ਆਪਣੇ ਨਗਰ ਦੀ ਛੋਟੀ ਬੱਚੀ ਆਪਣੇ ਪਿਤਾ ਦੀ ਮਦਦ ਵਾਸਤੇ ਘਰ ਪਹੁੰਚੀ ਮੌਕੇ ਤੇ ਰਾਸਨ ਤੇ ਨਕਦੀ ਸੇਵਾ ਕਰਨ ਦੀ ਕੋਸਿਸ਼ ਕੀਤੀ

แชร์
ฝัง
  • เผยแพร่เมื่อ 15 ก.ย. 2024
  • ਇਹ ਸਾਡੇ ਨਗਰ ਵਿੱਚ ਦਰਸ਼ਨ ਸਿੰਘ ਉਰਫ ਦਰਸੂ ਬੱਕਰੀਆ ਵਾਲਾ
    ਉਸ ਦੇ ਬੇਟੇ ਦੀ ਲੱਤ ਟੁੱਟ ਗਈ
    ਇਹ ਵੱਡੀ ਬੇਟੀ ਜਦ‌ ਘਰ ਪਹੁੰਚੀ ਦੇਖਿਆ ਬਹੁਤ ਉਦਾਸ ਸੀ ਆਪਣੀ ਮਾਂ ਨਾਲ ਮਾਂ ਦੀ ਦਿਮਾਗੀ ਸੰਤੁਲਨ ਠੀਕ ਨਹੀਂ ਹੈ
    ਕਹਿਦੀ ਅੰਕਲ ਜੀ ਸਾਡੇ ਘਰ ਆਉ ਸਾਡੀ ਮਦਦ ਕਰ ਦੋ
    ਮਨ ਬਹੁਤ ਦੁਖੀ ਹੋਇਆ
    ਕਿਹਾ ਪੁੱਤ ਮੇਰੇ ਤਾ ਕੁੱਝ ਨਹੀ ਹੈਗਾ ਮੈ ਤੁਹਾਡੀ ਕੀ ਕਰ ਸਕਦਾ
    ਉਸੇ ਟਾਈਮ ਘਰ ਪਹੁਚਿਆ ਬਹੁਤ ਬੂਰੇ ਹਲਾਤ ਦਾਦੀ ਕਹਿੰਦੀ ਬੱਚੇ ਭੁੱਖੇ ਬੈਠੇ
    ਜਿਨੀ ਕੁ ਵਾਹਿਗੁਰੂ ਜੀ ਨੇ ਉਕਾਤ ਬਖ਼ਸੀ
    ਮੌਕੇ ਤੇ ਰਾਸਨ ਤੇ ਨਕਦੀ ਸੇਵਾ ਕਰਨ ਸੇਵਾ ਕਰਨ ਦੀ ਕੋਸਿਸ਼ ਕੀਤੀ
    ਜੇ ਮੇਰਾ ਹੋਰ ਵੀ ਕੋਈ ਭੈਣ ਭਰਾਵਾ ਰੱਬ ਦਾ ਫਰਿਸਤਾ ਇਨਾ ਮਦਦ ਕਰਨਾ ਚਾਹੀਦਾ
    ਨੰਬਰ ਲੇ ਸਕਦੇ ਹੋ ਜੀ
    ਕੋਟਿਨ ਕੋਟਿ ਧੰਨਵਾਦ ਸਾਰੀਆ ਰੱਬ ਰੂਪ ਰੂਹਾ ਦਾ ਜਿਹੜੀਆ ਹਰ ਟਾਈਮ ਨਾਲ ਖੜੀਆ ਜਿਨ੍ਹਾਂ ਦੇ ਸਾਥ ਨਾਲ ਇਹ ਸੇਵਵਾ ਚਲ ਰਹੀਆ
    ਲੋੜਵੰਦਾ ਦੀ ਖਾਲਸਾ ਸੇਵਾ ਸੁਸਾਇਟੀ ਪੰਜਾਬ ਟੀਮ ਨੂੰ ਸਿਰ ਝੁਕਦਾ
    ਤੁਹਾਡਾ ਛੋਟਾ ਜਿਹਾ ਸੇਵਾਦਾਰ ਜੰਡ ਸਿੰਘ ਖਾਲੜਾ 9682598687
    🙏🙏
    28/7/24

ความคิดเห็น • 7

  • @LakhvirSingh-h7q
    @LakhvirSingh-h7q หลายเดือนก่อน

    ਵਾਹਿਗੁਰੂ ਸਾਹਿਬ ਜੀ

    • @JDPunjabnewsLive
      @JDPunjabnewsLive  หลายเดือนก่อน

      @@LakhvirSingh-h7q 🙏 ਧੰਨਵਾਦ ਮੇਰੇ ਵੀਰ ਦੇ

  • @harpreetsinghhs986
    @harpreetsinghhs986 หลายเดือนก่อน

    ❤❤❤❤ waheguru ji

  • @Mrbhullar92
    @Mrbhullar92 หลายเดือนก่อน

    Waheguru ji

  • @harpreetsinghhs986
    @harpreetsinghhs986 หลายเดือนก่อน

    ਜੰਡ ਭਾਜੀ ਮਾਣ ਮਹਿਸੂਸ ਕਰਦੇ ਆ, ਤੁਹਾਡੇ ਕੰਮਾਂ ਤੇ

    • @JDPunjabnewsLive
      @JDPunjabnewsLive  หลายเดือนก่อน +1

      @@harpreetsinghhs986 ਦਿਲੋਂ ਧੰਨਵਾਦ ਮੇਰੇ ਵੀਰ ਦੇ