Sat shri akal didi ji thanks ji dasan de tarika bahat pasand aye sister ji amazing mouth watering ji Kush raho God bless you my lovely lovely sister ji tusi mere favourite ho
Aaj mam maine aapke according mooli pranthe bnaye Bahut hi wadhiya bney Maine ek hi padhe mai bharke sabhi pranthe bnaye Thanks mam Your method is excellent 👌 😊
Besan vala concept very unique ☝️👍main notice kar rehi cap 2nd finger ise nahi kar rehay c after that I noticed ki aap ney bandaged lgayi hai hope so nt serious : may God bless you and gud night ⭐⭐
Madam ji bhut dhanvad iss video lyi mein thuade trike naal paraunthe bnaye sab ne bhut treef kiti 😊😊
Thank you so much ji ❤️
❤@@yumtadkapunjabicooking
❤q
858@@yumtadkapunjabicooking
@@yumtadkapunjabicooking😊😊
Bahut hi badhiya muli ka paratha banane ki recipe bahut batane ke liya bahut shukriya yeah 👌👌👍👍👍👍💖
Thank you ❤️
ਭੈਣ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਤਰੀਕਾ ਦੱਸਿਆ ਹੈ ਜੀ ਪਰੋਠੇਂ ਬਣਾਉਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
ਧੰਨਵਾਦ ਜੀ ❤️
Madam ji aata muli de nikle Pani nai gun lavo te pronthe Jayda tasty ban ege
❤❤❤❤❤❤❤
ਬੀਬਾ ਜੀ,ਪੁਰਾਣੀ ਤਕਨੀਕ ਹੀ ਵਧੀਆ ਸੀ,ਅਸੀਂ ਤਾਂ ਆਪਣੇ ਬਚਪਨ ਅਤੇ ਜੁਆਨੀ ਵਿੱਚ, ਸਿਰਫ ਮੂਲੀ ਦੀਆਂ ਜੜਾਂ ਹੀ ਉਤਾਰਦੇ ਸੀ,ਨਾਂ ਕਿ ਪੂਰਾ ਛਿਲਕਾ, ਕਦੂਕਛ ਕਰਨ ਉਪਰੰਤ ਨਿਚੋੜ ਕਿ ਉਸੇ ਪਾਣੀ ਵਿੱਚ ਆਟਾ ਗੁਨਦੇ ਸੀ,ਸਿਰਫ ਲੂਣ, ਮਿਰਚ, ਹਲਦੀ ਆਦਿ ਹੀ ਪਾਉਂਦੇ ਸੀ,ਚਾਰ, ਪੰਜ, ਭਾਰੀਆਂ ਜਿਹੀਆਂ ਰੋਟੀਆਂ ਖਾ ਜਾਦੇਂ ਸੀ,ਅੱਜ ਦੀ ਪਨੀਰੀ ਦੀਆਂ ਦੋ ਖਾਣੀਆਂ ਮੁਸ਼ਕਿਲ, ਹਨ, ਕਾਰਨ ਜਿਆਦਾ ਮਸਾਲੇ ਹਨ, ਸਾਦਾ ਖਾਓ, ਵਧੀਆ ਖਾਓ, ਵੱਖਰੀ ਗੱਲ ਹੈ,ਅੱਜ ਮੂਲੀ ਸਮੇਤ ਛਿਲਕੇ, ਸਮੇਤ ਪਾਣੀ ਦੀ ਵਰਤੋਂ ਵਾਲੇ ਵਿਰਲੇ ਨੇ,ਅਸਲ ਵਿੱਚ ਲੋਕ ਕੁੜੱਤਣ ਤੋਂ ਭੱਜਣ ਲੱਗ ਪਏ ਹਨ।
🙏
Ùh😮
Right sir
bahut badhiya bne didi ji mooli de parnthe looking very delicious nd yummy ❤
Thank you so much dear ❤️
🎉🎉 ਬਹੁਤ ਬਹੁਤ ਵਧੀਆ ਬਣੇ ਪਰਾਉਂਠੇ ਧੰਨਵਾਦ ਜੀ ੍ਰਤੁਹਾਡਾ 🎉🎉🎉🎉🎉🎉
ਤੁਹਾਡਾ ਵੀ ਧੰਨਵਾਦ ਜੀ ❤️
ਬਹੁਤ ਵਧੀਆ ਪਰੌਠੇ good
Thank you ji ❤️
ਮੈਂ ਤੁਹਾਡੀਆਂ ਸਾਰੀਆਂ recipe ਦੇਖਦੀ ਹਾ ਮੈਨੂੰ ਬਹੁਤ ਪਸੰਦ ਹੈ .
ਬਹੁਤ ਬਹੁਤ ਧੰਨਵਾਦ ਜੀ ❤️
ਮਾਂ ਦੀ ਯਾਦ ਆ ਗਈ। ਬਹੁਤ ਵਧੀਆ ਜੀ।
🙏
ਮੈਂ ਅੱਜ ਮੂਲੀਆਂ ਲੈਕੇ ਆਈ ਹ.ਕਲ ਨੂੰ ਼ਬਚੇ ਸਕੂਲ ਲੈਕੇ ਜਾਣ ਗੇ ਮੂਲ਼ੀ ਵਾਲੇ ਪਰਾਂਠੇ ਮੈਂ ਤੁਹਾਡੇ ਵਾਂਗ ਬਨਾਉਗੀ ਮੂਲ਼ੀ ਵਾਲੇ ਪਰਾਉਂਠੇ thanku aunti ji 🙏🙏
Ok dear 😊
ਵੈਰੀਗੁੱਡ ਆਈਡਿਆ ਹੈ ਜੀ
dhanywad ji
Very good idea for making mooli prantha.
Thank you so much ❤️
Tusi sahi kaha freeze wala aata to kabhi bhi use ni karna chahida ji well prepared prathe.
Thank you ji
ਵਾਹਿਗੁਰੂ ਜੀ ਮੇਹਰ ਕਰਨ ਸਾਰੇ ਪਰਿਵਾਰ ਤੇ ਬਹੁਤ ਵਧੀਆ ਰੈਸਪੀ ਜੀ
ਬਹੁਤ ਬਹੁਤ ਧੰਨਵਾਦ ਜੀ 🙏
Looks awesome and thanks for sharing, Thank You Ji, I will try this recipe
Most welcome ji
Mam tuhadi voice very nice tusi har dish bahut vadiya trike nal das deyo ho
Thank you ji
U ki awaaz bahut achi hai di or prantha bhi 👌🏻👍🏻
Dekhne mein bhut badiya lg rha hai khane mein to or bhi tasty hoga
Thank you ma'am badiya recipe batane ke liye
My pleasure 😇
Bahut vadhia
Besan wala idea too good
Yummyy ❤❤
Thank you ❤️
Bhut wadia mooli da prontha
Thank you ❤️
Bht vadiya tarika daya hai thank you mam
Welcome dear ❤️
Tuse bhot he sweet sweet boldey ho g very nice g❤🎉🎉🎉❤
My pleasure 😇
Kam shabdo me achha btaya hai
Thank you ❤️
ਬਹੁਤ ਹੀ ਵਧੀਆ 👍
ਧੰਨਵਾਦ ਜੀ ❤️
tuhadi har video menu buhat wadiaa lagadi hai
Thank you so much ji
True punjabi parantha. Very nicely explained and prepared. Punjabi loves it very much
Thank you so much! 🙏
Bahut badhiya hai Ji Thoda paratha
Thank you ji ❤️
Sat shri akal didi ji thanks ji dasan de tarika bahat pasand aye sister ji amazing mouth watering ji Kush raho God bless you my lovely lovely sister ji tusi mere favourite ho
Thank you so much ji
Bahut pyar nal। sikhinde ho tuci di thax g
Thank you dear ❤️
Bahut vadhia tareeka hai .
Thank you
Vesan was something new very good ji
Aaj mam maine aapke according mooli pranthe bnaye
Bahut hi wadhiya bney
Maine ek hi padhe mai bharke sabhi pranthe bnaye
Thanks mam
Your method is excellent 👌 😊
It’s my pleasure dear ❤️😇
ਹੈਲੋ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਫਸਟ ਕਮੈਂਟ ਹੈ ਜੀ ਤੁਹਾਡੇ ਵਿਚਾਰ ਬਹੁਤ ਸੋਹਣੇ ਨੇ ਜਦੋਂ ਤੁਸੀਂ ਕਿਹਾ ਸੀ ਵੀ ਡਾਕਟਰਾਂ ਨੂੰ ਪੈਸੇ ਦੇਣ ਨਾਲੋਂ ਚੰਗਾ ਕਿ ਆਪਣੇ ਮਾਤਾ ਪਿਤਾ ਦੀ ਸੇਵਾ ਕਰੀਏ ਪਰ ਮੈਡਮ ਜੀ ਅੱਜ ਕੱਲ ਤਾਂ ਲੋਕ ਡਾਕਟਰਾਂ ਨੂੰ ਪੈਸੇ ਤਾਂ ਦੇ ਦੇਣਗੇ ਪਰ ਮਾਤਾ ਪਿਤਾ ਦੀ ਸੇਵਾ ਨਹੀਂ ਕਰ ਸਕਦੇ ਜੇਕਰ ਇਸ ਤਰ੍ਹਾਂ ਦੀ ਸੋਚ ਸਭ ਦੀ ਬਣ ਗਈ ਨਾ ਕਿ ਅਸੀਂ ਮਾਤਾ ਪਿਤਾ ਦੀ ਸੇਵਾ ਕਰੀਏ ਤਾਂ ਸਾਡੇ ਘਰਾਂ ਵਿੱਚ ਸਵਰਗ ਬਣ ਜਾਵੇਗਾ ਪਰ ਅਫਸੋਸ ਅਜਿਹਾ ਨਹੀਂ ਹੁੰਦਾ। ਪਰ ਅੱਜ ਕੱਲ ਦੇ ਲੋਕ ਕੁੱਤਿਆਂ ਨੂੰ ਤਾਂ ਬਦਾਮ ਪਾ ਦੇਣਗੇ ਪਰ ਮਾਤਾ ਪਿਤਾ ਨੂੰ ਤਾਂ ਰੋਟੀ ਵੀ ਨਹੀਂ ਪੁੱਛਦੇ ਧੰਨਵਾਦ ਜੀ
ਸਤ ਸ਼੍ਰੀ ਅਕਾਲ ਜੀ ! ਤੁਸੀਂ ਬਿਲਕੁਲ ਸਹੀ ਕਿਹਾ ਜੀ 🙏
Thanku very so much deedu boht vdiya recipe aa 😊😊😊😊
Most welcome ji ❤️
Bahut vadiya tarika g
Thank you g
Looking very nice and yummy
Thank you
ਬਹੁਤ ਵਧੀਆ ਤਰੀਕਾ😂
Very ery. Yammi.
Thank you ❤️
Thank u Mam. Very good recipe and.cooking.
Dekhn vich he bhut vadia lagg rhe didi ji eh praunthe 😋😋😋😋
Khaan vich vi bahut tasty aa tusi bana ke dekho 😊
Yehi tareeka hai makki aur mooli ka pratha bananay ka....stay blessed...from Pakistan...
Thank you so much
Outstanding mouthwatering yummmmy parathe thank you for sharing ❤❤🎉🎉
Thank you ❤️
Badi testi paraathe banane ki recipe
Thank you
My favorite moli Di roti. ❤
Thank you
Mam you have remind the pronthe of the hands of my mother God bless you mam
Thank you 🙏
ਬਹੁਤ ਵਧੀਆ ਝੀ
Bohat vadia sister ❤
Thank you
हेल्थी रोटी good luck
Thank you ☺️
Sikhaane aur bananay ka tareeka...👍
Thank you
Voice so sweet mam❤
Thank you
Beautiful recipe mam ji from anju chawla
Thank you ❤️
Wow amazing ❤❤❤
Oh Wow My Favourite Very Very Super Se Superb Recipe 👌👌
🙏 Thank U Bahenji 🙏🌹🌹
Thank you so much
Bohot badhiya
Thank you
Bahut badea prauthe❤❤❤❤
Thank you
I love this recipe ❤❤❤🙏🏼🙏🏼🙏🏼
Thank you
Besan vala concept very unique ☝️👍main notice kar rehi cap 2nd finger ise nahi kar rehay c after that I noticed ki aap ney bandaged lgayi hai hope so nt serious : may God bless you and gud night ⭐⭐
Thank you dear 😊 garam oil da shita pai gya si dear is lai cooking karn time bandage lagai si.
@@yumtadkapunjabicooking 🙏🙏
@@yumtadkapunjabicooking 🙏🙏
Very yummy and tasty
Thank you
Looks delicious😊thank you very much for sharing your recipes!
My pleasure 😊
Amazing recipe ji..... babut vadiya
Very nice👍👍👍👍👍👍
Wow bahut wadiya🎉
Thank you ❤️
I also try this mathod to make yummy Mooli Paratha thanks for sharing dear❤🎉😊
Most welcome dear ❤️
Bhut vdhia
Thank you ❤️
Very exillent 👌👌👌👌👌👌👌👌👌👌👌
Thank you
❤❤❤ ya to hum log be banaty han AP Kay khanny humry jasy hi HN ,🇵🇰🇵🇰
Waheguru ji
ਦੀਦੀ ਜੀ ਸਤਿ ਸ੍ਰੀ ਅਕਾਲ ਲਾਜਵਾਬ ਮੂਲੀ ਦੇ ਪਰਾਠੇਂ ਬਣਾਏ ਹਨ ਤੁਹਾਡੀ ਹਰ ਰੇਸਪੀ ਚ ਇਕ ਨਵਾਂ ਸੁਆਦ ਹੁੰਦਾ ਹੈ ਮੈ ਬਹੁਤ ਕੁਕਿੰਗ ਚੈਨਲ ਦੇਖੇ ਹਨ ਪਰ ਤੁਹਾਡੀ ਪੇਸ਼ਕਸ ਵਰਗੀ ਕਿਸੇ ਦੀ ਪੇਸ਼ਕਸ ਨਹੀਂ ਰੇਸਪੀ ਵਿਚ ਮਸਾਲੇ ਪਾਉਣ ਦਾ ਇਕ ਅਲੱਗ ਅੰਦਾਜ਼ ਹੈ ਸੁਕਰਿਆ ਦੀਦੀ ਜੀ ਵਾਹਿਗੁਰੂ ਜੀ ਮੇਹਰ ਕਰਨ
ਬਹੁਤ ਬਹੁਤ ਧੰਨਵਾਦ ਜੀ 🙏
Good, trika
Thank you
Nice tip of besan
Thank you
Excellent thanks
You are welcome
Bahut vadiya thanks 👌
Welcome ji
👌👌🙏🙏
I really enjoy your cooking channel and you explain everything in details and a calming way and step by step. Good bless❤
Thank you so much 😊
Awesome 👌👌🙏
Hello Beta Ji Kaise Ho Bahut He Wadiya Moli Wale Prathe Bnaai Hai Dekh K Swad Aa Giya Thanku Khush Raho Ji God Bless You Ji❤❤❤❤ 🥰🥰🙏🙏
Thank you auntie ji 😇❤️🙏
❤❤❤🎉🎉🎉
Very good information thanks
Pakistan Punjab
Most welcome ji
Very yummy 😋 and tasty ji. ਤੁਸੀ ਮੂਲੀਆਂ ਦੇ ਪਾਣੀ ਨਾਲ ਆਟਾ ਗੁੰਨਿਆ ਸੀ ਕੇ ਨਹੀ। ਮੂਲੀਆਂ ਵਾਲਾ ਪਾਣੀ ਆਪਾ ਪੀ ਵੀ ਸਕਦੇ ਹਾਂ good ਹੁੰਦਾ ਹੈ❤❤
Thank you ji ❤️ ਹਾਂਜੀ ਮੂਲੀਆਂ ਦਾ ਪਾਣੀ ਆਟਾ ਗੁੰਨਣ ਲਈ ਵਰਤ ਸਕਦੇ ਹਾਂ
@@yumtadkapunjabicooking ❤️❤️
@@yumtadkapunjabicooking ❤️❤️
Tusi pani ki kar de ਹੋ sis
@@inderjitkaur1727 ਅਸੀ ਤਾ ਕਾਲੀ ਮਿਰਚ ਕਾਲਾ ਲੂਣ ਪਾ ਕੇ ਪੀ ਲਈ ਦਾ ਮੂਲੀਆਂ ਦਾ ਪਾਣੀ ਤੇ ਆਟਾ ਵੀ ਗੁੰਨ ਲਈ ਦਾ ਹੈ❤️🙏🏼
Sooo yummmy 🎉🎉🎉🎉🥰🥰👍👍❤❤🇵🇰🇵🇰🇵🇰🇵🇰
Bohat Vadia Penji!
Thank you
V useful tips
Thank you ❤️
❤❤❤❤❤ very good 👍👍👍👍👍
Thank you
excellent recipe , thank you from England.
You are most welcome
Well explain 😊
Thank you
Nice Recipe❤
Thank you
Thank u I will try it
Welcome
ਸਿਕਰਟ ਕੀ ਆ ਜੀ ਅਸੀਂ ਤਾਂ ਬਚਪਨ ਤੋਂ ਹੀ ਇਸੇ ਤਰਾਂ ਬੇਸਨ ਪਾਕੇ ਹੀ ਪ੍ਰਾਉਂਠੇ ਬਣਦੇ ਦੇਖੇ ਨੇ
ਸਾਰਿਆਂ ਨੂੰ ਨਹੀਂ ਪਤਾ ਜੀ ਤੁਹਾਡੇ ਵਾਂਗ 😊
Very tasty mooli de parathe yummy
Thank you
Mam aapki voice is very sweet👍
Thank you ❤️
Very very nice mam...
Thank you
ਮੇਰਾ ਖਾਣ ਨੂੰ ਜੀ ਕਰ ਆਇਆ
🙏
You have very sweet voice
Thank you 😊
Nice nice mam g ❤❤❤😊
Thank you ji ❤️
Very 👍👍nice ji
Thank you ji
👍👍👍💖🌹🌹🍫🍫👑
Very yummy Big like Kiya
Very tasty 😋😋😋 yum yum 😋😋
Thank you
@@yumtadkapunjabicooking Welcome ji ❣️
Yummy paratha ♥️♥️🌹🌹
Thank you ❤️
Very nice ji
Thank you ji
Didi nice recipe.
Thank you