ਬਰਾੜਾ ਦੇ ਮੁੰਡੇ ਨੇ ਲਾਈ ਦੇਸੀ ਅੰਡੇ ਦੀ ਰੇਹੜੀ ।। ਕਮਾਈ ਸੁਣ ਕੇ ਹੈਰਾਨ ਹੋ ਜਾਵੋਗੇ ।।

แชร์
ฝัง
  • เผยแพร่เมื่อ 15 ก.ย. 2024

ความคิดเห็น • 79

  • @mohangrewal3411
    @mohangrewal3411 5 วันที่ผ่านมา +2

    VERY GOOD WAHEGURU JI

  • @ਹਰਪਾਲਸਿੰਘ-ਭ7ਹ
    @ਹਰਪਾਲਸਿੰਘ-ਭ7ਹ 25 วันที่ผ่านมา +21

    ਵੀਡਿਓ ਭਾਵੇਂ ਸਕ੍ਰਿਪਟਡ ਆ
    ਪਰ ਵਧੀਆ ਤੇ ਸਿੱਖਿਆਦਾਇਕ ਆ

  • @SurjitSingh-uq3og
    @SurjitSingh-uq3og 24 วันที่ผ่านมา +13

    Advertisement ਦਾ ਇਹ ਸਭ ਤੋਂ ਵਧੀਆ ਤਰੀਕਾ ਹੈ।

  • @Nishansingh-sq9wh
    @Nishansingh-sq9wh 6 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਚੜ੍ਹਦੀ ਕਲਾ ਸ਼ੁਕਰ ਵੀਰਾ ਪੰਜਾਬੀ ਹੋਣ ਦਾ ਮਾਣ ਬਾਹਰ ਜਾ ਕੇ ਨਾਲੀਆਂ ਸਾਫ਼ ਨਹੀਂ ਕਰ ਰਿਹਾ 👍

  • @user-tv2xb6qx4m
    @user-tv2xb6qx4m 13 วันที่ผ่านมา +3

    ਵੀਰ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰਨ ਨਾਮ ਜਪਣ ਦਾ ਵੰਡ ਛਕਣ ਦਾ ਹੋਕਾ ਦਿੱਤਾ ਹੈ ❤❤❤❤❤

  • @gurpreetsingh-em4vs
    @gurpreetsingh-em4vs 19 วันที่ผ่านมา +9

    ਜਿਸ ਅਕਲ ਦੇ ਸਦਕੇ 28 ਕਿੱਲੇ ਪੈਲੀ ਹੋਣ ਤੇ ਵੀ ਅੰਡਿਆਂ ਦੀ ਰੇੜ੍ਹੀ ਲਾਈ ਆ, ਉਸ ਅਕਲ ਕੋਲੋਂ ਇਹੀ ਬਕਵਾਸ ਦੀ ਉਮੀਦ ਹੀ ਕੀਤੀ ਜਾ ਸਕਦੀ ਹੈ...video ਬਣਾਉਣ ਵਾਲੇ ਲਈ ਹੈ ਇਹ ਗੱਲ...

  • @DarbaraSingh-xb6ue
    @DarbaraSingh-xb6ue 20 วันที่ผ่านมา +4

    बहुत ही प्रेरणा वाली विडीयो 👍👍👍👍👍रतनपुरा सँगरिया❤️❤️❤️❤️

  • @satveendersinghkala
    @satveendersinghkala 4 วันที่ผ่านมา +1

    Good job bai Gi

  • @ਹਰਪਾਲਸਿੰਘ-ਭ7ਹ
    @ਹਰਪਾਲਸਿੰਘ-ਭ7ਹ 25 วันที่ผ่านมา +13

    ਸਕ੍ਰਿਪਟਡ ਵੀਡਿਓ ਨਾਂ ਹੁੰਦੀ ਤਾਂ ਹੁਣ ਨੂੰ ਕੁੱਟ ਕੁੱਟ ਕੈਮਰਾ 🥱 ਚ ਦਿੱਤਾ ਹੋਣਾ ਸੀ

  • @NavbrarBrar-xp6bm
    @NavbrarBrar-xp6bm 17 วันที่ผ่านมา +4

    ਹੁਣ ਲੋਕ ਪਹਿਲਾ ਨਾਲੋਂ ਸਮਝ ਚੁੱਕੇ ਆ ਕਿ ਆਪਾਂ ਫੋਰਨ ਜਾ ਕੇ ਵੀ ਦਿਹਾੜੀਆਂ ਹੀ ਕਰਦੇ ਆ ਜੇਕਰ ਆਪਾਂ ਆਪਣੇ ਦੇਸ਼ ਵਿੱਚ ਹੀ ਆਪਣਾ ਕਾਰੋਬਾਰ ਕਰੀਏ ਤਾਂ ਮਾੜੀ ਗੱਲ ਆ

  • @gurmitsinghgurmitbhullar9121
    @gurmitsinghgurmitbhullar9121 23 วันที่ผ่านมา +13

    ਬਹੁਤ ਵਧੀਆ ਤਰੀਕਾ ਹੈ ਕੰਮ ਕਰਨਾ ਮਿਹਨਤ ਦਾ ਕੋਈ ਮੇਹਣਾ ਨਹੀਂ

  • @JSSekhon
    @JSSekhon 16 วันที่ผ่านมา +2

    ਧੱਕ ਪਾਈ ਬਾਈਆਂ ਨੇ ❤❤

  • @BalvirSingh-ig7lx
    @BalvirSingh-ig7lx 31 นาทีที่ผ่านมา

    Mehnat Kro ji
    Rabb chardi kla baxe ji

  • @gsrana9893
    @gsrana9893 13 วันที่ผ่านมา +1

    Very good Brar sahib

  • @JaspalSingh-m5f
    @JaspalSingh-m5f 7 วันที่ผ่านมา

    Good good

  • @charanjitsingh4388
    @charanjitsingh4388 9 วันที่ผ่านมา

    ਵੈਰੀ ਗੁੱਡ ਬਹੁਤ ਵਧੀਆ । ਚੋਰੀ ਜਾਰੀ ਦਾ ਮਹਿਣਾ । ਕੰਮ ਦਾ ਕੋਈ ਨਹੀ ਮਹਿਣਾ । ਵਾਹਿਗੁਰੂ ਜੀ ਮੇਹਰ ਕਰੋ ਜੀ । ਸਾਰੇ ਬਾਹਰ ਜਾਣ ਵਾਲੇ ਨੌਜਵਾਨਾਂ ਨੂੰ ਜ਼ਾਤ ਬਰਾਦਰੀ ਛੱਡ ਕੇ ਸੰਗ ਲਾਹ ਕੇ ਇਥੇ ਮਹਿਨਤ ਕਰਨ। ਛੋਟੇ ਛੋਟੇ ਕੰਮ ਵਿਚ ਬਹੁਤ ਕਮਾਂਈ ਹੈ । ਜਿਸ ਨੇ ਕੰਮ ਕਰਨਾ ਛੋਟਾ ਵੱਡਾ ਕੰਮ ਨਾ ਵੇਖੇ । ਕੰਮ ਕਰਨ ਵਾਲੇ ਦਾ ਧੰਨਵਾਦ ਜੀ ।

  • @singhgs6822
    @singhgs6822 วันที่ผ่านมา

    Very good

  • @surindersonasingh5413
    @surindersonasingh5413 13 วันที่ผ่านมา

    Manu lagda hai k baee vehla lagda hai mainu yeh Kam pasand hai man khush ho gaya hai asli Jatt jindabad jindabad Jai Bharat

  • @santokhsingh227
    @santokhsingh227 13 วันที่ผ่านมา

    Very Nice veer je khus raho Whaguru je brar veer je khus raho

  • @PrinceSingh-uj5hb
    @PrinceSingh-uj5hb 17 วันที่ผ่านมา

    Veeeer very very Proud of You For doing honest work.

  • @surinderparmar3306
    @surinderparmar3306 23 วันที่ผ่านมา +3

    ਧੌਣ ਤੋਂ ਜੱਟ ਵਾਦ ਦਾ ਕਿੱਲਾ ਪੱਟਕੇ ਵਗਾਹ ਮਾਰੀਏ ਤੇ ਮੌਜਾਂ ਕਰੀਏ। ਮੈਂ ਇਹੋ ਕੰਮ 50ਸਾਲ ਪਹਿਲਾਂ ਕੀਤਾ ਸੀ।

  • @Tangovlog_CHD
    @Tangovlog_CHD 12 วันที่ผ่านมา

    Very good job ver Ji 🙏🏻🤗😊

  • @krishankumargoyal9504
    @krishankumargoyal9504 21 วันที่ผ่านมา

    Thanks for information. Work is respected always.

  • @harpalgrewal9489
    @harpalgrewal9489 24 วันที่ผ่านมา +1

    Bhur vadia Wark putt ji🎉🎉❤❤

  • @gurdyalsingh1063
    @gurdyalsingh1063 24 วันที่ผ่านมา +2

    Far better than saloons and beauty parlours professions doing jatts

  • @user-ej6yx4ke9j
    @user-ej6yx4ke9j 11 วันที่ผ่านมา

    ਵੈਰੀ ਗੂਡ ਬਰਾੜ ਸਹਿਬ ਲੂਧਿਆਣੇ ਤੋ

  • @tarsemsinghsingh6002
    @tarsemsinghsingh6002 13 วันที่ผ่านมา

    Very good bai ritegood

  • @gurpreetsingh-eq9yt
    @gurpreetsingh-eq9yt 23 วันที่ผ่านมา

    ਬਹੁਤ ਵਧੀਆ ਲੱਗੀ ਵੀਡੀਓ ਕੰਮ ਕਰੋ ਬਾਈ ਸਰਮ ਨਾ ਕਰੋ ❤❤

  • @gurarpansingh3475
    @gurarpansingh3475 22 วันที่ผ่านมา +1

    ਭਾਈ ਕੰਮ ਤਾਂ ਵਧੀਆ ਕੀਤਾ ਆਪਣੇ ਹੱਥੀਂ ਆਪਣਾ ਆਪੇ ਹੀ ਕਾਰਜ ਸਵਾਰੀਏ ਪਰ ਅੰਡੇ ਦੇਸੀ ਨਹੀਂ ਲੱਗਦੇ ਚਾਹ ਪੱਤੀ ਦੀ ਪੁੱਠ ਦਿੱਤੀ ਲੱਗਦੀ ਐ ਜੱਟਾਂ ਵਾਲਾ ਕਿੱਲਾ ਕੱਢਕੇ ਕੰਮ ਵਾਲਾ ਠੋਕ ਲਵੋ ਪੁੱਤਰੋ ਜੇ ਭੲਈਆਂ ਤੋਂ ਬਚਣਾ ਪਰ ਕਮਾਈ ਹੱਕ ਸੱਚ ਦੀ ਕਰੋ ਬੲੀਮਾਨੀ ਨਾਂ ਕਰਿਓ ਵਾਹਿਗੁਰੂ ਤੁਹਾਨੂੰ ਦਿੰਨ ਦੂਗਣੀ ਰਾਤ ਚੌਗਣੀ ਤਰੱਕੀ ਬਖਸੇਗਾ

  • @harvindersingh4754
    @harvindersingh4754 24 วันที่ผ่านมา +1

    Good y Brar

  • @manoharsinghindian8677
    @manoharsinghindian8677 13 วันที่ผ่านมา

    ❤❤❤❤ vvvvvv good 👍👍👍👍

  • @SarbjeetSingh-fo2xp
    @SarbjeetSingh-fo2xp 18 วันที่ผ่านมา +1

    ਬਾਈ ਜੀ ਸਲੂਟ ਆ ਬਰਾੜ ਜੀ ਕੋਈ ਚਕਰਨੀ

  • @NavbrarBrar-xp6bm
    @NavbrarBrar-xp6bm 17 วันที่ผ่านมา

    Nice 👍👍👍

  • @JalandharJ-o9n
    @JalandharJ-o9n 10 วันที่ผ่านมา

    Tere nalo ta vadia Kam e kar reha bai o

  • @SushilSharma-pt7fs
    @SushilSharma-pt7fs 24 วันที่ผ่านมา +2

    Daka Chadat wala Kam te Mehnat Sharam wala kam wah bai wai , kise no kirat na karan dena .❤

  • @KuldeepSingh-l9h6g
    @KuldeepSingh-l9h6g 14 วันที่ผ่านมา +1

    Paterkar di Fudu Galbat😂😂😂

  • @BaldevSingh-md9di
    @BaldevSingh-md9di 24 วันที่ผ่านมา +1

    ਇਹੋ ਜਿਹੇ ਪਤਰਕਾਰ ਨੂੰ ਨ ਆਂਡੇ ਮੁਲ ਦੇ ਨਾ ਲੱਗੇ ਖਲੋਣਾ ਦੇ ਆਪਣੇ ਕੰਮ ਨੂੰ ਟੈਮ ਦੇ ਇਹ ਵੇਲਾ

  • @atulsharma3738
    @atulsharma3738 12 วันที่ผ่านมา

    Tu aande lai😂😂

  • @garrymankotia5090
    @garrymankotia5090 10 วันที่ผ่านมา

    🙏👍🙏👍🙏👍🙏👍🇮🇳🇮🇳🇮🇳🇮🇳🇮🇳🇮🇳🇮🇳🇮🇳

  • @harbanssingh4500
    @harbanssingh4500 23 วันที่ผ่านมา

    Kamm koi bhi maara nahi.bahut vadhiya veer ji koi gal nai je barar hai.gaalan kio kadhane yaar kamm .

  • @khalasawaj
    @khalasawaj 24 วันที่ผ่านมา +1

    Sar tay pagg bani hundee tan lagna see sardar brar par, sar tay chita safa bann kay lagda bihari brar. Punjab dee izzat rakhloo. Sardar tan lagoo. Kam tan tera changa veera.

  • @lovepreetsingh4680
    @lovepreetsingh4680 23 วันที่ผ่านมา +1

    Shi aa y g kmm da koi mehna ni

  • @JasPinder-gx3xs
    @JasPinder-gx3xs 20 วันที่ผ่านมา

    JIHERRHA KUDA OUS DDA VE HOSLA DHHA DE TINOO KAUN PUTRKAR KAHENDDA RS DHALIWALL ❤

  • @ManpreetSinghgill77-z9j
    @ManpreetSinghgill77-z9j 16 วันที่ผ่านมา

    ਬਕਬਾਸ ਵੀਡੀਓ ਆ

  • @user-dd6vb3ie2b
    @user-dd6vb3ie2b 8 วันที่ผ่านมา

    Video maker is absolutely wrong. Brar is right ✅️

  • @SurajKashyap-gt2kr
    @SurajKashyap-gt2kr 22 วันที่ผ่านมา +1

    😂😂😂

  • @nirbhaiwarring164
    @nirbhaiwarring164 17 วันที่ผ่านมา

    Farm ਦੀ ਵੀਡੀਓ ਵੀ ਬਣਾਓ ਜੀ

  • @SunilNinaniya-ki3ud
    @SunilNinaniya-ki3ud 16 วันที่ผ่านมา

    Tok ret ki laye ga vire

  • @sarabjeetkaur5408
    @sarabjeetkaur5408 24 วันที่ผ่านมา +1

    Eh Asli hun

  • @MeraDeshMereLog
    @MeraDeshMereLog 25 วันที่ผ่านมา +1

    ਸਹੀ ਹੈ ਲਗੇ ਰਹੋ

  • @JagroopSingh-wf4dt
    @JagroopSingh-wf4dt 7 วันที่ผ่านมา

    Eh patarkar Bahla Kamre Chak ke Hrake patrkar bania ferda Mahnt karn Walle nu mahnt karda Chori ta Nahe kard hak de Kada he

  • @HappyMahal-gw3ch
    @HappyMahal-gw3ch 14 วันที่ผ่านมา

    Mahnt,tekh,a

  • @jagjeetaulakh4308
    @jagjeetaulakh4308 23 วันที่ผ่านมา

    🙏🏼🙏🏼🙏🏼🙏🏼

  • @sonubuttar4933
    @sonubuttar4933 15 วันที่ผ่านมา

    Jehdi gall karn vali a oh kar awe ghusiya bhori jana aa

  • @surkhmandermaanmaan3935
    @surkhmandermaanmaan3935 13 วันที่ผ่านมา

    ਸਿਰਫ ਵੀਡੀਓ ਬਣਾਈ ਗਈ ਹੈ। 28ਕਿਲੇ ਵਾਲੇ ਖੇਤੀ ਦਾ ਪੂਰਾ ਆਉਂਦਾ

  • @inderjit748
    @inderjit748 20 วันที่ผ่านมา

    JO MARJI AA AAGE NAZARA MEHNÀT DA KOE MEHNA NAHI DARR CHORI YARI DA HUÑDAM

  • @harmelbains2683
    @harmelbains2683 8 วันที่ผ่านมา +1

    Slute barar bhaji

  • @malkeetbrarsingh4092
    @malkeetbrarsingh4092 18 วันที่ผ่านมา

    Kot ek brar hair dresser v h.m is kol ja k pta keta tan bai ne Bach side ch office bna k fainanc da v thak-thaka lae betha c
    Saloon te 4 bande Kam karde c.sham Tak note he shapi janda c.

  • @sukhheer1644
    @sukhheer1644 12 วันที่ผ่านมา

    So what sharam di ki gal hai please sir u demotivate him ise tahne mehne krke youth Kam nahi karde

  • @somap8380
    @somap8380 21 วันที่ผ่านมา

    Reporter is asking nonsense questions.

  • @Thindfarmers
    @Thindfarmers 22 วันที่ผ่านมา +1

    Eatu agge brar dhaba aaunga kassi Laage vadiya kama age mukatsar Raja warning

  • @GuruDavdass
    @GuruDavdass 14 วันที่ผ่านมา

    ਮੇਹੱੰਤ ਕੋਈ ਗੁਨਾਹ ਨੇਈ

  • @JasPinder-gx3xs
    @JasPinder-gx3xs 20 วันที่ผ่านมา

    TURKAR DDA BHRA SAU KILLA VAA LAI RSDHALIWALL FDK ❤

  • @bhanuchugava662
    @bhanuchugava662 17 วันที่ผ่านมา

    Panjabe kahhna kafe nahe may Pandta Da munda Hava panchr Tayr Da kam karda

  • @JagtarSingh-rl4tm
    @JagtarSingh-rl4tm 20 วันที่ผ่านมา

    Bas karo yr ,,sikandar changed Khan ,,oh ena nhi man karde c ,,,jine Sade Loka bech hankar a

  • @ramanmaan8832
    @ramanmaan8832 24 วันที่ผ่านมา

    ਮੇਰੇ ਕੋਲ ਸੌ ਬੱਕਰੀ ਆ ਤੂੰ ਤਿੰਨ ਲੱਖ ਵਾਲੀ ਬੱਕਰੀ ਮੇਰੇ ਕੋਲੋਂ ਇਕ ਲੱਖ ਵਿੱਚ ਲੈਜਾ ਤੈਨੂੰ ਮੰਨ ਜੂ ਐਵੇ ਨਵੇ ਬੰਦਿਆਂ ਨੂੰ ਗੁਮਰਾਹ ਕਰਦਾ ਆਡੇ ਭਾਂਡੇ

  • @DarshanSingh-yh4yg
    @DarshanSingh-yh4yg 24 วันที่ผ่านมา

    22G aande bechna koi Mari GL nee

  • @bhindersinghbhindersingh2211
    @bhindersinghbhindersingh2211 19 วันที่ผ่านมา

    Kum koi shota wada nahi

  • @swarnsinghvirk8679
    @swarnsinghvirk8679 20 วันที่ผ่านมา

    Aise patarkar nu andar karo

  • @jaspalsingh9068
    @jaspalsingh9068 3 วันที่ผ่านมา

    Koi sharam nahi ave bakvas nahi karida kum koi vi madha nahi

  • @majorsidhu9302
    @majorsidhu9302 14 วันที่ผ่านมา

    ਕੰਮ ਕਰ ਲੈਣਦੇ ਕਿਸੇ ਨੂੰ ਕਿਓਂ ਪੁਠੀਆਂ ਗੱਲਾਂ ਕਰਦਾ

  • @jaspreetsinghjaspreet1108
    @jaspreetsinghjaspreet1108 9 วันที่ผ่านมา

    Punjabiyoo apnay punjab ch bhot km Hai . apna punjab sambloo punjabiyoo . Km koi chota vadha nhi honda . Dabkay mahent kro apnay punjab ch . Davay naal kayndaa chotay km ch bhot paisa hai Roaj di kmaie hai . Apniyaa jameena na sale kro . Dimaag lgakay sharm shadkay ithay apnay punjab ch km kroo mahent kro Dabkay .ty apna punjab bachaa looo

  • @mejorsingh2787
    @mejorsingh2787 24 วันที่ผ่านมา

    Camra men deThaper mar

  • @HPHRPB
    @HPHRPB 24 วันที่ผ่านมา +1

    Bhai saare khet waalyan nu side vich rehri lga k fruit egg vechne chahide ne.

  • @HPHRPB
    @HPHRPB 24 วันที่ผ่านมา +1

    Fruit v rakh .thoda but vadiya.

  • @HPHRPB
    @HPHRPB 24 วันที่ผ่านมา

    Bhai boil kr k v vechya kr..omelette v...Mjja aaju.