Vegetables price hike | ਟਮਾਟਰ ਨੂੰ ਟੱਕਰ ਦੇ ਰਿਹਾ ਲਸਣ, ਵੇਖੋ ਕਿੰਨੇ ਵਧੇ ਭਾਅ? | Batala |

แชร์
ฝัง
  • เผยแพร่เมื่อ 6 ม.ค. 2025

ความคิดเห็น • 66

  • @amriksingh9589
    @amriksingh9589 ปีที่แล้ว +8

    ਇਹ ਸਾਰੀ ਗੱਲਤੀ ਸੱਬਜੀ ਵੇਚਣ ਵਾਲਿਆਂ ਦੀ ਹੈ ਜੇ ਇਹ ਬੋਲੀ ਤੇ ਸੱਬਜੀ ਲੇਣੀ ਬੰਦ ਕਰ ਦੇਣ ਕਿਸੇ ਨੇ ਨਹੀਂ ਪੁੱਛਣਾ ਮਿਨਤਾਂ ਕਰ ਕੇ ਦੇਣ ਗੇ ਕਰੋਨਾ ਵੇਲੇ ਵੀ ਇਨਾ ਚਿਰ ਬੈਠੇ ਹੀ ਰਹੇ ਔ ਹੁਣ ਦੱਸ ਦਿਨ ਬੰਦ ਕਰੋ ਆਪੇ ਰੇਟ ਘੱਟ ਜਾਉ

  • @mrsingh9090
    @mrsingh9090 ปีที่แล้ว +15

    ਜੇ ਦੋ ਦਿਨ ਨਾ ਖਾਵਾਂਗੇ ਤੇ ਮਰ ਥੋੜੀ ਜਾਵਾਂਗੇ ਆਪੇ ਅਕਲ੍ ਆ ਜਾਣੀ ਆ ਜਦੋਂ ਨਾ ਲਿਆ ਕਿਸੇ ਨੇ

    • @BabliSingh-p5i
      @BabliSingh-p5i ปีที่แล้ว +1

      Jo sabji londda usnu ptta v kini mehnat karni pendi aa.

    • @SONIADuggal-io9zv
      @SONIADuggal-io9zv ปีที่แล้ว +1

      @@BabliSingh-p5i aa

  • @sukhjindergill1831
    @sukhjindergill1831 ปีที่แล้ว +7

    ਮੰਡੀ ਦੇ ਦਲਾਲ ਵਪਾਰੀਆਂ ਨੂੰ ਪੁੱਛੋ ਕਿ ਸਾਡਾ ਅਲ੍ਹਣਾ ਪਾਣੀ ਵਿੱਚ ਰੁੜ ਗਿਆ ਸੀ ਬਾਣੀ ਤਾਂ ਥੋਹੜੇ ਲੈ ਕੇ ਆਇਆ ਹੈ ਸਭ ਦੀ ਇਕੋ ਜਿਹੀ ਮਹਿੰਗੀ ਹੋ ਗਈ ਹੈ ਲਸਣ ਨੂੰ ਪਾਣੀ ਤਾਂ ਮਿਲਿਆ ਨਹੀਂ
    ਲਸਣ ਪਿਆਜ ਆਲੂ ਇਹ ਤਾਂ ਪਹਿਲਾਂ ਹੀ ਸਟੋਰ ਕੀਪਰ ਬਾਹਲਾ ਹਨ
    ਇਹਨਾਂ ਵਪਾਰੀਆਂ ਨੂੰ ਛੀਤਰ ਫਿਰਣ ਲੋਕ
    ਅਮਰਤਸਰ ਤੋਂ ਲੈ ਕੇ ਹਰੀਕੇ ਰੀਕੇ ਤੱਕ
    ਪਾਣੀ ਨਹੀਂ ਆਇਆ
    ਏਧਰ ਜ਼ਮੀਨ ਨਹੀਂ ਹੈ ਜੀ
    ਦਾਲ ਛੋਲੇ ਖਾ
    ਇਹਨਾ ਜੱਟਾਂ ਦੇ ਜਦੋਂ ਫ਼ੈਸਲਾ ਕਰੋੜ ਦੀ

  • @sukhrai4075
    @sukhrai4075 ปีที่แล้ว +1

    ਮਸਾ।ਕਿਸਾਨ।ਨੂ।ਰੈਟ।ਮਿੰਲੇਆ।ਰੈੜੀਆ।ਵਾਲੇ।ਡਬਲ।ਰੈਟ।ਤੇ।ਵੇਚਦੇ

  • @gurbachan46singh56
    @gurbachan46singh56 ปีที่แล้ว +1

    ਚਾਰ ਦਿਨ ਚਟਣੀ ਅਚਾਰ ਨਾਲ ਖਾ ਲਉ
    ਆਪੇ ਅਕਲ ਟਿਕਾਣੇ ਆਜੂ ਲੁਟੇਰਿਆਂ ਦੀ

  • @PaalSingh-ye8bd
    @PaalSingh-ye8bd ปีที่แล้ว +1

    80 ਹਜ਼ਾਰ ਨੂੰ ਜ਼ਮੀਨ ਦਾ ਰੇਟ ਹੈ ਗਰੀਬ ਕੀਰੇ

  • @jagtar9311
    @jagtar9311 ปีที่แล้ว +1

    Ok

  • @punjabsingh1710
    @punjabsingh1710 ปีที่แล้ว +12

    ਸਬਜੀ ਤੇ ਸਿਆਸਤ ਕਰਦੇ ਸ਼ਰਮ ਦਾ ਘਾਟਾ

  • @PaalSingh-ye8bd
    @PaalSingh-ye8bd ปีที่แล้ว

    ਸਬਜ਼ੀ ਵੇਚਣ ਵਾਲੇ ਸ਼ਾਂਤੀ ਨੂੰ ਵੀ ਮਹਿੰਗੀ ਕਿਹਦੇ ਨੇ

  • @MRMKhalsa
    @MRMKhalsa ปีที่แล้ว +3

    ❤❤❤❤❤😢

  • @surindercheema2150
    @surindercheema2150 ปีที่แล้ว +4

    ਯਾਰ ਸਸਤਾ ke ਆ

  • @amriksingh9589
    @amriksingh9589 ปีที่แล้ว +4

    ਹੁਣ ਸੱਬਜੀ ਵਾਲੀਆ ਨੂੰ ਵੀ ਨੋਟ ਗਿਣਨ ਵਾਲੀਆਂ ਮਸ਼ੀਨਾਂ ਰੱਖਣੀਆਂ ਪੈਣ ਗਿਆ

    • @deep22825
      @deep22825 ปีที่แล้ว +1

      Jiwe corona vele doctor d najare si oda hi hun ih ihna nu puchya howe v bhnchod koi ta loka nu khan to hat jo v ah time ch ta

  • @harjitsingh-x8t
    @harjitsingh-x8t ปีที่แล้ว

    ਓਏ ਪੱਤਰਕਾਰਾ ਜਦੋ ਪੋਟਾਸ ਖਾਦ ਅੱਠ ਸੌ ਰੁਪਏ ਬੋਰੀ ਤੋ ਅਠਾਰਾ ਸੋ ਰੁਪਏ ਬੋਰੀ ਹੋ ਗਈ ਸੀ ਉਦੋ ਤੂੰ ਕਿਥੇ ਸੀ

  • @485rajwindersingh5
    @485rajwindersingh5 ปีที่แล้ว

    Yar sade ਲਸਣ ਤਾ 17 ਕੁਵਿਟਲ ਪਿਆ ਆ

  • @SunilKumar-cm2qg
    @SunilKumar-cm2qg ปีที่แล้ว

    Gud a bai Sunil Kumar mera name v Sunil Kumar h

  • @jugrajsingh7325
    @jugrajsingh7325 ปีที่แล้ว +1

    Barsaat ch sabji di jagah daal vagera Khao barsaat ton baad sab theek ho jana

  • @paremasahni9176
    @paremasahni9176 ปีที่แล้ว

    Eni jada mehngaayi krditi khana ki aa..greb bnda vichara kida gujara kru

  • @karangill6215
    @karangill6215 ปีที่แล้ว +1

    Bhagwant Mann Ko to mauj hai jabse Bhagwant Mann aaya hai kab se sorry chijon ka rate badh

  • @OldGana735
    @OldGana735 ปีที่แล้ว +1

    Waadhu lahsan pea idher fzr punjab

  • @amarjitsingh9526
    @amarjitsingh9526 ปีที่แล้ว

    Veer ji sabji ta labur khrcha buth auda ji

  • @RajveerSingh-qs6hf
    @RajveerSingh-qs6hf ปีที่แล้ว +3

    Roz alo de pronthe khao

  • @mangaljhfsingh9451
    @mangaljhfsingh9451 ปีที่แล้ว

  • @shivanisharma5562
    @shivanisharma5562 ปีที่แล้ว

    ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ 😢 ਇਸ ਗੂੰਡੈ ਨੂੰ ਕੋਣ੍ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ 😢

  • @jyotiyadav1340
    @jyotiyadav1340 ปีที่แล้ว +1

    Ko fyda enne mehnge krke sad hi rhe aa

  • @laddisaini1197
    @laddisaini1197 ปีที่แล้ว

    Batala sabzi mandi de adti da nbr dyo ma bangan laya hoya me mandi lake jana je kise adtiye da nbr ha ta nbr dyo

  • @MohdYaqub-v2b
    @MohdYaqub-v2b ปีที่แล้ว

    Malerkotla vih 35 rs kilo pede

  • @amarjitsingh9526
    @amarjitsingh9526 ปีที่แล้ว

    Veer ji barsh krn sab sabji khutam ho go

  • @shivarajaryalaryal4728
    @shivarajaryalaryal4728 ปีที่แล้ว +1

    सारे गांव में भी हैं

  • @jagdishlal5791
    @jagdishlal5791 ปีที่แล้ว +11

    Janta Nu Lutan Wale Bahut Ne, Kisi Vi Cheaj Di Koi Ghaat Nahin, Paise Dio Jo Marji Le Lao, Kamaayee Karn Wale Kaaran Bahut Dassi Jande Ne.

  • @arjansingh2798
    @arjansingh2798 ปีที่แล้ว +3

    Waheguru ji Mehar karna

  • @ParmvirSingh-b9c
    @ParmvirSingh-b9c ปีที่แล้ว

    Hello

  • @balwinderkaur60
    @balwinderkaur60 ปีที่แล้ว +2

    Nmak achar nal roti khao

  • @parampreetsingh9819
    @parampreetsingh9819 ปีที่แล้ว +1

    Kehne nu Punjabi langar launde aakieh vapari Punjabi ni jina ne ene rate vadhae aa greeb nu ta har pase mar aa

  • @pardeepkashyap4651
    @pardeepkashyap4651 ปีที่แล้ว

    Loki ki mrp gol Loki mrp bhena

  • @nachhatarsingh8833
    @nachhatarsingh8833 ปีที่แล้ว

    Kheti hadne marti fassl

  • @Ramanpreetkaur-xm5mb
    @Ramanpreetkaur-xm5mb ปีที่แล้ว +1

    ਇਹ ਚੈਨਲ ਨੂੰ ਸ਼ਰਮ ਦਾ ਘਾਟਾ ਕੋਈ ਚੱਜ ਦਾ ਮੁੱਦਾ ਨਾ ਉਠਾ ਲਿਓ। ਵਿਕਾਉ ਕਿਸੇ ਥਾਂ ਦੇ।

  • @lovepreet8800
    @lovepreet8800 ปีที่แล้ว +3

    5 month 1rupes kilo ryi aa sari sbji

  • @varindersidhu6132
    @varindersidhu6132 ปีที่แล้ว +1

    Very bad

  • @kamaljitkaur4850
    @kamaljitkaur4850 ปีที่แล้ว +1

    ਲੋਕਾ ਨੂੰ ਮਾਰ ਦਿਉ ਦੂਜਾ ਰਬ ਮਗਰ ਪਿਆ ਆ

  • @motivationalvideos1499
    @motivationalvideos1499 ปีที่แล้ว

    Je aaj sabji wale paise vadu kma lenge ta phir ki hoya aage ta ghata hi khande ne 1 rupee kilo vikdi si sbji

  • @harmanpreetsinghsidhu-iy7in
    @harmanpreetsinghsidhu-iy7in ปีที่แล้ว +1

    Kush din daal khake time paas krlo bhai jo sabji 40 Rs. se jyada ho jae usko shoddo

  • @Farmer_thingz_
    @Farmer_thingz_ ปีที่แล้ว

    Sabji de rate ho gye loka nu dard ho gaya kisan tha pehla he marey pey ne sharm kar lo dub k mar jo

  • @aartikalra363
    @aartikalra363 ปีที่แล้ว +1

    vpari vichare ki krn ehni mehnat karde aa

    • @jas-7205
      @jas-7205 ปีที่แล้ว +1

      Mehnat te sari kisaan di jo ugonda .. sinjda ..smbhalda te fir tudai krda te ohnu ki dinda vpari ? 10 ya 20 rs mndi d rate nhi hunda te es rate khreed k vpari aap baad ch100 to v uppr kr dind rate...baki maar othe pai jithe pani aaya baki area sukka e a te lasn aalu te pyaj ta purana store kit hunda oh q mehnga hoya? Rudhya te jimidaar a vpari da ki gy vpari nu te chaw chd gya hona k hun lutt lo loka nu jinna lutt hunda ..bedh grkya hoya ehna loka da..shittr di kasr a bus

  • @gurjinderdhot1540
    @gurjinderdhot1540 ปีที่แล้ว +1

    Bai g sabjia bhut mr gyia ne

  • @MalkitSingh-gz6zb
    @MalkitSingh-gz6zb ปีที่แล้ว +1

    Dalan Khao Mahingi Subzi Na Kharido