ਟਰੈਕਟਰ ਰੈਲੀ ਤੇ Ruldu Singh Mansa ਦਾ ਵੱਡਾ ਬਿਆਨ ਸਾਡਾ ਏਕਾ ਦੇਸ਼ ਚ ਨਵਾਂ ਬਦਲ ਪੈਦਾ ਕਰੂਗਾ।

แชร์
ฝัง
  • เผยแพร่เมื่อ 4 ม.ค. 2025

ความคิดเห็น • 134

  • @kalasingh6751
    @kalasingh6751 4 ปีที่แล้ว +51

    ਸੰਗਰਸ ਲੰਬਾ ਜਰੂਰ ਚਲੂ ਗਾ ਪਰ ਇਸ ਨਾਲ ਸਾਰਾ ਦੇਸ ਜਾਗਰੂਕ ਹੋ ਜਾਣਾ ਆ ਵਧੀਆ ਗੱਲ ਹੈ

  • @h.s.dhaliwal1826
    @h.s.dhaliwal1826 4 ปีที่แล้ว +32

    ਜਾਗੋ ਭਾਰਤ ਜਾਗੋ ਜਾਗੋ ਧੰਨਵਾਦ ਜੀ ਬਾਪੂ ਜੀ

  • @JaspreetSingh-ym2lo
    @JaspreetSingh-ym2lo 4 ปีที่แล้ว +25

    ਬਾਪੂ ਜੀ ਤੇਰੀਆ ਗੱਲਾ ਚੋ ਪਤਾ ਲੱਗਦਾਤੂਸੀ ਦਿਲ ਚੋ ਬੋਲਦੇ ਹੋ ਤੁਹਾਡਾ ਦਿਲ ਸਾਫ ਹੈ ਵਹਿਗੁਰੂ ਤੁਹਾਡੀ ੳਉਮਰ ਲੰਬੀ ਕਰੇ

  • @ਤਰਸੇਮਸਿੰਘਸੇਮਾਵਾਂਦਰ

    ਸਰਦਾਰ ਰੁਲਦੂ ਸਿੰਘ ਜੀ ਮਾਨਸਾ ਜ਼ਿੰਦਾਬਾਦ

  • @KingHunter3597
    @KingHunter3597 4 ปีที่แล้ว +25

    🌴💥ਕਿਸਾਨ ਏਕਤਾ ਜ਼ਿੰਦਾਬਾਦ💥🌴
    🔥ਏਹ ਆ ਫੱਟੇ ਚੱਕ ਰੁਲਦੂ ਬਾਬਾ🔥
    ☀️ਸਿੰਘਾਂ ਨਾਲ ਪੁੱਠਾ ਪੰਗਾ ਲੈ ਲਿਆ,☀️
    ☀️ਨਾਂ ਤੇਰੀ ਖ਼ੈਰ ਮੋਦੀਆ☀️
    🚜🌾🐆🚜🌾🐆🚜🌾🐆🚜🌾🐆🚜🌾

    • @satnamwaheguru436
      @satnamwaheguru436 4 ปีที่แล้ว +2

      ਸਰਦਾਰ ਰੁਲਦੂ ਸਿੰਘ ਜ਼ਿੰਦਾਬਾਦ

  • @babbubhullar2010
    @babbubhullar2010 4 ปีที่แล้ว +40

    ਬਾਪੂ ਪੂਰਾ ਸ਼ਿਰਾ ਬੰਦਾ ਬਾਪੂ ਤੈਨੂੰ ਮਿਲ ਕੇ ਜਾਊ ਅਜ ਜਾ ਕਲ ਨੂ ਮੈ ਟਿਕਰੀ ਤੇ ਆ

    • @beantkaur7657
      @beantkaur7657 4 ปีที่แล้ว +2

      Most wlcm y ajeo

    • @tarandeepsingh7133
      @tarandeepsingh7133 4 ปีที่แล้ว +4

      Mera v peeri pona kari veere

    • @1ladhar256
      @1ladhar256 4 ปีที่แล้ว +4

      @@beantkaur7657
      ਸਤਿਕਾਰ ਯੋਗ ਬੀਬੀ ਜੀ, ਤੁਸੀਂ ਬਾਬਾ ਜੀ ਦੇ ਕੋੲੀ ਨਜ਼ਦੀਕੀ ਰਿਸ਼ਤੇਦਾਰ ਜਾਪਦੇ ਹੋ ਜੀ ।

    • @1ladhar256
      @1ladhar256 4 ปีที่แล้ว +5

      ਬਾਪੂ ਜੀ ਬਹੁਤ ਸਿਆਣੇ ਤੇ ਹੈਗੇ ਈ ਆ ,
      ਪਰ ਯਾਰ ਇਹ ਬਾਪੂ ਚੰਗਾ ਵੀ ਬਹੁਤ ਲਗਦਾ ,
      ਸਾਊ ਜਿਆ,ਬੀਬਾ ਜਿਆ
      ਪਰ ਨਾਲ ਈ ਪੂਰਾ ਰੋਅਬ ਤੇ
      ਧੜੱਲੇਦਾਰ ।
      ਘੈਂਟ ਫੱਟੇ ਚੱਕ ,ਹਾ ਹਾ

    • @puttpunjabde2700
      @puttpunjabde2700 4 ปีที่แล้ว +3

      @@beantkaur7657 gud nob

  • @kuldipkaur1464
    @kuldipkaur1464 4 ปีที่แล้ว +5

    Good job super speech yes ਜਾਣਾ ਤੇ ਸਾਰਿਆਂ ਨੇ ਜਾਣਾ ਨਹੀਂ ਤੇ ਨਹੀ

  • @charanjitdhillon8117
    @charanjitdhillon8117 4 ปีที่แล้ว +4

    ਮੋਰਚੇ ਦਾ ਝੰਡਾ ਇਕ ਕਰ ਲਵੋ ਜੀ ਮੋਰਚਾ ਜਿਤਣ ਤੋਂ ਬਾਅਦ ਆਪਣੇ ਆਪਣੇ ਝੰਡੇ ਥੱਲੇ ਕੰਮ ਕਰਦੇ ਰਹਿਣ ਕਿਸਾਨ ਜਥੇਬੰਦੀਆਂ ਹਰ ਵਹੀਕਲ ਤੋਂ ਦੋ ਝੰਡੇ ਲਾਏ ਜਾਣ ਇਕ ਕਿਸਾਨ ਮੋਰਚੇ ਦਾ ਤੇ ਦੂਜਾ ਤਿਰੰਗਾ ਝੰਡਾ ਹੋਣਾ ਚਾਹੀਦਾ ਏ

  • @harmailsingh37
    @harmailsingh37 4 ปีที่แล้ว +4

    ਬਾਪੂ ਜੀ ਜਿੰਦਾਵਾਦ ਇਹਨਾਂ ਦੀ ਵਾਹਿਗੁਰੂ ਵੱਡੀ ਉਮਰ ਕਰੇ ਤਰੱਕੀ ਬਖਸੇ ਜਿੱਤ ਪ੍ਰਾਪਤ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ਤਰਸੇਮਸਿੰਘਸੇਮਾਵਾਂਦਰ

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏

  • @ਗੁਰਪ੍ਰੀਤਸਿੰਘ-ਚ5ਧ
    @ਗੁਰਪ੍ਰੀਤਸਿੰਘ-ਚ5ਧ 4 ปีที่แล้ว +7

    ਕਿਸਾਨ ਏਕਤਾ ਜਿੰਦਾਬਾਦ 💪💪

  • @inderpalsingh7623
    @inderpalsingh7623 4 ปีที่แล้ว +22

    Kisaan Majdoor Ekta Zindabad 👍

  • @bhurasinghbalransingh1933
    @bhurasinghbalransingh1933 4 ปีที่แล้ว +2

    ਰਤਨਦੀਪ ਸਿੰਘ ਵਾਈ , ਕਿਸਾਨ ਏਕਤਾ ਜ਼ਿੰਦਾਬਾਦ 🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜

  • @BhupinderSingh-kz9sj
    @BhupinderSingh-kz9sj 4 ปีที่แล้ว +3

    26 ਜਨਵਰੀ ਨੂੰ ਲਾਲ ਕਿਲੇ ਵਿੱਚ ਵੀ ਕਿਸਾਨ ਦੇ ਟਰੈਕਟਰ ਧੂੜਾ ਪੁੱਟਣ ਗੇ ਪਹਿਲਾ ਤੇ ਫੋਜੀ ਵੀਰ ਪਰੇਡ ਕਰ ਦੇ ਸੀ ਏਸ ਵਰ ਲਾਲ ਕਿਲੇ ਵਿੱਚ ਕਿਸਾਨ ਦੇ ਟਰੈਕਟਰ ਪਰੇਡ ਹੋਵੇ ਗੀ ਏ ਕਿਸਾਨ ਏਕਤਾ ਜ਼ਿੰਦਾਬਾਦ ਜੀ

  • @balwantsingh8069
    @balwantsingh8069 4 ปีที่แล้ว +2

    ਪੰਜ ਬੰਦਿਆਂ ਨੂੰ ਖਰੀਦ ਲਵਾਂਗੇ ਪਰ 41ਬੰਦਿਆ‌ ਨੂੰ ਖਰੀਦ ਨਹੀਂ ਸਕਦੇ ।ਸਹੀ ਗੱਲ ਹੈ ਕੋਠੀ ਵਿਚ ਬੈਠ ਕੇ ਕਾਨੂੰਨ ਰੱਦ ਕਰ ਦੇਣ ਸਾਨੂੰ 5 ਬੰਦਿਆਂ ਨੂੰ ਵੀ ਜਾਣ ਦੀ ਲੋੜ ਨਹੀਂ ।

  • @lavi9136
    @lavi9136 4 ปีที่แล้ว +2

    ਪੀ ਬੀ 31 ਮਾਨਸਾ ਗੰਢੂ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 💪🌾🌾🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜

  • @AS-pu7gj
    @AS-pu7gj 4 ปีที่แล้ว +6

    26 ਜਨਵਰੀ ਨੂੰ ਨਵਾ ਇਤਿਹਾਸ ਸਿਰਜਿਆ ਜਾਊ
    26 ਜਨਵਰੀ ਨੂੰ ਭਾਰਤ ਦਾ ਦੂਜਾ ਅਜ਼ਾਦੀ ਦਿਵਸ ਹੋਊ

  • @CanadaKD
    @CanadaKD 4 ปีที่แล้ว +15

    ਰਤਨਦੀਪ ਸ਼ਹਿਦ ਖਾਉ ਤਹੁਡੀ ਆਵਾਜ਼ ਖ਼ਰਾਬ ਨਾਂ ਹੋ ਜਾਵੇ ।

  • @harkiratsingh8434
    @harkiratsingh8434 4 ปีที่แล้ว +4

    Jago viro jago kisan aekta jindavad

  • @jashanjot6133
    @jashanjot6133 4 ปีที่แล้ว +11

    Great leader 🙏🙏🙏🙏

  • @makhankalas660
    @makhankalas660 4 ปีที่แล้ว +1

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

  • @sukhjinderkaur3618
    @sukhjinderkaur3618 4 ปีที่แล้ว +2

    Bapu ji de very nice interview punjab jindabad rhaga

  • @kaurharwinder2507
    @kaurharwinder2507 4 ปีที่แล้ว

    ਕਿਸਾਨ ਏਕਤਾ ਜਿੰਦਾਬਾਦ

  • @rajvindersingh4863
    @rajvindersingh4863 4 ปีที่แล้ว +5

    Waheguru kirpa karan

  • @amriksinghaulakh3965
    @amriksinghaulakh3965 4 ปีที่แล้ว

    Kishan ਏਕਤਾ ਜਿੰਦਾਬਾਦ

  • @gagandeepboparai4549
    @gagandeepboparai4549 4 ปีที่แล้ว

    ਜਿੱਤਾ ਗੇ ਜਰੂਰ ਜਾਰੀ ਜੰਗ ਰੱਖਿਆ

  • @user-dr5bo2xg2v
    @user-dr5bo2xg2v 4 ปีที่แล้ว

    िਜੳੁਦਾ ਰिਹ ਬਾਪੂ ਜੀ🙏🙏👌👌👍👍👍👍Love you

  • @tarandeepsingh7133
    @tarandeepsingh7133 4 ปีที่แล้ว +10

    Bapu g
    Jai jai kar

  • @balvindergill8744
    @balvindergill8744 4 ปีที่แล้ว

    I love it. Such intelligent answers from our Kisan Leaders. We are with you Veero!!!

  • @pargatsingh9373
    @pargatsingh9373 4 ปีที่แล้ว +3

    Kisaan majdur ekta zindabad zindabad zindabad

  • @tariqrana8555
    @tariqrana8555 4 ปีที่แล้ว +2

    Mashaallah bapu g geo punjabi ✌✌✌💕💕💕

  • @pradhangopika352
    @pradhangopika352 4 ปีที่แล้ว +1

    Kisan Ekta zindabad

  • @sehajandgurleenshow9416
    @sehajandgurleenshow9416 4 ปีที่แล้ว +1

    ਵਾਹਿਗੁਰੂ

  • @rajadhillon1093
    @rajadhillon1093 4 ปีที่แล้ว +1

    🙏🐯🐯🐯🐯🐯🐯💪💪✌Good Job BhaiG CarryOn waheguruG Mehar KarogaaG 👑💯Really Singh Bhai G is 👑 Kingh WE All R With U BhaiG🐯🙏

  • @sahildeep704
    @sahildeep704 4 ปีที่แล้ว +8

    Good 👍🏻👍🏻

  • @jassig2743
    @jassig2743 4 ปีที่แล้ว +1

    thank u baba ji 🙏🙏

  • @lovegurusingh3969
    @lovegurusingh3969 4 ปีที่แล้ว +2

    Eee baba gala att krda ਰੁਲਦੁ singh

  • @gurpreet1107
    @gurpreet1107 4 ปีที่แล้ว +2

    Kisaan Akte jindabad Waheguru ji Maher Kro ji Kissen ta ❤🙏🚜🚜🚜🚜🚜🚜👏💪💪💪💪👏👏👏👏

  • @CanadaKD
    @CanadaKD 4 ปีที่แล้ว

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @sukhsonyjindansh5661
    @sukhsonyjindansh5661 4 ปีที่แล้ว +3

    Kissan majdoor ekta jindabad

  • @ravinderkaurgill3698
    @ravinderkaurgill3698 4 ปีที่แล้ว +2

    🙏🙏🙏🙏🙏🙏🙏No words...

  • @vicramvicky7109
    @vicramvicky7109 4 ปีที่แล้ว +1

    Kisaan aktaaa zindaabaad Bhut achaa... Baba g🙏

  • @gurdeepchahal4479
    @gurdeepchahal4479 4 ปีที่แล้ว +1

    God bless you ji 🙏

  • @drjasvirgill2695
    @drjasvirgill2695 4 ปีที่แล้ว

    Good bai ji, Waheguru Waheguru Waheguru Waheguru Waheguru ji

  • @manjitsingh8997
    @manjitsingh8997 4 ปีที่แล้ว +1

    ਸਲੂਟ ਆ ਬਜ਼ੁਰਗਾਂ ਨੂੰ, ਬਜ਼ੁਰਗੋ ਦਿਖਿਉ ਕੀਤੇ ਜਨਤਾਂ ਦੀਆਂ ਉਮੀਦਾਂ ਤੇ ਪਾਣੀ ਨਾ ਫੇਰ ਦਿਉ

  • @mohinderjitdhaliwal4000
    @mohinderjitdhaliwal4000 4 ปีที่แล้ว

    Kishan ekta jindabad

  • @luckysidhu4760
    @luckysidhu4760 4 ปีที่แล้ว +13

    UTRAKHAND WALEA NU VI YAD RAKHO

  • @sukhjinderkang4852
    @sukhjinderkang4852 4 ปีที่แล้ว

    Salute ji👏🏼👏🏼👏🏼👏🏼🙏🙏🙏🙏

  • @sukhdevnoorie7302
    @sukhdevnoorie7302 4 ปีที่แล้ว

    Ji javan ji kisan

  • @videomakerrecords2665
    @videomakerrecords2665 4 ปีที่แล้ว +1

    KISAAN EKTA ZINDAWAAD 🙏✊

  • @kabaddilions3253
    @kabaddilions3253 4 ปีที่แล้ว

    tnx media

  • @bhullarmk
    @bhullarmk 4 ปีที่แล้ว

    All India kissan majdur ekta zindabad

  • @darshansingh8324
    @darshansingh8324 4 ปีที่แล้ว

    Ruldu singh jindabad kisan majdoor ekta zindabad wahegu ji tuhanu chardicaka bakhshe wahegu ji ka khalsa wahegu ji ki fateh

  • @bhupindersingh-uj6fv
    @bhupindersingh-uj6fv 4 ปีที่แล้ว

    Kissan ekta Zindabaad

  • @daljeetkaur6453
    @daljeetkaur6453 4 ปีที่แล้ว

    Kisan ekta zindabad

  • @kindajatt241
    @kindajatt241 4 ปีที่แล้ว

    Kissan majdoor ekta zindabad 💪💪💪

  • @simranjeet1830
    @simranjeet1830 4 ปีที่แล้ว

    Bapu ji tusi Sira krti

  • @dalbirkaur4948
    @dalbirkaur4948 4 ปีที่แล้ว

    God bless you

  • @karankhullar8360
    @karankhullar8360 4 ปีที่แล้ว

    Kisan morcha zindabad

  • @sukhchainsekhon5999
    @sukhchainsekhon5999 4 ปีที่แล้ว +1

    Jai Jawan Jai Kisan

  • @ranjeetdhaliwal5450
    @ranjeetdhaliwal5450 4 ปีที่แล้ว +8

    Pure bharat Vich only kisan majdoor party banao.22de vi tayari Karo

  • @simar1270
    @simar1270 4 ปีที่แล้ว

    Very good..... kissan morcha zindabad.....

  • @harpreetattri9141
    @harpreetattri9141 4 ปีที่แล้ว

    Kissaan majdur ekta zindabad

  • @gurdeepchahal4479
    @gurdeepchahal4479 4 ปีที่แล้ว

    Good 👍 job ji

  • @varjindersingh7538
    @varjindersingh7538 4 ปีที่แล้ว +2

    Bhut vadia uncle g asi din raat ardas karde ha tusi fethe ho k awoge modi v yaad rekho punjabiaa nu

  • @rajvindersingh4863
    @rajvindersingh4863 4 ปีที่แล้ว

    Waheguru kirpa karan ge

  • @sukhdevSingh-yn5gv
    @sukhdevSingh-yn5gv 4 ปีที่แล้ว

    Jai jawan jai kisan

  • @GurpreetSingh-qc5jc
    @GurpreetSingh-qc5jc 4 ปีที่แล้ว

    Nice good ji

  • @gurdasgrewal9
    @gurdasgrewal9 4 ปีที่แล้ว +3

    🌾🚜👍🚜🌾

  • @James-Prinsep
    @James-Prinsep 4 ปีที่แล้ว

    Desh zindabad

  • @RavinderSingh-pq8lo
    @RavinderSingh-pq8lo 4 ปีที่แล้ว +14

    Aa bapu gall serre di karda

  • @jobanpreetsinghjoban7650
    @jobanpreetsinghjoban7650 4 ปีที่แล้ว

    very.good

  • @satveendersinghkala
    @satveendersinghkala 4 ปีที่แล้ว

    Kisan jindabad

  • @gurwindersinghtiwana2933
    @gurwindersinghtiwana2933 4 ปีที่แล้ว

    Waheguru Maher kre kissana te

  • @JagirSingh-hr2ti
    @JagirSingh-hr2ti 4 ปีที่แล้ว +4

    Kissan veero modi gang nu parne paa dio ji god bless u

  • @nibhaisinghrattian4547
    @nibhaisinghrattian4547 4 ปีที่แล้ว

    bhut.shi.ji

  • @balvindergill8744
    @balvindergill8744 4 ปีที่แล้ว +1

    Datay raho. "Aas" bilkul na rakho GOvt. tohn. Ik dhin goday takengay.

  • @kiranpalsingh2708
    @kiranpalsingh2708 4 ปีที่แล้ว +1

    ਜੇ ਵਿਚਾਰ ਪੰਜਾਬੀ ਵਿੱਚ ਲਿਖਣਾ ਹੈ ਤਾਂ ਲਿੱਪੀ ਵੀ ਪੰਜਾਬੀ ਵਰਤੋ ਜੀ 🙏

  • @sheegarai8188
    @sheegarai8188 4 ปีที่แล้ว +1

    Good

  • @amandeepkaur9159
    @amandeepkaur9159 4 ปีที่แล้ว +2

    Lokan de raaj ch sarkaran chukdian ne ji hun tan lokan da raaj hovega

  • @amanbrar273
    @amanbrar273 4 ปีที่แล้ว +1

    🙏🙏🙏🙏💪💪💪💪

  • @sehajgamer5433
    @sehajgamer5433 4 ปีที่แล้ว +1

    🙏🙏

  • @prabhjitsingh3529
    @prabhjitsingh3529 4 ปีที่แล้ว +1

    🚜🚜🚜🚜🚜💪💪💪

  • @jagseersingh4855
    @jagseersingh4855 4 ปีที่แล้ว +8

    Bjp evm andani ambani boycott. ....।।

  • @punjabidesimedia8046
    @punjabidesimedia8046 4 ปีที่แล้ว

    Mansa wale zindabad

  • @jagitsingh8608
    @jagitsingh8608 4 ปีที่แล้ว

    👍👍👍

  • @mehaksandhu3552
    @mehaksandhu3552 4 ปีที่แล้ว

    Good job

  • @RvmHdPhotography
    @RvmHdPhotography 4 ปีที่แล้ว +5

    bahut vadhiya kita modi nu surt bhulli payi a ki halat ne modi de baander bn gya modi

  • @sukhjinderkang4852
    @sukhjinderkang4852 4 ปีที่แล้ว +1

    History kyam, KVC vich Amitab will ask computer ji. Deso 26 January 2021 nu Dellhi kee hoya cc.

  • @jattzimidar3373
    @jattzimidar3373 4 ปีที่แล้ว +1

    Kisan akta jidabad 3kanun vapis kro pikchar abhi baki h 26ko

  • @ਅਮਰਜੀਤਸਿੰਘਕਾਹਲੋਂ

    Good jop

  • @ਪਿੰਡਾਂਦੀਭੜਾਸ
    @ਪਿੰਡਾਂਦੀਭੜਾਸ 4 ปีที่แล้ว

    Kissan Majdur Ekta Zindabad. B J P Murdabad

  • @simardeepkaursandhu9974
    @simardeepkaursandhu9974 4 ปีที่แล้ว

    UP walle lokk kado....

  • @KulwinderKaur-rb7ls
    @KulwinderKaur-rb7ls 3 ปีที่แล้ว

    Ham 🐂🐂🐂🐂🐂🐂🐂🐂vo h

  • @jeonamorhmehlan6008
    @jeonamorhmehlan6008 4 ปีที่แล้ว

    Ver je Eh sarkar 5bandaeya nu khared de gal ha Yje m nabha to ha pr m jaiya ne gianae sarkar Eh soch rahe ha je Ver je

  • @paramjitsaini7617
    @paramjitsaini7617 4 ปีที่แล้ว

    puttar Ruldoo , pind to bahar dee dunya badee jaalim hai

  • @JaspalSingh-lp3fc
    @JaspalSingh-lp3fc 4 ปีที่แล้ว

    🌴🌿🙏👍🕉️✔️🕉️🕉️

  • @RiyaSingh-pc7hf
    @RiyaSingh-pc7hf 4 ปีที่แล้ว +1

    जय जवान जय किसान मोदी सरकार चोर सरकार 💪💪💪💪💪😠💪😡😡

  • @daljeetthind1085
    @daljeetthind1085 4 ปีที่แล้ว

    Kisan jhathe bandian vicho Rab disda

  • @mrmandsingh7377
    @mrmandsingh7377 4 ปีที่แล้ว

    Pinda vicho loka nu jagao lok hije v pinda vich bethe kyia nu ta pata v nahi Delhi ki hunda