Mai v eh notice kitta bai ji, eh munda ghar de halata da maariya pia va, ede maa pio ni haige te bra bhabhi ni puchde enu, eh gal sahi a ki eh bhang da nasha krda a pr mai ajj tak isnu kde koi ladai krdiyaan ni vekhiya haan eh bhang de nashe ch feeling ssp vargi chakk lainda a pr jinna jor patarkaar es vichare nu fasaan ch lga riha va changa hunda pehla koi tapdeesh krda ede barey, evey ajihia kr k kisse maa da putt jaila ch n rul javey
Bai oh sahi keh riha va, eh mere mohalle da munda a, jdo mai esdi vedio you tube te dekhi te bura lagiya kyuki bin maa pio to kisse da dhee putar sariyaan nu majak ja gangster di tra lgg riha va pr eda nhi koi gal ess vich, eh bhang de nashe di poorti lyi kamm krda a jo mil jave 100\ 50 bass, pr eh koi badmash a eh sun k mainu patrkaar te hairaani v hoyi, vaddi gal eh va ki vedio vich kai log esnu jande v c jo oh munda keh riha c ga ki ehna nu puch lvo pr koi ni boliya, eh banda bhang da addicted aa pr ajj tak iss da kisse ladai to laina daina v nhi haiga
apne pehle hi faisla suna diya. aap jaise logo ki vajah se hi bekasoor log fas jate hai or baad main sach k mujrim ban jate hai. Jinke bare main bata raha hai unke pass mobile to hoga hi pooch tach bhi kar sakte hai agar insaaf karna ho to
veer eh munda sade mohalle da a, eh banda bhang da aadi a pr mainu haasa aa riha va ki police te patrkaar eve behave kr rahey ne jivey eh koi choti da velly hobey, eh gareeb vichara ghar de halata da maariya va jo ki koi v kamm miley oh kr lainda va bass bhang di goli da nasha krn lyi
ਹੋ ਸਕਦਾ ਭੰਗ ਵੱਡਕੇ ਆਇਆ ਹੋਵੇ, ਪਤਾ ਕਰਨਾ ਚਾਹੀਦਾ , ਨਜਾਇਜ਼ ਨ ਹੋਵੇ । ਪੁਲਿਸ ਨੇ ਨਜਾਇਜ਼ ਹੀ ਪਰਚਾ ਕਰ ਦੇਣਾ ਹੈ।
😅😅
Adhi raat nu kedi bhaag baad reha c.
Agar police koi Kam kardi a, tuhade varge Lok ni karn dinde. Raat nu daatar Laike kiseda gala vadh dita, pher kehna police kam nhi kardi.
Tu bhaang vadan datar laa ke jae gaa 😂😂ke gala karan dea
Police mulajam sahi hai apni jagah ida de bnde vardata pande a nasha krke
ਰਿਪੋਰਟ ਕਿਵੇਂ ਸਾਲਾਂ ਬਣ ਰਿਹਾ ਉਸਦਾ
ਦਾਤਰ ਫੜਿਆ ਤਾਂ ਫੜਿਆ ਸਹੀ, ਆਵਦੀ ਰੱਖਿਆ ਵੀ ਕਰਨ ਲਈ ਵੀ ਰੱਖ ਸਕਦਾ
ਯਦੇ ਪੱਤਰਕਾਰੀ ਦੇ
ਹਰੇਕ ਹੀ ਕਿਰਪਾਨਾਂ ਲੈ ਕੇ ਤੁਰਿਆ ਫਿਰੇ। ਸਾਫ਼ ਪਤਾ ਲੱਗੀ ਜਾਂਦਾ ਨਸ਼ੇੜੀ ਆ ਇਹ ਲੋਕ ਰਾਤ ਨੂੰ ਲੁੱਟਾ ਖੋਹਾ ਕਰਦੇ ਆ।
ਧੱਕਾ ਹੋ ਗਿਆ ਲੱਗਦਾ। ਂਗਰੀਬ ਨਾਲ
sahi gl
Hr Nasha wala da kuj ni hunda
ਇਹਨਾਂ ਨੇ ਤੇਰਾ ਤਿੰਨ ਸੌ ਖੋਹਣਾ ਠਾਣੇ ਚੱਲ ਏਥੇ ਮੀਡੀਆ ਕਵਰ ਕਰ ਰਿਹਾ
😂😂😂😂😂😂
😂😂😂sahi keha
ਬਿਸ਼ਨੋਈ ਦੇ ਵੀ ਐਵੇਂ ਮਰਲੋ ਥੱਪੜ ਕਦੇ ਜਾ ਫਿਰ ਉਹ ਪੈਸੇ ਚੰਗੇ ਖਾਤਿਆ ਚ ਪਵਾ ਦਿੰਦਾ 😂😂
Oh ina di kudi da khasam aa ena da jwayii
ਉਹ ਤਾ ਇਨਾ ਦਾ ਜਮਾਈ ਆ ਵੀਰੇ
ਰੇਪੋਟਰ ਗੱਲ ਜ਼ਿਆਦਾ ਚੁੱਕ ਰਿਹਾ ਹੈ। ਪੁਲੀਸ ਵਾਲਿਆਂ ਨੂੰ ਕਹਿ ਰਿਹਾਂ ਵਾਂ। ਇਕੱਲਾ ਹੀ ਤੁਹਾਡੇ ਤਿੰਨਾਂ ਦੇ ਊਪਰ ਭਾਰੀ ਪੈ ਗਿਆ ਵਾਂ।
Mai v eh notice kitta bai ji, eh munda ghar de halata da maariya pia va, ede maa pio ni haige te bra bhabhi ni puchde enu, eh gal sahi a ki eh bhang da nasha krda a pr mai ajj tak isnu kde koi ladai krdiyaan ni vekhiya haan eh bhang de nashe ch feeling ssp vargi chakk lainda a pr jinna jor patarkaar es vichare nu fasaan ch lga riha va changa hunda pehla koi tapdeesh krda ede barey, evey ajihia kr k kisse maa da putt jaila ch n rul javey
Bilkul veer eh patrkar Pehla v boleya ki police wale tusi Ho te dabke eh mari jaa reha..
@@tiwari_788 bahut maadi gal aa veere, oh vichare halata de maare ne te eho jiha system ena nu gunaah krn te majboor krda a
Reporter Jan buj ke apni Khabar chalon lyi Kise nal dhakka karva reha
ਐਵੇਂ ਨਾ ਕਿਸੇ ਦੀ ਜ਼ਿੰਦਗੀ ਖਰਾਬ ਕਰ ਦਿਉ ਪਤਾ ਕਰ ਲਵੋ ਜਿਹੜੀ ਜਗ੍ਹਾ ਕਹਿ ਰਿਹਾ
ਕੋਈ ਨੌਜਵਾਨ ਸਭਾ ਇਸ ਨੌਜਵਾਨ ਦੀ ਜ਼ਿੰਮੇਵਾਰੀ ਲੈਕੇ ਇਸਦਾ ਇਲਾਜ ਕਰਵਾਏ ਤੇ ਇਸਨੂੰ ਮੁੱਖ ਧਾਰਾ ਵਿੱਚ ਲਿਆਉਣ ਦਾ ਪੁੰਨ ਕਰੇ ਜੇਲ ਜਾ ਕੇ ਇਹ ਹੋਰ ਵਿਗੜ ਜਾਵੇਗਾ
ਗਰੀਬ ਨਾਲ ਧੱਕਾ
Jado dekho garib naal dakha iko comment pass karna aunda punjabiyan nu, koi chaj da kam vi kar laya karo.
Teri catageory da lagda tahiyo taras ah raha 😂
ਜਦੋ ਬੰਦਾ ਕਹਿ ਰਿਹਾ ਕੇ ਜਿਸਦਾ ਕੰਮ ਕਰਕੇ ਆਇਆ ਓਨੂੰ ਪੁਛਲੋ ਪਤਾ ਲੱਗ ਜੇ view lyn dy chakr ch police di side wah oh wah
Bai oh sahi keh riha va, eh mere mohalle da munda a, jdo mai esdi vedio you tube te dekhi te bura lagiya kyuki bin maa pio to kisse da dhee putar sariyaan nu majak ja gangster di tra lgg riha va pr eda nhi koi gal ess vich, eh bhang de nashe di poorti lyi kamm krda a jo mil jave 100\ 50 bass, pr eh koi badmash a eh sun k mainu patrkaar te hairaani v hoyi, vaddi gal eh va ki vedio vich kai log esnu jande v c jo oh munda keh riha c ga ki ehna nu puch lvo pr koi ni boliya, eh banda bhang da addicted aa pr ajj tak iss da kisse ladai to laina daina v nhi haiga
@@sunnybhagat7392 👍
Sahi gl a veer sachi aaye hunde glt km na sala police ne kol aana c na a sale reporter ne
@@sunnybhagat7392hun ki bnya veer es bai da shd ta police ne
@@ਅੱਤਿਆਚਾਰੀ306 odo hi chadd ta c ga bai
Minu lagda Sach bolda pya munda .
Eh Munda Sahi bola reha a…Punjab de halat Khrab krn ch sb to bda hath media da a….🙏🏻
ਸਹੀਂ ਕਿਹਾ ਜੀ
ਹੈਲਮੈਟ ਕਿੱਥੇ ਆ ਇਹਨਾਂ ਦੇ ਆਪ ਦੇ ਤਿੰਨ ਤਿੰਨ ਬਹਿ ਕੇ ਚੱਲੇ ਆ
😂😂 sahi gal gareeb maar ho gai ohde naal ta
😂😂
ਏਹ ਦਾਤਰ ਵਾਲਾ 😊😅ਸਖਲੋ ਸ਼ਰੀਫ ਲਗਦਾ ਹੈ 😊
ਭਾਈ ਓ ਹੈ ਹੀ ਸਰੀਫ ਧੱਕਾ ਕੀਤਾ ਪੁਲਸ ਵਾਲਿਆਂ ਨੇ
ਮੇਰੇ ਮੁਹੱਲੇ ਦਾ ਹੈ ਉਹ
ਪੁਲਸ ਵਾਲਿਆਂ ਨੂੰ ਮਾਰਨਾ ਨਹੀਂ ਸੀ ਚਾਹੀਦਾ ਜੇ ਪੁਲਸ ਉਸਨੂੰ ਬੋਲ ਰਹੀ ਸੀ ਕਿ ਸੱਚਾ ਹੋਵੇ ਗਾ ਤਾਂ ਛੱਡ ਦਾ ਗੇ
ਫਰ ਬਿਨਾ ਕਸੂਰ ਜਾਨਣ ਉਸਨੂੰ ਮਾਰਦੇ ਪਏ ਹਨ
ਛੱਡ ਤਾ ਸੀ ਪੁਲਸ ਨੇ ਉਸਨੂੰ ਅੱਜ ਓਸਨੂੰ ਕੁਲਚੇ ਖਾਂਦਿਆ ਦੇਖਿਆ ਮੈਂ 😅
ਲੋਕ ਸੱਚੇ ਹੀ ਪੱਤਰਕਾਰਾਂ ਨੂੰ ਗਾਲ੍ਹਾਂ ਕੱਢਦੇ ਆ 😡😡
ਗਰੀਬ ਨਾ ਧਕਾ ਹੋ ਰਿਹਾ
ਰਾਤ ਨੂੰ ਦਾਤਰ ਲੈਣ ਕੇ ਫਿਰਨਾ ਗਲਤ ਗੱਲ ਆ , ਦਿਹਾੜੀ ਤਾਂ 5 ਵਜੇ ਖਤਮ ਹੋ ਜਾਂਦੀ ਏ , ਇਹ ਗਲਤ ਬੰਦਾ ਇਹਦੀ ਸਚਾਈ ਪਤਾ ਕਰੋ ਹੋ ਸਕਦਾ ਕਿਸੇ ਨੂੰ ਲੱਭ ਰਿਹਾ ਹੋਵੇ
Tanu lab da 😂😂
ਬਹੁਤ ਵਧੀਆ ਕੰਮ ਕੀਤਾ ਹੈ ਪੁਲਸ ਨੇ ਛਿੱਤਰ ਫੇਰੋ ਬਾਈ ਚੰਗੀ ਤਰ੍ਹਾਂ ਏਨਾਂ ਦੇ ਬਹੁਤ ਗੰਦ ਪਾਇਆ ਹੈ ਪੰਜਾਬ ਦੇ ਵਿੱਚ
Ye punjabi hi h 🤣🤣
Chite Wale ta tuhanu dikhde nahi veere
@@GurpreetRandev786Veere o chitte wala ho c drama krda pyar mai bhang vadan gya c
ਬਆਦ ਵਿੱਚ ਰੱਖਿਆ ਦੇ ਲਈ ਦਾਤਰ ਵਾਲੇ ਹੀ ਆਉਂਦੇ ਹਨ। ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ , ਵੀਰ ਦਾ ਵੀ ਪੱਖ ਮੰਨਣਾ ਚਾਹੀਦਾ ਹੈ।
apne pehle hi faisla suna diya. aap jaise logo ki vajah se hi bekasoor log fas jate hai or baad main sach k mujrim ban jate hai. Jinke bare main bata raha hai unke pass mobile to hoga hi pooch tach bhi kar sakte hai agar insaaf karna ho to
ਇਹਨਾਂ ਨੇ ਬਹੁਤ ਗਰੀਬ ਲੋਕਾਂ ਨੂੰ ਤੰਗ ਕੀਤਾ ਹੋਇਆ
Je kise Greeb nu vddh denda tera Greeb. Butcher 🔪 ⬇️⬇️ fer
😂😂
Bilkul sahi
ਪੁਲਸ ਨੂੰ ਨਾਂ ਬੋਲਣ ਦੀ ਅਕਲ ਨਾ ਇੱਜ਼ਤ
Na saalyaa tera jija ih izzat nall gll krnn nuu
ਹੁਣ ਏਹ ਪੁਲਸ ਵਾਲੇ ਤੇਰੀ ਸੇਵਾ ਕਰਨਗੇ 😊😅
Paji munda sach bolda piya
ਪੁੱਤ ਸਿੰਘ ਹੁੰਦਾ ਭਾਵੇਂ ਦੋ ਹਥਿਆਰ ਰੱਖ ਲੈਂਦਾ
ਭਾਈ ਰਾਤ ਨੂੰ ਕਿਹੜੀ ਭੰਗ ਵਡ ਰਿਹਾ, ਏਹਦੇ ਪਟਾ ਫੇਰੋ ਚੰਗੀ ਤਰ੍ਹਾਂ ਨਾਲ, ਇਹਨੂੰ ਦੇਖ ਕੇ ਹੋਰ ਵੀ ਹੋਰ ਹੌਂਸਲੇ ਬੁਲੰਦ ਹੋ ਰਹੇ ਨੇ ਅੱਜ ਦੀ ਮੰਡੀਰ ਦੇ,
ਲੱਗਦਾ ਹੈ ਇਹ ਕੋਈ ਚੋਰ ਲੁਟੇਰੇ ਹੈ
Super job sar ❤
ਪੱਤਰਕਾਰ ਦੀ ਗਾਡ ਨੂੰ ਮਿਰਚਾ ਬਹੁਤ ਲੱਗਦੀਆਂ ਨੇ
ਨਸ਼ੇ ਬੰਦ ਨਹੀਂ ਹੋਏ ਧੱਕਾ ਗਰੀਬ ਨਾਲ
Sacha Banda yrr
ਪੱਤਰਕਾਰ ਤੇ ਜਿਦਾ ਵਕੀਲ ਹੁੰਦਾ
Ye mazdoor banda hai
ਆਪਣੀ ਰਾਖੀ ਲਈ ਰੱਖਿਆ ਹੈ
ਗਰੀਬ ਤੇ ਰੋਹਬ ਪਾਉਂਦੇ ਏ ਜੇ ਕੋਈ ਬਦਮਾਸ਼ ਹੁੰਦਾ ਤਾਂ ਏਨਾ ਕਹਿਣਾ ਸੀ ਬਾਈ ਜੀ ਜਾਓ ਤੁਸੀਂ ਜੇ ਠੰਡਾ ਪੀਣਾ ਤਾਂ ਮੰਗਵਾਈ ਏ ਮੋਟਰਸਾਈਕਲ ਤੇ ਛੱਡ ਆਈਏ
ਭੰਗ ਦਾਤਰੀ ਨਾਲ ਨੀ ਵੱਡੀ ਜਾ ਸਕਦੀ ਸੀ 👍🏻👍🏻
Tuci wadonge sap vekh k loka da mooo..... Nikl janda jhadiyan ch kon dati ly k bethu
ਬੰਦਾ ਤਾਂ ਜਿਥੋ ਫੜਿਆ ਉਸ ਇਲਾਕੇ ਦੀਏ ਪਰ ਦਾਤਰ ਕਰਕੇ ਕੰਮ ਖਰਾਬ ਏ ਚੋੰਕ ਵਿੱਚ ਫੜਿਆ ਗਿਆ
ਜਦੋਂ ਫੜੇ ਜਾਣ ਫਿਰ ਕਿਹਦੇ ਅਸੀਂ ਰੁੱਖ ਵੱਡ ਦੇ ਜਾ ਮਨਰੇਗਾ ਵਾਲੇ ਆ
Yaar Bhang tah Legal honi Chahidi aa India Vich...
Pta nhi kyu nhi Legal ho rhi???
Ahh jehra bol reha aa ehna na ik grib fsa deta aa jado apna ta bandi aa na fer pata lagda aa odo gall vi ni indi 😡😡😡😡😡
Veer g tuhadi gal bilkul sahi a eh jheda bol rhiya si es da hi kam a
Sach bol reha hai nojwana police shrief lokaan nu preshaan kar rahee hai.
Aa news 18 wale aap gangster nal interview karde ne te gareb vichara fasata 🤬🤬
ਇਸਨੂੰ ਬੱਖਸ਼ਿਆ ਨਹੀਂ ਜਾਣਾ ਚਾਹੀਦਾ ਹੈ ਕਿਉਂਕਿ ਭੌਲੇ ਨਾਥ ਜੀ ਕਿਸੇ ਵੀ ਭੱਗਤ ਨੂੰ ਇਜਾਜ਼ਤ ਨਹੀਂ ਦਿੰਦਾ ਹੈ ਅਤੇ ਨਾਹੀ ਵੇਚਨ ਦੀ ਕੋਈ ਸ਼ਬਦ ਗੀਤਾ ਜੀ ਵਿੱਚ ਕਿਤੇ ਦਰਜ ਹੈ ।
very good sir 👍👮
Local 18 vale veer Ehdey greeb di jgeh tu hunda ja Tera jwak hunda te tenu pta lgda swaad kiye leinde ne greeb de
ਦੱਸੋ ਹੁਣ ਕੀਹਦੀ ਸੁਣੀਏ 😂
ਬੲਈਏ ਦੇਸ਼ ਦੇ ਆਗੂ ਬਣਗੇ ਚਪੇੜਾ ਤਾ ਪੈਣਗੀਆ
ਪੁਲਿਸ ਨੂੰ ਕਹਿ ਰਿਹਾ ਪਿਓ ਮੇਰੀਆਂ ਮੈਂ ਭੰਗ ਵੱਢਣ ਚਲਿਆ 😂😂
WAHEGURU JI
ਵਾਹਿਗੁਰੂ ਜੀ ਕੀ ਹੋ ਰਿਹਾ ਹੇ ਪੰਜਾਬ ਵਿੱਚ ਘਰ ਵੀ ਚੇਕ ਕਰੋ ਹੋਰ ਵੀ ਹਥਿਆਰ ਹੋ ਸਕਦੇ ਹੇ ਕਿਸੇ ਦਾ ਵਚਾ ਹੋ ਗਿਆ
ye Banda sach bol Raha hai
👌👌👌👌👌🙏🙏🙏🙏🙏
Greeb lokaan nu tang kar rahe hn.jide hathyar ley key motorcycle tey shreaam ghum rahe ona nu koi ni puchhedey.
Tere hisaab naal eh Banda datar layi ferda. Oh gal sahi aa kite eh Tera saathi ta nhi😅😅
veer eh munda sade mohalle da a, eh banda bhang da aadi a pr mainu haasa aa riha va ki police te patrkaar eve behave kr rahey ne jivey eh koi choti da velly hobey, eh gareeb vichara ghar de halata da maariya va jo ki koi v kamm miley oh kr lainda va bass bhang di goli da nasha krn lyi
ਰਿਪੋਰਟ 🐕🦺
ਪਤਰਕਾਰ ਗਰੀਬ ਨੂੰ ਫਸਾ ਰਿਹਾ ਜੇ ਗਾਲ ਕੱਢਦੇ
ਅਾ ਤਾ ਵੀ
Sara kuchh das riha garib Banda jad bolda jis de kam kar ke aya o taimpo vich
Very Good
Very good punjab police
Bus jeshre asli ne o tade kolo lang jande ne
Punjab police zindabaad🙏🙏👍👍
Very good chandigarh police
Iss te case darj hona chahida hai. Pta ni apne aap nu ki banan lag jaande ae... Police bilkul theek Kam kar rahi hai
Bahut bdiya Punjab police
ਇਹਨੂੰ ਛਿੱਤਰ ਫੇਰੋ ਨਸੇ਼ੜੀ ਨੂੰ।
ਮੈਡੀਕਲ. ਕਰ. ਲੋ.
Reporter poora sawad le reha a😂😂
bnda sach yr😢😢
Gd job pp
Very good punjabi police
Je sari police istra di ho jave ta Punjab jannat ban jave
O chadd veer , deeve haintha hanera e hunda a, tu c eve keh sakde ho kyuki tu c ess vichare barey nhi jandey
Yes bro
Jannat nai narak ban je ok
ਓਹ ਦਾਤਰ ਨਵੀਂ ਖਰੀਦ ਕੇ ਲੈਕੇ ਆਇਆ ਹੋਣਾ , ਸਵੇਰੇ ਝੋਨਾ ਕੱਟਣ ਲਈ 😅
Sai bnda bhi
Police inspector ko salute
Mera te hass 😅😅😅😅 hi nai rukda pia .. mainu ta eh vijay raj laggi janda pia wa
ਬਹੁਤ ਵਧੀਆ ਪਹਿਲੀ ਵਾਰ ਇਹੋ ਜਿਹੀ ਖਬਰ ਦੇਖੀ ਸਾਰੇ ਪੰਜਾਬ ਵਿੱਚ ਇਹਦਾ ਹੀ ਦਿਓਟੀ ਹੋਣੀ ਚਾਹੀਦੀ ਹੈ
Wah veere
Good job police wala bro
Reporter Jan buj ke apni Khabar chalon lyi Kise nal dhakka karva reha that's not good
gud job
Chitta wala nu fddlyo ohi bht aa🙏
Aida part 2 v dikhao yr😂😂😂😂😂
Ea nazaz he a Bai banda dhiary dar banda lag da
Jitendra voting karni hai aur check karni hogi
Police ale vi shareef bamde te garmi kadh de aa😂😂....koi je mooreyo badmash takkar je ...fer coca cola pilaon ge😂😂
Camera bala kush jada sida hoya pyaa
😂😂😂😂 ਭੰਗ ਵੱਢਣ ਗਿਆ ਸੀ
Police njaj krdi pyi
Reporter agg ch teil paa rehaa..jaanch krni chahidi.
Peo meria bhang badd da me sahii boll rehaa yr 😢😮
Shame on punjab police and Punjab government HOW CAN THESE COPS BEAT HIM..
ਜਾਦੋ ਪੁਲਿਸ ਕੋਈ ਚੰਗਾ ਕੰਮ ਕਰਨ ਲੱਗਦੀ ਹੈ ਤਾ ਕਈ ਚੱਵਲਾ ਗਲਤ ਕੁਮੈਂਟ ਕਰਨ ਲੱਗ ਜਾਂਦੀਆਂ
Pung badan geya talwar nal😂😂😂 police nu fudu banon di kosish ch
ਗਰੀਬਤੇਹਵਾਕਰਦੇਆ
Bhng da koi ਮੌਸਮ. ਨਹੀ. Chek. ਕਰਲੋ. ਹੋਰ. ਨਾਲ. ਵੀ. ਹੋਣ.
Helmet police aala da or bike pr 3 jna waa 😂😂😂
Reporter gall jyada chuk reha police wale v Pump vich Aa rahe ne repoter de banda sach bol reha Lagda
Sharam karo
😅😅😅 eh charsi Don ah edi tui lal karo Changi tarh police sir 😅😂😂😂
ਕਿੱਦਾ ਖਿੱਚੀ ਜਾਂਦੇ ਬੜਾ ਵੱਡਾ ਗੈਂਗਸਟਰ ਫੜ ਲਿਆ ਇਹਨਾਂ ਨੇ ਪਤਾ ਤੇ ਕਰਲੋ ਜਾ ਕੇ ਝੂਠਾ ਪਰਚਾ ਨਾਂ ਪਾ ਦਿਓ
Hun 3 bande motorcycle te baith sakde aa hun ni koiy chalan banda
Banda sahi lag reha c
Police waleya te karwayi kro jo bina helmet de ,te 3 bnde baithe bike te