ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ,, ਭੈਣ ਜੀ ਪਹਿਲਾਂ ਤਾਂ ਸਤਿ, ਸ੍ਰੀ ਆਕਾਲ ਜੀ, ਭੈਣ ਜੀ ਤੁਹਾਡੀ,ਆਮਲੇ ਦਾ ਅਚਾਰ ਬਨਾਉਣ ਦੀ ਰੇਸਪੀ, ਦੇ ਕੀ,ਬੜਾ ਚੰਗਾ ਲੱਗਿਆ ਜੀ, ਭੈਣ ਜੀ, ਧਨਵਾਦ ਜੀ
ਜਿੰਨਾ ਮਰਜ਼ੀ ਵਧੀਆ ਢੰਗ ਨਾਲ ਆਚਾਰ ਪਾ ਲਈ ਏ ਫੇਰ ਵੀ ਇਹ ਖਰਾਬ ਹੋ ਹੀ ਜਾਂਦਾ ਹੈ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 👍👍
Thanks a lot for sharing this most beautiful information ❤❤ji
ਅਚਾਰ ਬਣਾਉਣ ਦਾ ਤਰੀਕਾ ਬਹੁਤ ਵਧੀਆ ਹੈ ਪਰ ਮੰਜੇ ਉੱਤੇ ਕੱਪੜਾ ਵਿਛਾ ਲੈਣਾ ਚਾਹੀਦਾ ਹੈ
Right 👍
Very nice Recipe Thanks Sister
ਮੰਜੇ ਉਪਰ ਪੈਰ ਰੱਖੇ ਕੇ ਵੀ ਬੈਠ ਜਾਈਦਾ l ਸਿਰ ਵੀ ਮੰਜੇ ਦੇ ਉਪਰ ਬੈਠ ਕੇ ਵਾਹ ਲਈਦਾ l ਸਾਫ਼ ਤੇ ਸੁੱਕਾ ਕੱਪੜਾ ਵਿਛਾਉਣਾ ਚਾਹੀਦਾ
ਮੰਜੇ ਦੀ ਮੈਲ ਦਾ ਸਵਾਦ ਵੀ ਆਉ
Eh achaar health vaaste bahuta hi vadia hunda h
बहुत ही अच्छा आडीया, थैंकस़ मैड़म जी "
❤❤
Very Very good Recipe
Manje te Kapra pauna jarur I c
Buhat vadhya jankari lai dhanvad🙏🙏
ਮੰਜੇ ਤੇ ਕੋਈ ਸਾਫ ਕੱਪੜਾ ਵੀ ਨਹੀਂ ਵਛਾਈਆ ਸਾਰੇ ਲੋਕ ਦੇਖਦੇ ਨੇ ਪੇਲਾ ਸਫਾਈ ਵਲ ਧਿਆਨ ਦੇਵੋ ਜੀ ਸਫਾਈ ਰਖਣਾ ਬੂਹਤ ਜਰੂਰੀ ਏ ਨਹੀਂ ਤਾ ਜੋ ਕੋਈ ਅਚਾਰ ਖਾਓ ਬਿਮਾਰ ਹੋ ਜਾਓ
ਬਹੁਤ ਵਧੀਆ ਵੀਡੀਓ ਅਤੇ ਕਮੈਂਟਸ ਵੀ ਵਧੀਆ ਲਗੇ ਜੋ ਕਮੀਆ ਰਹੀਆਂ ਉਹ ਵੀ ਪਤਾ ਲਗ ਗਿਆ। ਪਾਠਕ ਵੀ ਹੁਸ਼ਿਆਰ ਹਨ।
Manjay te saaf kapra paa laina c g
Nice❤❤❤❤❤❤❤❤❤❤❤
Mnje te chader ja koi kpda bichha lende sida mnje te
ਧੰਨਵਾਦ ਜੀ
Very simple m😅ethod explained in very understand able . thanks a lot please
बढ़िया लगी आपकी वीडियो❤🎉
Kya bat ji bhugat vadhia ha ji video
Sara vitamin pani me gya
❤❤WAHEGURU JI BOT VDHEYA JI
ਮੰਜੇ ਤੇ ਕਪੜਾ ਪਾ ਦਿਉ ਜੀ ਵੇਖ ਕੇ ਮਨ ਖਰਾਬ ਹੋਣ ਲੱਗ ਪਿਆ ਹੈ
Nice ji
Hanji manja saaf ni hunda kappda use kro plz
ਬਹੁਤ ਵਧੀਆ ਜਾਣਕਾਰੀ 🎉🎉
Bauht e vadhia vedo h beba ji guru patsha bhala kre ji
ਮੈਂ ਵੀ ਭੈਣੇ ਏਵੇਂ ਹੀ ਬਨਾਉਦੀ ਹਾਂ ਪਰ ਸਾਲ ਤਾਂ ਨਹੀਂ ਹਾਂ ਤਿੰਨ ਕੁ ਮਹੀਨੇ ਠੀਕ ਰਹਿੰਦਾ ਹੈ
Mam awle da assar te water which the gya
Mainu lagda tusi masale jayda hi roast Kar lye
Right
Very very nice video
ਵੀਰਪਾਲ ਕੌਰ ਜੀ ਔਲਿਆਂ ਦਾ ਅਸਰ ਤਾਂ ਸਾਰਾ ਪਾਣੀ ਵਿੱਚ ਨਿਕਲ ਗਿਆ
ਮੰਜੇ ਦੇ ਸਾਰੇ ਕੀਟਾਣੂ ਆਚਾਰ ਵਿੱਚ ਆ ਗਏ
ਕੀਟਾਣੂ ਆਉਣ ਨਾਲ ਤਾਂ ਅਚਾਰ ਖਰਾਬ ਨਹੀਂ ਹੋਣਾ 😂😂 ਮੰਜਾ ਦੇਖਣ ਤੋਂ ਪਤਾ ਲੱਗਦਾ ਘਰ ਵਿੱਚ ਔਰਤਾਂ ਕਿੰਨੀਆਂ ਸਫ਼ਾਈ ਵਾਲੀਆਂ 😂😂 ਅਸੀਂ ਤਾਂ ਇਹ ਅਚਾਰ ਕਦੇ ਵੀ ਨਾ ਖਾਈਏ । ਸੁੱਟੋ ਪਰਾ ਇਹਨੂੰ ਆਚਾਰ ਨੂੰ ਹੋਰ ਬਣਾਓ ਸਫ਼ਾਈ ਨਾਲ
Boil kr k vitamin c finish ho jna
Good knowledge
ਬਹੁਤ ਵਧੀਆ ਜੀ
ਝੱਗਾ ਬਚਾਓ ਨਹੀਂ ਤਾਂ ਝੱਗਾ ਸੁਆਦ ਔਲੇ ਦਾ ਆਚਾਰ ਬਣ ਜਾਣਾ ਨਵੀਂ ਜਾਣਕਾਰੀ ਲਈ ਧੰਨਵਾਦ
Thanks for suggestion
ਮਸਾਲਾ ਤਾਂ ਸਾਰਾ ਹੀ ਸਾੜ ਦਿੱਤਾ ਔਲੇ ਕਾਲੇ ਕਰ ਦਿੱਤੇ.।
Good g🎉🎉
ਮੰਜੇ ਤੇ ਪਾ ਦਿੱਤੇ ਬੀਬਾ ਜੀ ਸਾਫ਼ ਕੱਪੜੇ ਤੇ ਪਾਉਣੇ ਸੀ।
Me v ehi note kita sahi gal
V nice
Bhenji bht wdyea treeka pr manjje upr kpda ta Visha lo plz
Thanks ji.very Nice ji
Ajwain vi payidi a
Very good thanks ji
Very nice 👍
ਮੰਜੇ ਉੱਤੇ ਕੱਪੜਾ ਵਿਛਾਉਣਾ ਬਚਾ ਹੋਣਾ ਚਾਹੀਦਾ ਸੀ
Sekhon madam 👍
ਮੈਂ ਮੈਡਮ ਜੀ ਦੋ ਰਾਤ ਔਲੇ ਖਾਧੇ ਆ ਰੋਟੀ ਨਾਲ। ਨਵੇਂ ਦੁਸਹਿਰੇ ਵਾਲੇ ਦਿਨ ਲਿਆਂਦੇ ਸਨ 15 - 10 - 2024 ਰਾਤ ਨੂੰ ਖਾਧੇ। ਵਧੀਆ ਤਰੀਕਾ ਧੰਨਵਾਦ
Thnx ❤
ਬਹੁਤ ਵਧੀਆ ਤਰੀਕਾ
Delicious 😋👌
Bhot vadia
What’s this in English? I want to buy.
Nice de
Thank u Bahut achha tarika dasya main bhi banaugi ❤🎉
Very nice ji
Too good👍
Very nice
JI CHOTE BANDE VICH BHUNNA SE EDHER UDHER GIRDA JANDA H NALO CHUNNI TE PANDE DHUP LWAV LYI JI
Please tell me what you done with water.?
good
Very nice recipe
Very Nice Ge
ਵਾਹਿਗੁਰੂ ਜੀ ਮਿਹਰ ਕਰੋ ਜੀ ।
❤welcome and thanx ji for apreciation❤
ਸਤਿ ਸ੍ਰੀ ਆਕਾਲ ਜੀ ਭੈਣ ਬਹੁਤ ਵਧੀਆਂ ਵੀਡਿਉ ਨੇ ਜੀ ❤
ਮੰਜੇ ਤੇ ਕੱਪੜਾ ਵਿਛਾ ਲਵੋ ਜੀ
😂😂
Sai aa 😂
Bilkul sahi pakree aa g 😁✌️
Very true 😂
Avale abolan nal vitamin c veset ho jana haa
Good 👍
Nice information
❤❤❤❤❤❤❤
Tusi kaprey te sukna paya kro manje te sare per rakhde aa
Nice
Manje ote pao ji kapda nahi ta h gnde ho jan gye😂
Wow wow wow wow wow wow wow wow wow wow wow wow wow wow wow wow wow wow🎉🎉🎉🎉🎉
ਮੰਜੇ ਤੇ ਕਪੜਾ ਤਾ ਵਧਾਇਆ ਨੀ ਗੰਦੇ ਮੰਜੇ ਤੇ ਆਮਲੇ ਰੱਖ ਦਿੱਤੇ
Bhehnji shirt deep fry ho gai
Bhut badhia lagga
super vid
Good
❤❤❤❤❤
Mange te kapra rakhke rakhne se Manga saaf Thora hunda hai
👋👋👋👋👋👋👋👋👋👋
Bahut Vadhiya video
1 ਮਹੀਨਾ ਖਾਂਦੇ ਹਾਂ ਤਲੇ ਹੋਏ ਔਲੇ ਦਾ ਅਚਾਰ ਕਦੇ ਉੱਲੀ ਨਹੀਂ ਲੱਗੀ
Bi5:55 Ft bi
Qaq11
😅😅😅😅😅😅😅..,o uh nicest we almond bisect hubby 1:39
good job good idea 👍
ਮੁਰਬਾ ਬਣਾਉਣ ਵੀ ਦਸੋ
Thank you ji
❤,👍🙋
ਅੱਧਾ ਕਿਲੋ 10 ਦਿਨ ਖਾਣ ਵਾਸਤੇ ਬਣਾ ਰਹੀ aa
VERY NICE MAAM,THANKS❤️🌟🌟🌟🌟🌟🌟🌟🌟🌟🌟🌟♥️♥️♥️♥️♥️♥️♥️♥️♥️🌼
Ubal ke bnaye achar khrab hunda hai ji tal ke bnaya achar kde khrab nhi hunda ,Asi always talke hi bnade haan,Gitka smet v achar khrab nhi hunda sada
Nimbu da Achar chitta ho gya kis tara thik ho sakta
ਪਲੀਜ਼ ਬਚੇ ਹੋਏ ਪਾਣੀ ਨੂੰ ਕੀ ਕਰਨਾ ਹੈ ਜੀ 🙏
Shakar pa k fridge ch Rakha low bahut vadiya sarbat ban janda
ਤੇਲ ਗਰਮ ਨਹੀਂ ਹੋਇਆ
App number dekh banaya shara kharab ho gaya
ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ,, ਭੈਣ ਜੀ ਪਹਿਲਾਂ ਤਾਂ ਸਤਿ, ਸ੍ਰੀ ਆਕਾਲ ਜੀ, ਭੈਣ ਜੀ ਤੁਹਾਡੀ,ਆਮਲੇ ਦਾ ਅਚਾਰ ਬਨਾਉਣ ਦੀ ਰੇਸਪੀ, ਦੇ ਕੀ,ਬੜਾ ਚੰਗਾ ਲੱਗਿਆ ਜੀ, ਭੈਣ ਜੀ, ਧਨਵਾਦ ਜੀ
ਜਿੰਨਾ ਮਰਜ਼ੀ ਵਧੀਆ ਢੰਗ ਨਾਲ ਆਚਾਰ ਪਾ ਲਈ ਏ ਫੇਰ ਵੀ ਇਹ ਖਰਾਬ ਹੋ ਹੀ ਜਾਂਦਾ ਹੈ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 👍👍
Thanks a lot for sharing this most beautiful information ❤❤ji
ਅਚਾਰ ਬਣਾਉਣ ਦਾ ਤਰੀਕਾ ਬਹੁਤ ਵਧੀਆ ਹੈ ਪਰ ਮੰਜੇ ਉੱਤੇ ਕੱਪੜਾ ਵਿਛਾ ਲੈਣਾ ਚਾਹੀਦਾ ਹੈ
Right 👍
Very nice Recipe Thanks Sister
ਮੰਜੇ ਉਪਰ ਪੈਰ ਰੱਖੇ ਕੇ ਵੀ ਬੈਠ ਜਾਈਦਾ l ਸਿਰ ਵੀ ਮੰਜੇ ਦੇ ਉਪਰ ਬੈਠ ਕੇ ਵਾਹ ਲਈਦਾ l ਸਾਫ਼ ਤੇ ਸੁੱਕਾ ਕੱਪੜਾ ਵਿਛਾਉਣਾ ਚਾਹੀਦਾ
ਮੰਜੇ ਦੀ ਮੈਲ ਦਾ ਸਵਾਦ ਵੀ ਆਉ
Eh achaar health vaaste bahuta hi vadia hunda h
बहुत ही अच्छा आडीया,
थैंकस़ मैड़म जी "
❤❤
Very Very good Recipe
Manje te Kapra pauna jarur I c
Buhat vadhya jankari lai dhanvad🙏🙏
ਮੰਜੇ ਤੇ ਕੋਈ ਸਾਫ ਕੱਪੜਾ ਵੀ ਨਹੀਂ ਵਛਾਈਆ ਸਾਰੇ ਲੋਕ ਦੇਖਦੇ ਨੇ ਪੇਲਾ ਸਫਾਈ ਵਲ ਧਿਆਨ ਦੇਵੋ ਜੀ ਸਫਾਈ ਰਖਣਾ ਬੂਹਤ ਜਰੂਰੀ ਏ ਨਹੀਂ ਤਾ ਜੋ ਕੋਈ ਅਚਾਰ ਖਾਓ ਬਿਮਾਰ ਹੋ ਜਾਓ
ਬਹੁਤ ਵਧੀਆ ਵੀਡੀਓ ਅਤੇ ਕਮੈਂਟਸ ਵੀ ਵਧੀਆ ਲਗੇ ਜੋ ਕਮੀਆ ਰਹੀਆਂ ਉਹ ਵੀ ਪਤਾ ਲਗ ਗਿਆ। ਪਾਠਕ ਵੀ ਹੁਸ਼ਿਆਰ ਹਨ।
Manjay te saaf kapra paa laina c g
Nice❤❤❤❤❤❤❤❤❤❤❤
Mnje te chader ja koi kpda bichha lende sida mnje te
ਧੰਨਵਾਦ ਜੀ
Very simple m😅ethod explained in very understand able . thanks a lot please
बढ़िया लगी आपकी वीडियो❤🎉
Kya bat ji bhugat vadhia ha ji video
Sara vitamin pani me gya
❤❤WAHEGURU JI BOT VDHEYA JI
ਮੰਜੇ ਤੇ ਕਪੜਾ ਪਾ ਦਿਉ ਜੀ ਵੇਖ ਕੇ ਮਨ ਖਰਾਬ ਹੋਣ ਲੱਗ ਪਿਆ ਹੈ
Nice ji
Hanji manja saaf ni hunda kappda use kro plz
ਬਹੁਤ ਵਧੀਆ ਜਾਣਕਾਰੀ 🎉🎉
Bauht e vadhia vedo h beba ji guru patsha bhala kre ji
ਮੈਂ ਵੀ ਭੈਣੇ ਏਵੇਂ ਹੀ ਬਨਾਉਦੀ ਹਾਂ ਪਰ ਸਾਲ ਤਾਂ ਨਹੀਂ ਹਾਂ ਤਿੰਨ ਕੁ ਮਹੀਨੇ ਠੀਕ ਰਹਿੰਦਾ ਹੈ
Mam awle da assar te water which the gya
Mainu lagda tusi masale jayda hi roast Kar lye
Right
Very very nice video
ਵੀਰਪਾਲ ਕੌਰ ਜੀ ਔਲਿਆਂ ਦਾ ਅਸਰ ਤਾਂ ਸਾਰਾ ਪਾਣੀ ਵਿੱਚ ਨਿਕਲ ਗਿਆ
ਮੰਜੇ ਦੇ ਸਾਰੇ ਕੀਟਾਣੂ ਆਚਾਰ ਵਿੱਚ ਆ ਗਏ
ਕੀਟਾਣੂ ਆਉਣ ਨਾਲ ਤਾਂ ਅਚਾਰ ਖਰਾਬ ਨਹੀਂ ਹੋਣਾ 😂😂 ਮੰਜਾ ਦੇਖਣ ਤੋਂ ਪਤਾ ਲੱਗਦਾ ਘਰ ਵਿੱਚ ਔਰਤਾਂ ਕਿੰਨੀਆਂ ਸਫ਼ਾਈ ਵਾਲੀਆਂ 😂😂 ਅਸੀਂ ਤਾਂ ਇਹ ਅਚਾਰ ਕਦੇ ਵੀ ਨਾ ਖਾਈਏ । ਸੁੱਟੋ ਪਰਾ ਇਹਨੂੰ ਆਚਾਰ ਨੂੰ ਹੋਰ ਬਣਾਓ ਸਫ਼ਾਈ ਨਾਲ
Boil kr k vitamin c finish ho jna
Good knowledge
ਬਹੁਤ ਵਧੀਆ ਜੀ
ਝੱਗਾ ਬਚਾਓ ਨਹੀਂ ਤਾਂ ਝੱਗਾ ਸੁਆਦ ਔਲੇ ਦਾ ਆਚਾਰ ਬਣ ਜਾਣਾ ਨਵੀਂ ਜਾਣਕਾਰੀ ਲਈ ਧੰਨਵਾਦ
Thanks for suggestion
ਮਸਾਲਾ ਤਾਂ ਸਾਰਾ ਹੀ ਸਾੜ ਦਿੱਤਾ ਔਲੇ ਕਾਲੇ ਕਰ ਦਿੱਤੇ.।
Good g🎉🎉
ਮੰਜੇ ਤੇ ਪਾ ਦਿੱਤੇ ਬੀਬਾ ਜੀ ਸਾਫ਼ ਕੱਪੜੇ ਤੇ ਪਾਉਣੇ ਸੀ।
Me v ehi note kita sahi gal
V nice
Bhenji bht wdyea treeka pr manjje upr kpda ta Visha lo plz
Thanks ji.very Nice ji
Ajwain vi payidi a
Very good thanks ji
Very nice 👍
ਮੰਜੇ ਉੱਤੇ ਕੱਪੜਾ ਵਿਛਾਉਣਾ ਬਚਾ ਹੋਣਾ ਚਾਹੀਦਾ ਸੀ
Sekhon madam 👍
ਮੈਂ ਮੈਡਮ ਜੀ ਦੋ ਰਾਤ ਔਲੇ ਖਾਧੇ ਆ ਰੋਟੀ ਨਾਲ। ਨਵੇਂ ਦੁਸਹਿਰੇ ਵਾਲੇ ਦਿਨ ਲਿਆਂਦੇ ਸਨ 15 - 10 - 2024 ਰਾਤ ਨੂੰ ਖਾਧੇ। ਵਧੀਆ ਤਰੀਕਾ ਧੰਨਵਾਦ
Thnx ❤
ਬਹੁਤ ਵਧੀਆ ਤਰੀਕਾ
Delicious 😋👌
Bhot vadia
What’s this in English? I want to buy.
Nice de
Thank u Bahut achha tarika dasya main bhi banaugi ❤🎉
Very nice ji
Too good👍
Very nice
JI CHOTE BANDE VICH BHUNNA SE EDHER UDHER GIRDA JANDA H NALO CHUNNI TE PANDE DHUP LWAV LYI JI
Please tell me what you done with water.?
good
Very nice recipe
Very Nice Ge
ਵਾਹਿਗੁਰੂ ਜੀ ਮਿਹਰ ਕਰੋ ਜੀ ।
❤welcome and thanx ji for apreciation❤
ਸਤਿ ਸ੍ਰੀ ਆਕਾਲ ਜੀ ਭੈਣ ਬਹੁਤ ਵਧੀਆਂ ਵੀਡਿਉ ਨੇ ਜੀ ❤
ਮੰਜੇ ਤੇ ਕੱਪੜਾ ਵਿਛਾ ਲਵੋ ਜੀ
😂😂
Sai aa 😂
Bilkul sahi pakree aa g 😁✌️
Very true 😂
Avale abolan nal vitamin c veset ho jana haa
Good 👍
Nice information
❤❤❤❤❤❤❤
Tusi kaprey te sukna paya kro manje te sare per rakhde aa
Nice
Manje ote pao ji kapda nahi ta h gnde ho jan gye😂
Wow wow wow wow wow wow wow wow wow wow wow wow wow wow wow wow wow wow🎉🎉🎉🎉🎉
ਮੰਜੇ ਤੇ ਕਪੜਾ ਤਾ ਵਧਾਇਆ ਨੀ ਗੰਦੇ ਮੰਜੇ ਤੇ ਆਮਲੇ ਰੱਖ ਦਿੱਤੇ
Bhehnji shirt deep fry ho gai
Bhut badhia lagga
super vid
Good
❤❤❤❤❤
Mange te kapra rakhke rakhne se Manga saaf Thora hunda hai
👋👋👋👋👋👋👋👋👋👋
Bahut Vadhiya video
1 ਮਹੀਨਾ ਖਾਂਦੇ ਹਾਂ ਤਲੇ ਹੋਏ ਔਲੇ ਦਾ ਅਚਾਰ ਕਦੇ ਉੱਲੀ ਨਹੀਂ ਲੱਗੀ
Bi
5:55
Ft bi
Qaq11
😅😅😅😅😅😅😅..,o uh nicest we almond bisect hubby 1:39
good job good idea 👍
ਮੁਰਬਾ ਬਣਾਉਣ ਵੀ ਦਸੋ
Thank you ji
❤,👍🙋
ਅੱਧਾ ਕਿਲੋ 10 ਦਿਨ ਖਾਣ ਵਾਸਤੇ ਬਣਾ ਰਹੀ aa
VERY NICE MAAM,THANKS❤️🌟🌟🌟🌟🌟🌟🌟🌟🌟🌟🌟♥️♥️♥️♥️♥️♥️♥️♥️♥️🌼
Ubal ke bnaye achar khrab hunda hai ji tal ke bnaya achar kde khrab nhi hunda ,
Asi always talke hi bnade haan,
Gitka smet v achar khrab nhi hunda sada