ਲੱਦਾਖ ਆਲੇ ਬੰਦਿਆਂ ਨੇ ਜਦੋਂ ਸਾਰਾ ਢਾਬਾ ਮੇਰੇ ਸਿਰ ਤੇ ਹੀ ਛੱਡਤਾ || Rezangla War Memorial || Punjabi Biker

แชร์
ฝัง
  • เผยแพร่เมื่อ 26 มิ.ย. 2024
  • #gurudwara #automobile #thesikhtraveller #travel #punjabitraveller #sikhvlogger #sikhriders #punjabitravelvlog #punjabibiker #sikhtraveller #rezangla #ladakhdairies #ladakh2024

ความคิดเห็น • 125

  • @user-ls2cj3lq9c
    @user-ls2cj3lq9c 5 วันที่ผ่านมา +11

    ਇਹੀ ਤਾਂ ਗੁਰੂ ਸਾਹਿਬਾਂ ਨੇ ਦੱਸਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਖੁੱਸਂ ਰੱਖਣ

  • @GurvinderSingh-qw6fp
    @GurvinderSingh-qw6fp 5 วันที่ผ่านมา +1

    ਪੰਜਾਬ, ਪੰਜਾਬੀ, ਪੰਜਾਬੀਅਤ ਬਾਈ ਜਿੰਦਾਬਾਦ,ਬਹੁਤ ਵਧੀਆ ਮਿਸਾਲ ਵੇਖਣ ਨੂੰ ਮਿਲੀ ਪੰਜਾਬੀਅਤ ਦੀ।

  • @bharatsidhu1879
    @bharatsidhu1879 5 วันที่ผ่านมา +3

    ਪਰਮਾਤਮਾ ਸੱਬ ਨੂੰ ਏਦਾਂ ਹੀ ਖੁਸ਼ ਰੱਖੇ । ਸਾਰੇ ਮਿਲ ਜੁਲ ਕੇ ਰਹਿਣ , ਬਿਨਾ ਮਤਲਬ ਤੋਂ ਲੜਾਈ ਝੱਗੜਾ ਨਾ ਕਰਨ । ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫ਼ਤਿਹ ।

  • @bhinder_singh_.8093
    @bhinder_singh_.8093 6 วันที่ผ่านมา +6

    ਵਾਰੇ ਵਾਰੇ ਜਾਈਏ ਇਹਨਾਂ ਸ਼ਹੀਦ ਫੌਜੀ ਜਵਾਨਾਂ ਦੇ

  • @gauravkhanujaa7633
    @gauravkhanujaa7633 5 วันที่ผ่านมา +2

    The Sikh travelers ❎ The adventures sikh travelers ✅

  • @sukhdebgill4016
    @sukhdebgill4016 5 วันที่ผ่านมา +2

    ਵਾਹਿਗੁਰੂ ਵੀਰਾਂ ਚੜ੍ਹਦੀ ਕਲਾ ਵਿੱਚ ਰੱਖੇ ਤੇਨੂੰ ❤❤❤❤❤

  • @manikatron4278
    @manikatron4278 5 วันที่ผ่านมา +3

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪ੍ਰਨਾਮ ਸ਼ਹੀਦਾ ਨੂੰ

  • @SONYMaan-qr5fm
    @SONYMaan-qr5fm 4 วันที่ผ่านมา +1

    ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋ 🎉❤🎉❤🎉❤🎉❤🎉❤🎉❤🎉❤

  • @jeetindersingh2681
    @jeetindersingh2681 4 วันที่ผ่านมา

    ਸਭ ਵਡਿਆਈਆਂ ਤੇਰੀਆਂ ਮੇਰੇ ਸਤਿਗੁਰੂ ਜੀਉ

  • @user-uf2md7li5i
    @user-uf2md7li5i 6 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ 🎉
    ਵਾਹਿਗੁਰੂ ਜੀ ਕਾ ਖਾਲਸਾ 🎉
    🙏🙏🙏🙏🙏🙏🙏🙏

  • @neerajvashisht8425
    @neerajvashisht8425 5 วันที่ผ่านมา

    ਬਾਈ,ਤੇਰੇ ਚੈਨਲ ਨਾਲ ਨਵੇਂ ਜੁੜੇ ਹਾਂ।ਪਹਿਲਾ ਘੁੱਦੇ ਤੇ ਦੇਵ ਦੇ ਬਲੋਗ ਦੇਖਦੇ ਸੀ।ਤੇਰੇ ਬਲੋਗ ਵੀ ਬਹੁਤ ਵਧੀਆ ਹਨ।ਖੂਬ ਜਾਣਕਾਰੀ ਭਰਪੂਰ ਹਨ।
    ਮੇਰਾ ਵੀ ਬਹੁਤ ਮਨ ਹੈ ਕਿ ਬਾਈਕ ਤੇ ਸਫਰ ਕਰਾ।
    ਧੰਨਵਾਦ ਵੀਰੇ।

  • @surinderbajaj4381
    @surinderbajaj4381 5 วันที่ผ่านมา +1

    Punjabi zindabad Weldon harsimran and very nice video

  • @deepbrar6294
    @deepbrar6294 4 วันที่ผ่านมา

    ਵਾਹਿਗੁਰੂ ਜੀ❤

  • @shawindersingh6931
    @shawindersingh6931 5 วันที่ผ่านมา

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @user-uf2md7li5i
    @user-uf2md7li5i 5 วันที่ผ่านมา +1

    ਸਿੱਖ ਭਰਾ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹਾਂ ਤੇ ਬਹੁਤ ਵਧੀਆ ਵੀ ਲੱਗਦਾ ਕਿ ਭਰਾ ਸਾਡੇ ਲਈ ਇੰਨਾ ਰੈਕਸ ਲੈ ਕੇ ਵੀਡੀਓ ਸਸ ਬਣਾ ਦੇ ਹੋ ਭਰਾ ਸਾਨੂੰ ਤੇਰੀਆ ਵੀਡੀਓ ਸਸ ਬਹੁਤ ਹੀ ਵਧੀਆ ਲੱਗਦੀਆ
    ਵੀਡੀਓ ਸਸ ਦੇਖ ਕੇ ਭਰਾ ਬਹੁਤ ਜਿਆਦਾ ਖੁਸ਼ੀ ਹੁੰਦੀ ਹਾਂ ਕਿ ਸਾਡਾ ਭਰਾ ਸਾਡੇ ਲਈ ਇੰਨੀ ਜਿਆਦਾ
    ਮਿਹਨਤ ਕਰਦਾ 😊 ਪਰ ਭਰਾ ਗੱਲ ਤਾਂ ਸਾਰੀ ਇਨਸਾਨੀਅਤ ਦੀ ਆ ਸਾਨੂੰ ਸਭ ਦੀ ਮਦਦ ਕਰਨੀ ਚਾਹੀਦੀ ਹਾ ਪਰ ਭਰਾ ਸਾਨੂੰ ਤੁਸੀ ਬਹੁਤ ਵਧੀਆ ਲੱਗਦੇ ਹਾਂ ਭਰਾ ਇਦਾ ਹੀ ਤਰੱਕੀ ਕਰੋ ਫੁੱਲ ਸਪੋਟ ਭਰਾ
    ਬਾਕੀ ਮੇਰੇ ਸਾਰੇ ਭਰਾਵਾ ਨੂੰ ਬੇਨਤੀ ਹਾਂ ਕਿ ਸਿੱਖ ਭਰਾ ਦੀ ਫੁੱਲ ਸਪੋਟ ਕਰੋ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਵਾਹਿਗੁਰੂ ਜੀ ਮਿਹਰ ਕਰੋ
    ਸਭ ਨੂੰ ਖੁਸ਼ੀਆ ਦੇਓ
    ਪ੍ਰਣਾਮ ਸ਼ਹੀਦਾ ਨੂੰ
    🙏🙏🙏🙏🙏

  • @kuldeepsidhu02
    @kuldeepsidhu02 6 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ 🌹🌹
    ਵਾਹਿਗੁਰੂ ਜੀ ਕੀ ਫਤਿਹ 🌹🌹

  • @gauravkhanujaa7633
    @gauravkhanujaa7633 5 วันที่ผ่านมา +1

    Respect dhaba owner ❤❤

  • @Searchboy77
    @Searchboy77 5 วันที่ผ่านมา +1

    Waheguru ji 🙏 kirpa kare

  • @onkars13
    @onkars13 4 วันที่ผ่านมา

    ਸਹੀ ਕਹਿਆ ਭਾਜੀ ਸਨਮਾਨ ਮਿਲਦਾ ਆ ਜੇ ਆਪ ਭੀ ਦੂਸਰੇ ਦੀ ਇਜ਼ਤ ਕਰੀਏ 👌👍

  • @pinderdhaliwal8392
    @pinderdhaliwal8392 5 วันที่ผ่านมา

    Hamesha aap di izzatt sab toh vuddi cheez hai!! Dhan Dhan Waheguruji 🙏 ♥️

  • @pymkaur9519
    @pymkaur9519 5 วันที่ผ่านมา

    Beautiful but sad video regarding death of our soldiers. Proud to be born in Sikh family. Trust is very important. Keep riding and stay safe.

  • @Amritsidhu1002
    @Amritsidhu1002 6 วันที่ผ่านมา +2

    ਸਤਿ ਸ੍ਰੀ ਆਕਾਲ ਜੀ

  • @Searchboy77
    @Searchboy77 5 วันที่ผ่านมา +1

    Sat Shri akal ji 🙏

  • @manjitsinghkandholavpobadh3753
    @manjitsinghkandholavpobadh3753 5 วันที่ผ่านมา

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @rajvindersingh7728
    @rajvindersingh7728 5 วันที่ผ่านมา +1

    🙏🙏🙏🙏🙏

  • @PrinceAngeltraveller01
    @PrinceAngeltraveller01 6 วันที่ผ่านมา +4

    ਬਾਈ ਜੀ ਤੁਹਾਡੇ ਨਾਲ ਘੁੰਮ ਕੇ ਤਾਂ ਸਾਨੂੰ ਭਾਰਤ ਦਾ ਪਤਾ ਲਗਿਆ। ਵੀ ਭਾਰਤ ਚ ਇੰਨ੍ਹਾਂ ਕੁੱਝ ਆ ਘੁੰਮਣ ਨੂੰ।

  • @navdeepdhillon1603
    @navdeepdhillon1603 6 วันที่ผ่านมา +2

    changhe bande nu changhe bande hi mil de ,baaki punjabiyaan de shaan vakhre ,GOOD JOB SIR,🤗🤗

    • @parmjeetsingh1314
      @parmjeetsingh1314 6 วันที่ผ่านมา +1

      🙏🙏 ਪੰਜਾਬੀਆਂ ਦੀ ਸ਼ਾਨ ਵੱਖਰੀ 🙏🙏

  • @AmanDeep-bs8hf
    @AmanDeep-bs8hf 5 วันที่ผ่านมา +1

    ਸਾਤਿ ਸ੍ਰੀ ਆਕਾਲ ਵੀਰ ਜੀ ਕੀ ਹਾਲ ਨੇ ਵੀਰ ਜੀ

  • @jagdeepsidhu1962
    @jagdeepsidhu1962 6 วันที่ผ่านมา +2

    ਬਿੱਲਕੁਲ ਸਹੀ ਗੱਲਾਂ ਕੀਤੀਆਂ ਵੀਰ ਜੀ 🎉

  • @AmandeepSingh-xg3rr
    @AmandeepSingh-xg3rr 5 วันที่ผ่านมา

    👍🏻 Sahi gl aa Bai g Eh Apne Guru Sahibaan di den aa Aapni Koum nu ta hi all world sikh dharam di respct krde aa 🙏🏻🙏🏻

  • @davinderpal87
    @davinderpal87 5 วันที่ผ่านมา

    Swaad aa gya bai……apa ehe punjabiya di supremacy hamesha jari rakhage….jee kaho jee kahao

  • @user-hp5xe9xg4l
    @user-hp5xe9xg4l 5 วันที่ผ่านมา

    Salute to our brave heroes.

  • @ashokkumarchawla1009
    @ashokkumarchawla1009 5 วันที่ผ่านมา

    Bahut vadia To thi point gal bat good good

  • @ParamvirSingh-dv9nz
    @ParamvirSingh-dv9nz 5 วันที่ผ่านมา

    ਪੰਜਾਬੀਆਂ ਦੀ ਹਰ ਥਾਂ ਬੱਲੇ ਬੱਲੇ ਆ

  • @user-yw9cp7xp8v
    @user-yw9cp7xp8v 5 วันที่ผ่านมา

    I look India through your videos thanks

  • @Mastlalijatt
    @Mastlalijatt 5 วันที่ผ่านมา +1

    ਵਧੀਆ ਬਾਈ ਘੈਂਟ ਬਾਈ

  • @user-ry8lu9rn2q
    @user-ry8lu9rn2q 5 วันที่ผ่านมา

    Bohat vadiya video bai parmatma chardi kala bakshan

  • @sycojatt85700
    @sycojatt85700 5 วันที่ผ่านมา

    Bai lyk krn lyi keh dya kr apne veera nu Fr apne prawa de yaad aw jnda v lyk kr diye ❤❤ Waheguru tnu chddikla ch rkhe ❤

  • @gurmeetSingh-oh3yc
    @gurmeetSingh-oh3yc 6 วันที่ผ่านมา +2

    Shri waheguru ji ka Khalsa Shri waheguru ji ki fathe ji 🙏

  • @manjinder3102
    @manjinder3102 5 วันที่ผ่านมา

    Satnaam shri waheguru ji

  • @swaransingh483
    @swaransingh483 5 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਜੀ

  • @davindersingh6004
    @davindersingh6004 5 วันที่ผ่านมา

    You are Super Hero God bless you 🙏

  • @manudadykibulbul1159
    @manudadykibulbul1159 5 วันที่ผ่านมา

    Bholenath ji tuhanu hamesha safe rakhan te tusi veere saanu hamesha tour karwande raho😊

  • @user-hp5xe9xg4l
    @user-hp5xe9xg4l 5 วันที่ผ่านมา

    God bless you always.

  • @SONYMaan-qr5fm
    @SONYMaan-qr5fm 4 วันที่ผ่านมา +2

    ਹੁੰਦਾ ਬੋਹੜ ਕਾ ਬਿੰਦਰ ਬਾਈ ਜੀ ਇੱਥੇ ਓਹਨੇ ਸਾਰਾ ਕੁਝ ਖਾ ਜਾਣਾ ਸੀ ਲੰਡਊ ਨੇ 😂😂😂😂

  • @jasvirkaur9582
    @jasvirkaur9582 5 วันที่ผ่านมา

    Waheguru ji

  • @ratanpalsingh
    @ratanpalsingh 4 วันที่ผ่านมา

    Salute

  • @paramjitkaur8122
    @paramjitkaur8122 5 วันที่ผ่านมา

    God bless you beta ji

  • @manjeetkanjla4383
    @manjeetkanjla4383 วันที่ผ่านมา

    ❤❤❤

  • @chamkaursingh554
    @chamkaursingh554 5 วันที่ผ่านมา

    Waheguru ji❤

  • @paramjitsharma241
    @paramjitsharma241 4 วันที่ผ่านมา

    Nice Video Bro.God Bless You

  • @ArjunSingh-pm1jj
    @ArjunSingh-pm1jj 6 วันที่ผ่านมา +1

    ❤ ਬਹੁਤ ਵਧੀਆ ਵੀਰ ❤❤

  • @swaranjitsingh2384
    @swaranjitsingh2384 5 วันที่ผ่านมา +1

    Very very nice ji ❤❤👍🙏🎂

  • @RashamSingh-ik2sh
    @RashamSingh-ik2sh 6 วันที่ผ่านมา +1

    🙏🏻 ਧੰਨਵਾਦ ਬਾਈ ਜੀ

  • @rajvindersingh17
    @rajvindersingh17 5 วันที่ผ่านมา

    Sat sari akaal g

  • @parvindersingh7603
    @parvindersingh7603 5 วันที่ผ่านมา

    ਬਾਈ ਜੀ ਸਹੀ ਗੱਲ ਐਵੇਂ ਮੋਟਰਸਾਈਕਲ ਭਜਾਉਣ ਦਾ ਕੀ ਫਾਇਦਾ ਰਸਤੇ ਵਿਚ ਰੁਕ ਕੇ ਵੀਡੀਓ ਬਣਾ ਲਿਆ ਕਰੋ

  • @AmritSinghAthwal
    @AmritSinghAthwal 4 วันที่ผ่านมา

    ❤❤❤❤❤

  • @gurjotsingh843
    @gurjotsingh843 4 วันที่ผ่านมา

    ❤❤❤❤❤❤❤❤❤❤❤

  • @user-vp5ro9qf7p
    @user-vp5ro9qf7p 5 วันที่ผ่านมา

    Very good punjabi good people

  • @VeenaDevi-ox8fm
    @VeenaDevi-ox8fm 5 วันที่ผ่านมา

    🙏🙏 sat Shri akal veer ji God bless you 😊😊🙌🙌❤️❤️

  • @rajvindersingh17
    @rajvindersingh17 5 วันที่ผ่านมา

    Bolke fathe bulonde aa waheguru g

  • @singhharjinder476
    @singhharjinder476 6 วันที่ผ่านมา

    Eh Sikh Kom di chdai hai, izzat karange ta izzat milegi , ithe apne Sikh foujiana di bahaduri de bdolat hai eh sab chote veer , ❤❤🎉

  • @ramandeepsingh7413
    @ramandeepsingh7413 5 วันที่ผ่านมา

    👌👌👍❤

  • @JagdishRam1993
    @JagdishRam1993 5 วันที่ผ่านมา

    Very nice 👍👍👍👍

  • @D3VLOP
    @D3VLOP 5 วันที่ผ่านมา

    Love you veer ji

  • @AmandeepSingh-ym7xq
    @AmandeepSingh-ym7xq 5 วันที่ผ่านมา

    Sat shri akal ji

  • @paramveer2510
    @paramveer2510 4 วันที่ผ่านมา

    ❤❤

  • @PavandeepGill-oj8us
    @PavandeepGill-oj8us 5 วันที่ผ่านมา

    🎉🎉🎉🎉🎉

  • @pirthinirwan8326
    @pirthinirwan8326 3 วันที่ผ่านมา

    V nyc

  • @Kuldeepmalhewalia
    @Kuldeepmalhewalia 5 วันที่ผ่านมา

    ❤️❤️👌👌🙏🙏

  • @parvinder9484
    @parvinder9484 6 วันที่ผ่านมา

    Bot vadiya sir 👍

  • @editbydutta
    @editbydutta 5 วันที่ผ่านมา

    Very nice video.

  • @savjitsingh8947
    @savjitsingh8947 5 วันที่ผ่านมา

    Very nice

  • @Dharmpal605
    @Dharmpal605 5 วันที่ผ่านมา

    🎉🎉🎉🎉🎉🎉🎉

  • @harmanmangat834
    @harmanmangat834 5 วันที่ผ่านมา

    NiceG 👍

  • @talwindersingh4292
    @talwindersingh4292 5 วันที่ผ่านมา

    Nice video

  • @user-jw8sw4jb5o
    @user-jw8sw4jb5o 5 วันที่ผ่านมา

    🙏🙏🙏🙏

  • @HarpalSingh-om3by
    @HarpalSingh-om3by 5 วันที่ผ่านมา

    🙏🏻🙏🏻🙏🏻

  • @nimms111
    @nimms111 6 วันที่ผ่านมา +1

    Waheguru ji 🎉

  • @amarjitsingh7239
    @amarjitsingh7239 6 วันที่ผ่านมา

    Very good ji

  • @savjitsingh8947
    @savjitsingh8947 5 วันที่ผ่านมา

    🙏🙏

  • @JagdishRam1993
    @JagdishRam1993 5 วันที่ผ่านมา

    Nice g 🎉🎉🎉🎉

  • @SatnamSingh-fe3tg
    @SatnamSingh-fe3tg 5 วันที่ผ่านมา +1

    Dhan Guru Nanak Dev g Chadikala Rakhna 🙏

  • @jasvinderkaur9534
    @jasvinderkaur9534 6 วันที่ผ่านมา

    Very nice veer

  • @mohindersingh4251
    @mohindersingh4251 5 วันที่ผ่านมา

    Good

  • @Mastlalijatt
    @Mastlalijatt 5 วันที่ผ่านมา

    ❤❤❤❤❤❤❤

  • @PritpalSingh-vb4xp
    @PritpalSingh-vb4xp 6 วันที่ผ่านมา

    Nice

  • @Knitwell_India
    @Knitwell_India 6 วันที่ผ่านมา

    👍👍

  • @Mastlalijatt
    @Mastlalijatt 5 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤

  • @GobindSinghmarkhai
    @GobindSinghmarkhai 5 วันที่ผ่านมา

    End video bro gobnid markhai

  • @TRAVELWITHDiljit10
    @TRAVELWITHDiljit10 5 วันที่ผ่านมา

    Bai ji Last year mai v aye si Ladakh splendor te ...nd mai MAHE BRIGH hoke giya si agay ik pind Aya si Mahe BRIGH Laangh k ...othee pind De Sarpanch nu puchya ki tent Lona kither layi ...ta oh bolda tusi mare Ghar chalo oh ne apna Sara Ghar khool ta... Bolda Tusi Aram nal Raho...bai Ladakhi peoples boht Wiswas karde aaaa Punjabi te..mare nal 4 dost hor si...Bolda roti Pani Banao te Khao peo nahon nu Garm Pani ...Bai oh Banda Jido Ladakh di gal hundi hai sanu yaad onda

  • @aroragl4588
    @aroragl4588 5 วันที่ผ่านมา

    SHABASHHHH VIR TUSY PUNJABIYAN DA MAAN VADAEA ASAL VICH PUNJABI TUHADE WARGE HI HUNDE AA TAHI TAN PUNJABIYAN DI BALLE BALLE HUNDI AA PUNJABI BABE NANAK DA CHALAYA HOYA 2ORS WALA LANGAR CHALAUNA WALE AA LUTTAN WALE NAHI PUNJABI ZINDABAD

  • @laddibajwa7444
    @laddibajwa7444 6 วันที่ผ่านมา

    Waheguru ji ka Khalsa waheguru ji ki Fateh

  • @pb32musafir
    @pb32musafir 6 วันที่ผ่านมา

    Love aa bha g from Nawanshahr...waheguru g...🙏

  • @bobbiecheema4833
    @bobbiecheema4833 6 วันที่ผ่านมา

    Waheguru ji bless you. Great adventure. Keep on moving forward. Thanks for sharing.🙏🙏

  • @jyotiraju6306
    @jyotiraju6306 5 วันที่ผ่านมา

    Bhut vadhiya video paaji

  • @luckygrewal4994
    @luckygrewal4994 6 วันที่ผ่านมา

    Awesome 👍😎❤❤❤❤❤❤❤❤❤❤❤❤

  • @Tejturmari
    @Tejturmari 6 วันที่ผ่านมา

    ❤❤❤ ghant galbaat

  • @TarsemSingh-st1vw
    @TarsemSingh-st1vw 6 วันที่ผ่านมา

    Waheguru ji ka khalsa waheguru ji ki fateh
    Veer ji we r proud to be punjabi
    Proud hunda sada veer sikhi te punjabiat nu vda reha hai...From jas GurdaspurKeep it up veer ji...waheguru ji tuhanu chardi kalah bakshan veere...

  • @luckygrewal4994
    @luckygrewal4994 6 วันที่ผ่านมา

    Sat Shr akal bro ji