Wheat Stem Borer, ਕਣਕ ਵਿੱਚ ਸੁੰਢ ਦਾ ਕੰਟਰੋਲ।

แชร์
ฝัง
  • เผยแพร่เมื่อ 3 ธ.ค. 2024

ความคิดเห็น • 29

  • @gurbirsingh5401
    @gurbirsingh5401 วันที่ผ่านมา +1

    Waheguru ji 🙏🙏🙏

  • @fatehharike7408
    @fatehharike7408 22 ชั่วโมงที่ผ่านมา

    Thanks ji

  • @harwindermann5384
    @harwindermann5384 11 ชั่วโมงที่ผ่านมา

    Paani bhar k 50% choloro 5% syper paai c ji results hege A...1 litte kille d

  • @gurpreetbhullar5404
    @gurpreetbhullar5404 17 ชั่วโมงที่ผ่านมา +1

    ਪਦਾਨ 1 ਕਿਲੋ ਪ੍ਰਤੀ ਬਿੱਗਾ

  • @gagansingh4514
    @gagansingh4514 23 ชั่วโมงที่ผ่านมา +1

    Cloro Da result Ni hai dr Saab
    Bifethrin Da result bahut vadhya

  • @dandiwalmansawala
    @dandiwalmansawala 17 ชั่วโมงที่ผ่านมา +1

    505 pai aa aj botal nal pani bhr ke 1 litter kila

    • @MerikhetiMeraKisan
      @MerikhetiMeraKisan  14 ชั่วโมงที่ผ่านมา

      ਰਿਜਲਟ ਦੱਸੋ ਕੀ ਰਿਹਾ

  • @bootasidhuboota5664
    @bootasidhuboota5664 วันที่ผ่านมา +6

    ਕਣਕ ਪੰਦਰਾਂ ਨਵੰਬਰ ਨੂੰ ਬੀਜੀ ਸੀ ਉਸ ਵਿੱਚ ਵੀ ਬਹੁਤ ਸੁੰਡੀ ਹੈ

    • @nonukuldeep8539
      @nonukuldeep8539 23 ชั่วโมงที่ผ่านมา +2

      ਕਿਊ ਗੱਪ ਮਾਰਦਾ

    • @bootasidhuboota5664
      @bootasidhuboota5664 19 ชั่วโมงที่ผ่านมา +2

      @nonukuldeep8539 ਚਲ ਠੀਕ ਹੈ ਤੂੰ ਸੱਚ ਬੋਲਦਾ ਲੈ ਲਾ ਬਾਦਲ ਤੋਂ ਮੈਡਲ

    • @MerikhetiMeraKisan
      @MerikhetiMeraKisan  14 ชั่วโมงที่ผ่านมา +2

      ਨਹੀਂ ਉਹ ਗੱਪ ਨੀ ਮਾਰਿਆ ਕਿਉਂਕਿ ਜਦੋਂ ਇੱਕ ਵਾਰੀ ਕੰਮ ਚੱਲ ਪਿਆ ਫੇਰ ਅਗੇਤੀ ਛੇਤੀ ਸਭ ਦੇ ਵਿੱਚ ਹੀ ਆਵੇਗੀ ਸ਼ੁਰੂਆਤ ਅਗੇਤੀ ਗੰਗ ਤੋਂ ਹੋਵੇਗੀ ਜੇ ਆਹ ਗਰਮੀ ਆਈ ਪੈਂਦੀ ਗਈ ਤਾਂ ਫੇਰ ਤਾਂ ਹੋਰ ਪਛੇਤੀ ਕਣਕ ਨੂੰ ਵੀ ਸੁੰਡੀ ਆਵੇਗੀ। ਸ਼ੁਰੂਆਤ ਗੇਤੀ ਕਣਕ ਨਾਲ ਹੁੰਦੀ ਹੈ ਲੇਕਿਨ ਇੱਕ ਵਾਰੀ ਸਾਈਕਲ ਘੁੰਮ ਗਿਆ ਬਾਅਦ ਵਿੱਚ ਪ ਛੇਤੀ ਨੂੰ ਵੀ ਆਵੇਗੀ

    • @harwindermann5384
      @harwindermann5384 11 ชั่วโมงที่ผ่านมา

      21 November nu biji c y ajey germination v poora ni hoya sundi bhut jyde a

    • @Kalerdairy4
      @Kalerdairy4 10 ชั่วโมงที่ผ่านมา

      2 November nu biji c Pani lgon to bad sundi pai gyi

  • @khetibaadi2708
    @khetibaadi2708 23 ชั่วโมงที่ผ่านมา +1

    Pani la k chloro 505 da chtta dita 0 result

    • @MerikhetiMeraKisan
      @MerikhetiMeraKisan  14 ชั่วโมงที่ผ่านมา

      ਓਹ ਨਹੀਂ ਮਿਲਣਾ ਜੀ

  • @gunjeetpalsingh1814
    @gunjeetpalsingh1814 วันที่ผ่านมา +3

    ਪਾਣੀ ਦੇ ਅੱਗੇ chloro ਦਾ ਛਿੱਟਾ ਦਿੱਤਾ ਸੀ ਜੀ but ਸਹੀ result ਨੀ ਆਇਆ ਜੀ

    • @gurpreetSingh-xj5hf
      @gurpreetSingh-xj5hf 23 ชั่วโมงที่ผ่านมา +1

      ਮਿਟੀ ਚੌ ਰਲਾ ਕੇ ਛਿਟਾ ਦਿਤਾ ਸੀ

    • @GurvinderSidhu-ek9us
      @GurvinderSidhu-ek9us 14 ชั่วโมงที่ผ่านมา

      ਡਾਕਟਰ ਸਾਹਿਬ ਜੀ ਮੈਂ 505 ਸਿੱਟਾ ਦਿੱਤਾ ਸੀ ਪਰ ਸੁੰਡੀ ਨੀ ਮਰੀ ਪਾਣੀ ਲਾਏ ਨੂ ਹਫਤਾ ਹੋ ਗਿਆ

    • @MerikhetiMeraKisan
      @MerikhetiMeraKisan  14 ชั่วโมงที่ผ่านมา

      ਕਿਉ ਕੀਂ ਦਿੱਕਤ ਹੋਈ

    • @GurvinderSidhu-ek9us
      @GurvinderSidhu-ek9us 13 ชั่วโมงที่ผ่านมา

      @@MerikhetiMeraKisan ਹਾਜੀ ਡਾਕਟਰ ਸਾਹਿਬ ਮਿੱਟੀ ਚ ਰਲਾ ਕੇ ਪਾਣੀ ਭਰ ਕੇ 505 ਦਾ ਸਿੱਟਾ ਦਿੱਤਾ ਸੀ ਅੱਜ ਹਫਤਾ ਹੋ ਗਿਆ ਜਦੋਂ ਮਿੱਟੀ ਪੁੱਟ ਕੇ ਦੇਖਦੇ ਆ ਸੁੰਡੀ ਜਿਉਦੀ ਆ ਜੀ ਹੁਣ ਕੀ ਕੀਤਾ ਜਾਵੇ ਮਿਹਰਬਾਨੀ ਕਰਕੇ ਦੱਸੋ ਜ਼ਰੂਰ ਕਿਉਂਕਿ ਹੁਣ ਤਾਂ ਪਾਣੀ ਵੀ ਨਹੀਂ ਲਾ ਸਕਦੇ

    • @Kawal_pannu88
      @Kawal_pannu88 11 ชั่วโมงที่ผ่านมา

      ਸਾਡੇ ਵੀ ਇਹੋ ਦਿੱਕਤ ਆ

  • @Kalerdairy4
    @Kalerdairy4 10 ชั่วโมงที่ผ่านมา

    ਇਹ ਦੱਸੋ ਕਿ ਜੋ ਸੁੰਡੀ ਕਾਰਨ ਬੂਟੇ ਪੀਲੇ ਪੲਏ ਨੇ ਓਹ ਮਰਨ ਗੇ ਜਾ ਸਹੀ ਰਹਿਣ ਗੇ ਸੁੰਡੀ ਮਰ ਗੲਈ ਹੈ

    • @MerikhetiMeraKisan
      @MerikhetiMeraKisan  10 ชั่วโมงที่ผ่านมา

      nvi fot hovegi ji

    • @Kalerdairy4
      @Kalerdairy4 10 ชั่วโมงที่ผ่านมา

      @MerikhetiMeraKisan ਮੇਰੀ ਕਣਕ ਬਹੁਤ ਪੀਲੀ ਪੈ ਗਈ ਹੈ ਸੁੰਡੀ ਮਰ ਚੁੱਕੀ ਹੈ ਜੇ ਹਰੀ ਹੋ ਜਾਵੇ ਤਾਂ ਬਹੁਤ ਵਧੀਆ ਹੈ ਨਹੀਂ ਤਾਂ ਨੁਕਸਾਨ ਹੋਵੇਗਾ