ਮਾਲਦਾਰ ਛੜਾ 2 PUNJABI BEST SHORT MOVIE 2021 | PUNJABI FILM JATT BEAT RECORD

แชร์
ฝัง

ความคิดเห็น •

  • @inder0645
    @inder0645 3 ปีที่แล้ว +78

    ਹਾ ਜੀ ਬਾਬਿਉ ਫੇਰ ਦੱਸੋ ਭਲਾ ਫੇਰ ਕਿੰਨਾ ਵੱਡੀ ਸੀ ਸਰੋ 😂😂😂😂 ਕਮੇਂਟ ਕਰ ਕੇ ਦੱਸੋ

    • @sukhveersingh3371
      @sukhveersingh3371 3 ปีที่แล้ว +11

      ਸਰੋ ਦਾ ਤੇਲ ਬਹੁਤ ਮਹਿਗਾ

    • @sukhveersingh3371
      @sukhveersingh3371 3 ปีที่แล้ว +13

      ਇਦਰ ਲੁੱਚਾ

    • @sukhveersingh3371
      @sukhveersingh3371 3 ปีที่แล้ว +1

      ਸਾਲਾ ਜੱਸਾ ਲਾਈ ਲੱਗ

    • @sukhveersingh3371
      @sukhveersingh3371 3 ปีที่แล้ว +2

      ਨਾ ਪੰਡਤ ਮਗਰ ਲੱਗੋ ਸਿੱਤਰ ਭੇਰੋ

    • @randeepdhillon4901
      @randeepdhillon4901 3 ปีที่แล้ว +2

      Saron wala action tan siraaa e ti y luv u veer from PIND rupaheri distt sangrur

  • @rinkalsidhu9025
    @rinkalsidhu9025 3 ปีที่แล้ว +12

    👌👌👌👌👌👌 ਉਏ ਭਰਾਵਾਂ ਬੱਗੋ, ਵਿਖਾਦਿਉ ਮੈ ਤਾ ਆਪ ਛੜਾ ਸਾਡੇ ਆਲ੍ੇ ਨਿੱਕੇ ਨੇ ਵਿਆਹ ਕਰਵਾ ਲਿਆ 😂😝😝😝😝😝😝😝🤣🤣🤣

  • @semisall119
    @semisall119 3 ปีที่แล้ว +6

    ਜੱਸਾ ਬਹੁਤ ਵਧੀਆ ਐਕਟਿੰਗ ਕਰਦਾ

  • @jassapatwari
    @jassapatwari 2 ปีที่แล้ว +4

    ਜੱਸੇ ਨੇ ਸਿਰਾ ਕਰਵਾਇਆ ਜੀ ਬਹੁਤ ਖੂਬ

  • @HarjinderBhullar6076
    @HarjinderBhullar6076 3 ปีที่แล้ว +2

    ਕੋਈ ਜੱਸਾ ਘੈਂਟ ਪੰਜਾਬੀ ਕਹਿੰਦਾ ਧਰਮਰਾਜ ਨੀ ਆਉਂਦਾ ਤੀਵੀਂ ਨੂੰ ਪਰੇ ਨੀ ਦਿੰਦਾ ਨਾ ਕਿਸੇ ਹੋਰ ਨੂੰ ਦੇਖਣ ਦਿੰਦਾ ਤੀਵੀਂ ਦਾ ਠਰਕੀ ਆ

  • @randeepsidhu987
    @randeepsidhu987 3 ปีที่แล้ว +1

    ਬਹੁਤ ਵਧਿਆ ਵੀਡੀਓ ਬਾਈ ਜੀ ਤੁਹਾਡੀ

  • @yaaddhaliwal9187
    @yaaddhaliwal9187 3 ปีที่แล้ว +1

    ਬੱਲੇ ਓਏ ਪਤੇਂਦਰੋ ਚੱਕ ਦੇ ਫੱਟੇ ਨਜ਼ਾਰੇ ਆ ਗੇ ਬਹੁਤ ਵਧੀਆ ਵੀਡੀਉ ਬਹੁਤ ਹਾਸਾ ਆਇਆ

  • @SukhwinderSingh-mv7rd
    @SukhwinderSingh-mv7rd 3 ปีที่แล้ว +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦ

  • @kuldeepsinghsardarji8892
    @kuldeepsinghsardarji8892 3 ปีที่แล้ว +10

    ਬਹੁਤ ਹੀ ਮਜਾ ਆਇਆ ਬਾਈ ਜੀ ।ਜਲਦੀ ਜਲਦੀ ਲੈ ਕੇ ਆਓ ਅਗਲਾ ਭਾਗ । ਜੱਸਾ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ।

  • @daljitsingh9932
    @daljitsingh9932 3 ปีที่แล้ว

    ਤੇਰੇ ਕੋਲੇ ਧਰਮਰਾਜ ਆਉਣ ਵਾਲਾ ਈਆ

  • @gurpyarsingh-uy6yx
    @gurpyarsingh-uy6yx ปีที่แล้ว

    ਪ੍ਰੀਤ ਜਸਾ ਭਾਗੀ ਗੁੱਡ ਬਾਏ ਡਰਾਇਵਰ ਵੀਰ ਵਲੋ ਗੁੱਡ

  • @amritbhullar4760
    @amritbhullar4760 ปีที่แล้ว

    ❤❤❤ ਅੱਤ ਵੀਡਿਓ ਆ ਜੱਟਾ

  • @pargatsinghshergill7468
    @pargatsinghshergill7468 3 ปีที่แล้ว +1

    ਬਹੁਤ ਵਧੀਆ ਵੀਡੀਓ ਬਾਈ ਇੰਦਰ 👌👌👍👍

  • @ajaibbrar987
    @ajaibbrar987 3 ปีที่แล้ว +1

    ਵੀਡੀਓ ਬਹੁਤ ਸੋਹਣੀ ਹੈ

  • @sarnjitkaur7216
    @sarnjitkaur7216 3 ปีที่แล้ว +5

    Video da siraaa lata ji 👍
    ਆਖਿਰਕਾਰ ਇੰਦਰ ਪ੍ਰੀਤ ਦਾ ਮੁੰਹ ਵੇਖਣ ‘ਚ ਸਫਲ ਹੋ ਈ ਗਿਆ 🤣👍
    ਹੁਣ ਬੱਗੋ ਨਾਲ ਵਿਆਹ ਵੀ ਕਰਵਾਕੇ ਹਟੂ

  • @BhupinderSingh-wu9df
    @BhupinderSingh-wu9df 2 หลายเดือนก่อน

    ਤੁਹਾਡੀਆਂ ਵੀਡੀਓ ਭਾਵੇਂ ਬਹੁਤ ਜ਼ਿਆਦਾ ਲੇਟ ਦੇਖਣ ਲੱਗਿਆ ਹਾਂ
    ਬਾਕੀ ਤੁਸੀਂ ਆਪ ਸਿਆਣੇ ਸਮਝਦਾਰ ਹੋ ਇੰਦਰ ਬਾਈ ਜੀ ਕਿਉਂਕਿ ਇਸ ਲਾਇਨ ਵਿੱਚ ਤੁਸੀਂ professional ਹੈਗੇ ਹੋ ਜਿਸ ਤਰ੍ਹਾਂ ਤੁਸੀਂ ਮਾਲਦਾਰ ਛੜਾ ਦਾ ਪਹਿਲਾ ਐਪੀਸੋਡ ਬਣਾਇਆ ਉਸਦੇ ਅਖੀਰ ਵਿੱਚ ਜੋ ਗੱਲ ਕਹੀ ਕਿ
    ਕੀ ਭਾਗੂ ਆਪਣੀ ਭਰਜਾਈ ਦਾ ਘੁੰਡ ਚੁਕਾ ਕੇ ਚਿਹਰਾ ਦੇਖ ਸਕੇਗਾ ਦੇਖਦੇ ਹਾਂ ਇਸ ਤੋਂ ਅਗਲੇ ਐਪੀਸੋਡ ਦੇ ਵਿੱਚ ਦੂਜਾ ਐਪੀਸੋਡ ਜਦੋਂ ਤੁਸੀਂ ਸ਼ੁਰੂ ਕੀਤਾ ਤਾਂ ਪਹਿਲੇ ਐਪੀਸੋਡ ਦੇ ਅਖਰੀਲੇ ਸੀਨ ਦੇ ਕੁਝ ਸੈਕਿੰਡ ਦੂਸਰੇ ਐਪੀਸੋਡ ਦੇ ਸ਼ੁਰੂ ਵਿੱਚ ਦਿਖਾਏ ਗਏ
    ਐਦਾਂ ਹੀ ਲੁੱਚਾ ਬੁੜਾ ਸੀਰੀਜ਼ ਜੋ ਤੁਹਾਡੀ ਚੱਲ ਰਹੀ ਹੈ ਜੋ ਕਿ ਬਹੁਤ ਜ਼ਿਆਦਾ ਵਧੀਆ ਸੀਰੀਜ਼ ਹੈ ਉਸ ਵਿੱਚ ਵੀ ਐਪੀਸੋਡ ਦੇ ਅਖੀਰ ਵਿੱਚ ਓਹੋ ਜਿਹੀ ਗੱਲ ਜਰੂਰ ਬੋਲਿਆ ਕਰੋ
    ਧੰਨਵਾਦ ਵੀਰ

  • @BaljinderSingh-mm6yw
    @BaljinderSingh-mm6yw 3 ปีที่แล้ว

    ਬਹੁਤ ਮਜ਼ੇਦਾਰ ਵੀਡੀਉ ਬਾਈ ਜੀ

  • @sagarsunejasuneja5419
    @sagarsunejasuneja5419 ปีที่แล้ว

    Bhut vadiiya part c🤣🤣🤣🤣🤣♥️

  • @GagandeepSingh-qy9tp
    @GagandeepSingh-qy9tp 3 ปีที่แล้ว

    ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਸਿਰਾ ਕਰਤਾ ਨਾਇਸ਼ 👍👍👍👌👌💯😂😂

  • @jodhbir848
    @jodhbir848 2 ปีที่แล้ว

    🤣🤣🤣sirrraaa inder te jass veer 👌👌👌👌

  • @surendersheoran1696
    @surendersheoran1696 3 ปีที่แล้ว +1

    Surender sheoran kheowali sirsa nice video

  • @kyamwiller2576
    @kyamwiller2576 ปีที่แล้ว +1

    J PREET NU SHANNY AND BHAGU TOH BACHOUNA......
    TA BHAGU DA VIAH KAROUNA PAO.... hahahahaha hahahahaha funny funny
    Thanks for the all team
    But Remember
    KISSAN Hal Khalistan
    Punjab Punjabi Hal Khalistan
    Jobs Hal Khalistan
    Voting soon next year

  • @manjindersinghbhullar8221
    @manjindersinghbhullar8221 3 ปีที่แล้ว +2

    ਬਹੁਤ ਵਧੀਆ ਵੀਡੀਓ ਲੱਗੀ ਹੈ

  • @tajinderkaur3514
    @tajinderkaur3514 ปีที่แล้ว

    Ghantਬੀਬੀਆਂ ਆ ਸੈਟ ਰਹਿਦੀਆ

  • @kulwindersinghSidhu8515
    @kulwindersinghSidhu8515 10 หลายเดือนก่อน

    ਬਹੁਤ ਵਧੀਆ ਕਹਾਣੀ ਆ🎉

  • @jagdeepsingh3398
    @jagdeepsingh3398 3 ปีที่แล้ว +2

    ਬਹੁਤ ਸੋਹਣੀ ਆ ਵੀਡੀਓ ਬਾਈ ਜੀ

    • @khemurathod8673
      @khemurathod8673 3 ปีที่แล้ว

      🙏🙏🙏🙏🙏🙏🌹🌹🌹🌹

  • @rajwindersingh5364
    @rajwindersingh5364 3 ปีที่แล้ว +2

    Very nice video bai g all team good work ਬਾਈ ਜੱਸੇ ਤੇ ਇੰਦਰ ਬਾਈ ਵੀਡੀਓ ਬਹੁਤ ਵਦੀਆ ਸੀ 👌👌👌👍👍

  • @kulveersidhu7850
    @kulveersidhu7850 3 ปีที่แล้ว +1

    Y mari ta hasi hi nhi ruki att jamaaa siraa

  • @BhupinderSingh-wu9df
    @BhupinderSingh-wu9df 2 หลายเดือนก่อน

    ਹੁਣ ਧਰਮਰਾਜ ਵਿਆਹ ਕਰਵਾਉਣ ਲਈ ਕਹਿਣ ਆ ਗਿਆ ਭਾਗੂ ਨੂੰ ਕਿ ਭਾਗੂਆ ਤੈਨੂੰ ਤਾਂ ਵਿਆਹ ਕਰਵਾਉਣਾ ਪੈਣਾ ਨਹੀਂ ਤਾਂ ਥੋਡੀ ਆਹ ਨਵੀਂ ਵਹੁਟੀ ਵੀ ਜਾਂਦੀ ਲੱਗੂਗੀ 😂😂😂ਇਹਦੇ ਤਾਂ ਅਜੇ 2ਐਪੀਸੋਡ ਹੀ ਦੇਖੇ ਹਨ ਇਹ ਤਾਂ ਲੱਗਦਾ ਲੁੱਚੇ ਬੁੜੇ ਤੋਂ ਵੀ ਜਿਆਦਾ ਵਧੀਆ ਸੀਰੀਜ਼ ਹੈ ਇੱਕ ਇੱਕ ਕਰਕੇ ਸਾਰੇ ਐਪੀਸੋਡ ਦੇਖ ਦੇਖ ਕੇ 👌👌😂

  • @kundansingh6441
    @kundansingh6441 2 ปีที่แล้ว

    ਬਹੁਤ ਵਧੀਆ ਜੀ 👍👍👍👍👍👍

  • @abdulqadeer6513
    @abdulqadeer6513 2 ปีที่แล้ว

    Your. Story very. Very. Nice

  • @Pritpalsingh-bj7op
    @Pritpalsingh-bj7op 3 ปีที่แล้ว

    ਧਰਮਰਾਜ ਨੂੰ ਮਿਲ ਕੇ 💐ਲੈ ਲਿਆ ਨਜ਼ਾਰਾ

  • @GagandeepSingh-sm2pm
    @GagandeepSingh-sm2pm 3 ปีที่แล้ว +1

    Indira bro video Atttttt hi hunda a teria

  • @virpalkaur6883
    @virpalkaur6883 3 ปีที่แล้ว +4

    Bht vdia video

  • @jasveerkaur8572
    @jasveerkaur8572 ปีที่แล้ว

    😂😂😂😂😂 ਬਹੁਤ ਵਧੀਆ

  • @amanbrar7370
    @amanbrar7370 3 ปีที่แล้ว +5

    ਬੜਾ ਜੁਗਾੜ ਲਾਇਆ ਛੜਿਆਂ ਯਾਰ
    ਮੂੰਹ ਦੇਖ ਲਿਆ ਨਹੀਂ ਟਲਿਆ ਫੇਰ 😂
    ਵਿਆਹ ਕਰਵਾ ਕੇ ਹੀ ਹਟੂ ਲੱਗਦਾ ਛੜਾ 😉😉

  • @mandeepkaur-bl9lw
    @mandeepkaur-bl9lw 3 ปีที่แล้ว +2

    Jass veere d acting ta end aa....siraaaa...😇😇😇

  • @manojbharti5962
    @manojbharti5962 2 ปีที่แล้ว

    जबरदस्त एक्टिंग 👌😀

  • @rinkalsidhu9025
    @rinkalsidhu9025 3 ปีที่แล้ว

    ਸਰੋ,ਐਡੀ ਐਡੀ ਸੀ 😜😜👉

  • @shantysingh3006
    @shantysingh3006 3 ปีที่แล้ว

    Serra kar ta 22 g. 🔚🔚🔚🔚🔚🔚. Ncy. Chaki. . rako. Kam. Verr. Good.

  • @sukhpal2185
    @sukhpal2185 3 ปีที่แล้ว

    Bahut sohni lagi video

  • @BhupinderSingh-wu9df
    @BhupinderSingh-wu9df 2 หลายเดือนก่อน

    😂😂😂😂ਆਹ ਚੰਗੀ ਸਕੀਮ ਲਗਾਈ ਹੈ ਭਾਗੂਆ ਭਰਜਾਈ ਦਾ ਚਿਹਰਾ ਦੇਖਣ ਲਈ
    ਧਰਮਰਾਜ ਨੇ ਤਾਂ ਅਖੇ ਇਹ ਕਹਿ ਕੇ ਮੋੜ ਤਾ ਕਿ ਤੂੰ ਤਾਂ ਘਰ ਦੇ ਜੀਅ ਨੂੰ ਸਿਆਣਦਾ ਤਾਂ ਹੈ ਨਹੀਂ ਅਜੇ 😂😂ਤੂੰ ਅਜੇ ਥੱਲੇ ਹੀ ਜਾ

  • @Nayak-zs4ie
    @Nayak-zs4ie 9 หลายเดือนก่อน

    saro ta Bali badi si❤

  • @gurpreetkaur-zt5hp
    @gurpreetkaur-zt5hp 3 ปีที่แล้ว +8

    ਵੈਰੀ ਨਾਇਸ👍👍😘

  • @butasinghjohal9262
    @butasinghjohal9262 2 ปีที่แล้ว

    Bhut vadia video 😂😂😂

  • @SukhwinderSingh-sr6pf
    @SukhwinderSingh-sr6pf 2 ปีที่แล้ว

    बहुत ही सुन्दर है very nice 👌 👍

  • @Pargash
    @Pargash 3 ปีที่แล้ว +2

    ਬਹਤ ਸੋਨਾ ਵੀਰ ਜੀ👌👌👌👌👌👌👌👌👍👍👍👍

  • @NirvairSekhon-ir4gu
    @NirvairSekhon-ir4gu ปีที่แล้ว +1

    Nice 22 🎉🎉🎉🎉🎉🎉

  • @Deeppatial
    @Deeppatial 2 ปีที่แล้ว

    Hahahahahhaha 1 one video yaar

  • @LakhwinderSingh-rt4mo
    @LakhwinderSingh-rt4mo 3 ปีที่แล้ว

    ਨਾਇਸ ਵੀਡੀਓ ਬਾਈ ਜੀ

  • @gurpreetkaur-zt5hp
    @gurpreetkaur-zt5hp 3 ปีที่แล้ว +3

    V nice ji😂😂

  • @ManjeetKaur-yq1so
    @ManjeetKaur-yq1so 3 ปีที่แล้ว +5

    🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @harpeetaulakh4822
    @harpeetaulakh4822 3 ปีที่แล้ว +1

    Jasse di acting bahut vdia aa

  • @daivikhongkong8785
    @daivikhongkong8785 3 ปีที่แล้ว +3

    I waiting for next pat and pat is very nice ❤️❤️❤️god bless you

  • @mehakdhillon9557
    @mehakdhillon9557 3 ปีที่แล้ว +1

    Very nice c good 👍👍

  • @kamaljikaur2638
    @kamaljikaur2638 3 ปีที่แล้ว +3

    Nice video

  • @Jaskaran_sidhu2001
    @Jaskaran_sidhu2001 7 หลายเดือนก่อน

    ਪਾ ਗਿਆ game 😂😂😂😂😂😂😂😂😂😂

  • @jyotyshrma3623
    @jyotyshrma3623 3 ปีที่แล้ว +6

    ਧਰਮ ਰਾਜ ਵਾਲਾ ਕਮੈਟ ਬਹੁਤ ਵਧੀਆ ਸੀ ਼਼਼ਹਰਦੀਪ ਚੋਹਾਨ

  • @HarjinderBhullar6076
    @HarjinderBhullar6076 3 ปีที่แล้ว

    ਜਦੋਂ ਜੱਸੇ ਘੈਂਟ ਪੰਜਾਬੀ ਭਰਾ ਤੇਰੀ ਘਰਵਾਲ਼ੀ ਪ੍ਰੀਤ ਨੇ ਕਿਹਾ ਵਧੀਆ ਲੱਗਿਆ ਹੋਉ ਸਹੀ ਗੱਲ ਆ ਬਹੁਤ ਵਧੀਆ ਵੀਡੀਓ ਸੀ ਬਾਕੀ ਮੈਡਮ ਪ੍ਰੀਤ ਬਹੁਤ ਸੋਹਣੀ ਆ ਘੈਂਟ ਅਵਾਜ਼ ਐਕਟਿੰਗ ਸਿਰਾ ਡਾਈਲਾਗ ਕੱਬੇ ਮਾਰਦੀ ਆ ਤੂੰ ਵੀ ਜੱਸੇ ਘੈਂਟ ਪੰਜਾਬੀ ਭਰਾ ਦਿੰਨਾ ਵੀਡੀਓ ਚ ਗੱਲ ਬਣਾ

  • @HarjinderBhullar6076
    @HarjinderBhullar6076 3 ปีที่แล้ว

    ਭਾਗੂ ਕਹਿੰਦਾ ਤੈਨੂੰ ਕਿਵੇਂ ਸਕਦਾ ਭੁੱਲ ਵੀਹ ਸਾਲ ਤੇਰੇ ਪਿਛੇ ਖਾਦੇ ਆ ਧੱਕੇ ਪੈਂਚਰ ਲਾਇਆ ਟਿਊਬ ਦੇ ਪੱਕੇ ਜਾਂਮ ਕਰੂਗਾ ਚੱਕੇ ਜਦੋਂ ਚੜ੍ਹ ਗਈ ਧੱਕੇ

  • @GurdeepSingh-vt7cz
    @GurdeepSingh-vt7cz 3 ปีที่แล้ว +1

    Very good picture veer ji

  • @jagdayal6351
    @jagdayal6351 3 ปีที่แล้ว +1

    Bahut vadiya ji

  • @rupinderdeeproffy7629
    @rupinderdeeproffy7629 3 ปีที่แล้ว

    Oye hoye yeah nice videos

  • @harpreetsinghdroch8149
    @harpreetsinghdroch8149 3 ปีที่แล้ว +1

    Siraaaaaaaa hi Lata inder veer

  • @tejsangha4276
    @tejsangha4276 3 ปีที่แล้ว +2

    Kisan adloan Tay koi espod shoot kro Jass bai ji...
    So sweet all
    Best of luck bai Jassa🏛️📽️♥️

  • @GurpreetSingh-ou1xj
    @GurpreetSingh-ou1xj 3 ปีที่แล้ว

    Very good and funny video hai Inder bai ji 👍👍👍👍

  • @rbrar3859
    @rbrar3859 ปีที่แล้ว

    ਬਹੁਤ ਵਧੀਆ

  • @jagsirram9526
    @jagsirram9526 3 ปีที่แล้ว +2

    Very nice ji😊

  • @satwantkaur8794
    @satwantkaur8794 3 ปีที่แล้ว +1

    good video👌🏻👌🏻👌🏻👌🏻👌🏻👌🏻👍👍👍👍

  • @shubhamahuja9593
    @shubhamahuja9593 3 ปีที่แล้ว +1

    Bai ji video da sira la ta bai ji

  • @harmandhaliwal1548
    @harmandhaliwal1548 3 ปีที่แล้ว

    Very nice video Bhai ji 👌👌👌👌

  • @makhankalas660
    @makhankalas660 3 ปีที่แล้ว

    ਸਿਰਾ ਗੱਲਬਾਤ

  • @inderjitsingh4191
    @inderjitsingh4191 3 ปีที่แล้ว

    Very good movie
    But bare bai da roll sira

  • @apsinghkhalsa837
    @apsinghkhalsa837 3 ปีที่แล้ว

    ਯਾਰ ਤੁਸੀਂ ਤਾਂ ਕਮਾਲ ਈ ਕਰੀ ਜਾਨੇ ਓ ਬਹੁਤ ਘੈਂਟ ਮੂਵੀ ਬਣਾਈ ਐ ਦੂਜਾ ਭਾਗ ਵੀ ਜਲਦੀ ਬਣਾ ਕੇ ਵਿਖਾਓ ਜਿਉਂਦੇ ਵਸਦੇ ਰਹੋ 🙏🙏

  • @ManpreetKaur-ks7vn
    @ManpreetKaur-ks7vn 3 ปีที่แล้ว +1

    Vry nice movie

    • @rajdeep0231
      @rajdeep0231 2 ปีที่แล้ว

      Man 👍👍👍👌👌

  • @v.slongiahsp9455
    @v.slongiahsp9455 3 ปีที่แล้ว

    Aagg aa babbeyo ghaint aa

  • @kitabiduniyapunjabknowledg7976
    @kitabiduniyapunjabknowledg7976 2 ปีที่แล้ว

    Preet sachi sohni a yr

  • @kamalpreetkaur9336
    @kamalpreetkaur9336 3 ปีที่แล้ว +4

    👌👌👏👏👏👏😄😄😄

  • @AshokKumar-wi8sv
    @AshokKumar-wi8sv 3 ปีที่แล้ว

    Very nice video bhai ji

  • @ranbirsharma2594
    @ranbirsharma2594 3 ปีที่แล้ว +2

    Sira y g

  • @kulveersidhu7850
    @kulveersidhu7850 3 ปีที่แล้ว +1

    Siraa laa ta y taaa hi aa ✌✌

  • @ramanmaan5345
    @ramanmaan5345 3 ปีที่แล้ว +1

    Sirr g al teams e

  • @mandeepsinghdandiwalmandee5770
    @mandeepsinghdandiwalmandee5770 2 ปีที่แล้ว

    Good work veer ji

  • @shirakherki8804
    @shirakherki8804 3 ปีที่แล้ว +7

    Wait for next part

  • @fankhushiduggayde8806
    @fankhushiduggayde8806 3 ปีที่แล้ว +1

    Nic y oye

  • @rajnicejiraj2053
    @rajnicejiraj2053 3 ปีที่แล้ว

    Very very nice ji veer ji 👌👌👌👌👌👌

  • @pakistanlahore5764
    @pakistanlahore5764 3 ปีที่แล้ว

    Man geya a sardar g mu dekhe he leya a , Kamal acting kete a ,ke gal se drama bara lete aya ea , zabardast , zahid Siddiqui from Lahore Pakistan

    • @saqinqkhan4986
      @saqinqkhan4986 2 ปีที่แล้ว

      Sexy
      Sexy film

    • @SandeepDhawal-hi7ws
      @SandeepDhawal-hi7ws ปีที่แล้ว

      Shi aa bro 👍 apne Punjabi jugadi ta hai hii chahe bathinda Hove ja Lahore hove dove Punjab jindabaad

    • @pakistanlahore5764
      @pakistanlahore5764 ปีที่แล้ว

      @@SandeepDhawal-hi7ws love all charde panjabi brother,s

  • @Nayak-zs4ie
    @Nayak-zs4ie 9 หลายเดือนก่อน

    mhu dekh liye far bhagu ne परजाई da😂😂

  • @nikkkaur974
    @nikkkaur974 3 ปีที่แล้ว +2

    Atttt

    • @rajdeep0231
      @rajdeep0231 2 ปีที่แล้ว

      Puri aaatttt a ji 👌👍👌

  • @deepsandhu4937
    @deepsandhu4937 ปีที่แล้ว

    Sira video

  • @manrajsingh8621
    @manrajsingh8621 2 ปีที่แล้ว

    Inder veere viyah kdo krana??

  • @anjalidaniel254a
    @anjalidaniel254a 11 หลายเดือนก่อน

    Bhagu
    Jass
    Hahahhaha 😂

  • @manjitsingh6892
    @manjitsingh6892 3 ปีที่แล้ว

    Manjit Singh Sandhu UK nice Veerji

  • @manoharsinghindian8677
    @manoharsinghindian8677 ปีที่แล้ว

    Vvvv nice ❤❤❤❤❤❤

  • @manrajsingh8621
    @manrajsingh8621 2 ปีที่แล้ว

    Ossam bai g 👍🏻

  • @Pritpalsingh-bj7op
    @Pritpalsingh-bj7op 3 ปีที่แล้ว

    ਜੱਸੇ ਦੀ ਬਹੂ ਤਾਂ ਬਾਹਲ਼ੀ ਸੋਹਣੀ ਆ ਓੲਏ ਮੇਰੇ ਸ........
    ਦੇਓ

  • @saranjeetkaur5324
    @saranjeetkaur5324 3 ปีที่แล้ว +3

    sohni video

  • @AbdulSattar-kr2oq
    @AbdulSattar-kr2oq 3 ปีที่แล้ว

    Very good video good all times

  • @jyotisaroyajot8715
    @jyotisaroyajot8715 3 ปีที่แล้ว +1

    😅😅😅😅😅😅😂😂😂😂😂😂😂😂😂😂😂 very funny video

    • @rajdeep0231
      @rajdeep0231 2 ปีที่แล้ว

      🤣😂🤣😂🤣😂

  • @tanveerhussain1193
    @tanveerhussain1193 9 หลายเดือนก่อน

    Nice bhai g