Ajj bnaya asi syal da pehla saag | Malai varga saag te full recipe saag tadka dekho sare👍🏻
ฝัง
- เผยแพร่เมื่อ 17 ต.ค. 2024
- #sadapunjab #food #tedhamuhkrkekyukhdahai #cooking #gaddijaandiaechalaangaanmaardi #thepunjab #wedding #jindgirahisebashavenaamni #love #meriaadateitnikhrabhai #recipe #saagrecipe #tadka
Mai v ਹੱਥ ਨਾਲ ਕੱਟਦੀ ਆ 👍👍😍😃 manu bahut pasand sag
Wah.. Dekhne mein hi yummy lg rha hai
Sadaa vi favourite aa sag❤😋
Babhu, SSA beta te aap ji de sare pariwar nu bi, bahut achai laghi video vlog son, Asi saag nu desi ghee da tadkha laghi da hai , Waheguru guru ji hemesha chaddiyhakala vich rakhe beta, ❤🙏😊
Omg love saag
My granny (bibiji) used to make the best
May favart saag i love saag❤
ਸਾਗ ਤੇ ਮੱਕੀ ਦੀ ਰੋਟੀ ਚੁਲ੍ਹੇ ਤੇ ਵਧੀਆ ਬਣਦਾ ਹੈ
ਮੈਨੂੰ ਵੀ ਬਹੁਤ ਪਸੰਦ ਹੈ ਪਰ ਮੇਰੇ ਸੁਹਰੇ ਘੱਟ ਬਣਾਉਦੇ ਹਨ ਪੇਕੇ ਬਹੁਤ ਖਾਦੀ ਸੀ ਉੱਥੇ ਬਹੁਤ ਬਣ ਦ ਸੀ ਸਿਆਲਾ ਵਿਚ ਸੁਹਰੇ ਘਰ ਪੰਜ ਛੇ ਵਾਰੀ ਬਣ
Saag nu dekhke muh mein pani aagya ,,❤❤❤❤❤
Bhut vadiya my favourite saag te makki di roti ❤❤❤❤
Yummy 😋
bohtt vdia bnaya aunty ji nyc 🎉🎉
My favorite dish
ਅਸੀ ਵੀ ਬਣਾ ਕੇ ਖਾ ਲਿਆਂ ਮੇ ਛੁਰੀ ਨਾਲ ਕਟਿਆ ਸੀ ਮੇਨੂੰ ਵੀ ਬਹੁਤ ਪਸੰਦ ਆ ਵੀਰ ਜੀ ਤੁਸੀਂ ਵੀ ਬਹੁਤ ਖੁਸ਼ ਰੋ
My favourite saag
Veer teri video pehli var dekhi sachi barra dil karda paya saag khan nu .. Watching video for u. K....
THANKU JI 😊
All tym fav sagg 😊
Very nice vlog ❤
Hamen bhi bahut pasand hai sag dekh ke munh mein Pani a Gaya
ਵੀਰ ਜੀ ਮੈਂ ਵੀ ਦੋ ਵਾਰ ਸਾਂਗ ਬਣਾ ਲਿਆ ਮੇਰਾ ਵੀ ਸਾਂਗ ਫੇਵਰਟ ਆ ਵੀਰ ਜੀ ਪਾਲਕ ਪਨੀਰ ਚ ਦੋ ਕ ਚਮਚ ਆਵਣ ਪਾਏ ਓ ਪਾਲਕ ਪਨੀਰ ਟੇਸਟੀ ਬਣਦਾ
Very yummy and tasty lag raha ha 😋😋
My favourite saag😋😋😋😋😋😋😋
Bablu is my favourite ❤❤
❤❤❤❤
Carry on beta.God bless u.
Vry nice 👍
Very nice ❤❤
I love sagga
Very nice volg God bless you all family members ❤❤
Bablu veer ji kawal te Sandeep Huna da pind kehra a
ਅਸੀਂ ਵੀ ਬਹੁਤ ਸਾਗ ਬਣਾਉਣਦੇ ਆ ਬਹੁਤ ਸਵਾਦ ਲਗਦਾ ਏ
Naal mircha da achhar te muli hove taa Mazza hor hove 😂😂😂😂😂 Suchi saag vekh ke muh ch Pani aa gaya ve😮😮
Very good 👍
Very nice and tasty
Nice ❤❤❤
😋 yummy
Very nice 👌
Very nice 👍
Varry nice 👍👍❤❤
Buth vdia aa
Veer asi tomato asi eda nhi ponde g eda saag kharab ho janda g
Yummy 😋 😋
Shi gal khi veere jdo ghar ch saag bnaana hunda ta sara din ik vakhra jeha cha chdeya Rehnda jida ronk jhi lg jndi ghar vich vese v Punjabi ya da saag sub to pasand a
Sade Haldwani uttrakhand val ta milda nhi Saro da sagg taras jayi da khn nu ..
Nice 👍 good aunty 😊
Mai v khana yumm!
ਮੈ ਵੀ ਕਰਦ ਨਾਲ ਕੱਟਦੀ ਹਾ
Dekh ka pani a gya mu ch yummy 😋
Very nice family members god bless you ❤❤❤❤
Dil ta bhut krda per ki kreiye door bhut a neede hunde ta asi koli leke aa jana c saag lain aunty ji bhut chnge lgde menu
Very nice
Jdo main tahuda vlog dekh rehi c achar naal roti kha rehi c Dil kita k saag naal khava
Mai v ਹੱਥ ਨਾਲ ਕੱਟਦੀ ਆ 🙏😃
❤
😋😋
Sag and va aunty ji yummy Yummy my favorite mera dil kar da pa kahan nu ma vi a ja aunty ji aunty ji buhat buhat wdia na very nice family kush rho hamesha hasda vasda ❤❤❤❤❤❤
Yummy yummy testy testy
very nyc
🤤🤤
Yummy yummy 😋
❤❤ yummy
ਬਬਲੂ ਵੀਰ ਜੀ ਮੰਮੀ ਜੀ ਨੂੰ ਸਾਗ ਕੱਟਣ ਵਾਲੀ ਮਸ਼ੀਨ ਲਿਆ ਦਿਉ ਜੀ ਉਸ ਨਾਲ ਜਲਦੀ ਕਟਿਆ ਜਾਂਦਾ ਹੈ ਤੁਹਾਡੇ ਵਾਂਗ ਸਾਨੂੰ ਵੀ ਕਿਸੇ ਹੋਰ ਦੇ ਘਰ ਦਾ ਸਾਗ ਪਸੰਦ ਨਹੀਂ ਆਉਦਾ ਕਿਉਂ ਕਿ ਅਸੀਂ ਵੀ ਚੁੱਲ੍ਹੇ ਤੇ ਦੁਪਹਿਰ ਨੂੰ ਰੱਖ ਦੇਈ ਦਾ ਤੇ ਰਾਤ ਨੂੰ ਜਦੋਂ ਰੋਟੀ ਖਾਣੀ ਆ ਤੇ ਉਸ ਵੇਲੇ ਅਲਣ ਪਾ ਕੇ ਘੋਟ ਲਈਦਾ ਤੇ ਜਿਨ੍ਹਾਂ ਕੁ ਖਾਣਾ ਉਸ ਨੂੰ ਤੜਕਾ ਲਾ ਲਈਦਾ ਪਰ ਅਸੀਂ ਟਮਾਟਰ ਨਹੀਂ ਪਾਊਦੇ❤❤❤❤❤❤
Thek a ji
Yummy 💖💖👍
Address please
Sachiii bda khan da MN kr rha
pind marri panwan
@@babluamanvlog kithe kr k
ਸਾਗ ਤੇ ਫਨੀ ਵੀਡੀਓ ਬਣਾਉ ਮੈਨੂੰ ਵੀ ਇਸ ਤਰ੍ਹਾਂ ਦਾ ਸਾਗ ਪਸੰਦ ਹੈ
Nice 👍❤️❤️❤️❤️❤️❤️❤️❤️❤️
ਮੈ ਵੀ ਸੇਮ ਆਟੀ ਜੀ ਵਾਗ ਕੱਟਦੀ ਹਾ
ਬਾਕੀ ਤੜਕਾ ਤਾਂ same ਏ ਅਸੀਂ starting ਚ ਮੇਥਰੇ ਤੇ ਜੀਰਾ ਵੀ ਪਾਈ ਦਾ ਏ ਏਦਾ ਹੀ ਮੇਰੀ ਜਠਾਣੀ ਬਣਾਉਦੇ ਨੇ ਉਹ ਵੀ ਸਾਗ ਨੂੰ ਘੋਟ ਘੋਟ ਕੇ ਉਦੀ ਬਸ ਕਰਾ ਦਿੰਦੇ। ਮੈਨੂੰ ਵੀ ਆਪਣੀ ਜਠਾਣੀ ਦੇ ਹੱਥ ਦਾ ਸਾਗ ਨਾਲ ਮੱਕੀ ਦੀ ਰੋਟੀ ਬਹੁਤ ਸਵਾਦ ਲਗਦੇ ❤
Jeera kaun punda saah ch😮
yummy
Asi ve aa rhe aa Sade lye ve benna lena saag 🎉🎉
Nice
😋😋👌👍
Ham tamatar nahin dalte sag mein
Mainu v bhut vdiya lgeya tuhda saag nice video nice fmliy ❤🎉 like Sher comnt scribe v krta mai
Thanku ji❣️🙏🙏
ਅਸੀਂ ਹੈਦਰਾਬਾਦ ਤੋ ਦੇਖਦੇ ਆ ਤੁਹਾਡੀ ਵੀਡੀਓ ਇੱਥੇ ਤਾ ਸਾਗ ਮਿਲਦਾ ਨਹੀ ਅਗਲੇ ਮਹੀਨੇ ਛੁੱਟੀ ਆਵੇਗਾ ਫ਼ਿਰ ਖਾਣਾ ਅਸੀਂ ਪਹਿਲੀ ਵਾਰੀ
❤😊
Bablu vire saag aapne ghar da hi savad lagda he
ਅਸੀਂ ਤਾਂ ਬਹੁਤ ਵਾਰੀ ਸ਼ਾਗ ਖਾ ਲਿਆ ਜੀ
Veer ji sat shri akaal aunty ji and aman sat sari akaal ki haal sab da❤❤❤
Veer g mainu v bhut pasand hai, mainu v pej dyo dekh k dil krn lg pya khan nu
ok ji😇🙏
😊😊
Saag ch addi muli pa lao ta saag bhara ni lagda na hi acid banda swad bi bahut banda punjabiyan di pehli pasand❤
17:39 Mera to navratry ka vart hai may bad me banau ge may bhi asy hai banati hu ma chandigarh say hu
Mera v saag favorite mummy de hatha da
Pind khraa ma aogyi veera ❤️❤️
Ssa sari family nu bablu m v hand nal katdi aa❤
ਬੇਟਾ ਸਾਨੂੰ ਤੇ ਭਾਵੇਂ ਰੋਜ ਸਾਗ ਮਿਲ ਜੇ
M ta agi c saag khaan bda svad bneya c te ghre v liya k tadkya o v bda svad bneya
Ase v ajj sag bnaya pehli var
❤❤❤❤❤❤❤🎉🎉🎉
Tusi fate tai rakh kai saag katya karo is tra hath thak jande a, saag ta mera v favorite a
Vote for funny part of sag
Aap sarso k tel mein tdka lgate ho hm log desi ghee mein bnate hein
Manu sag bada pasand a
👌🤪
Meri mummy v isse tran bnaunde ne saag
Asi v ajj saag bnya bablu 😊😊but hje mosam nhi aya😂garmi bahut hai
Saag tya Punjab da bhar a kya kuy taste nhi anda
❤😂
Aunty ji mai pregnant hu .mera mn kuch khane ko nhi krta pr app ka saag dekh kr khane ka mn kr gya😢kash mai bhi kha pati😢
ਮੇਰਾ ਲੜਕਾ ਵੀ ਕਿਸੇ ਦੇ ਹੱਥ ਦਾ ਸਾਗ ਪਸੰਦ ਨਹੀ ਕਰਦਾ