Jand khalra
Jand khalra
  • 215
  • 162 484
ਸੁਸਾਇਟੀ ਦੇ ਸੇਵਾਦਾਰ ਵੀਰ ਗੌਰਵ ਕੁਮਾਰ ਖੇਹਰਾ ਦਿੱਲੀ ਜੀ ਦੇ ਸਤਿਕਾਰਯੋਗ ਪਿਤਾ ਸ੍ਰੀ ਸੁਰੇਸ਼ ਕੁਮਾਰ ਖੇਹਰਾ ਜੀ
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਉ
ਲੋੜਵੰਦਾ ਦੀ ਖਾਲਸਾ ਸੇਵਾ ਸੁਸਾਇਟੀ ਦੇ ਸੇਵਾਦਾਰ ਵੀਰ ਗੌਰਵ ਕੁਮਾਰ ਖੇਹਰਾ ਦਿੱਲੀ ਜੀ ਦੇ ਸਤਿਕਾਰਯੋਗ ਪਿਤਾ ਸ੍ਰੀ ਸੁਰੇਸ਼ ਕੁਮਾਰ ਖੇਹਰਾ ਜੀ
ਦੀ ਅੱਜ 4/9/24 ਬਰਸੀ ਮਨਾਉਦੇ ਹੋਏ
ਗੁਰਦੁਆਰਾ ਸਾਹਿਬ ਭਾਈ ਬਾਬਾ ਜੀਵਨ ਸਿੰਘ ਵਿਖੇ ਪਹੁੰਚ ਰਾਸਨ ਸਮੱਗਰੀ ਤਿੱਲ ਫੁਲ ਸੇਵਾ ਭੇਟ ਕਰਦੇ ਸਮੇਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ‌ ਦੇ ਚਰਨਾ ਵਿਚ ਅਰਦਾਸ ਬੇਨਤੀਆ ਕੀਤੀਆ
ਕਿ ਸਤਿਗੁਰੂ ਜੀਉ ਸਾਡੇ ਬਹੁਤ ਸਤਿਕਾਰਯੋਗ ਅੰਕਲ ਜੀ ਨੂੰ ਆਪਣੇ ਚਰਨਾ ਨਾਲ ਲਗਾ ਕੇ ਰੱਖਣਾ
ਪਿਛੇ ਪਰਿਵਾਰ ਵਿਚ ਸੁਖ ਸ਼ਾਤੀ ਤੇ ਚੜ੍ਹਦੀ ਕਲਾ ਬਖਸ਼ਣਾ ਜੀਉ
ਸਾਡੇ ਰੱਬ ਰੂਪ ਵੀਰ ਗੌਰਵ ਕੁਮਾਰ ਖੇਹਰਾ ਜੀ ਦਿੱਲੀ
ਲੋੜਵੰਦਾ ਦੀ ਖਾਲਸਾ ਸੇਵਾ ਸੁਸਾਇਟੀ ਪੰਜਾਬ ਰਜਿ ਟੀਮ ਵੱਲੋਂ 9682598687
4/9/24
🙏🙏
#jandkhalra #vlog #explorepage #trendingvideo #viralvideo #todayonly #shortsvideos #jandkhalra
มุมมอง: 24

วีดีโอ

ਸਰਹੱਜੀ ਪਿੰਡ ਖਾਲੜਾ ਦੇ ਪਸ਼ੂ ਹਸਪਤਾਲ ਵਿਖੇ ਸਾਫ ਸਫਾਈ ਕਰਨ ਤੋ ਬਾਅਦ ਹਰ ਤਰਾ ਬੂਟੇ ਲਗ ਰਹੇ , ਮੇਰੇ ਨਾਲ
มุมมอง 31016 ชั่วโมงที่ผ่านมา
ਸਰਹੱਜੀ ਪਿੰਡ ਖਾਲੜਾ ਦੇ ਪਸ਼ੂ ਹਸਪਤਾਲ ਵਿਖੇ ਸਾਫ ਸਫਾਈ ਕਰਨ ਤੋ ਬਾਅਦ ਫਲਦਾਰ ਫੁਲਦਾਰ ਤੇ ਛਾਅ ਵਾਲੇ 170 ਬੂਟੇ ਲਗਾ ਰਹੇ ਬੂਟਿਆ ਦੀ ਸੁਰੂਆਤ ਕਰਨ ਲੱਗੇ ਨਾਲ ਮੇਰੇ ਵੀਰ ਡਾ: ਜਤਿੰਦਰਬੀਰ ਸਿੰਘ ਢਿੱਲੋ, ਤੇ ਜੋਧਾ ਸਿੰਘ ਖਾਲੜਾ ਹੁਣ ਮੇਰੇ ਵੀਰ ਸਾਰਿਆ ਦਾ ਫਰਜ਼ ਸਾਰੇ ਧਿਆਨ ਜਰੂਰ ਰੱਖਿਉ ਜਿਸ ਤਰ੍ਹਾਂ ਇਹ ਬੂਟੇ ਲਗ ਚੁੱਕੇ ਥੋੜੇ ਸਮੇਂ ਵਿੱਚ ਤੱਕ ਬਾਗ ਵਿਖਾਈ ਦੇਵੇਗਾ ਤੁਹਾਡਾ ਛੋਟਾ ਜਿਹਾ ਸੇਵਾਦਾਰ ਜੰਡ ਸਿੰਘ ਖਾਲੜਾ 9682598687 #jandkhalra #vlog #explorepage #trendingvideo #vir...
ਦੇਖ ਲਵੋ ਪੰਜਾਬ ਵਾਲਿਉ ਹਰਿਆਣਾ ਵਿੱਚ ਹਰ ਪਾਸੇ ਦਰੱਖਤ ਹੀ ਦਰੱਖਤ, ਸਾਡੇ ਕੁਝ ਤਾ ਚੀਕਾਂ ਮਾਰਨ ਲੱਗ ਜਾਦੇ ਕੁੱਝ ਅੱਗ
มุมมอง 33016 ชั่วโมงที่ผ่านมา
ਅੱਜ ਦੋਸਤੋ ਆਏ ਹਰਿਆਣਾ ਏਰੀਏ ਵਿੱਚ ਬਰਨਾਲਾ ,ਧਨੌਲਾ ਭਿੱਖੀ , ਸਨਾਮ ਰਤੀਆ ਤੋ ਬਾਅਦ ਜਿਲਾ ਫਤਿਆਬਾਦ , ਪਿੰਡ ਏਰਵਾ ਵਿਖੇ ਹੁਣ ਵਾਪਿਸ ਆ ਰਹੇ ਦੇਖੋ ਇਧਰ ਬਹੁਤ ਜਿਆਦਾ ਦਰੱਖਤ ਹੀ ਦਰੱਖਥ ਇਕ ਵੱਖਰਾ ਹੀ ਦਿ੍ਸ਼ ਖੇਤਾ ਵਿਚ ਦਰੱਖਤ ਪਿੰਡਾ ਵਿੱਚ ਦਰੱਖਤ ਬਜਾਰਾਂ ਵਿੱਚ ਦਰੱਖਤ ਤੁਹਾਡਾ ਛੋਟਾ ਜਿਹਾ ਸੇਵਾਦਾਰ ਜੰਡ ਸਿੰਘ ਖਾਲੜਾ 9682598687 28/8/24 #jandkhalra #vlog #explorepage #trendingvideo #viralvideo #todayonly #shortsvideos #jandkhalra
ਦੇਖੋ ਪੁਰਾਣੇ ਵਿਰਸੇ ਨਾਲ ਜੁੜੀਆ ਲੱਕੜ ਨਾਲ ਬਣੇ ਨਵੇਂ ਨਵੇਂ ਡਿਜਾਇਨ ,,,,
มุมมอง 37319 ชั่วโมงที่ผ่านมา
ਦੇਖੋ ਪੁਰਾਣੇ ਵਿਰਸੇ ਨਾਲ ਜੁੜੀਆ ਲੱਕੜੀ ਨਾਲ ਬਣੇ ਨਵੇ ਨਵੇ ਡਿਜਾਇਨ ਵਿਚ ਚੀਜ਼ਾਂ #jandkhalra #vlog #explorepage #trendingvideo #viralvideo #todayonly #shortsvideos #jandkhalra
ਜੇ ਗੁਜਰਾ ਦੇ ਮਸਲੇ ਵਿੱਚ ਇਕੱਠੇ ਨਹੀਂ ਹੋਣਾ ਫਿਰ ਆਉਣ ਵਾਲੇ ਸਮੇ ਵਿਚ ਇਨਾ ਕੋਲੋ ਛਿੱਤਰ ਖਾਣ ਲਈ ਤਿਆਰ ਰਹੀਏ
มุมมอง 17วันที่ผ่านมา
ਜੇ ਪੰਜਾਬ ਵਿਚ ਵੱਧ ਰਹੇ ਗੁਜਰਾ ਨੂੰ ਹੁਣ ਨਾ ਰੋਕਿਆ ਫਿਰ ਆਉਣ ਵਾਲਾ ਸਮਾ ਬਹੁਤ ਭਿਆਨਕ ਆਉਣਾ ਵਾਲਾ ਸਾਰੇ ਕੰਮ ਸਰਕਾਰਾ ਤੇ ਸੁਟੋ ਕੁਝ ਆਪ ਵੀ ਕਰ ਲਵੋ ਸਰਕਾਰ ਤੇ ਇਨੇ ਦੇ ਨੁਮਾਇੰਦੇ ਸਿਰਫ ਪੈਸਾ ਇਕੱਠਾ ਕਰ ਵੱਲ ਧਿਆਨ ਪੰਜਾਬ ਤੇ ਪੰਜਾਬ ਆਉਣ ਵਾਲੀ ਨਸਲ ਵੱਲ ਨਹੀਂ ਉਹ ਸਾਨੂੰ ਕਰਨਾ ਪੈਣਾ ਪੰਜਾਬ ਵਿੱਚ ਦੋ ਯੋਕਾ ਗੁਜਰ ਤੇ ਪ੍ਰਵਾਸੀ ਜੋ ਪੰਜਾਬ ਦਾ ਖੂਨ ਚੂਸ ਰਹੀਆ ਜੇ ਅਸੀ ਅੱਜ ਇਕੱਠੇ ਨਾ ਹੋ ਕੇ ਨਾ ਲੂਣ ਲਾ ਕੇ ਮਾਰਿਆ ਫਿਰ ਖੂਨ ਚੁਸ ਕੇ ਹੀ ਹੱਟਣ ਗਈਆ ਫਿਰ ਛਿੱਤਰ ਖਾਣ ਲਈ ਆਪਾ ਤਿਆਰ ਰਹੀਏ ਤੁ...
ਦੇਖ ਲਵੋ ਸਾਡੇ ਇਕੱਲਾ ਲੜ ਰਿਹਾ ਹੁਣ ਨਹੀ ਇਨਾ ਨੂੰ ਹੁਣ ਇਹੋ ਕਹਿਣਾ ਕੇ ਭਰਾ ਬੂਟਿਆ ਦਾ ਨੁਕਸਾਨ ਨਾ ਕਰਿਉ ਬਾਕੀ
มุมมอง 504วันที่ผ่านมา
ਦੇ ਲਵੋ ਸਾਡੇ ਇਕੱਲਾ ਲੜ ਰਿਹਾ ਹੁਣ ਨਹੀ ਇਨਾ ਨੂੰ ਹੁਣ ਇਹੋ ਕਹਿਣਾ ਕੇ ਭਰਾ ਬੂਟਿਆ ਦਾ ਨੁਕਸਾਨ ਨਾ ਕਰਿਉ ਬਾਕੀ
ਆ ਦੇਖ ਲਵੋ ਉਹ ਵਿਦਵਾਨ ਲੋਕ ਜਿਹੜੇ ਕਹਿਦੇ ਗੁਜਰਾ ਨੂੰ ਮਾੜਾ ਨਾ ਬੋਲੋ ਹੁਣ ਦੇਖ ਲਵੋ ਪਿਆਰ ਦੀ ਬੋਲੀ ਇਨਾ ਦੇ
มุมมอง 27วันที่ผ่านมา
ਆ ਦੇ ਲਵੋ ਉਹ ਵਿਦਵਾਨ ਲੋਕ ਜਿਹੜੇ ਕਹਿਦੇ ਗੁਜਰਾ ਨੂੰ ਮਾੜਾ ਨਾ ਬੋਲੋ ਹੁਣ ਦੇ ਲਵੋ ਪਿਆਰ ਦੀ ਬੋਲੀ ਇਨਾ ਦੇ ਸਮਝ ਵਿੱਚ ਨਹੀਂ ਆਉਦੀ ਫਿਰ ਹੁਣ ਕੀ ਹੋਣਾ ਚਾਹੀਦਾ ਬੜਾ ਸਮਝਾ ਕੇ ਆਇਆ ਹੁਣ ਤੁਸੀ ਦਸ ਦਿਉ ਇੰਨਾ ਦਾ ਇਲਾਜ ਕੀ ਹੋਣਾ ਚਾਹੀਦਾ ਬਹੁਤ ਪਿਆਰ ਨਾਲ ਬੇਨਤੀਆ ਕਰ ਲਈਆ ਜੇ ਅੱਜ ਵੀ ਆਖੇ ਨਾ ਲੱਗੇ ਫਿਰ ਦੇਖਦੇ ਕੀ ਕਰਨਾ ਕਾਫੀ ਦਿਨਾ ਬਾਅਦ ਅੱਜ ਵੜਨ ਲੱਗੇ ਸੀ ਪਰ ਰੋਕ ਲਿਆ ਰਾਸਤੇ ਵਿਚ ਦੁ ਦੀ ਗਲ ਇਹ ਸਾਡੇ ਇਲਾਕੇ ਵਿੱਚ ਕਿਸੇ ਜ਼ਮੀਰ ਨਹੀਂ ਜਾਗ ਰਹੀ ਕਿ ਇਨਾ ਦੇ ਖਿਲਾਫ ਅਵਾਜ਼ ਚੁਕੀਏ ਜਾ ਸਾਥ...
ਖਾਲੜਾ ਵੱਡੇ ਗਲੇ ਵਿਚ ਜੋ ਬੂਟੇ ਲਾਏ ਉਨ੍ਹਾਂ ਨੂੰ ਬੱਕਰੀਆ ਤੋ ਬਚਾਉਣ ਲਈ ਆ ਕੰਮ ਕਰਨਾ ਪਿਆ ਗੁਜਰ ਤੇ ਇਧਰ ਬੱਕਰੀਆ ਨੇ
มุมมอง 11วันที่ผ่านมา
ਖਾਲੜਾ ਵੱਡੇ ਗਲੇ ਵਿਚ ਜੋ ਬੂਟੇ ਲਾਏ ਉਨ੍ਹਾਂ ਨੂੰ ਬੱਕਰੀਆ ਤੋ ਬਚਾਉਣ ਲਈ ਆ ਕੰਮ ਕਰਨਾ ਪਿਆ ਗੁਜਰ ਤੇ ਇਧਰ ਬੱਕਰੀਆ ਨੇ
ਖਾਲੜਾ ਬਜਾਰ ਸ਼ਮਸ਼ਾਨਘਾਟ ਅੰਦਰ ਸਾਫ ਸਫਾਈ ਤੋ ਬਾਅਦ ਬੂਟੇ ਲਗਾ ਦਿਤੇ ਹੁਣ ਪਿਛੇ ਕੰਧ ਦਾ ਕੰਮ ਸੁਰੂ ਕਰ ਦਿਤਾ
มุมมอง 71วันที่ผ่านมา
ਖਾਲੜਾ ਬਜਾਰ ਸ਼ਮਸ਼ਾਨਘਾਟ ਅੰਦਰ ਸਾਫ ਸਫਾਈ ਤੋ ਬਾਅਦ ਬੂਟੇ ਲਗਾ ਦਿਤੇ ਹੁਣ ਪਿਛੇ ਕੰਧ ਦਾ ਕੰਮ ਸੁਰੂ ਕਰ ਦਿਤਾ
ਸਰਕਾਰੀ ਐਲੀਮੈਂਟਰੀ ਸਕੂਲ ਲੜਕੇ ਖਾਲੜਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ, ,
มุมมอง 25814 วันที่ผ่านมา
ਸਰਹੱਦੀ ਪਿੰਡ ਖਾਲੜਾ ਦੇਸਰਕਾਰੀ ਐਲੀਮੈਂਟਰੀ ਸਕੂਲ ਲੜਕੇ ਖਾਲੜਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱ ਮਿਸ਼ਨਰੀ ਕਾਲਜ ਟੀਮ ਵੱਲੋਂ ਕਵਿੱਜ ਮੁਕਾਬਲੇ ਕਰਵਾਏ ਗਏ ਇਸ ਮੌਕੇ ਸਿੱ ਮਿਸ਼ਨਰੀ ਕਾਲਜ ਦੇ ਜਿਲਾ ਆਰਗਨਾਈਜੇ਼ਨ ਭਾਈ ਭਗਵਾਨ ਸਿੰਘ ਜੀ , ਮਾਸਟਰ ਵਜ਼ੀਰ ਸਿੰਘ , ਭਾਈ ਬਲਰਾਜ ਸਿੰਘ , ਭਾਈ ਬੇਅੰਤ ਸਿੰਘ ,ਸਤਨਾਮ ਸਿੰਘ ਜੰਡ ਖਾਲੜਾ, ਗੁਰਪ੍ਰੀਤ ਸਿੰਘ ਅਤੇ ਸਕੂਲ ਮੁਖੀ ਗੁਰਭੇਜ ਸਿੰਘ ਵੱਲੋਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭ...
ਪਿੰਡ ਨਾਰਲੀ ਬਿਜਲੀ ਘਰ ਦੇ ਲਾਗੇ ਬੂਟੇ ਲਾ ਬਣਾ ਦਿਤਾ ਬਾਗ ਇਸ ਵੀਰ ਨੇ
มุมมอง 41514 วันที่ผ่านมา
ਪਿੰਡ ਨਾਰਲੀ ਬਿਜਲੀ ਘਰ ਦੇ ਲਾਗੇ ਬੂਟੇ ਲਾ ਬਣਾ ਦਿਤਾ ਬਾਗ ਇਸ ਵੀਰ ਨੇ
ਅੰਮ੍ਰਿਤਸਰ ਵਿੱਚ ਵੱਸਦੀਆ ਸੰਗਤਾ ਤੇ ਹੋਰ ਵੀ ਦਾਨੀ ਭੈਣ ਭਰਾ ਇਸ ਭੈਣ ਦੀ ਪੁਕਾਰ ਸੁਣਿਉ ਬਹੁਤ ਮਜਬੂਰ ਭੈਣ
มุมมอง 6014 วันที่ผ่านมา
ਅੰਮ੍ਰਿਤਸਰ ਵਿੱਚ ਵੱਸਦੀਆ ਸੰਗਤਾ ਤੇ ਹੋਰ ਵੀ ਦਾਨੀ ਭੈਣ ਭਰਾ ਇਸ ਭੈਣ ਦੀ ਪੁਕਾਰ ਸੁਣਿਉ ਬਹੁਤ ਮਜਬੂਰ ਭੈਣ
ਖਾਲੜਾ ਬਜ਼ਾਰ ਸ਼ਮਸ਼ਾਨਘਾਟ ਦੀ ਸਾਫ ਸਫਾਈ ਤੋ ਬਾਅਦ ਬੂਟੇ ਲਗਾ ਦਿਤੇ
มุมมอง 621 วันที่ผ่านมา
ਖਾਲੜਾ ਬਜ਼ਾਰ ਸ਼ਮਸ਼ਾਨਘਾਟ ਦੀ ਸਾਫ ਸਫਾਈ ਤੋ ਬਾਅਦ ਬੂਟੇ ਲਗਾ ਦਿਤੇ
ਪਿੰਡ ਖਾਲੜਾ ਦੇ ਸ਼ਮਸ਼ਾਨਘਾਟ ਦੀ ਕਾਫੀ ਦਿਨਾ ਤੋ ਸਾਫ ਸਫਾਈ ਹੋ ਰਹੀ ਮੇਰੇ ਵੀਰ ਸੁਰਜੀਤ ਸਿੰਘ ਸੰਧੂ ਦਾ ਧੰਨਵਾਦ ਜਿਨੇ
มุมมอง 32821 วันที่ผ่านมา
ਪਿੰਡ ਖਾਲੜਾ ਦੇ ਸ਼ਮਸ਼ਾਨਘਾਟ ਦੀ ਕਾਫੀ ਦਿਨਾ ਤੋ ਸਾਫ ਸਫਾਈ ਹੋ ਰਹੀ ਮੇਰੇ ਵੀਰ ਸੁਰਜੀਤ ਸਿੰਘ ਸੰਧੂ ਦਾ ਧੰਨਵਾਦ ਜਿਨੇ
ਇਨਸਾਨ ਦਾ ਅਸਲ ਘਰ ਇਹੋ ਹਰ ਕਿਸੇ ਫਰਜ ਬਣਦਾ ਸਫਾਈ ਰੱਖਣ ਦਾ ਸਫਾਈ ਹੁਦਿਆ ਵੀ ਸਫਾਈ ਵਿੱਚ ਹੱਥ ਵਡਾ ਸਕਦੇ ਬਾਅਦ ਕਿਸ ਨੇ
มุมมอง 1221 วันที่ผ่านมา
ਇਨਸਾਨ ਦਾ ਅਸਲ ਘਰ ਇਹੋ ਹਰ ਕਿਸੇ ਫਰਜ ਬਣਦਾ ਸਫਾਈ ਰੱਖਣ ਦਾ ਸਫਾਈ ਹੁਦਿਆ ਵੀ ਸਫਾਈ ਵਿੱਚ ਹੱਥ ਵਡਾ ਸਕਦੇ ਬਾਅਦ ਕਿਸ ਨੇ
ਇਹ ਗੁਜਰ ਪਿਆਰ ਦੀ ਬੋਲੀ ਨਹੀ ਸਮਝ ਰਹੇ‌ ਪਹਿਲਾ ਮੰਡੀ ਵਿਚ ਪਿਆਰ ਦਾ ਨਤੀਜਾ ਬਜਾਰ ਵਿਚ ਪਹੁੰਚ ਗਏ ਹੁਣ ਨਹੀ ਲਿਹਾਜ ਹੋਣਾ
มุมมอง 1821 วันที่ผ่านมา
ਇਹ ਗੁਜਰ ਪਿਆਰ ਦੀ ਬੋਲੀ ਨਹੀ ਸਮਝ ਰਹੇ‌ ਪਹਿਲਾ ਮੰਡੀ ਵਿਚ ਪਿਆਰ ਦਾ ਨਤੀਜਾ ਬਜਾਰ ਵਿਚ ਪਹੁੰਚ ਗਏ ਹੁਣ ਨਹੀ ਲਿਹਾਜ ਹੋਣਾ
ਡੀ ਐਸ ਪੀ ਪੀ੍ਤਇੰਦਰ ਸਿੰਘ ਭਿੱਖੀਵਿੰਡ ਗੋ\\ਲੀਆਂ ਦਾ ਜਵਾਬ ਗੋ\\ਲੀਆਂ ਨਾਲ ਦਿੱਤਾ ਜਾਵੇਗਾ
มุมมอง 1K21 วันที่ผ่านมา
ਡੀ ਐਸ ਪੀ ਪੀ੍ਤਇੰਦਰ ਸਿੰਘ ਭਿੱਖੀਵਿੰਡ ਗੋ\\ਲੀਆਂ ਦਾ ਜਵਾਬ ਗੋ\\ਲੀਆਂ ਨਾਲ ਦਿੱਤਾ ਜਾਵੇਗਾ
Highlight 0:00 - 3:09 from Jand khalra is live
มุมมอง 1221 วันที่ผ่านมา
Highlight 0:00 - 3:09 from Jand khalra is live
ਆਪਣੇ ਨਗਰ ਸਰਹੱਦੀ ਪਿੰਡ ਖਾਲੜਾ ਬਜ਼ਾਰ ਦੇ ਸ਼ਮਸ਼ਾਨਘਾਟ 'ਚ ਕਾਫੀ ਸਫਾਈ ਹੋ ਚੁੱਕੀ ਅੱਜ ਦਵਾਈ ਦੀ ਸਪੈ੍ਅ ਚਲ ਰਹੀ
มุมมอง 25421 วันที่ผ่านมา
ਆਪਣੇ ਨਗਰ ਸਰਹੱਦੀ ਪਿੰਡ ਖਾਲੜਾ ਬਜ਼ਾਰ ਦੇ ਸ਼ਮਸ਼ਾਨਘਾਟ 'ਚ ਕਾਫੀ ਸਫਾਈ ਹੋ ਚੁੱਕੀ ਅੱਜ ਦਵਾਈ ਦੀ ਸਪੈ੍ਅ ਚਲ ਰਹੀ
ਅੱਜ ਟਾਹਲੀ ਦਾ ਰੁੱਖ ਵੱਡਣ ਤੋ ਬਚਾ ਲਿਆ ਦੋ ਮਿੰਟ ਪਹਿਲਾ ਧਿਆਨ ਨਾ ਪੈਦਾ ਆਰੀ ਫਿਰ ਜਾਣੀ ਸੀ
มุมมอง 52321 วันที่ผ่านมา
ਅੱਜ ਟਾਹਲੀ ਦਾ ਰੁੱ ਵੱਡਣ ਤੋ ਬਚਾ ਲਿਆ ਦੋ ਮਿੰਟ ਪਹਿਲਾ ਧਿਆਨ ਨਾ ਪੈਦਾ ਆਰੀ ਫਿਰ ਜਾਣੀ ਸੀ
ਪਿੰਡ ਖਾਲੜਾ ਬਜ਼ਾਰ ਦੇ ਸ਼ਮਸ਼ਾਨਘਾਟ ਦੀ ਸਫਾਈ ਹੋ ਰਹੀ ਨਾਲ ਫੁਲਦਾਰ ਬੂਟੇ ਵੀ ਲਗਾ ਰਹੇ
มุมมอง 32021 วันที่ผ่านมา
ਪਿੰਡ ਖਾਲੜਾ ਬਜ਼ਾਰ ਦੇ ਸ਼ਮਸ਼ਾਨਘਾਟ ਦੀ ਸਫਾਈ ਹੋ ਰਹੀ ਨਾਲ ਫੁਲਦਾਰ ਬੂਟੇ ਵੀ ਲਗਾ ਰਹੇ
ਤਰਨ ਤਾਰਨ ਡੀ ਸੀ ਸਾਬ ਦੀ ਹਦਾਇਤਾਂ ਦੀਆ. ਉਡ ਰਹੀਆ ਧੱਜੀਆ ਹਲਕਾ ਖੇਮਕਰਨ ਗੁਜਰ ਹੀ ਗੁਜਰ
มุมมอง 74921 วันที่ผ่านมา
ਤਰਨ ਤਾਰਨ ਡੀ ਸੀ ਸਾਬ ਦੀ ਹਦਾਇਤਾਂ ਦੀਆ. ਉਡ ਰਹੀਆ ਧੱਜੀਆ ਹਲਕਾ ਖੇਮਕਰਨ ਗੁਜਰ ਹੀ ਗੁਜਰ
ਪਿੰਡ ਖਾਲੜਾ ਦੇ ਬਜ਼ਾਰ ਦਾਣਾ ਮੰਡੀ ਦੇ ਸਮਸਾਨ ਘਾਟ ਦੇ ਬਹੁਤ ਮਾੜੇ ਹਲਾਤ ਅੱਜ ਸਾਫ ਸਫਾਈ ਦੀ ਸੇਵਾ ਸੁਰੂ
มุมมอง 1121 วันที่ผ่านมา
ਪਿੰਡ ਖਾਲੜਾ ਦੇ ਬਜ਼ਾਰ ਦਾਣਾ ਮੰਡੀ ਦੇ ਸਮਸਾਨ ਘਾਟ ਦੇ ਬਹੁਤ ਮਾੜੇ ਹਲਾਤ ਅੱਜ ਸਾਫ ਸਫਾਈ ਦੀ ਸੇਵਾ ਸੁਰੂ
ਸਰਹੱਦੀ ਪਿੰਡ ਖਾਲੜਾ ਦਾਣਾ ਮੰਡੀ ਦੇ ਬਜਾਰ ਦੇ ਸਮਸਾਨ ਘਾਟ ਦੇ ਹਲਾਤ ਜੋ ਬਣੇ ਦੇਖੋ ਤੇ ਕੁੱਝ ਦਿਨਾਂ ਤੱਕ ਨਵੀ ਤਸਵੀਰ
มุมมอง 621 วันที่ผ่านมา
ਸਰਹੱਦੀ ਪਿੰਡ ਖਾਲੜਾ ਦਾਣਾ ਮੰਡੀ ਦੇ ਬਜਾਰ ਦੇ ਸਮਸਾਨ ਘਾਟ ਦੇ ਹਲਾਤ ਜੋ ਬਣੇ ਦੇਖੋ ਤੇ ਕੁੱਝ ਦਿਨਾਂ ਤੱਕ ਨਵੀ ਤਸਵੀਰ
ਖਾਲੜਾ ਬਜ਼ਾਰ ਸ਼ਮਸ਼ਾਨਘਾਟ ਦੇ ਪਹਿਲਾ ਵਾਲੇ ਹਲਾਤ ਦੇਖੋ ਤੇ ਹੁਣ ‌ ਦੇਖਿਉ
มุมมอง 1328 วันที่ผ่านมา
ਖਾਲੜਾ ਬਜ਼ਾਰ ਸ਼ਮਸ਼ਾਨਘਾਟ ਦੇ ਪਹਿਲਾ ਵਾਲੇ ਹਲਾਤ ਦੇਖੋ ਤੇ ਹੁਣ ‌ ਦੇਖਿਉ
ਪੰਜਾਬ ਵਿੱਚ ਗੁਜਰਾ ਦੀ ਤਦਾਰ ਬਹੁਤ ਵਧੀਆ ਨਜਰ ਆ ਰਹੀ ਲੱਗੇ ਬੂਟਿਆ ਦੇ ਪਾਣੀ ਫੇਰੀ ਜਾ ਰਹੇ
มุมมอง 674หลายเดือนก่อน
ਪੰਜਾਬ ਵਿੱਚ ਗੁਜਰਾ ਦੀ ਤਦਾਰ ਬਹੁਤ ਵਧੀਆ ਨਜਰ ਆ ਰਹੀ ਲੱਗੇ ਬੂਟਿਆ ਦੇ ਪਾਣੀ ਫੇਰੀ ਜਾ ਰਹੇ
ਸਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਗਰ ਪਿੰਡ ਖਾਲੜਾ ਵਿਖੇ ਬੂਟਿਆ ਦੇ ਨਾਲ ਸਾਫ ਸਫਾਈ ਦੀ ਸੇਵਾ ਚਲ ਰਹੀ
มุมมอง 215หลายเดือนก่อน
ਸਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਗਰ ਪਿੰਡ ਖਾਲੜਾ ਵਿਖੇ ਬੂਟਿਆ ਦੇ ਨਾਲ ਸਾਫ ਸਫਾਈ ਦੀ ਸੇਵਾ ਚਲ ਰਹੀ
ਸਰਹੱਦੀ ਪਿੰਡ ਖਾਲੜਾ ਦੇ ਰੈਸਟ ਹਾਊਸਵਿਖੇ ਆਪਕੇ ਦੁਆਰ, ਮੁਹਿੰਮ ਤਹਿਤ ਲੱਗਿਆ ਲੋਕਾ ਦੀ ਸੁਵਿਧਾ ਕੈਂਪ
มุมมอง 19หลายเดือนก่อน
ਸਰਹੱਦੀ ਪਿੰਡ ਖਾਲੜਾ ਦੇ ਰੈਸਟ ਹਾਊਸਵਿਖੇ ਆਪਕੇ ਦੁਆਰ, ਮੁਹਿੰਮ ਤਹਿਤ ਲੱਗਿਆ ਲੋਕਾ ਦੀ ਸੁਵਿਧਾ ਕੈਂਪ
ਆਪਣੇ ਨਗਰ ਦੀ ਛੋਟੀ ਬੱਚੀ ਆਪਣੇ ਪਿਤਾ ਦੀ ਮਦਦ ਵਾਸਤੇ ਘਰ ਪਹੁੰਚੀ ਮੌਕੇ ਤੇ ਰਾਸਨ ਤੇ ਨਕਦੀ ਸੇਵਾ ਕਰਨ ਦੀ ਕੋਸਿਸ਼ ਕੀਤੀ
มุมมอง 328หลายเดือนก่อน
ਆਪਣੇ ਨਗਰ ਦੀ ਛੋਟੀ ਬੱਚੀ ਆਪਣੇ ਪਿਤਾ ਦੀ ਮਦਦ ਵਾਸਤੇ ਘਰ ਪਹੁੰਚੀ ਮੌਕੇ ਤੇ ਰਾਸਨ ਤੇ ਨਕਦੀ ਸੇਵਾ ਕਰਨ ਦੀ ਕੋਸਿਸ਼ ਕੀਤੀ
ਮੁਕੱ/ਦਮੇ ਵਿੱਚ ਨਾਮ ਆਉਣ ਤੋ ਬਾਅਦ ਸਿਤਾਰਾ ਸਿੰਘ ਡਲੀਰੀ ਕੀਤੀ ਪੈ੍ਸ ਕਾਨਫਰੰਸ
มุมมอง 168หลายเดือนก่อน
ਮੁਕੱ/ਦਮੇ ਵਿੱਚ ਨਾਮ ਆਉਣ ਤੋ ਬਾਅਦ ਸਿਤਾਰਾ ਸਿੰਘ ਡਲੀਰੀ ਕੀਤੀ ਪੈ੍ਸ ਕਾਨਫਰੰਸ

ความคิดเห็น

  • @bhullarsaab7630
    @bhullarsaab7630 6 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀਓ

    • @JDPunjabnewsLive
      @JDPunjabnewsLive 6 วันที่ผ่านมา

      🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰ ਜੀ ਖੁਸ਼ ਰਹੋ ਜਿਉਂਦੇ ਵੱਸਦੇ ਰਹੋ

    • @gurpawansingh2619
      @gurpawansingh2619 6 วันที่ผ่านมา

      ਇਹ ਭੀਖੀ ਵੀਰ ਹਰਿਆਣੇ ਵਿੱਚ ਪੈਂਦਾ

    • @JDPunjabnewsLive
      @JDPunjabnewsLive 6 วันที่ผ่านมา

      @@gurpawansingh2619 ਬਿਲਕੁਲ ਵੀਰੇ ਰਸਤੇ ਵਿਚ ਆਉਦਾ

  • @BagwanSingh-k6d
    @BagwanSingh-k6d 7 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਗਵਾਨ ਸਿੰਘ ਵਿਧਾਤਾ ਬਰਨਾਲਾ ਪੰਜਾਬ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਜੀ❤🎉❤🎉❤

    • @JDPunjabnewsLive
      @JDPunjabnewsLive 6 วันที่ผ่านมา

      🙏 ਬਹੁਤ ਬਹੁਤ ਧੰਨਵਾਦ ਮੇਰੇ ਵੀਰ ਜੀ

  • @JDPunjabnewsLive
    @JDPunjabnewsLive 8 วันที่ผ่านมา

    ਨਾਲ ਚੈਅਰ ਪਈਆ ਦੋ

  • @sonymalhi695
    @sonymalhi695 8 วันที่ผ่านมา

    Chiar ਨੀ ਪੀੜ੍ਹੀਆਂ ਨੇ ਜੀ

  • @harpreetsinghhs986
    @harpreetsinghhs986 13 วันที่ผ่านมา

  • @BagwanSingh-k6d
    @BagwanSingh-k6d 13 วันที่ผ่านมา

    ਵਾਹਿਗੁਰੂ ਜੀ

  • @jarmailsidhu9486
    @jarmailsidhu9486 13 วันที่ผ่านมา

    ਵੀਰ ਜੀ ਇਹਨਾ ਨੂੰ ਅਸੀ ਵਿਚਾਰੇ ਆਖ ਕੇ ਪੰਜਾਬ ਵਿਚ ਵਾੜਿਅਆ ਹੁਣ ਖਮਿਆਜਾ ਵੀ ਅਸੀ ਭੁਗਤਣਾ

  • @harpreetsinghhs986
    @harpreetsinghhs986 13 วันที่ผ่านมา

    ❤❤❤

  • @yonassahota6966
    @yonassahota6966 15 วันที่ผ่านมา

    Good job Chacha g❤

  • @KuldeepSingh-gv8xr
    @KuldeepSingh-gv8xr 16 วันที่ผ่านมา

    Good

  • @narinderjitsingh3767
    @narinderjitsingh3767 17 วันที่ผ่านมา

    Phon no devo ji

  • @Gurpreetsingh-tg3nk
    @Gurpreetsingh-tg3nk 18 วันที่ผ่านมา

    ਵੀਰ ਜੀ ਇਸੇ ਲਈ ਤਾਂ ਲਿਖਿਆ ਵੀਰ ਜੀ, ਵੀਰ ਬਣਕੇ ਜਾਗ ਜਾਓ ਜੀ ਗੁਰੂਬਾਣੀ ਦੇ ਭੇਦ ਨੂੰ ਸਮਝੋ ਗੁਰੂਬਾਣੀ ਦੇ ਅੰਗ ਹੀ ਅਲਗ ਅਲਗ ਥਾ ਤੇ ਕੀਤੇ ਹੋਏ ਨੇ, 1429 ਅੰਗ ਨੂੰ , ਇਕ ਗੁਰੂ ਦੀ ਬਾਣੀ ਨੂੰ ਹੀ ਅਲਗ ਅਲਗ ਕਰ ਰੱਖਿਆ ਹੈ ।। ਪੋਥੀ ਸਾਹਿਬ ਨਾਮ ਹੈ, ਗੁਰੂਬਾਣੀ ਸਾਹਿਬ, ਤੇ ਗੁਰੂ ਪ੍ਰਸਾਦਿ ਹੈ, ਮੂਲ ਮੰਤਰ ਨਹੀਂ, ਮੰਤ੍ਰ ਹੁੰਦਾ ਜਿਵੇਂ ਕਿਸੇ ਨਾਮ ਨੂੰ ਬਾਰ ਬਾਰ ਬੋਲੀ ਜਾਊ, ਜਿਵੇਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਸ ਨਾਲ ਗੁਰਬਾਣੀ ਸਾਫ ਮਨਾ ਕਰ ਰਹੀ ਹੈ, ਖੋਜ ਸ਼ਬਦ ਮੇਂ ਲਈ, ਜੀਵਨ ਜਾਂਚ ਸਿੱਖਣੀ ਅਤੇ ਭੁੱਲਿਆ ਲੋਕਾਂ ਨੂੰ ਸਿਖਾਉਣੀ ਆ ।।

  • @sandeepuppalrepotar1045
    @sandeepuppalrepotar1045 18 วันที่ผ่านมา

    Good ❤

  • @KuldeepSingh-gv8xr
    @KuldeepSingh-gv8xr 19 วันที่ผ่านมา

    Good brother

  • @harpreetsinghhs986
    @harpreetsinghhs986 19 วันที่ผ่านมา

    ❤❤❤

  • @GuravatarSingh
    @GuravatarSingh 21 วันที่ผ่านมา

    ਭਾਈ ਸਾਹਬ ਅਪਣਾ ਨੰਬਰ ਦੇ

  • @NirvailSinghAmishah
    @NirvailSinghAmishah 23 วันที่ผ่านมา

    Daang ferni hun ehna de

  • @NirvailSinghAmishah
    @NirvailSinghAmishah 23 วันที่ผ่านมา

    Good

  • @HARMAN_bhullar353
    @HARMAN_bhullar353 24 วันที่ผ่านมา

    ਬਹੁਤ ਵਧੀਆ ਬਿਆਨ ਜੀ ਸਲੂਟ ਦਿਲੋਂ

  • @user-wg4qf8zm1u
    @user-wg4qf8zm1u 24 วันที่ผ่านมา

    ਗੁੱਡ ਸਰ

  • @pawankaur2316
    @pawankaur2316 25 วันที่ผ่านมา

    Fudu o lok ne jo ena de pise lge ne aap o vdesa ch bethe ne

  • @pawankaur2316
    @pawankaur2316 25 วันที่ผ่านมา

    Police kuj vi kar skdi he

  • @DarshanSingh-zp3hb
    @DarshanSingh-zp3hb 25 วันที่ผ่านมา

    ਸਰਕਾਰ ਹੀ ਨਕੱਮੀ ਬੱਣੀ ਆ ਗੋਲੀਆ ਦਾ ਜਵਾਬ ਗੋਲੀ ਨਾਲ ਕੈਹ ਤਾ ਦਿੱਤਾ ਗੋਲੀ ਡੱਡੇ ਨਾਲ ਮਾਰਨੀ ਆ ਥਿਆਰ ਤਾ ਪੁਲਸ ਕੋਲ ਕੋਈ ਹੁੰਦਾ ਨਹੀ ਥੋੜੇ ਦਿਨ ਪਹਿਲਾ ਇੱਕ ਵੀਡਿਓ ਵੇਖੀ ਸੀ ਪੁਲਸ ਨੂੰ ਇੱਕ ਸਮੈਕੀਆ ਧੱਕੇ ਮਾਰਨ ਡੀਆ ਸੀ

  • @KuldeepSingh-gv8xr
    @KuldeepSingh-gv8xr 26 วันที่ผ่านมา

    😮good

  • @Pardesi_putt7309
    @Pardesi_putt7309 26 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @urbanpunjabi8417
    @urbanpunjabi8417 26 วันที่ผ่านมา

    🙏 changi soch Teri veer

  • @AmandeepSingh-gq9rs
    @AmandeepSingh-gq9rs 27 วันที่ผ่านมา

    👌👌

  • @KuldeepSingh-gv8xr
    @KuldeepSingh-gv8xr 27 วันที่ผ่านมา

    Good

  • @rajusodhi1981
    @rajusodhi1981 27 วันที่ผ่านมา

    ਬਹੁਤ ਮਾੜੇ ਹੋ ਗਏ ਲੋਕ ਮਦਦ ਕਰਨ ਦੀ ਥਾਂ ਬੂਟੇ ਪਟਾ ਰਹੇ ਨੇ ਵਾਹਿਗੁਰੂ

  • @inderpalkaur7439
    @inderpalkaur7439 28 วันที่ผ่านมา

    Wahyguruji thanu chrdikala kare hamesha 😊

  • @inderpalkaur7439
    @inderpalkaur7439 28 วันที่ผ่านมา

    😊😊😊

  • @gurmeetsinghsingh7469
    @gurmeetsinghsingh7469 28 วันที่ผ่านมา

    ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ

  • @AvtarSingh-c5g
    @AvtarSingh-c5g 28 วันที่ผ่านมา

    God job

  • @harpalsinghjohal2608
    @harpalsinghjohal2608 28 วันที่ผ่านมา

    Waheguru Ji tuhanu ball Uddam hor deve tuc Esse tarha Sewa karde raho

  • @rajusodhi1981
    @rajusodhi1981 28 วันที่ผ่านมา

    Good

  • @bhullarsaab7630
    @bhullarsaab7630 หลายเดือนก่อน

    ਜਿਹੜੇ ਵੀਰਾਂ ਨੂੰ ਇਹਨਾਂ ਨਾਲ ਹਮਦਰਦੀ ਆ ਉਹ ਮੁਸਲਮਾਨ ਬਣ ਜਾਣ ਇਹਨਾਂ ਗੁੱਜਰਾਂ ਦੇ ਵੱਡੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਅਨੰਦਪੁਰ ਸਾਹਿਬ ਜਾਂ ਕੇ ਹਮਲੇ ਕਰਦੇ ਰਹੇ ਹਨ ਵਿੱਚੇ ਰੰਗੜ ਮੱਸੇ ਰੰਗੜ ਵਰਗੇ ਸਿੱਖ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਗੱਲਾਂ ਕਰਨੀਆਂ ਗੁਰੂ ਕੇ ਦੋਖੀਆਂ ਦੀਆਂ ਅਸੀਂ ਡੀਸੀ ਸਾਬ ਤਰਨਤਾਰਨ ਤੋਂ ਪੁਰਜ਼ੋਰ ਮੰਗ ਬੇਨਤੀ ਕਰਦੇ ਹਾਂ ਕੇ ਇਹਨਾਂ ਨੂੰ ਇੱਥੋਂ ਕੱਢੋ ਹੱਥ ਜੋੜ ਕੇ ਬੇਨਤੀ ਹੈ ਜੀ

  • @bhullarsaab7630
    @bhullarsaab7630 หลายเดือนก่อน

    ਇਹ ਸਾਰੇ ਭਿੱਖੀਵਿੰਡ ਅਮਰਕੋਟ ਖੇਮਕਰਨ ਅਧੀਨ ਆਉਂਦੇ ਸਾਰੇ ਪਿੰਡਾਂ ਵਿੱਚ ਗੰਦਗੀ ਪਾ ਰਹੇ ਹਨ ਕਿਰਪਾ ਕਰਕੇ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਇਹ ਜੇ ਇਹਨਾਂ ਡੰਗਰ ਰੱਖਣੇ ਆ ਤਾਂ 2ਕਿੱਲੇ ਪੈਲੀ ਠੇਕੇ ਤੇ ਲੈ ਕੇ ਰੱਖਣ ਸਾਰਿਆਂ ਸੜਕਾਂ ਤੇ ਗੰਦਗੀ ਪਾ ਰਹੇ ਹਨ

  • @tajinderpalsinghvicky637
    @tajinderpalsinghvicky637 หลายเดือนก่อน

    ਪਿਊਰ ਦੁੱਧ ਵੀ ਪੈਦਾ ਕਰਦੇ ਇਹ, ਨਕਲੀ ਦੁੱਧ ਦੀ ਕੋਈ ਸ਼ਕਾਇਤ ਨਹੀਂ ਆਈ ਇਹਨਾਂ ਦੀ

  • @KuldeepSingh-gv8xr
    @KuldeepSingh-gv8xr หลายเดือนก่อน

    Good

  • @jagrajsandhu8421
    @jagrajsandhu8421 หลายเดือนก่อน

    ਬੂਟੀ ਰਿੰਡ ਹੈ ਬਹੁਤ ਵਧੀਆ ਕੰਮ ਸਾਫ ਸੁਥਰੇ ਜੀਵਨ ਤੰਦਰੁਸਤੀ ਲਈ ਵਰਦਾਨ ਸਾਬਿਤ ਹੁੰਦਾ ਹੈ ਖੁੱਲ੍ਹੇ ਵਾਤਾਵਰਣ

  • @harpreetsinghhs986
    @harpreetsinghhs986 หลายเดือนก่อน

    ਜੰਡ ਭਾਜੀ ਮਾਣ ਮਹਿਸੂਸ ਕਰਦੇ ਆ, ਤੁਹਾਡੇ ਕੰਮਾਂ ਤੇ

    • @JDPunjabnewsLive
      @JDPunjabnewsLive หลายเดือนก่อน

      @@harpreetsinghhs986 ਦਿਲੋਂ ਧੰਨਵਾਦ ਮੇਰੇ ਵੀਰ ਦੇ

  • @harpreetsinghhs986
    @harpreetsinghhs986 หลายเดือนก่อน

    ❤❤❤❤ waheguru ji

  • @Mrbhullar92
    @Mrbhullar92 หลายเดือนก่อน

    Waheguru ji

  • @LakhvirSingh-h7q
    @LakhvirSingh-h7q หลายเดือนก่อน

    ਵਾਹਿਗੁਰੂ ਸਾਹਿਬ ਜੀ

    • @JDPunjabnewsLive
      @JDPunjabnewsLive หลายเดือนก่อน

      @@LakhvirSingh-h7q 🙏 ਧੰਨਵਾਦ ਮੇਰੇ ਵੀਰ ਦੇ

  • @KuldeepSingh-gv8xr
    @KuldeepSingh-gv8xr หลายเดือนก่อน

    Good

  • @craja9814
    @craja9814 หลายเดือนก่อน

    Very good g

  • @Gurinderpath
    @Gurinderpath หลายเดือนก่อน

    Very bad news

  • @ManjinderSingh-ft3di
    @ManjinderSingh-ft3di หลายเดือนก่อน

    ਬਾਂਸ ਹੁੰਦੇ ਆ

    • @JDPunjabnewsLive
      @JDPunjabnewsLive หลายเดือนก่อน

      @@ManjinderSingh-ft3di ਠੀਕ ਹੋਰ ਕੁਝ

  • @mohammadsadeek2727
    @mohammadsadeek2727 หลายเดือนก่อน

    Ho ni sakda....eh dhyan rakhan...