#saundamahina #mohammadsadiqranjitkaur 🦚PLZZ SUBSCRIBE MY CHANNEL ☎️RINKU ROMANA SAUN DA MAHINA MOHD SADIQ RANJIT KAUR LIVE AKHARA 1986 VILLAGE MALLAN DIST SRI MUKTSAR SAHIB
Love Thou I didn't have a beard I knew, I checked At the venue was no one I did have a shadow though Never had I been shaven by another I thought I ought to get a shave It looked cool The program had you, Ranjit Beautiful, sweet, melodious you I was mesmerized Hypnotized How awesome I thought you were Today, you're prettier Wiser, sweeter than ever Thank you for being there I love thou I always did I know I always shalt Love pure Love true Love for you I know I loved you Your voice I shalt always love thou
ਕਿਆ ਸੁਪਰ ਸਟਾਰ ਬੀਬਾ ਰਣਜੀਤ ਕੌਰ ਅਤੇ ਮੁਹੰਮਦ ਸਦੀਕ
ਰਣਜੀਤ ਕੌਰ ਦੀ ਤਾੜੀ ਕੋਈ ਜਬਾਬ ਨਹੀ 🌹
ਸਦੀਕ ਤੇ ਰਣਜੀਤ ਕੌਰ ੲਿਕ ਗਡੇ ਦੇ ਦੋ ਬਿਲਕੁਲ ਬਰਾਬਰ ਦੇ ਪਹੀੲੇ ਸੀ
ਸਦੀਕ ਸਾਹਿਬ ਬਹੁਤ ਵੱਧੀਆ ਪੇਸ਼ਕਾਰੀ ਹੈਂ। ਬੀਬੀ ਅਤੇ ਤੁਸੀਂ ਸਵਾਦ ਲੇਕੇ ਪੇਸ਼ਕਾਰੀ ਕੀਤੀ ਹੈ
Very good Rinku Romana veer ji
Very nice
ਡਿਉਟ ਗੀਤਾਂ ਨਾਲ ਤੂੰਬੀ ਦੇ ਸਮ੍ਰਾਟ ਮੁਹੱਮਦ ਸਦੀਕ ਤੇ ਬੀਬਾ ਰਣਜੀਤ ਕੌਰ ਜੀ ਵੈਰੀ ਗੁੱਡ ਵਾਏ ਵਾਏ।
ਕਾਸ਼! ਕਦੇ ਉਹ ਸਮਾਂ ਦੁਬਾਰਾ ਆ ਸਕਦਾ ਹੋਵੇ
,veergood
Eh jodi boht achi lgdi h...es jodi di koee rees nhi h...te koee hor sadik g nal achi v nhi lgdi h ..sirf ranjit g nal hi jodi achi lgdi h
Sadiq varga koi nahi
Dunia di 1 number Jori baai ji 🙏
ਬਿਨਾਂ ਸ਼ੱਕ
ਨਹੀਂ ਰੀਸਾਂ ਿੲਸ ਜੋੜੀ ਦੀਆਂ
Jio brother Romana jee
ਅਜੈਬ। ਸਿੰਘ। ਛਾਜਲੀ ❤
Good song
God ,Kinni Khushi
Wah g wah
ਵਿਰਸਾ ਪੰਜਾਬ ਦਾ
Good. Good 👌👌👌👌👌👌👌👌👌 🌹
ਇਹ ਸੀ ਰੰਗਲਾ ਪੰਜਾਬ ਮੇਰਾ,ਸਾਰੇ ਪਾਸੇ ਪੱਗਾਂ ਹੀ ਪੱਗਾਂ ਵਾਲੇ, ਐਨਾ ਇੱਕਠ,ਕਿੰਨੀ ਭਾਈ ਚਾਰਕ ਸਾਂਝ,ਸਾਂਤ ਮਈ ਮਾਹੌਲ, ਕਿੰਨਾ ਚੰਗਾ ਲਗਦਾ
। ।
Jin Romana brother
wah ji wah
🎉
Very Very Happy Listen Performance ❤❤❤❤
Good
Nice
Ranjit g di rees nhi kr skdi koee
Very very beautiful song ji super
Tumbi .de .master. shiri. Mp. M. Sdeeq. Sab. Koeil. R kaur. Ji. Apne .time .di
Very good singers of the past time.
Love Thou
I didn't have a beard
I knew, I checked
At the venue was no one
I did have a shadow though
Never had I been shaven by another
I thought I ought to get a shave
It looked cool
The program had you, Ranjit
Beautiful, sweet, melodious you
I was mesmerized
Hypnotized
How awesome
I thought you were
Today, you're prettier
Wiser, sweeter than ever
Thank you for being there
I love thou
I always did
I know I always shalt
Love pure
Love true
Love for you
I know I loved you
Your voice
I shalt always love thou
Ran bahut sohni c
Bai.ji.us.time.assi.bahut.akhade.dekhi.se.per.har.ik.bache.de.sir.te.pag.hundi.se.per.hun.ih.punjab.kider.ja.riha.hai
❤❤❤
Dogana.jory.no.1.old.is.gold👌👌🌹🌹
Veery.good.songh
Sadik g tusi dowara ranjit g nal hi jodi bnavo
Very sweet song
I heared it in Bhikhi Mansa
In this year.
ਂਣ
Dounloed
Thanks Romana Brother
1+ ,
ਕਮਾਲ !! ਇੱਕ ਗੱਲ ਦੇਖਣ ਵਾਲੀ ਹੈ ਕਿ ਪੱਗਾਂ ਵਾਲਾ ਪੰਜਾਬ ਸਾਫ ਝਲਕਦਾ ਹੈ ਆਟੇ ਚ' ਲੂਣ ਬਰਾਬਰ ਮੋਨੇ ਸਿਰਾਂ ਵਾਲੇ ਬਰਾਤੀ ਦਿਖਾਈ ਦਿੰਦੇ ਨੇ । ਅੱਜ ਦੇ ਪੰਜਾਬ ਦਾ ਮਿਲਾਨ ਕਰਕੇ ਦੇਖਿਉ ਕਿੱਧਰ ਗਈ ਸਿੱਖੀ । ਸੋਚਣ ਵਾਲੀ ਗੱਲ ਹੈ ।
ਸੁਰਜੀਤ "ਸੀਤ" ਸ਼ਮਸ਼ ਪੁਰ ਅਮਲੋਹ ਫਤਿਹ ਗੜ੍ਹ ਸਾਹਿਬ ।
ਸਦੀਕ ਸਾਹਿਬ ਮੈਂ ਤੁਹਾਡੇ ਫੈਣ ਦੇ ਨਾਤੇ ਤੁਹਾਡੀ ਲਮੀ ਉਮਰ ਦੀ ਕਾਮਨਾ ਕਰਦਾ ਹਾਂ ਕਿ ਮੇਰੇ ਦੋ ਪੋਤੀਆ ਨੇ ਓਹਨਾ ਦੇ ਵਿਯਹ ਭੈਣ ਜੀ ਰਣਜੀਤ।ਕੌਰ ਜੀ ਦਆ ਅਖਾੜੇ ਲਵਾਉਣਾ ।ਕੇ।ਫਿਰ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਪੋਤਾ ਦੇ ਦਿੱਤਾ ਫਿਰ ਉਸਦੀ ਸ਼ਟੀ ਤੇ ਬਲਾਉਣਾ ਹੈ ਧੰਨਵਾਦ ਜੀ ।
👍👍👍
Nice👍👍
Tacriban sare sardar hen per hun sikhi kidher nu ja rahei A
U😅😅😅😂😂
Eh akhada 25/1/88 da pr ki pta si 8/3/88 nu kehar karta si jalma ne
Good