ਕਾਮਵਾਸਨਾ ਦੀ ਪਵਿੱਤਰਤਾ ਕੀ ਹੈ ? | Sex | Love | Relationships | Prof. Kashmira Singh | RED FM Canada

แชร์
ฝัง
  • เผยแพร่เมื่อ 17 ก.ย. 2024
  • Is lust pure?
    Guest: Prof. Kashmira Singh
    Host: Harjinder Thind, RED FM
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    TH-cam:
    / redfmcanada
    #redfmcanada #libido #relationship #love #relationships #lust #theharjinderthindshow #talkshow

ความคิดเห็น • 59

  • @sekhongursewak8605
    @sekhongursewak8605 วันที่ผ่านมา +2

    ਬਹੁਤ ਹੀ ਖੂਬਸੂਰਤ ਗੱਲਬਾਤ.. ਪ੍ਰੋਫੈਸਰ ਕਸ਼ਮੀਰਾ ਸਿੰਘ ਹਮੇਸ਼ਾਂ ਦੀ ਤਰ੍ਹਾਂ ਬੈਸਟ

  • @vmustmeet
    @vmustmeet 2 วันที่ผ่านมา +3

    Thank you so much for discussing this topic. I was living in depression and guilt for the last 3 years.

  • @balourbrar3498
    @balourbrar3498 2 วันที่ผ่านมา +4

    ਸ ਕਸਮੀਰਾ ਸਿੰਘ ਹਰ ਵਿਸ਼ੇ ਤੇ ਬਾ ਕਮਾਲ ਜਾਣਕਾਰੀ ਦਿੰਦੇ ਹਨ ।

  • @kanwaljitsinghdhillon3161
    @kanwaljitsinghdhillon3161 2 วันที่ผ่านมา +15

    ਕਾਮ ਵਾਸ਼ਨਾ
    ------
    ਇਹ ਟੁੱਟੀਆਂ ਵੰਗਾਂ ਕੀ ਕਹਿੰਦੀਆਂ ਨੇ,
    ਜੋ ਧਿੰਗੋਜ਼ੋਰੀ ਸਹਿੰਦੀਆਂ ਨੇ,
    ਇਹ ਪਿਆਰ ਦਾ ਕੋਈ ਖੇਲ ਨਹੀ ,
    ਇਹ ਦੋ ਰੂਹਾਂ ਦਾ ਮੇਲ ਨਹੀ।
    ਦੋ ਜਿਸਮਾਂ ਨੇ ਅੱਗ ਠਾਰੀ ਐ ,
    ਪਿਆਰ ਤੇ ਵਾਸ਼ਨਾ ਹੋਈ ਭਾਰੂ ਹੈ।
    ਕੰਵਲ ਜੀਤ ਸਿੰਘ ਢਿੱਲੋਂ

    • @riprecords1372
      @riprecords1372 วันที่ผ่านมา +2

      ਧਿੰਗੋਜ਼ੋਰੀ ਦਾ ਅਰਥ ਦਸਿਓ ਬਾਪੂ ਜੀ

    • @kanwaljitsinghdhillon3161
      @kanwaljitsinghdhillon3161 วันที่ผ่านมา

      @@riprecords1372ਧੱਕੇਸ਼ਾਹੀ

    • @kanwaljitsinghdhillon3161
      @kanwaljitsinghdhillon3161 21 ชั่วโมงที่ผ่านมา

      @@riprecords1372 ਧੱਕੇਸ਼ਾਹੀ

  • @GurpalSingh-jr2sr
    @GurpalSingh-jr2sr 2 วันที่ผ่านมา +4

    ਥਿੰਦ ਸਾਬ ਤੁਸੀਂ ਸਿਰੇ ਦਾ ਵਿਸ਼ਾ ਚੋਣ ਕੀਤੀ ਹੈ ਤੇ ਪ੍ਰੋਫੈਸਰ ਸਾਬ ਨੇ ਇਨਸਾਨੀ ਸੁਭਾਅ ਅੰਦਰ ਲੁਕੀਆਂ ਗੱਲਾਂ ਤੇ ਦੱਬੀ ਜੁਆਲਾ ਨੂੰ ਸੌਖੇ ਸ਼ਬਦੀ ਦਰਸ਼ਕਾਂ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਹੈ, ਹੈਰਾਨ ਕਰਨ ਵਾਲੀ, ਸ਼ੱਕ ਕਰਨ ਵਾਲੀ ਤੇ ਧਿਆਨ ਖਿੱਚਣ ਵਾਲੀ ਗੱਲ ਇਹ ਹੈ ਕਿ ਸਭ ਤੋਂ ਵੱਧ ਆਦਮ ਜ਼ਾਤ ਏਹਦੇ ਵੱਲ ਐਟਰੈਕਟ ਰਹਿੰਦੀ ਹੈ ਤੇ ਸੱਭ ਤੋਂ ਘੱਟ ਸਿੱਖਿਆ, ਅਤੇ ਵਿਚਾਰ ਚਰਚਾ ਇਸ ਬਾਰੇ ਕੀਤੀ ਜਾਂਦੀ ਹੈ,ਜਦੋਂ ਕਿ ਗਹੁ ਨਾਲ ਵਾਚੀਏ ਤਾਂ ਕਾਮ ਵਾਸਨਾ ਚ ਬੰਦਾ ਕੀ ਕੀ ਲੱਛਣ ਕਰਦਾ ਉਹ ਹੁਣ ਜ਼ਿਆਦਾ ਕੁਝ ਢਕਿਆ ਨਹੀਂ ਰਿਹਾ,ਉਂਝ ਧਰਤੀ ਦੇ ਬਾਕੀ ਜੀਵ ਆਪਣੇ ਹਾਵ ਭਾਵ ਸਾਫ਼ ਪ੍ਰਗਟ ਕਰਦੇ ਹਨ

  • @PunjabiMunda-sz3sk
    @PunjabiMunda-sz3sk 2 วันที่ผ่านมา +2

    good show thind saab and professor ji

  • @karankaler8777
    @karankaler8777 2 วันที่ผ่านมา +8

    ਸਾਨੂੰ ਜੀ ਕਾਮ ਬਾਰੇ ਸ਼ੁਰੂ ਤੌ ਹੀ ਦੱਬ ਕੇ ਰਹਿਣਾ ਸਿਖਾਇਆ ਗਿਆ ਹੈ ਅਤੇ ਧਾਰਨਾ ਬਣ ਚੁੱਕੀ ਹੈ ਕੀ ਇਹ ਇੱਕ ਗੰਦੀ ਸੋਚ ਹੈ ਪਰ ਕਿਰਦਾਰਕੁਸ਼ੀ ਕਰਣ ਵਿੱਚ ਸਬਤੌ ਅੱਗੇ ਹਾਂ ਅਤੇ ਪਰਦੇਸਾਂ ਵਿੱਚ ਇਹ ਸਾਧਾਰਣ ਗੱਲ ਹੈ ਬਾਕੀ ਖੁਦ ਦੀ ਆਪਣੀ ਸੋਚ ਹੈ ਜੋ ਜਿਸ ਚੀਜ਼ ਨੂੰ ਜਿਸ ਤਰਾਂ ਦੇਖਦਾ ਹੈ

  • @swaranjitsingh8485
    @swaranjitsingh8485 2 วันที่ผ่านมา +3

    Very much valuable discussion bro, should make more podcasts like this.

  • @arshdeep5277
    @arshdeep5277 2 วันที่ผ่านมา +2

    This Professor always says things straight forward to his interview. I like it.

  • @darshanbanga8341
    @darshanbanga8341 2 วันที่ผ่านมา +1

    Excellent, well said, Prof Kashmira Singh Ji and Mr Thind. Very rational and open talk. Our community needs it.

  • @charanjeetsharma2051
    @charanjeetsharma2051 2 วันที่ผ่านมา +16

    ਪ੍ਰੋਫੈਸਰ ਸਾਹਿਬ ਨੇ ਆਪਣਾ ਤਕੀਆ ਕਲਾਮ “ਜਾ ਕੇ” ਸਾਰੀ ਇੰਟਰਵਿਊ ਵਿੱਚ 43 ਵਾਰ ਵਰਤਿਆ ਅਤੇ ਆਪਣੇ ਜੀਵਨ ਤਜਰਬੇ ਅਤੇ ਗੂੜ ਗਿਆਨ ਨੂੰ ਬਾਖੂਬੀ ਸਾਂਝਾ ਕੀਤਾ

    • @balwindertoor7621
      @balwindertoor7621 2 วันที่ผ่านมา +3

      Lagda Sharma Saab tusi sare video nu takiya kalaam karke dekhiyaa topic karke nahi😂

    • @prahladsingh2144
      @prahladsingh2144 2 วันที่ผ่านมา

      😂​@@balwindertoor7621

    • @charanjeetsharma2051
      @charanjeetsharma2051 2 วันที่ผ่านมา +1

      @@balwindertoor7621 ਵੀਰ ਕੁਮੈਟ ਅੱਧਾ ਨਹੀ ਪੂਰਾ ਪੜੋ ਜੀ

    • @ManjeetSingh-mr1oj
      @ManjeetSingh-mr1oj 2 วันที่ผ่านมา +1

      👍👍

    • @balwindertoor7621
      @balwindertoor7621 2 วันที่ผ่านมา

      @@charanjeetsharma2051 shukriyaa

  • @kiingisking
    @kiingisking วันที่ผ่านมา +1

    Always waiting for Professor to speak ❤ this topic need more discussion

  • @baljitsingh8757
    @baljitsingh8757 วันที่ผ่านมา +1

    Waheguru jee ! ਭਲਵਾਨਾਂ ਨੂੰ ਲੋਹੇ ਦਾ ਲੰਗੋਟ ਚਾਹੀਦਾ ਜੇ ਔਰਤਾਂ ਨੂੰ ਲੋਹੇ ਦੀ ਕੁੰਜੀ ਵਾਲੀ ਜ਼ਿਪ ਚਾਹੀਦੀ ਜੇ ਹਿਦੋਸਤਾਨ ਚ ਹਿੰਦੂ ਬਾਬੇ ਜੋ ਮਰਜ਼ੀ ਕਰ ਦੇਣ ਸਵਰਗ ਨੂੜ ਜਾ ਣਾ

  • @kanwalbrar9135
    @kanwalbrar9135 17 ชั่วโมงที่ผ่านมา +1

    Very logical and informative
    Thanks

  • @InderjitSingh-ug4bq
    @InderjitSingh-ug4bq 2 วันที่ผ่านมา +2

    Professor shab good knowledge

  • @hardeepcheema691
    @hardeepcheema691 2 วันที่ผ่านมา +1

    Very good discussion.

  • @kuldipsingh9568
    @kuldipsingh9568 วันที่ผ่านมา +1

    Very good msg

  • @paulj4030
    @paulj4030 วันที่ผ่านมา +1

    What a question?

  • @jasvirbrar167
    @jasvirbrar167 2 วันที่ผ่านมา +6

    ਕਸ਼ਮੀਰਾ ਸਿੰਘ ਜੀ ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਬਾਰੇ ਵੀ ਦੱਸੋ ਜੋ ਕਿ ਛੇ ਸਤਿ ਮੁਲਖਾਂ ਵਿਚ ਲਾਈਨਾਂ ਲਾ ਕੇ ਸਾਰੇ ਥਾਵਾਂ ਤੇ ਲੱਖਾਂ ਦੇ ਹਿਸਾਬ ਨਾਲ ਵੋਟਾਂ ਪਾਈਆਂ ਤੇ ਸਾਰਿਆਂ ਦੇ ਸਕੇ ਭੈਣ ਭਰਾ ਪੰਜਾਬ ਵਿਚ ਰਹਿੰਦੇ ਹਨ ਤੇ ਵੋਟਾਂ ਪਾ ਕੇ ਖਾਲਿਸਤਾਨ ਬਨੋਣਾ ਚਾਹੁੰਦੇ ਹਨ ਇੰਡੀਅਨ ਸਟੇਟ ਵੋਟਾਂ ਤੋ ਡਰੀ ਹੋਈ ਹੈ ਭਾਰਤਮਾਤਾ ਨੇ ਟੁੱਟ ਜਾਣਾ ਤੇ ਖਾਲਿਸਤਾਨ ਬਣ ਜਾਣਾ ਸਿੱਖਾਂ ਨਾਲ ਧੱਕਾ 1947 ਤੋ ਹੋਈ ਜਾਦਾ ਰੂਸ਼ ਰੱਸੀਆਂ ਵਾਂਗੂੰ ਟੋਟੇ ਹੋਣੇ ਜ਼ਰੂਰੀ ਹਨ ਭਾਰਤਮਾਤਾ ਦੇ

    • @indipaand7879
      @indipaand7879 2 วันที่ผ่านมา

      Inko kya bol raha he chawal apne Nashedi punjab de CM ko bol.khottistaani

    • @karmansingh6219
      @karmansingh6219 2 วันที่ผ่านมา

      India state kdo di bnn gyi vaise veer ji ……. Bki knowledge bot rkh rhe tusi ki khalistan bnona chaunde ne te india state dar rhi hai vote toh …….. ehna v tahnu pata hona sikha de nal ajj tk center di sarkar kina ka vadia kr rhi …. Mai support nai krda kise nu v but eh gal jaroor krda ki modi di har time eho hi try aa sikh dharam khtm krda muslim
      Dharam khatam krda india de vicho ….. eh gal thik aa fr indian government de lyi ?? Bki ek gal hor ajj tk center government ne kade kini ka punjab di support kiti eh te sari public nu pata jine v rhnde ne punjab de vich ….. hun v modi da pura jor lga punjab di jini v zameen khetibari vala area sara apne under lye lva te punjab de kissan labour krn khud di zameen te
      Hun dse koi punjab nu apne haqq milne chaide ne keh nai …. Dse koi hor kehdi state aa india cha jehde khilaf nafrat and galt sochdi har time try krdi jldi toh jldi salve bna lva punjab sare nu Indian government eh soch rkhdi indirect way nal.
      Punjab de bnde ki krn fr apna haqq te lyn gye hi fr o chaye khalistan bnoni di gal krn chaye o apni power apne punjab de kol hon di gal krn

  • @Goodluckraj05
    @Goodluckraj05 2 วันที่ผ่านมา +1

    Favourite topic

  • @Robertoknows2111
    @Robertoknows2111 2 วันที่ผ่านมา +5

    This guy is full of crap .

  • @malkiatsingh5143
    @malkiatsingh5143 2 วันที่ผ่านมา +3

    ਜੀਵ ਵਿਕਾਸ ਵਿਚੋਂ ਨਿਕਲੇ ਮਨੁੱਖੀ ਵਿਕਾਸ ਦੇ ਸਿਲਸਿਲੇ ਵਿੱਚ Negative Thoughts ( Stress ) ਅਤੀ ਜ਼ਰੂਰੀ ਅੰਸ਼ ਹੈ ਬਿਨਾਂ ਜੀਵਨ ਦਾ ਅੱਜ ਦੇ ਮੁਕਾਮ ਤੱਕ ਪਹੁੰਚਣਾ ਨਾਮੁਮਕਿਨ ਹੁੰਦਾ।

  • @Bxrrbxrr
    @Bxrrbxrr 2 วันที่ผ่านมา +1

    ਵੋਟਾਂ ਬਾਰੇ ਦੱਸੋ ਜੀ 🙏

  • @taransandhu6694
    @taransandhu6694 7 ชั่วโมงที่ผ่านมา

    ਮੈਨੂੰ ਤਾਂ ਹਿੰਬਾ ਕਬੀਲੇ ਦੀ ਚੁੱਪ ਚਾਪ ਗੱਲ਼ ਸੁਣ ਰਹੇ ਬੰਦੇ ਦਾ (ਕਿਰਾਇਆ ਕਿੰਨਾ ਕ ਆ) ਪੁੱਛਣ ਤੇ ਬਹੁਤ ਹਾਸਾ ਆਇਆ 😂😂😂😂

  • @nirmalsinghsandhu6289
    @nirmalsinghsandhu6289 2 วันที่ผ่านมา +1

    The Title of Topic itself has conflict theories _ perhaps on the lines Mix for western & Asian cultural practices so as to crystalise and MODERATE best path of understanding psychological methodologies while responding natural germinated SEX desires ...is one of the readings within readings ?

  • @kulbirdhillon243
    @kulbirdhillon243 2 วันที่ผ่านมา +1

    Professor sahib aapne himachsl vich sapiti wal v ikk kabila hai jo ghsr aaye mehman nu larhki pesh krde ne prahunachari lai .ate usnu khul hai k oh usnu life partner bnna lave ja na.main kisse underground naxlite jisne aapni undervround thehar dauraan othe dinnkatti kitti usfe haeaale tou eh gal parhi c...

  • @hawk_panjab
    @hawk_panjab วันที่ผ่านมา +1

    Male virginity v matter kardi, lok riste nhi karde agar kise munde da kise nal sambhandh hove ja pehle ਵਿਆਹਿਆ ਹੋਵੇ

  • @GurpreetSingh-fh8gj
    @GurpreetSingh-fh8gj 2 วันที่ผ่านมา +2

    Chup rehan wala Dharmic nahi comrade hona ta hi free Di sewa krwan lai Lala sotia

  • @karmansingh6219
    @karmansingh6219 2 วันที่ผ่านมา +1

    Tribe di gal kr rhe jehdi Africa cha o ajj de time vich v kapde nai pyonde jade ohan dyia female adult ne jehdyia o te kade kade hi wear kr dyia clothes upper body ……. Mai te punjabi couple vleya de vlogs de vich dekheya c culture ohna da … hor v bot Tribe ne africa cha ohna ne cover kita c culture ohna de

  • @guriguri5760
    @guriguri5760 2 วันที่ผ่านมา +2

    Useless talk if you are saying youngsters need to live free for sex then also talk about sex disease how they are increasing and fertility rate decreasing 🤦🤦🤦

    • @kiingisking
      @kiingisking วันที่ผ่านมา

      that is already taught in school and its parents who need to teach their kids about safe sex.. fertility rate is decreasing lol how by having more sex 😂😂

  • @riggywind382
    @riggywind382 2 วันที่ผ่านมา

    O Yaar tusi apni jo marji ghussia bhori jya karo jinna Tuhada chitt kare , aiwe Sanatan val nu na Jaya karo,. Pehla gyaan te agyaan da difference pachhano. Ehni bhakaai maarda burha hadd hi koi ni .

  • @taranjitsingh2714
    @taranjitsingh2714 2 วันที่ผ่านมา

    Hor koi topic nahi milaya?

  • @gurcharndhaliwal1493
    @gurcharndhaliwal1493 วันที่ผ่านมา +1

    😅😂 ਉਹ ਭਰਾ ਕਿਸੇ ਚੱਜ ਦੇ ਵਿਸੇ਼ ਤੇ ਵੀਡੀਓ ਬਣਾ ਲਿਆ ਕਰ, ਕਿਧਰ ਉਲਝਿਆ ਪਿਆ ਏਸ ਉਮਰੇ

    • @gurcharndhaliwal1493
      @gurcharndhaliwal1493 วันที่ผ่านมา +1

      ਦੋਵੇਂ ਠਰਕੀ ਬੁੜੇ, ਇਹ ਨਿੱਜੀ ਵਿਸ਼ਾ ਹੈ, ਬੈਠੇ ਇਹਦੇ ਤੇ ਠਰਕ ਭੋਰੀ ਜਾਂਦੇ ਆ

  • @Mahaveer_S
    @Mahaveer_S 2 วันที่ผ่านมา

    Fud di deya Shivling da matlab hunda hai Symbol Of Shiv... Ling da matlab pehla kujh hor hunda si..Sanskrit toh tabdeel hona honda eh streeling pulling ch badal gya...
    Kursi streeling hai..Matlab stree da ling fu ddi thodi hoya...Symbol of Feminism aa...
    Gain doo banda

    • @avee2387
      @avee2387 2 วันที่ผ่านมา +2

      poster te likh ke capital letters vich. Mandir Bahar paste kar de. Eve samaj nahi Lange kise nu ve.

    • @Mahaveer_S
      @Mahaveer_S 22 ชั่วโมงที่ผ่านมา

      @@avee2387 tera Guru v Shiv shiv hi karda si...JA KE PADH LE GRANTHAN VICH APNE KHOTE!!!

    • @Mahaveer_S
      @Mahaveer_S 22 ชั่วโมงที่ผ่านมา

      @@avee2387 Mandir nu Vandalize karn aali Q tee kaum...Khote bn de lnn...Drg importr sa Lè

    • @avee2387
      @avee2387 20 ชั่วโมงที่ผ่านมา

      @@Mahaveer_S lol Pehla tu mandir Bahar likh then mai ve man lava ke guru shiv shiv karda c ke nahi. Tera sir na par diva mandir de pandit ne te mere badal dave. Chal hun lag ja Apne kam te. Hurrrr.

    • @Mahaveer_S
      @Mahaveer_S 18 ชั่วโมงที่ผ่านมา

      @@avee2387 ja oye naqli sikh..pehla avda dharm sikkh poora ...khota

  • @Mahaveer_S
    @Mahaveer_S 2 วันที่ผ่านมา

    Do fu ddi de katthe ho gye...ik nu kakh nahi pata ikk tu galt shalt pata ae..dove fu dd u

  • @luckysandhu3174
    @luckysandhu3174 วันที่ผ่านมา +1

    ਥਿੰਦ ਸਾਬ ਮੈ ਪ੍ਰੋਫੈਸਰ ਸਾਬ ਨੂੰ ਮਿਲਣਾ ਚਹੁਣਾ.ਮੈ ਤਾਂ ਫੈਨ ਆ ਇੰਨਾ ਗਿਆਨ ਕਮਾਲ,ਇਨਾ ਨੂੰ ਯੂਟੀਉਬ ਤੇ ਵਲੈਤ ਬਣਉਣੇ ਚਾਹੀਦੇ ਆ,ਪਰ ਜੇ ਕੋਈ ਤੁਸੀ ਫੋਨ ਨੰਬਰ ਦੇ ਸਕੋ ਮਿਹਰਬਾਣੀ

  • @VikramSingh-vf2ut
    @VikramSingh-vf2ut 2 วันที่ผ่านมา

    ਜਾ ਕੇ, ਵੈਰੀ ਗੁੱਡ ਜੌਬ sir