ਪੰਡਤਾਂ ਦੀ ਕੁੜੀ ਤੇ ਸਟੈਂਡ ਬਾਹਲਾ ਤਕੜਾ, ਲੱਖਾਂ ਰੁਪਏ ਨੂੰ ਠੋਕਰ ਮਾਰਨ ਵਾਲੀ ਮਲਵੈਣ | Motivational story | Mitti

แชร์
ฝัง
  • เผยแพร่เมื่อ 18 พ.ค. 2024
  • ਪੰਡਤਾਂ ਦੀ ਕੁੜੀ ਤੇ ਸਟੈਂਡ ਬਾਹਲਾ ਤਕੜਾ, ਲੱਖਾਂ ਰੁਪਏ ਨੂੰ ਠੋਕਰ ਮਾਰਨ ਵਾਲੀ ਮਲਵੈਣ | Motivational story | Mitti #Mitti #Punjab #motivationalvideo
    ----
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

ความคิดเห็น • 112

  • @KalaSingh-cx4ol
    @KalaSingh-cx4ol 13 วันที่ผ่านมา +36

    ਅਪਣੇ ਪੰਜਾਬ ਧੀ ਮੇਹਨਤ ਕਿਰਤ ਕਰ ਰਹੀ ਹੈ ਇਸ ਭੈਣ ਨੂੰ ਦੇਖ ਕੇ ਆਪਾਂ ਵੀ ਕਨੈਡਾ ਦੇ ਭਾਂਡੇ ਮਾਂਜਣੇ ਛੱਡ ਕੇ ਪੰਜਾਬ ਦੀ ਧਰਤੀ ਦੀ ਸੇਵਾ ਅਤੇ ਕਿਰਤ ਕਮਾਈ ਨਾਲ ਸੰਤੁਸ਼ਟ ਹੋਈ ਏ

  • @prabhjotkaur629
    @prabhjotkaur629 13 วันที่ผ่านมา +38

    ਵਧਾਈ ਦੇ ਪਾਤਰ ਹੋ ਵਾਹਿਗੁਰੂ ਬੇਅੰਤ ਅਪਾਰ ਕਿਰਪਾ ਬਰਕਤਾਂ ਰਹਿਤ ਧੀਰਜ਼ ਨਿਮਰਤਾ ਸੰਤੋਖ ਗਿਆਨ ਹੋਸਲਾ ਬਖਸ਼ਣ ਬਹੁਤ ਖੁਸ਼ੀ ਹੋਈ ਜੁਗ ਜੁਗ ਜੀਉ ਪਰਮਾਤਮਾ ਭਲਾ ਕਰੇ❤🎉🎉👌👌👍👍🙏🙏

    • @sukhpalkaur2429
      @sukhpalkaur2429 13 วันที่ผ่านมา +2

      ਵੈਸੇ ਵੀ ਜੇ ਕਰ ਕੋਈ ਕੰਮ 40 ਹਜ਼ਾਰ ਵਿਚੱ ਹੁੰਦਾ ਹੋਵੇ ਤਾਂ ਅਸੀਂ ਕਨੇਡਾ ਜਾ ਕੇ ਉਸੇ ਕੰਮ ਤੇ40 ਲੱਖ ਕਿਉਂ ਖ਼ਰਚੀਏ ।ਡਟੇ ਰਹੋ ! ਇਹੀ ਲੋਕ ਤੁਹਾਥੋਂ ਸਲਾਹ ਪੁਛਿੱਆ। ਕਰਨਗੇ ।

    • @prabhjotkaur629
      @prabhjotkaur629 13 วันที่ผ่านมา

      @@sukhpalkaur2429 🙏🙏

    • @prabhjotkaur629
      @prabhjotkaur629 12 วันที่ผ่านมา

      ​@@sukhpalkaur2429🙏🙏👍👍

  • @sukhpalkaur2429
    @sukhpalkaur2429 13 วันที่ผ่านมา +20

    ਸ਼ਾਬਾਸ਼ ਬੇਟਾ ਜੀ । ਕੰਮ ਕੋਈ ਛੋਟਾ ਨਹੀਂ ਹੁੰਦਾ । ਬੜਿਆਂ ਥਾਂਵਾਂ ਤੇ ਦੇਖਿਆ ਜਿਹੜੇ ਪਹਿਲਾਂ ਕਰਦੇ ਆ ਉਹੋ ਮੁੜਕੇ ਸਲਾਹਾਂ ਲੈਣ ਆਉਂਦੇ ਆ । ਜਿਹੜਾ ਛੋਟੀ ਗੱਲ ਕਰੇ ਉਹਦੇ ਸਾਈਡ ਹੋਕੇ ਅੱਗੇ ਨਿਕਲ ਜਾਓ, ਉਹਨੂੰ ਫਸਿਆ ਰਹਿਣ ਦਿਓ ਹਉਮੇ ਦੇ ਚੱਕਰ ਵਿੱਚ । 👍👍❤️❤️

  • @deeprataindia1170
    @deeprataindia1170 13 วันที่ผ่านมา +25

    ਪੰਜਾਬ ਦੀ ਮਹਾਨ ਧੀ ,,wonderful thought,, ਕਾਸ਼ ਹੋਰ ਵੀ ਇਸ ਰਸਤੇ ਤੇ ਆਉਣ। ਬਹੁਤ ਸੋਹਣਾ ਪੁੱਤਰ ਜੀ ਜੁੱਗ ਜੁੱਗ ਜੀਉ ਦੁੱਗਣੀ ਚੁਗਣੀ ਤਰੱਕੀ ਕਰੋ।
    ,,ballu ਰਟੈਂਡਾ,,

  • @hardeepbhullar5289
    @hardeepbhullar5289 13 วันที่ผ่านมา +15

    ਆਪਣਾ ਕੰਮ ਹੋਵੇ ਆਪ ਹੀ ਕਰਨਾ ਹੋਵੇ ਤਾਂ ਕਿੰਨਾ ਵਧੀਆ ਲੱਗਦਾ ਵਾਹਿਗੁਰੂ ਜੀ ਫੇਰ ਦਿੰਦਾ ਗਾ ਗੱਫੇ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਰੱਖੀ ਮਾਲਕਾ ਸੱਭ ਤੇ ਵਾਹਿਗੁਰੂ ਜੀ

  • @SukhwinderSingh-wq5ip
    @SukhwinderSingh-wq5ip 13 วันที่ผ่านมา +11

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @Guru_bani1313
    @Guru_bani1313 13 วันที่ผ่านมา +12

    ❤ ਵਾਹਿਗੁਰੂ ਜੀ ❤ ਕੰਮ ਕਰਕੇ ਖਾਣਾ ਕੋਈ ਮੇਹਣਾ ਨਹੀਂ ਕਿਰਤ ਕਰੋ ਨਾਮ ਜਪੋ ਵੰਡ ਛਕੋ ਧੀ ਪੰਜਾਬ ਦੀ ਵਾਹਿਗੁਰੂ ਜੀ ਮੇਹਰ ਕਰੋ ❤

  • @rashpalsingh5699
    @rashpalsingh5699 13 วันที่ผ่านมา +11

    ਵਾਹਿਗੁਰੂ
    ਬੜੀ ਹਿੰਮਤ ਐ
    ਹਿੰਮਤਾਂ ਨੂੰ ਈ ਫਲ਼ ਲਗਦੇ ਨੇ

  • @GurwinderSingh-zi4fd
    @GurwinderSingh-zi4fd 13 วันที่ผ่านมา +8

    ਸ਼ਾਬਾਸ਼ ਮੇਰੇ ਪੰਜਾਬ ਦੀਏ ਸ਼ੇਰ ਬੱਚੀਏ,,ਤੁਸੀਂ ਹੋ ਪੰਜਾਬ ਦੇ ਅਸਲੀ ਵਾਰਸ, ਜਿਉਂਦੇ ਵਸਦੇ ਰਹੋ, ਖੂਬ ਤਰੱਕੀਆਂ ਕਰੋ, ਸੱਚੇ ਪਾਤਸ਼ਾਹ ਸਦਾ ਮਿਹਰ ਭਰਿਆ ਹੱਥ ਰੱਖਣ ਜੀ,

  • @NKstatus616
    @NKstatus616 13 วันที่ผ่านมา +8

    ਰੱਬ ਤੁਹਾਨੂੰ ਬਹੁਤ ਖੁਸ਼ੀਆਂ ਤੇ ਤਰੱਕੀ ਬਖਸ਼ੇ, ਤੁਸੀਂ ਇੱਕ ਮਿਸਾਲ ਸਿੱਟ ਕਰਤੀ ਕੇ ਪੰਜਾਬ ਰਹਿ ਕੇ ਵੀ ਬਹੁਤ ਕੁਝ ਕੀਤਾ ਜਾ ਸਕਦਾ.. 🙏

  • @BalkarSingh-bg8oi
    @BalkarSingh-bg8oi 13 วันที่ผ่านมา +16

    ਸਿੱਧੂ ਮੂਸੇ ਵਾਲ + ਪੀ,ਬੀ,31=ਆਲ ਵਰਲਡ

  • @onkarsinghdhanoa159
    @onkarsinghdhanoa159 13 วันที่ผ่านมา +8

    ਵਾਹਿਗੁਰੂ ਜੀ ਬਹੁਤ ਵਧੀਆ ਹੈ ਜੀ

  • @parmindersingh2081
    @parmindersingh2081 13 วันที่ผ่านมา +6

    ਬਿਲਕੁਲ ਸਹੀ ਫਰਮਾਇਆ ਜੀ ਤੁਸੀਂ ਵਧਾਈ ਦੇ ਪਾਤਰ ਹੋ ਜੀ ❤

  • @BalwinderSingh-mc1lq
    @BalwinderSingh-mc1lq 12 วันที่ผ่านมา +3

    Very nice vichar beti de ❤❤

  • @jarnailsingh1731
    @jarnailsingh1731 12 วันที่ผ่านมา +2

    ਵਾਹਿਗੁਰੂ ਇਨ੍ਹਾਂ ਬੱਚਿਆਂ ਨੂੰ ਸਫ਼ਲਤਾ ਬਕਸੇ।

  • @harjitsingh6793
    @harjitsingh6793 12 วันที่ผ่านมา +3

    Very nice beta ji God bless you

  • @SukhdevRaj-gr2ex
    @SukhdevRaj-gr2ex 12 วันที่ผ่านมา +3

    Waheguru hmesha khush rakhna es sister nu

  • @EchoTheRealSound-ek9iz
    @EchoTheRealSound-ek9iz 13 วันที่ผ่านมา +3

    ਬਹੁਤ ਵਧੀਆ ਗੱਲ ਹੈ ਭੈਣੇ
    ਬੈਰੀ ਨਾਈਸ

  • @bobalpappa
    @bobalpappa 12 วันที่ผ่านมา +2

    ਪੰਜਾਬੀਆਂ ਦੀ ਸ਼ਾਨ ਵੱਖਰੀ ❤

  • @AmandeepSingh-bu4wn
    @AmandeepSingh-bu4wn 13 วันที่ผ่านมา +6

    ਬਹੁਤ ਵਧੀਆ ਜੀ ਭੈਣ ਜੀ

  • @DS-li8cb
    @DS-li8cb 13 วันที่ผ่านมา +7

    101% true sis forner wich tein koi life nai ...

  • @surindergarg8386
    @surindergarg8386 12 วันที่ผ่านมา +2

    ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁੱਦਈ ਦੀਪ ਅਤੇ ਸੋਨੀ ਸ਼ਰਮਾ ਜੋੜੀ PB 31 ਵਾਲਿਓ ਜਿਉਂਦੇ ਵਸਦੇ ਰਹੋ, ਖੁਸ਼ੀਆਂ ਮਾਣੋ 👍👍

  • @charanjitbains2233
    @charanjitbains2233 12 วันที่ผ่านมา +1

    ਬੇਟਾ ਜੀ ਵਾਹਿਗੁਰੂ ਪਰਮਾਤਮਾ ਬਹੁਤ ਬਹੁਤ ਤਰੱਕੀ ਬਕੱਛੇ 🙏🏻🙏🏻

  • @user-wn1tk8ep1g
    @user-wn1tk8ep1g 13 วันที่ผ่านมา +8

    Very good beta ❤❤

  • @randhirsingh2337
    @randhirsingh2337 13 วันที่ผ่านมา +2

    ਬਹੁਤ ਵਧੀਆ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ।

  • @gurdavsingh1952
    @gurdavsingh1952 13 วันที่ผ่านมา +3

    ਬਹੁਤ ਵਧੀਆ ਉਪਰਾਲਾ ਕੀਤਾ

  • @balwindersingh7463
    @balwindersingh7463 8 วันที่ผ่านมา

    ਚੰਗਾ ਕਦਮ ਚੰਗੀ ਸੋਚ

  • @AmanpreetSingh-on1qd
    @AmanpreetSingh-on1qd 13 วันที่ผ่านมา +2

    Je ਸਾਰੇ ਪੰਜਾਬ ਨੂੰ ਜੇ ਅਕਲ aa ਜਾਵੇ

  • @pjkvirk2271
    @pjkvirk2271 13 วันที่ผ่านมา +4

    I agree ❤ jad aap sahi hoiye tah kisey de kuchh v kehn naal sanu koi frk ni paina chahida❤ proud of you sister ❤may waheguru ji bless you with lots of happiness and success 🙏🏻

  • @hameshkumar4988
    @hameshkumar4988 12 วันที่ผ่านมา +2

    Tadi video wich tadi mahnat dakh k hor v new Genration taday to inspire hone gai 🎉🎉🎉🎉🎉

  • @desrajsingh1541
    @desrajsingh1541 11 วันที่ผ่านมา +1

    ਬਹੁਤ।ਵਧੀਆਪੁੱਤਰ ਜੀ👌👌👍

  • @kuljitkanda1276
    @kuljitkanda1276 11 วันที่ผ่านมา

    ਬਾਈ ਜੀ ਕੁੜੀ ਦੀ ਸੋਚ ਬੋਹਤ ਬੱਦੀਆ ਇਹੇ ਸੋਚ ਪੰਜਾਬ ਦੇ ਹਰੇਕ ਘਰ ਵਿੱਚ ਹੋਣੀ ਚਾਹੀਦੀਆ ਜਿੰਦੇ ਪੰਜਾਬ ਦੇ ਹਰੇਕ ਪਰਿਵਾਰ ਦੀ ਸੋਚ ਇਸ ਕੁੜੀ ਦੇ ਵਾਲੀ ਬਣਗੀ ਪੰਜਾਬ ਵਿੱਚੋ ਗਰੀਬੀ ਦੇ ਨਾਲ ਕਰਜਾ ਵੀ ਮੁੱਕਤ ਪੰਜਾਬ ਤੇ ਪੰਜਾਬੀ ਘਰ ਦੇ ਇੱਕ ਜਾਣੇ ਨੂੰ ਮਸ਼ੀਨ ਨਾਂ ਸਮਝਣ ਹਰੇਕ ਮੇਬਰ ਅਲੱਗ ਅਲੱਗ ਆਪਣਾ ਕੰਮ ਕਰਨ ਤੇ ਹਰੇਕ ਪਰਿਵਾਰ ਦੇ ਜਿੰਨੇ ਮੇਬਰ ਉਹਨੇ ਹੀ ਕੰਮ ਹੋਣੇ ਜਰੂਰੀ ਆ ਜੇ ਕੋਈ ਦੋ ਕੰਮ ਕਰ ਸਕਦਾ ਉਹੋ ਵੀ ਬੋਹਤ ਬੱਦੀਆ ਕੋਈ ਵੀ ਪਰਿਵਾਰ ਅੱਡ ਹੋਣ ਵਾਰੇ ਸੋਚਣਾਂ ਹੀ ਭੁੱਲ ਜਾਉ ਹਰੇਕ ਦੀ ਜੇਬ ਵਿੱਚ ਪੈਸਾ ਰਹੂਗਾ ਕਲੇਸ ਤਾਂ ਘਰੋ ਦੂਰ ਭੱਜੂਗਾ

  • @NarinderSingh-nt4xc
    @NarinderSingh-nt4xc 13 วันที่ผ่านมา +3

    Babe Nanak dev ji di kirat de amal de sidant te chal rahe ho vadhai de patar ho always be happy God bless you 🙏

  • @arshpreetjandu8162
    @arshpreetjandu8162 11 วันที่ผ่านมา

    ਮਹਿਨਤ ਵਿਚ ਤੰਦਰੁਸਤੀ 👍🙏

  • @user-kb3ly1jj3x
    @user-kb3ly1jj3x 12 วันที่ผ่านมา +3

    ❤❤❤❤

  • @NarinderSingh-nt4xc
    @NarinderSingh-nt4xc 13 วันที่ผ่านมา +3

    Salute h chhote bhen tusi Punjab di dhee ho and naujawana layee chanan munara ho parmatma tohanu hamesha chardi kla ch rakhe keep it up 🙏

  • @RajpalSingh-jz3dj
    @RajpalSingh-jz3dj 12 วันที่ผ่านมา +2

    Waheguru waheguru waheguru waheguru waheguru waheguru ji

  • @lakhwindersinghkhangura3465
    @lakhwindersinghkhangura3465 11 วันที่ผ่านมา

    ਬਹੁਤ ਬਹੁਤ ਵਧੀਆ ਜੀ

  • @SS-qz6zg
    @SS-qz6zg 13 วันที่ผ่านมา +2

    ਸਹੀ ਕੰਮ ਤਾਂ ਉੱਥੇ ਵੀ ਕਰਨਾ ਪਰ ਲੋਕਇੱਥੋਂ ਦੀ ਮਿਹਨਤ ਨੂੰਮਿਹਨਤ ਨਹੀਂ ਮੰਨਦੇ

  • @HarlalSingh-wh9vx
    @HarlalSingh-wh9vx 11 วันที่ผ่านมา

    ਵਾਹਿਗੁਰੂ ਜੀ

  • @paramjitkaur3077
    @paramjitkaur3077 13 วันที่ผ่านมา +3

    God bless you dear positive always

  • @bsingh7247
    @bsingh7247 11 วันที่ผ่านมา

    ਬਹੁਤ ਬਹੁਤ ਧੰਨਵਾਦ ਇਸ ਧੀ ਦਾ ਇਸ ਧੀ ਦੀ ਸਾਰੇ ਮੱਦਤ ਕਰੋ ਜੀ 🙏🙏🙏🙏🙏

  • @user-ub4yg3fc8e
    @user-ub4yg3fc8e 13 วันที่ผ่านมา +3

    Very nice Wichar Bhain g ❤K Moge Wala ❤🎉❤

  • @jassaman8951
    @jassaman8951 9 วันที่ผ่านมา

    ਜਿਉਂਦੀ ਰਹਿ ਭੈਣੇ

  • @kulwinderkaur3348
    @kulwinderkaur3348 13 วันที่ผ่านมา +2

    Wahaguro ji mahar karn ji ❤

  • @ravikhangura1612
    @ravikhangura1612 6 วันที่ผ่านมา

    Great and fabulous.
    Congratulations BETA
    Don't care Dunia.
    Keep it up.
    Vahguru bless you.

  • @harjitgodblessyoubajwa2676
    @harjitgodblessyoubajwa2676 13 วันที่ผ่านมา +3

    Wah ji wah very very Great ji God BLESS you ji ❤❤❤❤❤❤❤

  • @kmattu2793
    @kmattu2793 13 วันที่ผ่านมา +2

    Ssa Bata good job God bless you

  • @muhammadafzal1584
    @muhammadafzal1584 13 วันที่ผ่านมา +2

    Vadyia ji

  • @GurdipsinghSingh-mw2el
    @GurdipsinghSingh-mw2el 13 วันที่ผ่านมา +2

    Bhaut vadiya kam bhaine

  • @user-vi6nw6ie8m
    @user-vi6nw6ie8m 13 วันที่ผ่านมา +3

    WAHEGURU WAHEGURU WAHEGURU ji

  • @GurdipsinghSingh-mw2el
    @GurdipsinghSingh-mw2el 13 วันที่ผ่านมา +2

    Bhaut vadai bahin nu

  • @JarnailSingh-nb4cl
    @JarnailSingh-nb4cl 12 วันที่ผ่านมา +1

    Very good

  • @kaurparveen50
    @kaurparveen50 8 วันที่ผ่านมา

    Bahut vadhia ❤❤❤❤❤👍👍👍👍👍👍

  • @mario126
    @mario126 13 วันที่ผ่านมา +2

    God bless u sister

  • @makhan4254
    @makhan4254 11 วันที่ผ่านมา

    Waheguru mehar karay
    God bless you beta ji
    Lokan da ke lokan nay tan baba nanak nahi shadya ...

  • @PardeepSingh-qq6cn
    @PardeepSingh-qq6cn 13 วันที่ผ่านมา +4

    Good beta

  • @vikkdhillonrecords7956
    @vikkdhillonrecords7956 13 วันที่ผ่านมา +2

    Very good sister bahut vadia soch hai tuhadi..jeonde vsde rho trakki kro ❤

  • @fulakaur5228
    @fulakaur5228 13 วันที่ผ่านมา +2

    Well done sister pouud to se💪💪💪🤗👍👌🙏🙏

  • @gurmejmand7208
    @gurmejmand7208 5 วันที่ผ่านมา

    Good sooch

  • @gursharandeepkaur7124
    @gursharandeepkaur7124 12 วันที่ผ่านมา +1

    good job

  • @deepindersingh5442
    @deepindersingh5442 13 วันที่ผ่านมา +2

    ❤ bilkul sahi kiha beti foran v bartan saf krdiya ne girl

  • @kuldipsinghrakkar6409
    @kuldipsinghrakkar6409 12 วันที่ผ่านมา

    ਬਹੁਤ ਵਧੀਆ ,ਵਾਹਿਗੁਰੂ ਹੋਰ ਤਰੱਕੀਆਂ ਬਕਸੇ।

  • @kauranikjeet9433
    @kauranikjeet9433 13 วันที่ผ่านมา +2

    ਪੰਜਾਬੀ ਬੱਸ ਮਿਹਣੇ ਹੀ ਮਾਰਦੇ ਨੇ

  • @ParamjitSinghBathinda
    @ParamjitSinghBathinda 13 วันที่ผ่านมา +3

    Very good Putra ji

  • @JagdishSingh-pm3zg
    @JagdishSingh-pm3zg 11 วันที่ผ่านมา +1

    Very nice to P B 31

  • @starxbgmi475.
    @starxbgmi475. 13 วันที่ผ่านมา +3

    Good Work

  • @charnjitkaur1950
    @charnjitkaur1950 13 วันที่ผ่านมา +4

    ❤❤❤

  • @gurpanthbrar-fc5jl
    @gurpanthbrar-fc5jl 11 วันที่ผ่านมา

    Bhut sohna Kam put

  • @balwindersingh5085
    @balwindersingh5085 12 วันที่ผ่านมา +1

    Bilkul thik kita is veer te sister ne koi km shota ne kitch ke rakho km nu

  • @charansinghsangha8765
    @charansinghsangha8765 21 ชั่วโมงที่ผ่านมา

    Thanks for presentation! A very good example of working and succeeding by working intelligently! My best wishes to all of you!

  • @JasbirSingh-wj9qm
    @JasbirSingh-wj9qm 11 วันที่ผ่านมา

    Very good 👍, God bless them 🙏

  • @ManpreetBajwa-wd4gj
    @ManpreetBajwa-wd4gj 11 วันที่ผ่านมา

    Good job sis hamesha khush raho tusi

  • @sainijaswinderkaur3569
    @sainijaswinderkaur3569 9 วันที่ผ่านมา

    Very nice ji God bless you 🙏🙏

  • @AmarjitSingh-et7or
    @AmarjitSingh-et7or 6 วันที่ผ่านมา

    Bahut vadia job a sister Ji parmatma ap nu traki baksha sada kush raho Baki gal loka di rahi ona di tension ne Lani ah ta bolda hi rahda na jina na Koi kam Karna ne hunda oh dujja da kam vich aka galtia kado da hi hunda na tuse parvah ne Karni kisa di ve

  • @jashansidhu6381
    @jashansidhu6381 7 วันที่ผ่านมา

    Loka di parvah na kro waheguru waheguru waheguru ji sab vadiya he aapde Desh good soch biba Ji

  • @baljidersingh-ep1ef
    @baljidersingh-ep1ef 11 วันที่ผ่านมา

    God bless you

  • @Kiranpal-Singh
    @Kiranpal-Singh 13 วันที่ผ่านมา +2

    *ਬੇਟਾ ਕੰਮ ਕਰਨ ਵਿੱਚ ਕਾਹਦੀ ਸ਼ਰਮ ਹੈ* ਪੰਜਾਬ ਵਿੱਚ ਰਹਿ ਕੇ ਗੁਜਰਾਨ ਦਾ ਪ੍ਰਬੰਧ ਕਰ ਲਿਆ, ਹਿੰਮਤ ਵਾਲੇ ਸਫਲ ਹੁੰਦੇ ਹਨ *ਖੁਸ਼ ਰਹੋ-ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ* !

  • @rubys7437
    @rubys7437 13 วันที่ผ่านมา +1

    Hats off boht vadia, nale jehre interview lee veer keh rahe ne ki canada 80 times jada paisa, eh v socho ke canada america vich v payments boht hundian ne, end vich banda ona hi aa jinna ku india ch money bachdi aa

  • @singh11600
    @singh11600 12 วันที่ผ่านมา +1

    Very nice ji didi ji panjab da na roshan kitha

  • @pardeepkumar5123
    @pardeepkumar5123 12 วันที่ผ่านมา +1

    Good job

  • @tarlochanchohan1660
    @tarlochanchohan1660 3 วันที่ผ่านมา

    Wish you all the best. Mehnat Kade bhi jaya nahin jandi.

  • @butasingh6312
    @butasingh6312 11 วันที่ผ่านมา

    Good beta work

  • @Gagandeepkaur-up6pl
    @Gagandeepkaur-up6pl 12 วันที่ผ่านมา +1

    👍👍

  • @GurpreetSingh-jg8pw
    @GurpreetSingh-jg8pw 10 วันที่ผ่านมา

    Very good madam ji

  • @jeewankalayan2613
    @jeewankalayan2613 7 วันที่ผ่านมา

    Very nice ji

  • @baljidersingh-ep1ef
    @baljidersingh-ep1ef 11 วันที่ผ่านมา

    Be Happy

  • @beantsharma9183
    @beantsharma9183 10 วันที่ผ่านมา

    Good 🙏

  • @SETHLOVEGhotra
    @SETHLOVEGhotra 11 วันที่ผ่านมา

    GbU sister g ❤️❤️

  • @DavinderKumar-el5ct
    @DavinderKumar-el5ct 11 วันที่ผ่านมา

    Good 👍❤😊

  • @AmanpreetSingh-on1qd
    @AmanpreetSingh-on1qd 13 วันที่ผ่านมา +1

    Good maasges

  • @reshamsingh9383
    @reshamsingh9383 13 วันที่ผ่านมา +1

    VERRY.GOOD.

  • @birsingh6954
    @birsingh6954 13 วันที่ผ่านมา +1

    Good good good good good👍👍👍👍👍 sister g good

  • @satpalsinghsatpal8529
    @satpalsinghsatpal8529 13 วันที่ผ่านมา +1

    Very good work put

  • @harinderpreethani8147
    @harinderpreethani8147 13 วันที่ผ่านมา +2

    🙏🙏🙏🙏👍👍👍👍👍

  • @BalwinderSingh-pf2nr
    @BalwinderSingh-pf2nr 12 วันที่ผ่านมา +1

    APUNEY OHI NE, JIVE SONY SHARMA G HUN !! PUNJAAB NU PEYAAR KRR REHI BETY, CANADA DHAKE KHAA REHIAA DHIAA ??

  • @sarbjitsinghdulku9854
    @sarbjitsinghdulku9854 13 วันที่ผ่านมา +1

    🙏🙏🙏🙏🙏🙏🙏🙏🙏🙏

  • @user-hg8un7bj8n
    @user-hg8un7bj8n 13 วันที่ผ่านมา +1

    Good 👍👍 g

  • @inderjitsingh1912
    @inderjitsingh1912 13 วันที่ผ่านมา +1

    ਪੰਜਾਬ ਨੂੰ ਗੁਲਾਮੀ ਵਿੱਚ 175ਸਾਲ ਹੋ ਗਏ ਇਸ ਲਈ ਆਦਤ ਪੈ ਗਈ

  • @jasvirsidhu7820
    @jasvirsidhu7820 4 วันที่ผ่านมา

    What is difference between dollar and rupees