Excellent informative truth presentation Jagde Jamir wale SGPC members da Dhanvad Badel Akalidal is not respecting Akal Takhat and Jathedars which is very bad Rather trying to misuse by black mail Jathedar good episode thanks
Jis SGPC da Head tankhaea te daghi, hove oos head de lifafe chon nikle SGPC te Jathedar kenve saf ho sakde han.Jagde Zameer vale SGPC memberan noo kot kot parnam.
ਮਾਮਲਾ ਬਹੁਤ ਗੰਭੀਰ ਹੋ ਚੁੱਕਾ ਹੈl ਹੁਣ ਤਾਂ ਪੰਥ ਦੇ ਸਾਰੇ ਪ੍ਰਤੀਨਿਧੀ ਮਿਲ ਜੁਲ ਕੇ ਇਹ ਫੈਸਲਾ ਲੈਣl ਅਕਾਲ ਤਖਤ ਸਾਰੇ ਪੰਥ ਦੀ ਪਰਵਾਨਗੀ ਲੈ ਕੇ ਹੀ ਕੋਈ ਫੈਸਲਾ ਦੇਵੇ ਤਾਂ ਹੀ ਉਹ ਫੈਸਲਾ ਮੰਨਣ ਯੋਗ ਹੋਵੇਗਾ lਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣ ਦਾ ਵਕਤ ਆ ਗਿਆ ਹੈl
ਇਹ ਜੱਥੇਦਾਰ ਸਾਹਿਬ ਜੀ ਦਾ ਪਤਾ ਲੈਣ ਨਹੀਂ ਗਿਆ ਇਹ ਧਮਕੀ ਲਾਉਣ ਤੇ ਮੋਬਾਈਲ ਦੀ ਰਿਕਾਰਡਿੰਗ ਕਰਨ
ਗਿਆ ਸੀ।ਬੜੀ ਸੋਚੀ ਸਮਝੀ ਸਾਜ਼ਿਸ਼
ਹੈ।
ਜਥੇਦਾਰ ਅਕਾਲ ਤਖਤ ਸਾਹਿਬ ਜੀ ਨੂੰ ਬੇਨਤੀ ਹੈ ਕਿ ਵਲਟੋਹਾ ਸਾਹਿਬ ਅਕਾਲ ਤਖਤ ਸਾਹਿਬ ਨੂੰ ਚੈਲਿੰਜ ਕਰ ਰਹੇ ਹਨ। ਇਹਨਾਂ ਨੂੰ ਪੰਥ ਵਿੱਚੋਂ ਛੇਕ ਦੇਣਾਂ ਚਾਹੀਦਾ ਹੈ ਜੋ ਕਿ ਪੰਥ ਦੇ ਖਿਲਾਫ ਹੀ ਚੱਲਦਾ ਹੈ ਪੰਥ ਦੇ ਭਲੇ ਦੀ ਕੋਈ ਗੱਲ ਨਹੀਂ ਕਰਦਾ
ਸਤਿ ਸ੍ਰੀ ਅਕਾਲ ❤
ਜੱਥੇਦਾਰ ਜੀ ਦੇ ਘਰ ਬਾਦਲ ਦਾ ਸੁਨੇਹਾ ਲੈ ਕੇ ਜੱਥੇਦਾਰ ਜੀ ਨੂੰ ਡਰਾਉਣ ਗਿਆ ਸੀ ਇਹ ਵੱਡਾ ਅੱਤਵਾਦੀ, ਇਸ ਨੇ ਵਿਧਾਨ ਸਭਾ ਵਿੱਚ ਵੀ ਮੰਨਿਆ ਸੀ ਕਿ ਮੈਂ ਅੱਤਵਾਦੀ ਸੀ, ਅੱਤਵਾਦੀ ਹਾਂ ਅਤੇ ਅੱਤਵਾਦੀ ਰਹਾਂਗਾ।
Gyani Gurbachan ਸਿੰਘ ਨੂੰ ਵੀ tankhiya krar ਦੇਣਾ ਚਾਹੀਦਾ ਹੈ ! ਸਾਰਾ Drama ਤਾਂ ਓਸ ਨੇ ਕੀਤਾ ਸੀ !!!
ਜੱਥੇਦਾਰ ਦੇ ਘਰ ਗਿਆ ਈ ਪ੍ਰਪੰਚ ਰਚਾਓਣ ਲਈ ਸੀ ਇਹ ਬੰਦੇ ਦੀ ਕਾਬਲੀਅਤ ਈ ਡੰਗ ਮਾਰਣ ਦੀ ਅ 😢
Excellent informative truth presentation Jagde Jamir wale SGPC members da Dhanvad Badel Akalidal is not respecting Akal Takhat and Jathedars which is very bad Rather trying to misuse by black mail Jathedar good episode thanks
SGPC de din hoon gene chune he reh gai.
Why valtoha went Jathedar’s House Meeting with him?
For what ?
Jis SGPC da Head tankhaea te daghi, hove oos head de lifafe chon nikle SGPC te Jathedar kenve saf ho sakde han.Jagde Zameer vale SGPC memberan noo kot kot parnam.
BJP Akali Dal alliance matlab SGPC te permanent kabza c.
Eiho jihe leaders Mr sikhan noo role ke rakhh ditter han
ਜੱਥੇਦਾਰ ਦੇ ਘਰ ਗਿਆ ਈ ਪ੍ਰਪੰਚ ਰਚਾਓਣ ਲਈ ਸੀ ਇਹ ਬੰਦੇ ਦੀ ਕਾਬਲੀਅਤ ਈ ਡੰਗ ਮਾਰਣ ਦੀ ਅ 😢