Darnat bai tuhadi video bine dekhe like te coment kr dita pta hai ke tuhadi video badya he hou love you bai te sat sri akal tuhanu sarea nu 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Bai g master da te lale da rool pura duka bai te bhut badya acting krde ne real mastar pehla eve de hunde se lala ve bhut badya lagda no one comedy king darnat and sari teem 👌👌👌👌👌
Nyc veer g god bless u
Superb God bless the team
ਧਰਨਾਟ ਵੀਰ ਜੀ ਗੁਡ
ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਤੇ ਤੇਰੇ ਯਾਰਾ ਨੂੰ ਲੰਬੀ ਉਮਰ ਬਖਸ਼ੇ
ਰੋਣ ਦੀ ਅੈਕਟਿੰਗ ਬਹੁਤ ਵਧੀਆ ਧਰਨਾਟ ਦੀ
👌👌👌 ਬਹੁਤ ਵਧੀਆ ਵੀਰ ਜੀ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਸ ਨਾਲ ਟੇਂਸ਼ਨ ਦੂਰ ਹੋ ਜਾਂਦੀ ਆ
ਰੋਣ ਆਲੀ ਐਕਟਿੰਗ ਤਾਂ ਬਾਹਲੀ ਸੋਹਣੀ ਆ ਧਰਨਾਟ ਬਾਈ ਦੀ.....😍😍👌🏻👌🏻
😊😊😊😊😊😊😊
@@DilrajDilraj-rv3oo nice to
@@DilrajDilraj-rv3oo eyw
Greg
ਧਰਨਾਹਟ ਵੀਰ ਤੁਸੀਂ ਤਾਂ ਸਿਰਾਂ ਈ ਲਾ ਦੇਂਦੇ ਉ ਰੱਬ ਤੁਹਾਨੂੰ ਤਰੱਕੀਆਂ ਬਖਸੇ਼
Dharnat y ron vele acting sirra love you y
Kinda
ਬਹੁਤ ਵਧੀਆ ਧਰਨਾਹਟ ਬਾਈ ਜੀ
Nazara a gya bai God bless you congratulations
Best video, acting of Dharnat is excellent. This video remembers of childhood
Very nice....soooo natural expressions...well done
ਧਰਨਾਟ ਰੋਂਦਾ ਵਧੀਆ 👌👌👌
Very nice video bai sirraaaa
ਬੱਸ ਇੱਕ ਤੇਰੇ ਬਾਪ ਦੀ ਲਿਹਾਜ਼ ਮਾਰਦੀ ਆ 😂😂😂😂😂ਸਿਰਾ ਬਾਈ 😍😍
ਬਹੁਤ ਸੋਹਣੀ ਵਿਡੀਉ ਐ ਧਰਨਾਹਟ ਬਾਈ
sourav kumar bb
ਬਹੁਤ ਵਧੀਆ ਧਰਨਾਟ ਬਾਈ ਜੀ
Very very nice video g
ਬਹੁਤ ਵਧੀਆ ਧਰਨਾਟ ਬਾਈ ਸਾਰੀ ਟੀਮ
nice video g
ਬਹੁਤ ਵਧੀਆ ਬਾਈਁ
Tarnat sirra e la ta y
Love you sari team nu...
Veer ji sat Sri akal
Tusi bhot vadia video bnone a KOi lockdown te video bnoni c
Nice a y 👌💪 Good bless you 😇🙏
Darnat bai tuhadi video bine dekhe like te coment kr dita pta hai ke tuhadi video badya he hou love you bai te sat sri akal tuhanu sarea nu 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
❤❤❤❤
ਨਵੇਂ ਸਾਲ ਤੇ ਵੱਡੀ ਵਿਡੀਉ ਜਰੂਰ ਪਾਇਉ ਬਾਈ
Great fun🥰
Kya baat hai sir🤣🤣🤣🤣🤣🤣🤣😚
Bhut wadiya hai veer school Time di yaad aah gaye
ਬਹੁਤ ਵਧੀਆ ਜੀ
ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂ
Bhot vadeya lagi video
ਬਹੁਤ ਵਧੀਆ
Kaint banda Bai tu nazara lia dita Bai
Very nice 22 g
ਬਾਈ ਧਰਨਾਟ ਵਿਡਿਊ ਬਹੁਤ ਹੀ ਵਧੀਆ ਹੈ ਬਾਈ ਇਕ ਗਲ ਦਾ ਪਤਾ ਲਗ ਗਿਆ ਜਦੋਂ ਵੀ ਤੂਹਾਡੀ ਨਵੀਂ ਵਿਡਿਊ ਆਊਦੀ ਹੈ ਤਾਂ ਰਬ ਪਤਾ ਨੀ ਕਿਹੜੀ ਨਵੀਂ ਬੈਟਰੀ ਫਿੱਟ ਕਰ ਕੇ ਪਾ ਦਿੰਦਾ ਹੈ ਪਤੰਦਰ ਵਿਚ
Nice video g
ਧਰਨਾਟ ਐਕਟਿੰਗ ਤਾਂ ਤੂੰ ਸਾਰੀਆਂ ਸੋਹਣੀ ਆਂ ਕਰ ਲੈਨਾਂ ❤❤❤🎉🎉🎉🎉
😂😂😂🤣love dharnat pra
Very nice video veer ji rabb hamesa trakkian bakhse
Nice bro love u 😍😍😂😂🤣🤣😂😂
sira bai g bht sohni video aa jaldi jaldi pa deya kro video dharnat veer bohat wait krande ho tsi
No.1 vir.........
Bhut badia bro sirra karata yaar e galla suniya hoyia c par fer v hassa a Gia
ਧਰਨਾਟ ਬਹੁਤ ਵਧੀਆ ਹੈ ਭਾਈ ਵੀਡੀਓ ਜੇਕਰ ਦੋ ਤਿੰਨ ਵਾਰੀ ਕਹਿ ਦਿੰਦਾ ।
ਮਰਗਿਆ ਮਾਸਟਰ ਹਾਏ ਮਰਗਿਆ ਮੈ ਮਾਸਟਰ ।ਕਮੇਡੀ ਤਰੀਕੇ ਨਾਲ ।
ਮਨੋਰੰਜਨ ਵਧੀਆ ਹੈ,
ਸਰਾ ਬਾਈ ਜੀ
ਪੜ੍ਹਨ ਵਾਲੇ ਤਾ ਲੱਛਣ ਇਕ ਵੀ ਨੀ 😃😂😁😁
Darnatt verr ji sodi vedio bhutt vadiA lagi jii👍👍🙏😅😅😅🤣🤣🤣
वडा हो कि वनेगा लाडा 😍😍
Bhut badiya video Puri teem bhut badiya.
Video bhaut att e
Love you dharnat veery love you buggii love from punjb Pakistan
ਬਹੁਤ ਵਧਿਅਾ ਕੈਮ ਅਾ
Ghaint gal baat krwati y... love you brother
Mere bapu bahut khush hunde thodiya video dekh k ,me hi dsya c ohna nu,
ਬਹੁਤ ਵਧੀਆ ਵੀ ਡੀ ਓ ,ਮੇਰੇ ਵਲੋ ਇਨਾਮ ਵਿਚ ਟੌਫੀ 🍬
Endless bai dharnat yr
Kokaaaaaa
No .1
Very funny
Great work
All team
Salute to u
Love uuuu.
Full support
Pls
Reply
Sirra bhai aa mera favorite h master aali😚😚😚😚😚😚😚
Mama ji beautiful video 😂😂🤣
Sirrra videos bro full spot a veer
Wow very nice video dharnat bhaji
Bohut vdia veer keep it up
ਰੋਣ ਵਾਲੀ ਐਕਟਿੰਕ ਦੇ ਤਾਂ ਬਾਈ ਚਿੱਬ ਕੱਡਤੇ
Very nice video dharnat g acting best 🙏🥀💖🥀👍
Bai g master da te lale da rool pura duka bai te bhut badya acting krde ne real mastar pehla eve de hunde se lala ve bhut badya lagda no one comedy king darnat and sari teem 👌👌👌👌👌
Siraaaaaaa👌👌👌👌
03:17 "Ayein kon krda"😆😂
09:37 " kise nu bhol marke khulwa lu, te j na koi hoya ta phone mardu"
ਧਰਨਾਹਟ ਸਿਰਾਂ ਆ ਤੇ ਬੂਟਾ ਵੀ ਅੱਤ ਆ
Purana ghar dekh ke apna bachpan yaad aa gya
Nic video ਧਰਨਾਟ ਵੀਰ ਜੀ ਬਹੁਤ ਵਧੀਆ ਵੀਡਿਓ ਸੀ ਸਿਰਾਂ ਕਰਤਾ 😂😂😂👌👌👌🙏🙏🙏🙏🙏👍👍👍👍👍👍👍
Nyc video ਗੱਲਬਾਤ ਆ dharnaat yy
Bai jii aj fr 1 war kamal krti😁😁
Nice bro love you
ਮੇਰਬਾਨੀ ਸਾਰੀ ਟੀਮ ਦੀ ਸਕੂਲ ਟਾਈਮ ਦੀ ਵੀਡੀਓ ਬਨਾਉਣ ਲਈ ਜੀ
Very nice video 22ji
Hum 2 hamre 2 ek no aating a veer di ❤️😍❤️😍❤️👍
Veere tuhadi har video bhut vadhia hundi a..very very nice
Kamal krti 22 darnat aster nu te tec ho gea c potta 😊😊😊👍👌👌💐
Very funny yr
Best
No .1
Sirraa video y
bhut vadia video brother 👌👌👌
Very good 👍 good luck Very n.i.m.a.k.canda.dranta
Ghaint 👌 bro
Buht vadia acting g💕💕💕
Dhrnat Bai koi mull ni Veer teri Acting daa👌👌
Love you veer ji so sweet video
ਬਹੁਤ ਵਧੀਆ ਵੀਰ ਵੀਡੀਉ ਜੀ
Sira y dabi rakh kamm nu 👌👌👌👌👍👍👍👍👍👍👍👍
Acha yr
Good job 22 g
ਵੀਰ ਜੀ ਖਸਖਸ ਪੋਸਤ ਭੂੱਕੀ ਦੀ ਖੇਤੀ ਬਾਰੇ ਵੀ ਵੀਡੀਓ ਬਣਾਇਆ ਕਰੋ ਤਾਂ ਕਿ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਮਾੜੇ ਮਾਰੂ ਨਸਿਆਂ ਤੋਂ ਬਚ ਜਾਵੇ
Very nice 22ji
Nyc dharnat veere
Sira video vrro
Sira 22 g
Verry Nice Video DHARNAT VEER Ji
Nyc all video tarnat 22
Love you hole team from Austria 🇱🇧🥰🥰
Sirra 👍👍👍👍👍👍👍
Nice 22G video 👍👍👍👍👍
ਹਾ ਹਾ ਹਾ ਹਾ ਹਾ ਹਾ ਧਨਾਰਟ ਬਾਈ ਘੈਟ