ਬਿੱਟੇ ਨੂੰ ਵਧੀਆ ਪ੍ਰਸ਼ਨ ਪੁੱਛੋ ਉਸ ਨੂੰ ਪੁੱਛੋ ਜਿਹੜੇ ਪੁਲਿਸ ਅਫਸਰਾਂ ਨੂੰ ਹੁਣ ਸਜ਼ਾਵਾਂ ਮਿਲ ਰਹੀਆਂ ਹਨ ਜਿਨਾਂ ਨੇ ਝੂਠੇ ਮੁਕਾਬਲੇ ਕੀਤੇ ਉਨਾਂ ਬਾਰੇ ਕੁਝ ਚਾਨਣਾ ਪਾਵੇ

    • @PawanKumar-wx2ml
      @PawanKumar-wx2ml 9 วันที่ผ่านมา

      Woh time tha aate ke sath ghun bhi pista hai..Pani sir uppar se jiada beh gia tha. Govt kar bhi kia Sakti thee. Koi gawahi nahin deta tha, Magistrate ko dhamkian, sanvidhan bilkul khatam ho gaya tha.

    • @Roger-k5f
      @Roger-k5f 9 วันที่ผ่านมา

      galat hoya oh..... but jekar police oh kala daur nah khatm kardi Te punjab aaj syria bnya hona hi

    • @Bharatveerchannel12024
      @Bharatveerchannel12024 8 วันที่ผ่านมา

      84 ਵਿੱਚ ਸਿੱਖ਼ਾਂ ਨੂੰ ਮਾਰਨ ਵਾਲੇ ਸਾਰੇ ਹੀ ਹਿੰਦੂ ਸੀ

  • @LoveBoy-qo6mi
    @LoveBoy-qo6mi 9 วันที่ผ่านมา +12

    ਬਿੱਟਾ ਜੀ ਸੱਚ ਬੋਲ ਰਹੇ ਆ ਪਰ ਕਈ ਆ ਦੀ ਹੁਣ ਨਿੱਕੀ ਤੇ ਵੱਡੀ ਨੇ ਨਿੱਕਲ ਜਾਣਾ ਕਿਊ ਕੀ ਸੱਚ ਕੌੜਾ ਹੁੰਦਾ 🤸‍♂️🤸‍♂️🤸‍♂️🤸‍♂️🤸‍♂️🤸‍♂️🤸‍♂️🤸‍♂️🤸‍♂️🤸‍♂️🤸‍♂️🤸‍♂️🤸‍♂️🤸‍♂️🤸‍♂️🤸‍♂️🤸‍♂️🤸‍♂️

    • @RajinderSingh-hr3fk
      @RajinderSingh-hr3fk 8 วันที่ผ่านมา +1

      Aapni da dhyan rakhi

    • @LoveBoy-qo6mi
      @LoveBoy-qo6mi 8 วันที่ผ่านมา +1

      @RajinderSingh-hr3fk ਦੇਖਿਆ ਮੈ ਸੱਚ ਹੀ ਲਿਖਿਆ ਤੂੰ ਰੇਪਲਾਈ ਕਰ ਕੇ ਦੱਸ ਦਿੱਤਾ ਕੀ ਤੇਰੀਆ ਸੱਚੀ ਨਿੱਕਲ ਗਈ ਆ 🤸‍♂️🤸‍♂️🤸‍♂️🤸‍♂️🤸‍♂️

    • @LoveBoy-qo6mi
      @LoveBoy-qo6mi 8 วันที่ผ่านมา +1

      @RajinderSingh-hr3fk ਥੋਨੂ ਤਰਕ ਨਾਲ਼ ਕੋਈ ਗੱਲ ਨੀਂ ਆਉਂਦੀ ਤੁਸਾਂ kps gill ਤੋ ਹੀਂ ਸੂਤ ਆਉਂਦੇ ਆ ਫੇ ਚੀਕਾ ਮਾਰਦੇ ਹੁਨੇ ਕੀ ਘੂਮਤ ਧੱਕਾ ਕਰਦੀ

    • @LoveBoy-qo6mi
      @LoveBoy-qo6mi 8 วันที่ผ่านมา +1

      @RajinderSingh-hr3fk ਵੈਸੇ ਦੋਨੋਂ ਨਿਕਲ਼ ਗਈਆ ਜਾ ਤਿੰਨੋ ਬਈ ਏ ਨਾਲ਼

    • @SukhwinderGill-mx9es
      @SukhwinderGill-mx9es 7 วันที่ผ่านมา +1

      ਮੈਨੂੰ ਪਤਾ ਲਗ ਗਿਆ ਕਿ ਬਿੱਟਾ ਤੇਰਾ ਜੀਜਾ ਲਗਦਾ ਜੇੜੀ ਤੈਨੂੰ ਐਨੀ ਹਮਦਰਦੀ

  • @kulwinderkammyofficial6072
    @kulwinderkammyofficial6072 7 วันที่ผ่านมา +11

    ਏਜੰਸੀਆਂ ਦਾ ਖਾਸ ਛਡਿਆ ਹੋਇਆ ਦੱਲਾ ਬਿੱਟਾ

  • @LoveBoy-qo6mi
    @LoveBoy-qo6mi 9 วันที่ผ่านมา +9

    ਅਸਲੀ ਗੁਰੂ ਦਾ ਖ਼ਾਲਸਾ ਏਦਾ ਹੀਂ ਗੱਜ ਦਾ ਹੁੰਦਾ ਬਿੱਟਾ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਓਨਲੀ ਵਾਹਿਗੁਰੂ

    • @AmritpqlSingh
      @AmritpqlSingh 7 วันที่ผ่านมา +1

      Ehnu Khalsa da hissa na bna sant JARNAIL ji de khilaf bolan vala Khalsa de vich ni aunda

    • @LoveBoy-qo6mi
      @LoveBoy-qo6mi 7 วันที่ผ่านมา +2

      @AmritpqlSingh ਏ ਹੀਂ ਅਸਲ਼ੀ ਗੁਰੂ ਦਾ ਖ਼ਾਲਸਾ ਵੀਰ ਜੇਦੀ ਤੂੰ ਗੱਲ ਕਰਦਾਂ ਓਨੇ ਪਤਾ ਨ੍ਹੀ ਕਿੰਨੇ ਕ ਘਰ ਉਜਾੜ ਦਿੱਤੇ ਬਿੱਟਾ ਜੀ ਜ਼ਿੰਦਾਬਾਦ

    • @LoveBoy-qo6mi
      @LoveBoy-qo6mi 7 วันที่ผ่านมา +1

      @AmritpqlSingh ਵੀਰ ਸਾਡੇ ਸੰਤ ਤਾਂ ਇੱਕੋ ਹੀਂ ਆ ਜਿੰਨਾ ਨੇ ਪੰਜਾਬ ਨੂੰ ਉਜੜਨ ਤੋਂ ਬਚਾ ਲਿਆ ਉ ਸੰਤ ਜੀ ਸਾਡੇ ਸ਼੍ਰੀ ਕੇਪੀਐਸ ਗਿੱਲ ਸਾਬ ਨੇ

    • @AmritpqlSingh
      @AmritpqlSingh 7 วันที่ผ่านมา

      @@LoveBoy-qo6mi kehde Ghar ujare sant ji Sadi kaum de yodhe ne eh bitte nu ki pta Santa bare

    • @LoveBoy-qo6mi
      @LoveBoy-qo6mi 7 วันที่ผ่านมา +1

      @AmritpqlSingh ਵੀਰ ਆਪੋ ਆਪਣੀ ਸੌਚ ਤੇ ਪਸੰਦ ਹੁੰਦੀ ਤੇ ਸਾਡੀ ਪਸੰਦ ਬਿੱਟਾ ਜੀ ਤੇ ਸਾਡੇ ਸੰਤ ਸ਼੍ਰੀ ਕੇ ਪੀ ਐਸ ਗਿੱਲ ਜੀ ਜ਼ਿੰਦਾਬਾਦ

  • @BootaLalllyan-no6bu
    @BootaLalllyan-no6bu 8 วันที่ผ่านมา +3

    ਬਿੱਟਾ ਨੇ ਸਬ ਦੇਖਿਆ ਪੱਤਰਕਾਰ ਦੀ ਉਮਰ ਹੀ ਥੋੜ੍ਹੀ ਆ ਇਹਨੂੰ ਉਸ ਮੌਕੇ ਦਾ ਕੀ ਪਤਾ

  • @gurpreetmahal7391
    @gurpreetmahal7391 7 วันที่ผ่านมา +4

    ਇਸ ਨੂੰ ਪੁੱਛਣਾਂ ਸੀ ਹਰਿਮੰਦਰ ਸਾਹਿਬ ਜੀ ਹਮਲਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਵਾਲਿਆਂ ਕਰਕੇ ਹੋਇਆ ਸੀ ਜੋ ਬਾਕੀ ਗੁਰੂਦੁਆਰਿਆਂ ਤੇ ਹਮਲੇ ਹੋਏ ਉਥੇ ਕੋਣ ਸੀ ਇਹ ਤਾਂ ਸਰਕਾਰ ਦੀ ਸਾਜ਼ਿਸ਼ ਸੀ

    • @beantsingh7951
      @beantsingh7951 7 วันที่ผ่านมา

      ਉਹ ਕੰਜਰ ਅੰਦਰ ਕਿਉਂ ਬੈਠਾ ਸੀ ਬਾਹਰ ਭੈਣ ਗਢਾ ਲੈਦਾ ਹੁੰਦੀ😂

  • @granjeetsingh-sb202
    @granjeetsingh-sb202 6 วันที่ผ่านมา +1

    ਸਭ ਪਤਾ ਵਾ ਦਿੱਲੀ ਚ ਘਾਣ ਕਿਹਨੇ ਕਰਵਾਇਆ ਸੀ ਗਾ ਇਹ ਤੇਰੀ ਇੰਦਰਾ ਨੇ ਕਰਵਾਇਆ ਉਹਦੇ ਪੁੱਤ ਨੇ ਕਰਵਾਇਆ

  • @GurmeetSingh-d4d
    @GurmeetSingh-d4d 11 วันที่ผ่านมา +21

    ਬੁਚੜ

  • @vickysingla8182
    @vickysingla8182 9 วันที่ผ่านมา +4

    ਕੋੜਾ ਸੱਚ

  • @dilbaghsingh8924
    @dilbaghsingh8924 13 วันที่ผ่านมา +32

    ਖਾਲਿਸਤਾਨ ਜਿੰਦਾਬਾਦ 💪 ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ 🔥 ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ⚔️

    • @KumarMahi-u4j
      @KumarMahi-u4j 7 วันที่ผ่านมา +1

      Bitta sach bol Riha. He

    • @mr.sanpreetsinger3420
      @mr.sanpreetsinger3420 7 วันที่ผ่านมา

      Jindabad jinda nu akhde.bund pad k kutte di maut Marta ohnu ta khotte te putt nu

  • @tarsemlal7951
    @tarsemlal7951 9 วันที่ผ่านมา +4

    Maninderjit singh Bitta is a very bravery man and honest leader of sikh community of Punjab. We are salute him .We shall remember always

  • @HarpreetBaath-bq2ih
    @HarpreetBaath-bq2ih 8 วันที่ผ่านมา +2

    ਹਿੰਦੂ ਤਾਂ ਪਤਾ ਨਹੀਂ ਪਰ ਜਿਹੜੇ ਪੁਲਿਸ ਨੇ ਬੇਗੁਨਾਹ ਚੱਕ ਚੱਕ ਕੇ ਮਾਰੇ ਬਾਕੀ ਬੰਦੀ ਸਿੰਘਾਂ ਨੂੰ ਬਾਹਰ ਨਹੀਂ ਕੱਢ ਰਹੇ ਪਰ ਜਿਨ੍ਹਾਂ ਨੇ ਦਿੱਲੀ ਸਿੱਖਾਂ ਦਾ ਕਤਲੇਆਮ ਕੀਤਾ ਉਹਨਾਂ ਨੂੰ ਸਜ਼ਾ ਹੋਈ ਹੈ ਇਸ ਬਾਰੇ ਦੱਸੋ

  • @BhullarSingh-rj1hj
    @BhullarSingh-rj1hj 9 วันที่ผ่านมา +7

    ਕਿਸੇ ਚੱਜ ਦੇ ਬੰਦੇ ਨਾਲ ਗੱਲ ਕਰ ਲਿਆ ਕਰੋ

    • @mr.sanpreetsinger3420
      @mr.sanpreetsinger3420 7 วันที่ผ่านมา

      Bilkul jhaj da banda hi hay kutteya di gand jalaun layi

  • @Roger-k5f
    @Roger-k5f 9 วันที่ผ่านมา +11

    ਬਹੁਤ ਖੂਬ ਜਵਾਬ ਦਿੱਤਾ ਬਿੱਟਾ ਜੀ 👍

  • @LoveBoy-qo6mi
    @LoveBoy-qo6mi 9 วันที่ผ่านมา +2

    ਖਾਲੀਸਤਾਨ ❌ ਖੋਤੀ ਸ਼ਤਾਂਨ ✅

  • @BootaLalllyan-no6bu
    @BootaLalllyan-no6bu 8 วันที่ผ่านมา +2

    ਸੱਚ ਕੌੜਾ ਹੁੰਦਾ ਜੀ 👍♥️

  • @JagtarSingh-b5e1o
    @JagtarSingh-b5e1o 9 วันที่ผ่านมา +3

    Sachai Bolan di Takat kise kise kol Hudi hai bitta zindabad

  • @mvirk2356
    @mvirk2356 11 วันที่ผ่านมา +29

    ਪੱਤਰਕਾਰ ਜੀ ਕੁੱਤੇ ਨੂੰ ਹਲਕ ਬਹੁਤ ਤੇਜ਼ੀ ਨਾਲ ਵੱਧ ਰਿਹਾ ਬੱਚਿਓ

    • @V.kumaar
      @V.kumaar 10 วันที่ผ่านมา

      Pattarkar khud khalistani kutta lag riha Darbar Sahib vich kutte antankbadi chhupe san gola barood layike oh Sikh koun de heero

    • @mr.sanpreetsinger3420
      @mr.sanpreetsinger3420 7 วันที่ผ่านมา

      Kutte ta 84 ch hi thok te halak patt k pare mare.aj di date ch koi v chode ch bahar ni aunde.bund patdi luk luk k😊😊

  • @balvirkaur8068
    @balvirkaur8068 13 วันที่ผ่านมา +27

    ਬਿੱਟੇ ਦੀ ਮੋਤ ਲਾਗੇ ਆ ਫ਼ਿਕਰ ਨਾ ਕਰ

    • @mr.sanpreetsinger3420
      @mr.sanpreetsinger3420 7 วันที่ผ่านมา +1

      Bachna ta tu v nahi.jo aya ohne jana hi hay.ki gal zindgi maut nu bahut waddi cheez samjhda hayin.ehnu kehnde lundar banda

  • @GurmukhSingh-zy6xp
    @GurmukhSingh-zy6xp 7 วันที่ผ่านมา +3

    Veer bitaa ji bilkul theek bolday hey

  • @GURDEEPSINGHGURDEEP-gz1lm
    @GURDEEPSINGHGURDEEP-gz1lm 8 วันที่ผ่านมา +4

    ਕੱਲਾ ਦੇਖਿਆ ਕੁਝ ਕੀਤਾ ਨਹੀਂ

  • @Jagdeepsingh-op
    @Jagdeepsingh-op 7 วันที่ผ่านมา +7

    ਇਹ ਕਿਵੇਂ ਬਚ ਗਿਆ ਇਸ ਦਾ ਵੀ ਕੰਡਾ ਕੱਢਣਾ ਸੀ

    • @mr.sanpreetsinger3420
      @mr.sanpreetsinger3420 7 วันที่ผ่านมา

      Tere warge lokki hi ghar baike bund parwande sikha di.tera ki jana ghar baike ik comment karta.je koi ehnu thok v gya ehda ki jana.thokan wLe ne jail ch sad jana sari jindgi ohda poora pariwar rul jana.aj tak jinne singha ne pehle thoke tere warge ohna nu kadi jail ch milan nahi gye ohna de kadi ghara di saar nahi lahi.

  • @parveensehgal7955
    @parveensehgal7955 7 วันที่ผ่านมา +2

    Dhan Dhan Baba Todar Mal Ji

  • @LoveBoy-qo6mi
    @LoveBoy-qo6mi 9 วันที่ผ่านมา +2

    ਹਿੰਦੂ ਸਤਾਨ ਜ਼ਿੰਦਾਬਾਦ ਹਿੰਦੂ ਸਤਾਨ ਜ਼ਿੰਦਾਬਾਦ

  • @praisethelord3829
    @praisethelord3829 13 วันที่ผ่านมา +14

    ਬਿੱਟਾ ਸੱਚ ਬੋਲਦਾ ਪਰ ਸੱਚ ਤਾਂ ਕੋੜਾ ਹੀ ਹੁੰਦਾ।

  • @granjeetsingh-sb202
    @granjeetsingh-sb202 6 วันที่ผ่านมา +1

    ਬਿੱਟਾ ਸਾਹਿਬ ਨੂੰ ਇਹ ਨਹੀਂ ਪਤਾ ਵੀ ਉਹ ਉਸ ਦਿਨ ਨਹੀਂ ਹਮਲਾ ਕਰਨਾ ਇਹ ਦੋ ਸਾਲ ਪਹਿਲੋਂ ਦੀ ਟ੍ਰੇਨਿੰਗ ਚੱਲਣ ਰਹੀ ਸੀ ਇਹ 84 ਤੋਂ ਬਾਅਦ ਚ ਦੀ ਪਹਿਲੋਂ ਤੋਂ ਇਹ ਨਹੀਂ ਵੀ ਉਹਨੇ ਹਥਿਆਰ ਅੰਦਰ ਖੜੇ ਤੇ ਤਾਂ ਕਰਕੇ

  • @parveensingh4508
    @parveensingh4508 8 วันที่ผ่านมา +2

    Bitta zindabaad. Patarkaar 1no. da fudu hai . Eh insaniyat da dushman hai. Bitta is the real hero of the country.

  • @Harjot710
    @Harjot710 10 วันที่ผ่านมา +3

    Bitta saab great banda
    Uh sach bol riha
    But apne loka nu samj nahi auni

  • @LoveBoy-qo6mi
    @LoveBoy-qo6mi 9 วันที่ผ่านมา +1

    ਰਾਜ਼ ਕਰ ਰਿਹਾ ਹਿੰਦੂ ਸਤਾਨ ਤੇ ਰਹਿੰਦੀ ਦੁਨਿਆ ਤੱਕ ਰਾਜ਼ ਕਰਦਾ ਰਉ ਹਿੰਦੂ ਸਤਾਨ ਜ਼ਿੰਦਾਬਾਦ ਹਿੰਦੂ ਸਤਾਨ ਜ਼ਿੰਦਾਬਾਦ ਹਿੰਦੂ ਸਤਾਨ ਜ਼ਿੰਦਾਬਾਦ ਹਿੰਦੂ ਸਤਾਨ ਜ਼ਿੰਦਾਬਾਦ ਹਿੰਦੂ ਸਤਾਨ ਜ਼ਿੰਦਾਬਾਦ ਓਨਲੀ ਵਾਹਿਗੁਰੂ ਵਾਹਿਗੁਰੂ

  • @CareerCounseling-u6c
    @CareerCounseling-u6c 13 วันที่ผ่านมา +16

    Cycle chor

  • @GURDEEPSINGHGURDEEP-gz1lm
    @GURDEEPSINGHGURDEEP-gz1lm 8 วันที่ผ่านมา +3

    ਜਿਹੜੇ ਬਾਕੀ ਗੁਰਦੁਆਰਿਆਂ ਵਿੱਚ ਭਿਡਰਾਵਾਲੇ ਸੀ

  • @NarinderSingh-qt4zw
    @NarinderSingh-qt4zw 6 วันที่ผ่านมา +1

    Bitta you bark too much 🐩🐩🐩🐩

  • @SalkhanSingh-f1i
    @SalkhanSingh-f1i 13 วันที่ผ่านมา +10

    84 ਵਿਚ ਸਿਖਾ ਦਾਂ ਕਤਲ ਕਿਸ ਨੇ ਕੀਤਾ

    • @avtarsandhu4758
      @avtarsandhu4758 13 วันที่ผ่านมา

      84ਵਿਚ ਅਤਵਾਦੀਆਂ ਖਾਲਸਤਾਨੀਆਂ ਖੁਡੀਆਂ ਦਾ ਬੀ ਨਾਸ ਕੀਤਾ ਸਿਖਾਂ ਦਾ ਕੋਈ ਕਤਲੇਆਮ ਨਹੀਂ ਹੋਇਆ ਸਿਖਾਂ ਨੇ ਹੀ ਇਨ੍ਹਾਂ ਅਤਿਵਾਦੀਆਂ ਗੁਡੀਆਂ ਦਾ ਬੀ ਨਾਸ ਕੀਤਾ

    • @ashokklair2629
      @ashokklair2629 10 วันที่ผ่านมา

      ਸਿਖਾ ਦੇ ਕਾਤਲਾ ਨੂੰ ਛਡਕੇ, ਹਿੰਦੂਆਂ ਦੇ ਵੀ ਕਾਤਲ, ਕੁਝ ਸਰਕਾਰ ਦੀ ਸਾਜਸ ਨਾਲ, ਸਿੱਖਾਂ ਵਾਲਾ ਰੂਪ ਬਣਾਕੇ, ਹਿੰਦੂਆ ਨੂੰ ਮਾਰਾਐ।

    • @mr.sanpreetsinger3420
      @mr.sanpreetsinger3420 7 วันที่ผ่านมา +1

      Sikha da ni attwadia da.sikh ta jinda ne

  • @LoveBoy-qo6mi
    @LoveBoy-qo6mi 9 วันที่ผ่านมา +1

    ਬਿੱਟਾ ਜੀ ਮਹਾਨ ਦੇਸ਼ ਪ੍ਰੇਮੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @BhullarSingh-rj1hj
    @BhullarSingh-rj1hj 9 วันที่ผ่านมา +7

    ਇਹਦੀ ਕੀ ਦੇਣ ਆ ਕਿਸੇ ਪਾਸੇ ਵੀ ਦੱਸ ਦਿਕ

    • @mr.sanpreetsinger3420
      @mr.sanpreetsinger3420 7 วันที่ผ่านมา

      Kargil wich Shaheed jawana de ghara da kharcha uthaya hoya ehne te ehdi ngo ne.mere yar da peyo Shaheed ho gaya si Kargil ch.bitte ne ohdi tuition to layke school fees to layke khana dress ghar de kapde ohde poore pariwar de Kharche chakke.mahine da 1 lakh kharcha hay te ehda de kai lokka de Kharche chakke.tere wangu galla nahi maaria baike.hun mainu eh das de jehde apne ap nu khalistani akhde ohna di apne Bandi singha de pariwara prati ki den hay tu ki Bandi singha de Ghar Jake ohna de pariwara lai kitta

  • @amanpreetsingh5239
    @amanpreetsingh5239 13 วันที่ผ่านมา +13

    ਲੰਗੜਾ 😆

    • @avtarsandhu4758
      @avtarsandhu4758 13 วันที่ผ่านมา

      ਇਹ ਬੱਬ ਦਾ ਸਾਮਣਾ ਕਰਦਾ ਅੱਜ ਵੀ ਤੁਰੀਆ ਫਿਰਦਾ ਭਿਡਰੇ ਵਾਲੇ ਦੇ ਫੁੱਲ ਨਹੀਂ ਲੱਭੇ

    • @mr.sanpreetsinger3420
      @mr.sanpreetsinger3420 7 วันที่ผ่านมา

      Tuhada kutta ta langda v ni shdya😅😅😅😅😅kachhe ch nada khulla paya si 84 ch bhindiawala😅😅😅

  • @LoveBoy-qo6mi
    @LoveBoy-qo6mi 9 วันที่ผ่านมา +3

    ਬਿੱਟਾ ਜੀ ਸਿਰਾ ਠੋਕ ਕੇ ਰੱਖੋ ਖੋਤੀ ਸ਼ਤਾਂਨੀ ਆ ਨੂੰ ਬਿੱਟਾ ਜੀ ਜ਼ਿੰਦਾਬਾਦ ਬਿੱਟਾ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @dharampal5119
    @dharampal5119 13 วันที่ผ่านมา +2

    ਬੱਬਰ ਸ਼ੇਰ ਆ ਬਿੱਟਾ ਜੀ ਇਹ ਨਹੀਂ ਦੱਬਦਾ

  • @LoveBoy-qo6mi
    @LoveBoy-qo6mi 9 วันที่ผ่านมา +1

    Shree KPS Gill saab ne Punjab nu bacha leya
    Shree KPS Gill saab zindabad zindabad
    ਬਿੱਟਾ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
    ਬਿੱਟਾ ਜੀ ਸੱਚੇ ਹਿੰਦੂ ਸਤਾਨੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
    ਖਾਲੀ ਸ਼ਤਾਨੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @Narindersohal-in5ic
    @Narindersohal-in5ic 9 วันที่ผ่านมา +1

    Legend mr .Bitta ji

  • @Voon123
    @Voon123 13 วันที่ผ่านมา +8

    Salute to Bitta Sahib

  • @vijaysharma7006
    @vijaysharma7006 10 วันที่ผ่านมา +5

    Patarkar nu ki pat eh te uswale jamia v nhi c esnu ki pata 1983 to leka 1995 tak ki hoia he

  • @davindersinghaulakh7024
    @davindersinghaulakh7024 5 วันที่ผ่านมา

    ਸ਼ੰਤ ਮਹਾਂਪੁਰਸ਼ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਜਿੰਦਾਬਾਦ ❤

  • @gopikasharma6213
    @gopikasharma6213 7 วันที่ผ่านมา +1

    Bilkul cheek bitta sahib

  • @Rakeshbishnoi2930
    @Rakeshbishnoi2930 12 วันที่ผ่านมา +2

    Salute bitta sahab

  • @gurmeetSinghsingh-c6r
    @gurmeetSinghsingh-c6r 7 วันที่ผ่านมา +1

    Jai hind jai bharat

  • @parveensehgal7955
    @parveensehgal7955 7 วันที่ผ่านมา +2

    Singh Is King Bitta Ji

  • @SunilKumar-gy8ih
    @SunilKumar-gy8ih 13 วันที่ผ่านมา +5

    Right bitta ji

  • @NareshKumar-oo3to
    @NareshKumar-oo3to 13 วันที่ผ่านมา +2

    right bitta ji sir

  • @vijaysharma7006
    @vijaysharma7006 10 วันที่ผ่านมา +2

    Es patakar nu kaho k phindranwale da na sunh ka na darak kashe vich na hug, bite share da na sunh ke darak

  • @sukhdevsoora4690
    @sukhdevsoora4690 9 วันที่ผ่านมา +3

    ਬਿੱਟਾ ਜੀ ਸੁਬੇਗ ਸਿੰਘ ਨੂੰ ਇੰਦਰਾ ਨੇ ਕਿਉਂ ਨਹੀਂ ਤਰੱਕੀ ਦਿੱਤੀ ਉਲਟਾ ਉਸ ਨੂੰ ਨੋਕਰੀ ਤੋ ਲਾਹ ਦਿੱਤਾ ਕਿਉ ਕਿ ਇੰਦਰਾ ਦੀ ਗੱਲ ਨਹੀਂ ਮੰਨੀ ਜੋ ਇੰਦਰਾ ਗਾਂਧੀ ਸੁਬੈਗ ਸਿਘ ਨੂੰ ਕਿਸੇ ਸਟੇਟ ਵਿੱਚ ਜਾਣ ਵਾਸਤੇ ਕਹਿੰਦੀ ਸੀ ਮਰ ਸੁਬੈਗ ਸਿਘ ਕਹਿੰਦਾ ਅਸੀਂ ਬਾਡਰ ਤੇ ਲੜਨ ਵਾਲੇ ਹਾਂ ਪੁਲੀਸ ਦਾ ਕੰਮ ਹੈ ਇੰਦਰਾ ਨੂੰ ਜਬਾਬ ਦੇ ਦਿੱਤਾ ਸੀ ਫਿਰ ਪਤਾ ਜੋ ਹੋਇਆ

  • @NarinderSingh-qt4zw
    @NarinderSingh-qt4zw 6 วันที่ผ่านมา +1

    Sant bhindrawala ji Sikhs warrior. Hero.❤

  • @Animalangel-p2r
    @Animalangel-p2r 6 วันที่ผ่านมา

    असली सिख bita g ✅💯👍👍👍

  • @NarinderSingh-qt4zw
    @NarinderSingh-qt4zw 6 วันที่ผ่านมา +1

    Bakwass fake media with Bakwaas bita 🐩

  • @parveensingh4508
    @parveensingh4508 8 วันที่ผ่านมา +2

    Khalistan is only possible in Canada not in India. Jai Hind

  • @vedantmahajan5285
    @vedantmahajan5285 13 วันที่ผ่านมา +1

    ❤❤JAI JAI SHREE RAM JI ❤❤SANATAN DHARAM SAB TOH VDA HAI ❤❤

  • @jagdevbrar6100
    @jagdevbrar6100 7 วันที่ผ่านมา

    ਇਸ ਨੂੰ ਪੁੱਛਿਆ ਜਾਵੇ ਕਿ ਛੱਤੀ ਗੁਰਦੁਆਰਿਆਂ ਦੇ ਉਪਰ ਅਟੈਕ ਕੀਤਾ ਉਥੇ ਕਿਹੜੇ ਅੱਤਵਾਦੀ ਸਨ ਬਕਵਾਸ ਕਰੀ ਜਾਂਦਾ ਐ

  • @navtejsingh3090
    @navtejsingh3090 7 วันที่ผ่านมา +1

    ਇਹ ਝੁਠ ਬੋਲ ਰਿਹਾਂ ਹੈ

  • @naveenbansal7204
    @naveenbansal7204 11 วันที่ผ่านมา +3

    Respect for Bitta ji

  • @Veer__senaa
    @Veer__senaa 8 วันที่ผ่านมา +2

    Bita ji ❤❤❤❤asli yodhe

  • @ramchand5766
    @ramchand5766 13 วันที่ผ่านมา +8

    ਬਿੱਟਾ ਸਾਹਿਬ ਖੁਸ਼ ਨੇ ਅਸਲੀ ਸਿੱਖ ਤੂੰ ਆ ਸਿੱਖ ਦਾ ਮਤਲਬ ਇਹ ਆ ਕਿ ਜਿਹੜਾ ਰੱਬ ਨੂੰ ਮੰਨਦਾ ਤੂੰ ਰੱਬ ਨੂੰ ਮੰਨਦਾ ਅੱਜ ਦੁਨੀਆ ਵਿੱਚ ਰੱਬ ਨੂੰ ਮੰਨਣ ਵਾਲਾ ਕੋਈ ਨਹੀਂ ਇਹ ਪੱਕੀ ਲੜ ਬੰਨ ਲੇ ਕੇ ਲੜਦਾ ਰਹਿ ਆਪਣੇ ਵਿਚਾਰ ਲੋਕਾਂ ਨੂੰ ਦੱਸਦਾ ਰਹਿ ਖੁਸ਼ ਰਹਿ ਸੁਖੀ ਰਹਿ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ ਜੈ ਭਾਰਤ

    • @ShivJi-ee4cx
      @ShivJi-ee4cx 10 วันที่ผ่านมา

      ਹਿੰਦੋਸਤਾਨ ਦੇ ਅਕਿਰਤਘਣ ਕਲਯੁੱਗੀ ਬਲਾਤਕਾਰੀ ਬਾਮਨ ਦਾ ਖਰੀਦਿਆ ਹੋਇਆ ਭ੍ਰਿਸ਼ਟ ਕੁਤਾ ਚੂਹੜਾ ਏ
      ਲਬ ਕੁਤਾ ਕੂੜ ਚੂਹੜਾ ਠਗਿ ਖਾਧਾ ਮੁਰਦਾਰਿ

    • @vijaysharma7006
      @vijaysharma7006 10 วันที่ผ่านมา

      Nita babarshar h jisne atwad da safaris karn vich puri larhai Kathi c

  • @paramjeetsinghbuttar1026
    @paramjeetsinghbuttar1026 6 วันที่ผ่านมา

    ਇਹ ਗੁਰੂ ਸਾਹਿਬ ਪਹਿਲਾ ਹੀ ਕਹਿ ਗਏ ਸੀ ਵੀ ਸਿਖੋ ਇਹ ਮਸੰਦ ਤਾਂ ਪੈਦਾ ਹੁੰਦੇ ਰਹਿਣਗੇ ਬਸ ਤੁੰਸੀ ਸਦਾ ਸੁਚੇਤ ਰਹਿਣਾ

  • @LakhbirSingh-r8j
    @LakhbirSingh-r8j 13 วันที่ผ่านมา +3

    👍👍👍👍👍👍👍

  • @sukhpreetsandhu8633
    @sukhpreetsandhu8633 13 วันที่ผ่านมา +2

    V good ji

  • @jattboys5963
    @jattboys5963 9 วันที่ผ่านมา +1

    3,cho,,na,13,cho

  • @hsReaction7863
    @hsReaction7863 7 วันที่ผ่านมา +1

    ਬਿਲਕੁਲ ਏਦਾਂ ਹੀ ਹੋਇਆ ਜਿਸ ਤਰਾਂਹ ਬਿਟਾ ਜੀ ਨੇ ਬੋਲਿਆ ਮੈਂ 19 89 ਵਿਚ 6ਵੀਂ ਸੀ ਸਾਡੇ ਸਕੂਲ ਦੇ 2 ਟੀਚਰ ਸਿਰਫ ਇਸ ਲਈਂ ਮਰ ਦਿਤੇ ਸੀ ਕੇ ਉਹ ਬਾਮਣ ਸੀ
    ਪਰ ਅੱਜ ਦੀ ਜਨਰੇਸ਼ਨ ਕੋਲੋਂ ਬਹੁਤ ਕੁੱਛ ਛੁਪਾਆ ਜਾਂਦਾ
    ਜਿਸ ਤਰਾਂਹ ਬਿਟਾ ਨੇ ਦੱਸਿਆ ਬਲੂ ਸਟਾਰ ਰੁੱਕ ਸਕਦਾ ਸੀ ਜੇ ਕਰ ਭਿੰਡਰਾਂਵਾਲਾ ਬਾਹਰ ਆ ਜਾਂਦਾ ਦਰਬਾਰ ਸਾਹਿਬ ਨੂੰ ਢਾਲ ਨਾ ਬਣਾਉਦਾ ਬੇਕਸੂਰ ਲੋਕ ਬੱਚ ਜਾਣੇ ਸੀ
    ਦੂਸਰੀ ਗੱਲ ਬਹੁਤੇ ਖਾੜਕੂਆਂ ਨੇ ਸਿਰਫ ਓਨਾ ਲੋਕਾਂ ਨੂੰ ਮਾਰਿਆ ਜਿਨ੍ਹਾਂ ਨਾਲ ਪੁਰਾਣੀਆਂ ਦੁਸ਼ਮਨੀਆਂ ਚਲਦੀਆਂ ਸੀ

  • @KuldeepSingh-ue2yn
    @KuldeepSingh-ue2yn 10 วันที่ผ่านมา

    Shi gal

  • @AshokKumar-f1d8u
    @AshokKumar-f1d8u 10 วันที่ผ่านมา

    You are good. Sant Baba ji

  • @workfromhome-j7z
    @workfromhome-j7z 10 วันที่ผ่านมา +2

    Bhai sahab Indira Gandhi chhoti mummy lagti thi

  • @barindersingh4495
    @barindersingh4495 4 วันที่ผ่านมา +1

    ਬਿੱਟੇ ਦੀ ਗਾਡ ਖੁੱਲੀ ਹੈ

  • @RanjitSingh-ne3iz
    @RanjitSingh-ne3iz 7 วันที่ผ่านมา

    16:08 right 👍

  • @RanjeetRaj-uw9gs
    @RanjeetRaj-uw9gs 13 วันที่ผ่านมา +2

    ਸੱਚ ਬੋਲਦਾ ਭਾਈ ਸਾਹਿਬ ਜੀ ਸਚ ਕੌੜਾ ਹੁੰਦਾ ਭਿੰਡਰਾਂਵਾਲਾ ਆਤਵਾਦੀ ਬਲਾਤਕਾਰੀ ਸੀ ਕੋਈ ਸੰਤ ਨਹੀਂ ਸੀ ਸੱਚੀਆ ਗੱਲਾ ਤੇ ਮਿਰਚਾ ਤਾ ਲੱਗਣਗੀਆ ਸਾਡੇ ਪੰਜਾਬ ਨੂੰ ੧੦ ਗੁਰੂਆਂ ਦੀ ਦੇਣ ਹੈ ਅਸੀ ਊਨਾ ਦਾ ਦੇਣ ਨਹੀਂ ਦੇ ਸਕਦੇ

    • @SukhwinderGill-mx9es
      @SukhwinderGill-mx9es 7 วันที่ผ่านมา

      ਮੂਤ ਬੜੀ ਛੇਤੀ ਨਿਕਲ ਦਾ ਹੁੰਦਾ ਤੇਰੇ ਵਰਗਿਆ ਦਾ

  • @harjindesingh8899
    @harjindesingh8899 9 วันที่ผ่านมา +1

    ਸਹੀ ਕਹਿ ਰਿਹਾ ਬਿੱਟਾ ਗੁੰਡੇ ਨੇ ਇਹ ਗੁੰਡਾਗਰਦੀ ਆ ਬਾਬਾ ਨਾਨਕ ਨੇ ਇਹ ਨਹੀਂ ਸਿਖਾਇਆ

  • @beantsingh9664
    @beantsingh9664 6 วันที่ผ่านมา

    ਬਿੱਟੇ ਉੜਨਾ ਤਾਂ ਹੁਣ ਵੀ ਹੈ

  • @dalbirkaur5334
    @dalbirkaur5334 7 วันที่ผ่านมา

    Amrit pal pal dil ke pass jinabad

  • @BalkarSingh-s7x
    @BalkarSingh-s7x 9 วันที่ผ่านมา +1

    Rhite. Beta

  • @BalkarSingh-s7x
    @BalkarSingh-s7x 9 วันที่ผ่านมา

    Rhite 👏👏

  • @jagirthind896
    @jagirthind896 8 วันที่ผ่านมา

    he is same like kangna😅😅😅😅😅😅

  • @VijepalSingh-v5y
    @VijepalSingh-v5y 8 วันที่ผ่านมา +3

    Khalistan jindabad bhindrawala jindabad

  • @GURDEEPSINGHGURDEEP-gz1lm
    @GURDEEPSINGHGURDEEP-gz1lm 8 วันที่ผ่านมา +1

    ਦਿੱਲੀ ਵਿੱਚ ਤੇਰੇ ਚਾਚੇ ਸੀ

  • @sandeepdhaliwal4158
    @sandeepdhaliwal4158 12 วันที่ผ่านมา +1

    Jaswant Singh khalra 25000 innocent Sikh case ???

  • @RavinderSingh-n8u
    @RavinderSingh-n8u 10 วันที่ผ่านมา

    Patrakaar Sahab mein yahi sochta Hun agar Khalistan ban gaya 2:26

  • @VikramShotra
    @VikramShotra 10 วันที่ผ่านมา +1

    God bless you Bitta saab ❤❤❤❤

  • @shishansodhi8344
    @shishansodhi8344 10 วันที่ผ่านมา +1

    Bita hai bita

  • @navtejsingh3090
    @navtejsingh3090 7 วันที่ผ่านมา

    ਇਹ ਨੂੰ ਦੁਖ ਹੈ ਕੀ ਇਹ ਕੁਝ ਨਹੀਂ ਬਣਿਆ

  • @RavinderSingh-n8u
    @RavinderSingh-n8u 10 วันที่ผ่านมา

    Patrakaar Sahab main yahi soch Raha agar Khalistan ban gaya FIR Bittu ke beta kitne jaenge

  • @TARANDEEPSINGH-u6d
    @TARANDEEPSINGH-u6d 13 วันที่ผ่านมา +1

    Just think, mughal attack de time e hunda te ki statement honi c🤡🤔.🥴.😂

    • @Har-d8e8n
      @Har-d8e8n 4 วันที่ผ่านมา

      Kush ni hona si ene guru sahab nal gadari krni si te mughla hindu pahadi rajeya nal ral jana si ene 😂

  • @paulsam5003
    @paulsam5003 6 วันที่ผ่านมา

    Can you ask him about cycle theft , a case was registered against him

  • @davindersinghaulakh7024
    @davindersinghaulakh7024 5 วันที่ผ่านมา

    ਸਰਕਾਰੀ ਦੱਲਾ

  • @sarkar3535
    @sarkar3535 6 วันที่ผ่านมา

    ek swal jab hindus ko marne wala hero hain to 84 main jinhone sikh bhaiyo ko mara kya wo b hero hain, farak kahan hai wo koi btao.

  • @SantokhsinghFouji02
    @SantokhsinghFouji02 10 วันที่ผ่านมา

    3:31 ok

  • @ariangill2010
    @ariangill2010 7 วันที่ผ่านมา

    Eh banda Pagal ho giya. Rab tou darr oye bandiya.

  • @harcharansing515
    @harcharansing515 9 วันที่ผ่านมา

    Public de tex te kum chalda Us sarpnch kole advocate banke bajo t.r.p lai zooth parchar

  • @TarsemSingh-oo7kg
    @TarsemSingh-oo7kg 10 วันที่ผ่านมา

    👿🔥🙏

  • @SukhwinderSingh-yy4wl
    @SukhwinderSingh-yy4wl 13 วันที่ผ่านมา +3

    ਬਸ ਕਰ

  • @harmindersingh5701
    @harmindersingh5701 8 วันที่ผ่านมา

    Ceycal. Chour 😂😂😂😂😂

  • @harjotdhillon6124
    @harjotdhillon6124 10 วันที่ผ่านมา

    Sarkar di tooti hoi laatt sarkar walo fir chlayi ja rahi aa 😂😂 bita khud is ch swaad le reha.