ਮਾਲਦਾਰ ਛੜਾ 44 PUNJABI BEST SHORT MOVIE 2022 | PUNJABI FILM JATT BEAT RECORD

แชร์
ฝัง

ความคิดเห็น • 552

  • @JattBeatRecord
    @JattBeatRecord  2 ปีที่แล้ว +82

    ਹਾ ਜੀ ਦੋਸਤੋ ਕਿਵੇਂ ਲੱਗਿਆ ਕਮੇਂਟ ਕਰ ਕੇ ਦੱਸੋ

  • @pardeepsingh4869
    @pardeepsingh4869 2 ปีที่แล้ว +10

    44 ਭਾਗ ਸਭ ਤੋਂ ਵਧੀਆ, ਬਣਿਆ ਐAll teem God bless you ❤️❤️❤️👍👍👍🙏🙏🙏

  • @GurpreetSingh-jb5oy
    @GurpreetSingh-jb5oy 2 ปีที่แล้ว +15

    ਅੱਜ ਭਾਗੂ ਵੀਰ ਨੇ ਉੱਚੀਆਂ ਅਤੇ ਵੱਡੀਆਂ ਸਿਆਣੀਆਂ ਗੱਲਾਂ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ ਆਪਣੀ ਚੰਗੀ ਸੋਚ ਦਾ ਸਬੂਤ ਦਿੱਤਾ

  • @jagsirTungwali041
    @jagsirTungwali041 ปีที่แล้ว +7

    ਬਹੁਤ ਵਧੀਆ ਮੂਵੀ ਆ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ

  • @bsinghdhillon-dr5db
    @bsinghdhillon-dr5db ปีที่แล้ว

    ਬੀਹਰੇ ਵਰਗਾ ਮਿਲਾਪੜਾ ਯਾਰ ਨਹੀ ਜੰਮ ਸਕਦਾ ਐਕਟਿੰਗ ਵੀ ਬਹੁਤ ਵਧੀਆ ਕਰਦਾ ਘਰਾਂ ਨੂੰ ਆਪਸ ਵਿਚ ਜੋੜਨ ਵਾਲਾ ਲੜਾਈ ਪਾਉਣ ਵਾਲਾ ਨਹੀ

  • @tarwinderpalsingh2358
    @tarwinderpalsingh2358 2 ปีที่แล้ว +11

    ਬਹੁਤ ਹੀ ਵਧੀਆ ਭਾਗੂ 22. ਜਿਉਂਦੇ ਵਸਦੇ ਰਹੋ ਸਾਰੇ....💐💐❤❤

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @farmerlife8127
      @farmerlife8127 ปีที่แล้ว

      ਬਾਇ ਸਤ ਸ੍ਰੀ ਅਕਾਲ ਏਕੋ ਗਲ ਲਿਖੀ ਹਰ ਵੀਡਿਓ ਤੇ ❤❤❤❤

  • @Gagowal121
    @Gagowal121 ปีที่แล้ว +2

    ਸਾਰਿਆਂ ਦੀ ਐਕਟਿੰਗ ਬਹੁਤ ਵਧੀਆ, ਧੂਤਾ ਸਿਰਾ end galbaat dhute de

  • @ArshdeepSingh-ev5ob
    @ArshdeepSingh-ev5ob ปีที่แล้ว +1

    ਚਪੇੜਾ ਬਹੁਤ ਘੈਂਟ ਮਾਰਦਾ ਜੱਸਾ😂😂😂😂

  • @babbujassar800
    @babbujassar800 11 หลายเดือนก่อน +1

    Kya BAAT hai ❣️🙌💯

  • @pardhanstikerartskheri3688
    @pardhanstikerartskheri3688 หลายเดือนก่อน +2

    13:08 ਤੇ ਰਾਮ ਪੁਲੀ ਬੋਲਿਆ ਧੂਤੇ ਨੇ, ਲਾਈਕ ਕਰੋ ਜਿਹੜਾ ਜਿਹੜਾ ਜਾਣਦਾ ਰਾਮ ਪੁਲੀ ਆਲੇ ਨੂੰ

  • @karmjitsingh5624
    @karmjitsingh5624 2 ปีที่แล้ว +7

    ਸਹੀਆਂ ਛੜਾ ਯੁਨੀਆਨ ਜਿੰਦਾਬਾਦ ❤️🎉🎊👍🏻

  • @JaspreetSingh-wo4xr
    @JaspreetSingh-wo4xr 2 ปีที่แล้ว +1

    ਰੋੜੇ ਦੀ ਧਾਂ ਲੋੜਾਂ ਲਾਦੇ ਬਹੁਤ ਵਧੀਆ ਬਾਈ ਜੀ ਵੀਡੀਓ

  • @kuldeepsinghsardarji8892
    @kuldeepsinghsardarji8892 2 ปีที่แล้ว +8

    ਕਹਾਣੀ ਵਿਚ ਟਵੀਸ ਆ ਗਿਆ ਬਾਈ ।
    ਬਹੁਤ ਵਧੀਆ ਵੀਡੀਓ ਹੈ ਜੀ ।

  • @kyamwiller2576
    @kyamwiller2576 2 ปีที่แล้ว +3

    HAM KO KIA PATA
    BASHDA DUDH NAHI DEYTA..... tu kehda THAN PHAD LIA hahahahaha hahahahaha very funny
    Thanks for the all team
    But Remember
    All Punjab problems Hal AZADI Khalistan Power
    KISSAN Hal Khalistan power
    Voting soon next year

  • @HarjinderSingh-ho4on
    @HarjinderSingh-ho4on 2 ปีที่แล้ว +2

    ਬਹੁਤ ਵਧੀਅਾਂ ਭਾਗੂਅਾਂ ਫॅਟੇ ਚਕ

  • @jagdevsingh7524
    @jagdevsingh7524 2 ปีที่แล้ว +2

    ਵਾਹ ਬਈ ਵਾਹ ਅੱਜ ਆਇਆ ਭਾਗੂ ਦਾ ਅਸਲੀ ਕਰੈਕਟਰ ਸਾਹਮਣੇ।

  • @sonyverma9660
    @sonyverma9660 11 หลายเดือนก่อน

    ਵੀਰੇ ਕਮਲ ਨਾਲੋ ਵੱਦ ਰੋਲ ਯੂਪੀ ਵਾਲੀ ਦਾ ਘੈਟ ਆ 101% ਸੱਚੀ ਗੱਲ ਆ

  • @BhupinderSingh-wu9df
    @BhupinderSingh-wu9df 4 หลายเดือนก่อน

    ਬਹੁਤ ਜ਼ਿਆਦਾ ਵਧੀਆ ਵੀਡੀਓ ਬਣਾਈ ਹੈ ਭਾਗੂ ਵੀਡੀਓ ਦੇ ਅਖੀਰ ਤੇ ਪਤਾ ਲੱਗਿਆ ਬਹੁਤ ਜ਼ਿਆਦਾ ਵਧੀਆ ਵੀਡੀਓ ਬਣਾਈ ਹੈ ਭਾਗੂ ਜੋ ਇਹ ਗੱਲਾਂ ਸੋਚਦਾ ਸੀ

  • @ManpreetSingh-wn2sg
    @ManpreetSingh-wn2sg ปีที่แล้ว

    ਬੀਹਰਾ ਸਿਰਾ ਬੰਦਾ ਯਰ ਘੈਂਟ ਬੰਦਾ ❤️❤️❤️❤️

  • @lakhvirsingh8535
    @lakhvirsingh8535 2 ปีที่แล้ว +19

    ਬਲਦ ਦੀ ਧਾਰ ਵਾਲਾ ਸੀਨ ਵੀ ਦਿੱਖਾ ਦਿੰਦੇ ਬਾਕੀ ਬੀਰੇ ਦੀ ਐਕਟਿੰਗ ਬਹੁਤ ਸਿਰਾ ਸੀ। ਰੱਬ ਖੁੱਸ ਰੱਖੇ।

  • @Raju.Samra.Ak47
    @Raju.Samra.Ak47 2 ปีที่แล้ว +4

    Sira ਬਾਬੇ 🤟👌👌

  • @pargatpreetpargatpreet859
    @pargatpreetpargatpreet859 2 ปีที่แล้ว

    ਬਹੁਤ ਹੀ ਵਧੀਆ ਸੰਦੇਸ਼ਮਈ ਮੂਵੀ

  • @inderjitbhatti3288
    @inderjitbhatti3288 2 ปีที่แล้ว +2

    ਵਾਹਿਗੁਰੂ ਜੀ ,ਭਾਗੂ ਵਧੀਅਾ ਮਜੇ ਵਾਲਾ ਸਭ ਵੀਡੀ ਓ ਵਿੱਚ ਦੇਖਿਅਾ ਸਾਰੀ ਟੀਮ ਪੂਰੀ ਸਲਾਹੁਣ ਯੋਗ ਕੰਮਹੈ ਗਲਾ ਬਹੁਤ ਸੋਹਣੀਅਾ ਨੇ ਸ਼ੜੇ ਦਾ ਵਿਅਾ ਹ ਹੋਣਾ ਚਾਹੀਦਾ ਸ਼ੜੇ ਨੂੰ ਸਾਰੇ ਦੁਰਕਾਰਦੇ ਨੇ ਕੲੀ ਸਤਿਕਾਰ ਬਹੁਤ ਸਮਾਜ ਚ ਵਿਚਰਨਾ ਅਕਲ ਨਾਲ ਰਹਿਣਾਸਭ ਕੁਝ ਹੈ ੲਿੱਜਤ ਵੱਡੀ ਹੈ ੳੁਹ ਭਾਗੂ ੳੁਹਨਾ ਦੀਸਾਰੀ ਟੀਮ ਕੋਲ ਹੈ

  • @Arnav4149
    @Arnav4149 2 ปีที่แล้ว +16

    ਬਹੁਤ ਵਧੀਆ ਵੀਡੀਉ ਏ ਭਾਗੂਆ

    • @maninderkaur6859
      @maninderkaur6859 2 ปีที่แล้ว

      The credit goes to writer Jass Namol

  • @BhupinderSingh-wu9df
    @BhupinderSingh-wu9df 4 หลายเดือนก่อน

    ਲੜਾਈ ਦੀ ਸਾਰੀ ਜੜ ਇਹ ਹੈ ਕਿ ਭਾਗੂ ਦੇ ਹਿੱਸੇ ਦੀ ਜ਼ਮੀਨ ਨਾ ਸਾਡੇ ਹੱਥਾਂ ਵਿੱਚੋਂ ਨਿਕਲ ਜਾਵੇ ਇਹੀ ਅਗਰ ਜਮੀਨ ਨਾ ਹੋਵੇ ਤਾਂ ਇਹ ਸਾਰਾ ਸਿਆਪਾ ਪੈਦਾ ਹੀ ਨਾ ਜਮੀਨ ਦੇ ਲਾਲਚ ਕਰਕੇ ਐਨਾ ਕੁਝ ਕਰਦੇ ਫਿਰਦੇ ਹਨ ਜੱਸਾ ਵੀ ਲਾਲਚ ਦੇ ਵਿੱਚ ਅੰਨ੍ਹਾ ਹੋਇਆ ਫਿਰਦਾ ਸੀ ਇਹੀ ਅਗਰ ਸਿਆਣਪ ਤੋਂ ਕੰਮ ਲੈਂਦਾ ਕਿ ਉਹ ਤਾਂ ਓਹਦੇ ਹਿੱਸੇ ਦੀ ਜ਼ਮੀਨ ਹੈ ਅਸੀਂ ਕਿਓ ਓਹਦੇ ਹਿੱਸੇ ਵਾਲੀ ਜ਼ਮੀਨ ਦਾ ਲਾਲਚ ਕਰੀਏ ਜਮੀਨ ਦੇ ਲਾਲਚ ਦੇ ਪਿੱਛੇ ਹੀ ਕਤਲ ਤੱਕ ਹੋ ਜਾਂਦੇ ਹਨ

  • @kiratmaan0017
    @kiratmaan0017 2 ปีที่แล้ว +1

    Paagu veer sabto vadia video aa thadi eih

  • @Jatt_1234-u5n
    @Jatt_1234-u5n 2 ปีที่แล้ว +4

    ਬਹੁਤ ਵਧੀਆ ਵੀਰ ,ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਆ, 👍👍

  • @kesaraujla512
    @kesaraujla512 11 หลายเดือนก่อน

    ਖ਼ੂਨੀ ਰਿਸ਼ਤੇ ਦਿਲਾਂ ਦੀ ਸਾਂਝ ਦਾ ਪ੍ਰਤੀਕ

  • @pargatshergill7468
    @pargatshergill7468 2 ปีที่แล้ว

    ਬਹੁਤ ਬਹੁਤ ਵਧੀਆ ਵੀਡੀਓ ਵੀਰ ਇੰਦਰਾ 👌👌💯💯💯💯

  • @harmailsingh627
    @harmailsingh627 2 ปีที่แล้ว +2

    ਬਹੁਤ ਵਧੀਆ👍💯👍💯 ਭਰਾ ਸਟੋਰੀ🍇🍇🙏🙏

  • @dayalsingh8878
    @dayalsingh8878 11 วันที่ผ่านมา

    Wow super Sapeec.veera maa Margai chote hunde paliaa very nice All teem very nice

  • @AmritSingh-mq6pc
    @AmritSingh-mq6pc 7 หลายเดือนก่อน

    ਵਾਹ ਕਿਆ ਬਾਤ ਹੈ ਭਾਗੁ ਵੀਰ,,❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sarwansingh4521
    @sarwansingh4521 ปีที่แล้ว

    सारी कहाणी भागू दे सिर ते घुमदी ऐ।✍️✍️✍️✍️✍️

  • @sukhdhaliwal4826
    @sukhdhaliwal4826 2 ปีที่แล้ว +1

    ਵਾਈ ਸਿਰਾ ਵੀਡਿਓ ਐ ਜਮਾਂ ਦੇਸੀ ਨਜਾਰੇਦਰ

  • @anjlaiblessed
    @anjlaiblessed ปีที่แล้ว

    Bheera baba te bhagu di dosti sira ❤❤❤

  • @hardeepkaur7674
    @hardeepkaur7674 2 ปีที่แล้ว +3

    Very nice video 👌👌👌👌

    • @jsa-bb2mf
      @jsa-bb2mf 2 ปีที่แล้ว +1

      Bathroom ai janda

  • @Aman_2233
    @Aman_2233 2 ปีที่แล้ว +1

    Video Sirraaaa ah ਭਾਗੂਆ 😂😂🔥👍😁👌🏻👌🏻👌🏻🔥🔥

  • @manaksingh8405
    @manaksingh8405 2 ปีที่แล้ว +5

    ਬਹੁਤ ਵਧੀਆ ਵੀਡੀਓ ਬਾਈ ਜੀ 👌👌❤❤

  • @GurpreetSingh-fq7di
    @GurpreetSingh-fq7di 2 ปีที่แล้ว +13

    ਬਹੁਤ ਹੀ ਵਧੀਆ ਇੰਦਰ ਭਾਜੀ ਇਸ ਤਰਾਂ ਹੀ ਕੰਮ ਖਿੱਚ ਕੇ ਰੱਖੋ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ 👍🙏🙏

  • @desrajraja5249
    @desrajraja5249 2 ปีที่แล้ว

    ਬਹੁਤ ਬਹੁਤ ਵਧੀਆ ਵੀਡੀਓ ਬਣਾਈ ਹੈ ਦੋਸਤੋ

  • @Satnamsingh-xx7mo
    @Satnamsingh-xx7mo 2 ปีที่แล้ว +1

    ਨਾਲੇ baiji ਚਾਚੇ ਦਾ ਕਰੈਕਟਰ very very nice,,,god bless you all ਟੀਮ

  • @malkeetsingh1602
    @malkeetsingh1602 2 ปีที่แล้ว

    ਬਹੁਤ ਵਧੀਆ ਵੀਡੀਓ ਭਾਗੂਆ ਸਿਰਾ ਲਾਇਆ ਪਿਆ

  • @Bawarecordsofficial
    @Bawarecordsofficial 2 ปีที่แล้ว

    ਗਾਲ਼ਾਂ ਬਹੁਤੀਅਾਂ ਕੱਢਦੇ ਤੁਸੀੰ ਯਾਰ

  • @Satnamsingh-xx7mo
    @Satnamsingh-xx7mo 2 ปีที่แล้ว +2

    Bhagu baiji ਨਜ਼ਾਰਾ lyata ਇਸ part ਨੇ 👌👌👌👌👌👌👍👍👍👍👍❤️

  • @BhupinderSingh-wu9df
    @BhupinderSingh-wu9df 4 หลายเดือนก่อน

    ਨਾਨਕ ਦੁਖੀਆਂ ਸਭ ਸੰਸਾਰ
    ਭਾਗੂ ਦੁੱਖੀ ਹੋਇਆ ਨਹਿਰ ਦੇ ਵਿੱਚ ਛਾਲ ਮਾਰਕੇ ਮਰਨ ਲੱਗਿਆ ਸੀ ਕਿਸੇ ਜਨਾਨੀ ਨੇ ਮਰਨ ਤੋਂ ਰੋਕਿਆ ਤਾਂ ਕੂੜਾ ਚੁੱਗਣ ਵਾਲੀ ਮਿਲੀ ਓਹ ਵੀ ਅੱਗੋਂ ਵਿਚਾਰੀ ਦੁੱਖੀ ਹਰੇਕ ਨੂੰ ਇਹੀ ਲੱਗਦਾ ਹੁੰਦਾ ਹੈ ਕਿ ਮੈਂ ਹੀ ਦੁੱਖੀ ਹਾਂ ਪਰ ਜਦੋਂ ਕੋਈ ਦੂਜਾ ਦੁੱਖੀ ਮਿਲਦਾ ਪਤਾ ਉਦੋਂ ਲੱਗਦਾ ਹੁੰਦਾ ਹੈ ਕਿ ਇਕੱਲਾ ਮੈਂ ਹੀ ਦੁੱਖੀ ਨਹੀਂ ਹੈਗਾ

  • @g.s.dhaliwaldhaliwal159
    @g.s.dhaliwaldhaliwal159 9 หลายเดือนก่อน

    ਜੱਸਾ ਥੱਪੜ ਬਹੁਤ ਸਿੱਟਦਾ 😂😂😂😂😂

  • @bhadarsingh1871
    @bhadarsingh1871 2 ปีที่แล้ว

    Very good video ਬਣਾਉਂਦੇ ਹੋ thanks

  • @rajwindermaan5640
    @rajwindermaan5640 ปีที่แล้ว

    Birra na ta sira la ta bohat vadhia acetag
    Very nice bohat khoob
    Naib Singh Mann muktsar

  • @vadethanduramsarpunchghuna4625
    @vadethanduramsarpunchghuna4625 2 ปีที่แล้ว

    ਬਹੁਤ ਵਧੀਆ ਵੀਡਿਉ ਹੈ ਦੋਸਤੋ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @hrmnsidhu2725
    @hrmnsidhu2725 2 ปีที่แล้ว +6

    Siraaaa video. Sab to ghaint performance aa bai dhoote di. dhoote bai big fan of you. dhoote bai teriyan sariyan vdos ghato ghat 10- 10 bar dekhliyan.

  • @Kvmmann
    @Kvmmann 2 ปีที่แล้ว +4

    Very nice 👌🏻

  • @kuldeepbamalia4463
    @kuldeepbamalia4463 2 ปีที่แล้ว +1

    ਭਾਗੁ siraaaa

  • @amarjitsingh1946
    @amarjitsingh1946 2 ปีที่แล้ว

    ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌💯

  • @pargatshergill7468
    @pargatshergill7468 2 ปีที่แล้ว

    ਭਾਗੂ ਬਾਈ ਲਗਦਾ ਹੈਪੀ end ਹੋ ਗਿਆ 👌👌👌👍👍🙏

  • @DharamSingh-zv2yd
    @DharamSingh-zv2yd 2 ปีที่แล้ว +10

    ਬਹੁਤ ਬਹੁਤ ਵੱਧੀਆਂ ਵੀਡੀਓ ਭਾਗੂ ਵੀਰ ਜੀ

  • @talwinder2935
    @talwinder2935 2 ปีที่แล้ว +1

    Jassa na yaar chale bahar ch be att krwae hoi a...te Eder be full att...👍

  • @punjabmk2841
    @punjabmk2841 2 ปีที่แล้ว

    ਬਹੁਤ ਹੀ ਵਧੀਆ ਬਾਈ ਭਾਗੂ 👍👍👍👍

  • @dharmindersekhon9680
    @dharmindersekhon9680 2 ปีที่แล้ว

    ਬਹੁਤ ਵਧੀਆ ਸਿਰਾ ਹੀ ਕਰਤਾ

  • @HarpalSingh-xg1nl
    @HarpalSingh-xg1nl 2 ปีที่แล้ว

    Balle Balle khani bhut vdhia mod me gyi eh kist ta koi sift nhi hassa vi poora jiounde vasde rho jldi paya kro kist agli bs hun ta tuhada channel hi vekhde

  • @divjotsingh6870
    @divjotsingh6870 2 ปีที่แล้ว +1

    Jassa with Preet wow 👌👌👌👌👍👍💓💓

  • @anjlaiblessed
    @anjlaiblessed ปีที่แล้ว

    End osam ❤❤❤

  • @kulvirsingh2042
    @kulvirsingh2042 2 ปีที่แล้ว

    ਬਹੁਤ ਵਧੀਆ ਇੰਦਰ ਵੀਰ ਜੀ

  • @satpalsandhu2184
    @satpalsandhu2184 2 ปีที่แล้ว

    ਬਹੁਤ ਵਧੀਆ videoਬਾਈ ਜੀ

  • @LakhwinderSingh-rt4mo
    @LakhwinderSingh-rt4mo 2 ปีที่แล้ว +1

    ਨਾਇਸ ਵੀਡੀਓ ਬਾਈ ਜੀ

  • @manjeetsingh2901
    @manjeetsingh2901 2 ปีที่แล้ว

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋਂ ਬਹੁਤ ਵਧੀਆ ਭਾਗ 45ਜਲਦੀ ਹੀ ਭੇਜ ਦਿਓ ਵੀਡੀਓ ਦਾ

  • @barnalealestar9636
    @barnalealestar9636 หลายเดือนก่อน

    ਖਿੱਚਕੇ ਰੱਖ ਭਾਗ ਸਿਆ ਖਿੱਚਕੇ ਰੱਖ ❤❤❤❤❤❤❤❤😂😂😂😂😂😂😂😂😅😂😅😂😅😂😂😮😢😂❤😮❤❤😊😊❤😅❤😅❤❤😅❤❤

  • @samardeepsingh7731
    @samardeepsingh7731 2 ปีที่แล้ว +1

    ਇਨ੍ਹਾਂ ਦੋਵੇਂ ਔਰਤਾਂ ਦੀ ਦੋਸਤੀ ਕਰਾਦੋ ਫਿਰ ਵਧਿਆ ਹੋਜੂ

  • @gurdeepjohal2420
    @gurdeepjohal2420 2 ปีที่แล้ว

    Bhut vadia aa video ver

  • @saggusao2808
    @saggusao2808 2 ปีที่แล้ว

    Bhhht Vidya video a Dil Khush hunda video dekh k

  • @jagvirsinghbenipal5182
    @jagvirsinghbenipal5182 2 ปีที่แล้ว +2

    ਬਾਹੁਤ ਵਧੀਆ ਜੀ 👌👌👌👌

  • @sagarsunejasuneja5419
    @sagarsunejasuneja5419 2 ปีที่แล้ว

    Bhut sohni video bnayi hai 👍👌❤️

  • @balljeetsingh2216
    @balljeetsingh2216 2 ปีที่แล้ว

    ਵਾਈ ਜੱਸੇ ਢਾਲਾ ਵੀਰ ਨੂੰ ਜਨਾਨੀ ਗੱਲਤ ਬੋਲਦਾ

  • @sukhmaansaab1963
    @sukhmaansaab1963 2 ปีที่แล้ว

    ਸਿਰਾ ਜੀ babeo ।।।।।

  • @ABIkumar-iz4sy
    @ABIkumar-iz4sy 2 ปีที่แล้ว +2

    👌👌👌

  • @gurjindersingh3638
    @gurjindersingh3638 2 ปีที่แล้ว +2

    Bahut vadia video all team good 🙏🥀❤️🥀👌

  • @amritsidhu8762
    @amritsidhu8762 2 ปีที่แล้ว +12

    Sira, all team performance is very nice 👌 👍 jasse veer tu ta end kra dina

  • @rvrv84
    @rvrv84 2 ปีที่แล้ว +2

    best 👍👍👍👍👍👍👍👍👍👍👍👍👍👍😄😄😄

  • @kulwindersingh3486
    @kulwindersingh3486 2 ปีที่แล้ว +1

    Full ghaint movie

  • @gundeepsingh2189
    @gundeepsingh2189 2 ปีที่แล้ว +5

    ਬਹੁਤ ਵਧੀਆ ਵੀਡਿਓ 😊

  • @soniachandel1981
    @soniachandel1981 2 ปีที่แล้ว +1

    Good acting tota bir ji

  • @gills6180
    @gills6180 2 ปีที่แล้ว +6

    Good script of video, played very well..

  • @ManjitSingh-qc7nv
    @ManjitSingh-qc7nv 2 ปีที่แล้ว

    Very nice story 👌 aj ta Sera e karta

  • @BhagSinghMandeir
    @BhagSinghMandeir 2 ปีที่แล้ว +3

    very nice 👌👌👌👌

  • @popinkumar3787
    @popinkumar3787 2 ปีที่แล้ว +1

    Good ji very nice 👍
    55💃

  • @ramansingh8655
    @ramansingh8655 ปีที่แล้ว

    Bhot he vadhia msg veer ji

  • @singhjagjeet6171
    @singhjagjeet6171 2 ปีที่แล้ว

    ਬਹੁਤ ਵਧੀਆ ਵੀਡਿਉ ਹੈ ਬਾਈ ਜੀ ਅਗਲਾ ਭਾਗ ਜਲਦੀ ਬਣਾਉ

  • @sukhiduggankaur384
    @sukhiduggankaur384 2 ปีที่แล้ว

    ਬਹੁਤ ਵਧੀਆ ਭਾਗੂਆ ਵਿਆਹ ਜ਼ਰੂਰ ਕਰਵਾਓ

  • @ABIkumar-iz4sy
    @ABIkumar-iz4sy 2 ปีที่แล้ว +5

    ਬਲਦ ਵਾਲਾ ਸੀਨ ਦਿਖਾ ਦਿੰਦੇ 😊

  • @dogarkhan3201
    @dogarkhan3201 ปีที่แล้ว

    ਆਹ episode ne nazara ਲਿਆ ta ❤

  • @happyjagraon
    @happyjagraon 2 ปีที่แล้ว +2

    Bai ji bhot vadia video

  • @msingh4075
    @msingh4075 2 ปีที่แล้ว +2

    Cra video and concept
    Love from Canada jatt beat team

  • @baljindermallhi1053
    @baljindermallhi1053 2 ปีที่แล้ว

    ਬਹੁਤ ਹੀ ਵਧੀਆ ਹੈ ਵੀਡੀਓ

  • @ਮੂਸਾਜੱਟ5911
    @ਮੂਸਾਜੱਟ5911 2 ปีที่แล้ว +1

    V NYC brother ✌️ all team members ✌️

  • @sarbjeetseemar8265
    @sarbjeetseemar8265 2 ปีที่แล้ว

    😢😢 sahi gal kahi a y🙏🏻🙏🏻🙏🏻

  • @ghulamrasool1035
    @ghulamrasool1035 ปีที่แล้ว

    Bari sohni gallan❤❤❤❤❤❤❤❤

  • @jaspalchangal8274
    @jaspalchangal8274 2 ปีที่แล้ว

    ਬਹੁਤ ਵਧੀਆ ਬ‌ਈ ਵੀਡਿਓ ਵਾਹਿਗੁਰੂ ਜੀ ਤਰੱਕੀ ਬਖਸ਼ਣ।

  • @RupinderKaur-ko6uy
    @RupinderKaur-ko6uy 2 ปีที่แล้ว

    👌👌👌👌👌👌👌👌👌👌👌👌👌👌👌👌

  • @muhammadtariquekahlon
    @muhammadtariquekahlon 2 ปีที่แล้ว +7

    Congratulations 👏👏👏🎉 for marriage of Sardar Baagu Saab

  • @gurpyarsidhu3271
    @gurpyarsidhu3271 2 ปีที่แล้ว

    Full comdy ful darama👍👍👍👍👍👍👍👍👍👍👍👍👍👍