ਗੋਡਿਆਂ ਦਾ ਦਰਦ ਕਰੋ ਮਿੰਟਾਂ 'ਚ ਦੂਰ

แชร์
ฝัง
  • เผยแพร่เมื่อ 6 ก.ย. 2024
  • ਗੋਡਿਆਂ ਮੋਡਿਆਂ ਦਾ ਦਰਦ ਕਰੋ ਮਿੰਟਾਂ 'ਚ ਦੂਰ
    #viral #trending
    #youtubeshorts
    #youtube
    #viralvideo
    @The singh.traveller

ความคิดเห็น • 570

  • @RajinderSingh-vh9nt
    @RajinderSingh-vh9nt 11 หลายเดือนก่อน +9

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਜੀ ਬਨਣਾ ਦੱਸਿਆ ਜੀ

  • @balwinderkaursembhi803
    @balwinderkaursembhi803 2 หลายเดือนก่อน +11

    ਬਹੁਤ ਵਧੀਆ ਪੁੱਤ ਪੰਜੀਰੀ ਦੱਸੀ ਹੈ ਸਾਰਾ ਕੁਜ ਮਿਲ ਜਾਓ ਪਰ ਕਨੇਡਾ ਵਿੱਚ ਕੋੜਤੁਮੇ ਨਹੀ ਮਲਨੇ ਵੀਡੀਓ ਬਹੁਤ ਵਧੀਆ ਵਾਹਿਗੁਰੂ ਤੁਹਾਨੂੰ ਤੇ ਮਾਤਾ ਜੀ ਨੂੰ ਚੜਦੀ ਕੱਲਾ ਰੱਖੇ⭐️❤️👌👍🍁🇨🇦

    • @SinghMedia13
      @SinghMedia13  2 หลายเดือนก่อน +1

      ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ❤️❤️🙏🙏

  • @balwantkaur3309
    @balwantkaur3309 11 หลายเดือนก่อน +7

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ

  • @tegsingh6816
    @tegsingh6816 15 วันที่ผ่านมา +3

    Waheguru

  • @avtarsingh6785
    @avtarsingh6785 9 หลายเดือนก่อน +5

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਵੀਰ ਜੀ ਆਟੇ ਦੀ ਜਗ੍ਹਾ ਬੇਸਣ ਵੀ ਪਾ ਸਕਦੇ ਹਾਂ ਜੀ

    • @SinghMedia13
      @SinghMedia13  9 หลายเดือนก่อน

      ਹਾ ਜੀ ਪਾ ਸਕਦੇ ਉ ਜੀ

    • @Jasmine34337
      @Jasmine34337 2 หลายเดือนก่อน

      Bahut wadhia panjiri dhanwad tuhada

    • @SurjeetKaur-b3o
      @SurjeetKaur-b3o 7 วันที่ผ่านมา

      😊😊😊😅😊 'ddd😊​@@SinghMedia13

  • @sapainderpurewal902
    @sapainderpurewal902 2 หลายเดือนก่อน +6

    ਬਹੁਤ ਵਧੀਆ ਦੇਸ਼ੀ ਦੁਆਈਂ ਹੈ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @kamleshkumari7184
    @kamleshkumari7184 2 หลายเดือนก่อน +19

    ਬਹੁਤ ਵਧੀਆ ਐ ਜੀ ਪੰਜੀਰੀ ਧਨਵਾਦ ਜੀ

  • @amarjitgill5385
    @amarjitgill5385 6 หลายเดือนก่อน +3

    Very nice useful recipe thanks ❤

  • @gurvindersinghsandhu386
    @gurvindersinghsandhu386 ปีที่แล้ว +9

    bahit ਵਧੀਆ ਜਾਣਕਾਰੀ ਜੀ

  • @balvirkaur778
    @balvirkaur778 3 หลายเดือนก่อน +49

    ਕੌੜ ਤੁੰਮਿਆ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ

  • @farmingkarowar3630
    @farmingkarowar3630 ปีที่แล้ว +20

    ਬਹੁਤ ਵਧੀਆ ਜਾਣਾਕਾਰੀ ਦਿੱਤੀ ਆ

  • @user-tw6jj3gf4u
    @user-tw6jj3gf4u 10 หลายเดือนก่อน +6

    ਬਹੁਤ ਹੀ ਵਦੀਆ ਦਸਿਆ ਤੁਸੀ ਅਸੀ ਵੀ ਬਨਾਵਾਗੇ ਵੀਰ ਜੀ ਤੁਹਾਡਾ ਸਾਰਿਆ ਦਾ ਧਨਵਾਦ❤

  • @lalitasharma3858
    @lalitasharma3858 11 หลายเดือนก่อน +2

    ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ

  • @lachhmandass9840
    @lachhmandass9840 11 หลายเดือนก่อน +12

    Jai shree RAM JAI SHREE rukamani krishan jai BHARAT JAI HIND

  • @JapTv1313
    @JapTv1313 ปีที่แล้ว +17

    ਬਹੁਤ ਵਧੀਆ ਜਾਣਕਾਰੀ ਵੀਰ ਜੀ ਵਹਿਗੁਰੂ ਤਰੱਕੀਆ ਬਖਸ਼ਣ

  • @sgrewal3019
    @sgrewal3019 11 หลายเดือนก่อน +8

    ਬਹੁਤ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੈਗਰਾਮ ਧੰਨਵਾਦ ਜੀ

  • @princedeep5911
    @princedeep5911 11 หลายเดือนก่อน +6

    ❤very good ji❤🙏🏼🙏🏼🙏🏼

  • @gurdevkaur1209
    @gurdevkaur1209 ปีที่แล้ว +31

    ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਤਰੀਕਾ ਦੱਸਿਆ ਗੋਡਿਆਂ ਦੀ ਦਰਦ ਠੀਕ ਕਰਨ ਦਾ ਵਧੀਆ ਦਵਾਈ ਬਣਾਉਣ ਦਾ ਤਰੀਕਾ ਦੱਸਿਆ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬੇਬੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਦਵਾਈ ਬਣਾਈ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੇ ਤੰਦਰੁਸਤੀ ਬਖਸ਼ਣ ਜੀ

  • @jaspalkaurbrar8545
    @jaspalkaurbrar8545 11 หลายเดือนก่อน +1

    ਬੁਹਤ ਵਧੀਆ ਢੰਗ ਨਾਲ ਦਵਾਈ ਬਣਾਉਣ ਤਰੀਕਾ ਦੱਸਿਆ ਵੀਰ ਜੀ ਬੁਹਤ ਬੁਹਤ ਧੰਨਵਾਦ ਜੀ

    • @SinghMedia13
      @SinghMedia13  11 หลายเดือนก่อน

      Thank you so much veer ji

  • @AshaRani-hp7mt
    @AshaRani-hp7mt 9 หลายเดือนก่อน +5

    Very nice Mata ji

  • @karamjeetkaurguddi4284
    @karamjeetkaurguddi4284 10 หลายเดือนก่อน +4

    ❤❤🎉🎉ਧੰਨਵਾਦਜੀ

  • @sukhbirkaur7849
    @sukhbirkaur7849 ปีที่แล้ว +13

    ਬਹੁਤ ਵਧੀਆ ਜਾਣਕਾਰੀ ਜੀ❤

  • @darshansingh5543
    @darshansingh5543 ปีที่แล้ว +5

    ਬਹੁਤ ਬਹੁਤ ਧਨਵਾਦ ਵੀਰ ਜੀ ਵਧੀਆ ਜਾਣਕਾਰੀ ਦਿਤੀ ਵੀਰ ਜੀ ਕੋੜਟੁਬੇ। ਗਰਮੀ ਦੇ ਮੌਸਮ ਵਿਚ ਹੀ ਆਉਦੇ

    • @reshamjassal2651
      @reshamjassal2651 11 หลายเดือนก่อน +1

      ਕੌੜ ਤੁੰਮੇ ਹਨ

  • @Gurmailsingh.dhanguruji
    @Gurmailsingh.dhanguruji 7 หลายเดือนก่อน +2

    Very useful thanks

  • @kamalpreetkamalpreet1159
    @kamalpreetkamalpreet1159 11 หลายเดือนก่อน +6

    Bahut badhiya ji waheguru Ji

  • @surinderkaur3243
    @surinderkaur3243 11 หลายเดือนก่อน +14

    ਬਹੁਤ ਵਧੀਆ ਹੈ ਵਹਿਗੁਰੂ ਜੀ

  • @bhavjot5005
    @bhavjot5005 11 หลายเดือนก่อน +4

    Bohut vadiya laggiya waheguru ji 🙏

  • @user-yu8qb1po5p
    @user-yu8qb1po5p หลายเดือนก่อน +4

    Dhanਧੰਨਵਾਦਬਹੁਤਬਹੁਤਜੀ

  • @kewaljeetkaur2531
    @kewaljeetkaur2531 11 หลายเดือนก่อน +8

    ਬਹੁਤ ਵਧੀਆ

  • @balbirkaur1255
    @balbirkaur1255 11 หลายเดือนก่อน +3

    Very nice.thank's bhai.🙏🙏

  • @user-lh2ve3lp5v
    @user-lh2ve3lp5v ปีที่แล้ว +5

    ਬਹੁਤ ਵਧੀਆ ਵੀਡੀਓ ਲੱਗੀ ਜੀ

  • @MotiLal-qj9sp
    @MotiLal-qj9sp 10 หลายเดือนก่อน +2

    ਵਾਹਿਗੁਰੂ ਜੀ ਹਰਾ ਕੋੜ ਤੂੰਬਾ ਸਹਿਰਾ ਵਿੱਚ ਜਲਦੀ ਮਿਲਦਾ ਨਹੀ ਕਿਰਪਾ ਕਰਕੇ ਦਸੋ ਗੇ ਕੀ ਕਿਥੋਂ ਮਗਵਾਈਏ ਨੁਕਸਾਂ ਦੱਸਣ ਲਈ ਬਹੁਤ ਬਹੁਤ ਧੰਨਵਾਦ ਮੇ ਖੁੱਦ ਦਰਦਾ ਤੋਂ ਪਰੇਸ਼ਾਨ ਹਾਂ ਵਾਹਿਗੁਰੂ ਜੀ ਮੇਹਰ ਕਰਨ 🙏🙏

    • @SinghMedia13
      @SinghMedia13  10 หลายเดือนก่อน

      ਕਾਲ ਕਰਲੋ ਜੀ 97152 31000

  • @ravneetsandhu4044
    @ravneetsandhu4044 ปีที่แล้ว +4

    Vadiya information diti ji thanks

    • @SinghMedia13
      @SinghMedia13  ปีที่แล้ว +1

      Thank you so much ji 🙏

  • @gursehajsingh4455
    @gursehajsingh4455 11 หลายเดือนก่อน +9

    Waheguru Ji

  • @sukhdevgill-kt4zv
    @sukhdevgill-kt4zv หลายเดือนก่อน +2

    Very nice

  • @darshansamra431
    @darshansamra431 23 วันที่ผ่านมา +2

    Very good

  • @user-dn5tj1hx1g
    @user-dn5tj1hx1g 18 วันที่ผ่านมา +1

    V..good

  • @salwindersingh6995
    @salwindersingh6995 11 หลายเดือนก่อน +3

    Waheguru.ji.bahut.vadhiya

  • @gurmailsinghgill8487
    @gurmailsinghgill8487 11 หลายเดือนก่อน +16

    ਗੁਰੂ ਜੀ ਕਿਰਪਾ ਰਖਣ ਸੁਕਰੀਆ

  • @MohanSingh-gs3be
    @MohanSingh-gs3be 24 วันที่ผ่านมา +2

    Nice

  • @DharmaTv1313
    @DharmaTv1313 ปีที่แล้ว +77

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਇਹੋ ਜਿਹੀਆਂ ਵੀਡੀਓ ਤੁਸੀਂ ਪਾਇਆ ਕਰੋ ਜੀ।

    • @nacsingh3704
      @nacsingh3704 11 หลายเดือนก่อน +6

      G geo

    • @charanjeetkaur8825
      @charanjeetkaur8825 11 หลายเดือนก่อน

    • @tararandhawa7216
      @tararandhawa7216 10 หลายเดือนก่อน +1

      Q

    • @malkitsidhu2035
      @malkitsidhu2035 10 หลายเดือนก่อน +1

      ਮੋਡਿਆਂ ਦਾ ਨਹੀਂ ਹੁੰਦਾ ਜੀ
      ਮੋਢਿਆਂ ਦਾ ਹੁੰਦਾ ਹੈ ਮਾਂ ਬੋਲੀ ਹੈ ਜੀ ਸਹੀ ਲਿਖਿਆ ਕਰੋ ਜੀ 🙏🇨🇦🙏

    • @gurmindersingh6400
      @gurmindersingh6400 8 หลายเดือนก่อน

      ​@@charanjeetkaur882511 !!!Al!! 😅😅.

  • @manjitkaur-ne9qe
    @manjitkaur-ne9qe 6 วันที่ผ่านมา

    🙏🙏🙏🙏🙏🙏

  • @pindadalifestyle682
    @pindadalifestyle682 10 หลายเดือนก่อน +7

    ਬਹੁਤ ਵਧੀਆ ਵੀਰ ਜੀ ਅਸੀਂ ਬਨਾਵਾਂ ਗੇ

  • @harbhajansingh1051
    @harbhajansingh1051 11 หลายเดือนก่อน +3

    waheguruji

  • @kuldipkaur7564
    @kuldipkaur7564 8 วันที่ผ่านมา +1

    ਬਹੁਤ ਬਹੁਤ ਧੰਨਵਾਦ ਵੀਰ ਜੀ ਤੇ ਮਾਤਾ ਜੀ ਦਾ ਜੀ ਦੇਸੀ ਖੰਡ ਕਈ ਵਾਰੀ ਸਹੀ ਨਹੀਂ ਮਿਲਦੀ ਸ਼ੱਕਰ ਪਾ ਸਕਦੇ ਹਾਂ ?

  • @butasingh8939
    @butasingh8939 8 วันที่ผ่านมา

    Bohat vadia ji

  • @BaljeetKaur-of9zx
    @BaljeetKaur-of9zx ปีที่แล้ว +15

    ਧੰਨਵਾਦ ਜੀ ❤

  • @parminderjeet1980
    @parminderjeet1980 9 หลายเดือนก่อน +4

    ਬਹੁਤ ਵਧੀਆ ਜੀ ਸ਼ੁਕਰੀਆ ਜੀ

  • @GurdevSingh-xv5jd
    @GurdevSingh-xv5jd 7 หลายเดือนก่อน

    GURDEVSINGH 🙏🙏

  • @surjitchatha3843
    @surjitchatha3843 9 หลายเดือนก่อน +4

    Very unique respy thanks for telling us please God bless you

  • @rajinderkumari7822
    @rajinderkumari7822 9 หลายเดือนก่อน +1

    ਸਤਿ ਸ੍ਰੀ ਆਕਾਲ ਵੀਰ ਜੀ, ਇਹ ਕੌੜ ਤੁੰਮੇ ਕਿੱਥੋਂ ਮਿਲਣਗੇ, ਮੈਂ ਇਹ ਪਹਿਲੀ ਵਾਰ ਸੁਣਿਆ। ਕਿਰਪਾ ਕਰਕੇ ਇਸ ਵਾਰੇ ਜਾਣਕਾਰੀ ਦਿੱਤੀ ਜਾਵੇ। ਤੁਸੀਂ ਤੇ ਬੇਬੇ ਜੀ ਨੇ ਬਹੁਤ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ। ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਜੀ।🙏🙏👏🌺

    • @SinghMedia13
      @SinghMedia13  9 หลายเดือนก่อน

      th-cam.com/video/haL25D0mEU0/w-d-xo.html

  • @mantuf.d.kmantuf.d.k4921
    @mantuf.d.kmantuf.d.k4921 8 หลายเดือนก่อน +1

    Thanks 🙏 respected bebe ji god bless u very great jankari di waheguru ji maher kare chardikla vich raho

    • @SinghMedia13
      @SinghMedia13  8 หลายเดือนก่อน

      Thank you so much ji

    • @harmohsingh339
      @harmohsingh339 8 หลายเดือนก่อน

      ਬਹੁਤ ਧੰਨਵਾਦ ਵੀਰ ji

  • @ranbirkaur9050
    @ranbirkaur9050 10 หลายเดือนก่อน +2

    Waheguru ji kirpa bakshan ji

  • @user-nh2lr6lr4o
    @user-nh2lr6lr4o 10 วันที่ผ่านมา

    Vary Good

  • @jasvirkaur3219
    @jasvirkaur3219 9 หลายเดือนก่อน +1

    Very good mata ji

  • @paramjitmalhi6543
    @paramjitmalhi6543 8 หลายเดือนก่อน +1

    Thanks so much ❤❤❤❤❤❤ mata ji and veer ji ❤❤❤❤❤

    • @SinghMedia13
      @SinghMedia13  8 หลายเดือนก่อน

      Thank you ji 🙏

  • @user-ef5mg1gp9y
    @user-ef5mg1gp9y 11 หลายเดือนก่อน +3

    🙏🙏👌👌👌👌👌👍👍👍

  • @amarjitkaur7074
    @amarjitkaur7074 17 วันที่ผ่านมา

    Thanks ji

  • @singersatpalkingra
    @singersatpalkingra 11 หลายเดือนก่อน +1

    ਬਹੁਤ ਹੀ ਵਧੀਆ ਜੀ ਪਰ ਖੰਡ ਦੀ ਜਗ੍ਹਾ ਸ਼ੱਕਰ ਪਾਈ ਜਾਵੇ ਤਾਂ ਵਧੀਆ ਹੋਵੇਗਾ ਜੀ
    ਡਾਕਟਰ ਸੱਤਪਾਲ ਸਿੰਘ ਕਿੰਗਰਾ

    • @SinghMedia13
      @SinghMedia13  11 หลายเดือนก่อน

      ਹਾ ਜੀ ਪਾ ਸਕਦੇ ਆ ਵੀਰ ਜੀ

  • @sukhdevbains426
    @sukhdevbains426 5 วันที่ผ่านมา +1

    ਬਾਹਰਲੇ ਮੁਲਕਾਂ ਵਿੱਚੋਂ ਕੋੜਾਤੁਬੇ ਕਿੱਥੋਂ ਲਈਏ ਕੀ ਤੁਸੀ ਬਣਾ ਕੇ ਭੇਜ ਸਕਦੇ ਹੋ।

    • @SinghMedia13
      @SinghMedia13  5 วันที่ผ่านมา

      ਹਾ ਜੀ ਭੇਜ ਦਾ ਗੇ

  • @hakamsingh6861
    @hakamsingh6861 5 หลายเดือนก่อน +1

    ਅਆਟੇ ਦੀ ਜਗਾਹ ਬੇਸਨ ਅਐਡ ਕਰ ਦਿੳ ।ਤਾਂ ਵਧੀਆ ਬਣੇਗਾ।

  • @Manpreet936
    @Manpreet936 10 หลายเดือนก่อน +1

    ਬਹੁਤ ਵਦੀਆ

  • @bhupinderkaur8359
    @bhupinderkaur8359 2 หลายเดือนก่อน

    Thanks sir ji koti koti parnam Ji 💞🙏💞

  • @harvinderkaursamby9866
    @harvinderkaursamby9866 8 หลายเดือนก่อน

    Ssaji matajite veerji nu😮explain excilent waynal keeta thankyou

  • @MansdeepSingh-c6w
    @MansdeepSingh-c6w หลายเดือนก่อน +1

    ❤❤❤❤

  • @jasveersinghbrar5002
    @jasveersinghbrar5002 9 หลายเดือนก่อน +2

    👌👌👌

  • @gurpreetrathour898
    @gurpreetrathour898 11 หลายเดือนก่อน

    Think a doctor sahb

  • @user-lm1pn2rz7n
    @user-lm1pn2rz7n 11 หลายเดือนก่อน +10

    🙏🙏🙏👌👌👌👌❤

  • @sarwansingh6636
    @sarwansingh6636 6 หลายเดือนก่อน

    Great miss brother g god bless you ❤❤

  • @kuljeetsingh5745
    @kuljeetsingh5745 11 หลายเดือนก่อน +2

    Bahut asa waheguru ji chardi kala bich rakhen

    • @SinghMedia13
      @SinghMedia13  11 หลายเดือนก่อน

      Thank you so much y ji

    • @harjotsingh8222
      @harjotsingh8222 11 หลายเดือนก่อน

      ​@@SinghMedia13❤

  • @jarnailsingh6276
    @jarnailsingh6276 11 หลายเดือนก่อน

    ਵੀਰਜੀਆਪਣਾਪੂਰਾਐਡਰੈਸਪਤਾਠਿਕਾਣਾਤੇਫੋਨਨੰਬਰਵੀਜਰੂਰਦੱਸਿਆਕਰੋਕਿਸੇਵੀਰਨੇਹੋਰਬਿਮਾਰੀਬਾਰੇਗੱਲਬਾਤਕਰਨੀਹੁੰਦੀਹੈਬਾਕੀਵਧੀਆਜਾਣਕਾਰੀਦਿੱਤੀਧੰਨਵਾਦਜੀ

  • @satnamaujla2203
    @satnamaujla2203 ปีที่แล้ว +39

    ਬਹੁਤ ਬਹੁਤ ਵਧੀਆ ਢੰਗ ਨਾਲ ਵੀਡੀਓ ਬਣਾਈ ਗਈ ਹੈ ਧੰਨਵਾਦ ਵੀਰ ਜੀ 👍🏽👍🏽👍🏽👍🏽🌹🎉🎉

    • @SinghMedia13
      @SinghMedia13  ปีที่แล้ว +3

      Thank you so much y ji

    • @avinashkaur6798
      @avinashkaur6798 11 หลายเดือนก่อน

      Pune School Amritsar

    • @bawasingh8378
      @bawasingh8378 11 หลายเดือนก่อน

      ​@@SinghMedia13😂⁰0⁰mm7 20:40

    • @user-bz4bh6ki7n
      @user-bz4bh6ki7n 11 หลายเดือนก่อน

      ​@@SinghMedia13😮😢😮😮pp hmm k😢
      haa 7:31

    • @gurnoorkaur1092
      @gurnoorkaur1092 11 หลายเดือนก่อน

      Bahut badhiya Tarika panjiri banana thank u

  • @sarbjitsangha585
    @sarbjitsangha585 11 หลายเดือนก่อน

    Thanks for information

  • @jaswinderkaurbhullar7491
    @jaswinderkaurbhullar7491 11 หลายเดือนก่อน

    🎉 very good Respey Ji or painkiller

  • @manjeetkaurwaraich1059
    @manjeetkaurwaraich1059 11 หลายเดือนก่อน

    ਵੀਰ ਜੀ ਬੇਬੇ ਜੀ ਪੰਜੀਰੀ ਬਹੁਤ ਬਹੁਤ ਵਧੀਆ ਬਣੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ

  • @balwindersidhu5713
    @balwindersidhu5713 ปีที่แล้ว +9

    ਧੰਨਵਾਦ ਜੀ 🙏🏻🙏🏻

  • @inderjitkaur3128
    @inderjitkaur3128 ปีที่แล้ว +1

    Thank you for good information. Mai tan bahut dukhi hoi hoi c. Thanks a lot babe ji

  • @kulwinderkour1687
    @kulwinderkour1687 11 หลายเดือนก่อน +2

    Veer ji thank ju ji.🙏🙏

  • @bhinderlaura895
    @bhinderlaura895 11 หลายเดือนก่อน +1

    Thank you ji 😊 very nice 👍

  • @emaansinghmaan79
    @emaansinghmaan79 11 หลายเดือนก่อน +27

    ਬਹੁਤ ਵਧੀਆ ਵਾਹਿਗੁਰੂ ਜੀ ਤੁਹਾਡਾ ਭਲਾ ਕਰੇ ❤

  • @lovepreetsinghsingh188
    @lovepreetsinghsingh188 ปีที่แล้ว +37

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ

  • @BalwinderKaur-bn4tf
    @BalwinderKaur-bn4tf 6 หลายเดือนก่อน

    Waheguruji🙏🙏

  • @paramjitkaur9105
    @paramjitkaur9105 ปีที่แล้ว +1

    Bahut vadhia jankari👌👌👌👌👌

  • @PritamSingh-wt7jx
    @PritamSingh-wt7jx ปีที่แล้ว +2

    ਧੰਨਵਾਦ ਜੀ

  • @harminderkaur585
    @harminderkaur585 2 หลายเดือนก่อน +1

    What is kour tuma.

    • @SinghMedia13
      @SinghMedia13  2 หลายเดือนก่อน

      th-cam.com/video/haL25D0mEU0/w-d-xo.html

  • @user-lp5pp4rq3c
    @user-lp5pp4rq3c 11 หลายเดือนก่อน +6

    ਬਹੁਤ ਵਧੀਆ ਵੀਰ ਜੀ

  • @karamjeetgill6421
    @karamjeetgill6421 10 หลายเดือนก่อน

    Hnjiii veer jiii bhout vdeaa

  • @himatsinghamrali5993
    @himatsinghamrali5993 ปีที่แล้ว +3

    Bhut vida

  • @surinderkumar2177
    @surinderkumar2177 9 หลายเดือนก่อน

    Very nice pareshan loka nv vadhia. rahat

  • @davinderkaurriar8118
    @davinderkaurriar8118 11 หลายเดือนก่อน

    Thank you bahut vadiya video

  • @veergill1956
    @veergill1956 ปีที่แล้ว +6

    Good jankari baba ji 🙏

  • @Kuldeep-mr9yi
    @Kuldeep-mr9yi 2 หลายเดือนก่อน +1

    Aram nahi ayia

  • @ranisareen4837
    @ranisareen4837 11 หลายเดือนก่อน +6

    Very good Mata ji God bless you

  • @bhupinderkaur8359
    @bhupinderkaur8359 2 หลายเดือนก่อน

    Bahut badhiya Mata ji 🌹🙏🌹

  • @ishwartelecom1815
    @ishwartelecom1815 7 หลายเดือนก่อน

    V v nice🙏

  • @sarbatdabhalag
    @sarbatdabhalag 11 หลายเดือนก่อน +3

    ਵਾਹਿਗਰੂ ਚੜ੍ਹਦੀ ਕਲਾ ਕਰਨ ਜੀ 🙏

  • @NirvairTv1313
    @NirvairTv1313 ปีที่แล้ว +4

    Good job 👍👍💯💯💯

  • @sewaksingh3446
    @sewaksingh3446 หลายเดือนก่อน +1

    ਮਾ ਪੁੱਤ ਦੇ ਬੁਲੰਦ ਹੋਸਲੇ ਧੰਨਵਾਦ ਜੀ

    • @SinghMedia13
      @SinghMedia13  หลายเดือนก่อน

      🙏🙏🙏🙏🙏

    • @GamdoorsinghPRTC
      @GamdoorsinghPRTC หลายเดือนก่อน

      😊😊😊
      ,
      😊😅​@@SinghMedia13

  • @user-sg6tw4wh7v
    @user-sg6tw4wh7v 11 หลายเดือนก่อน +1

    Bahut badhiya ji🎉

  • @jaswinderkaurbhullar7491
    @jaswinderkaurbhullar7491 11 หลายเดือนก่อน

    Very nice Ji Thanks