ਕਬੂਤਰਾਂ ਦੇ ਸ਼ੌਕੀਨ ਬਾਬੇ ਨੇ ਲੱਖਾਂ ਦੇ ਕਬੂਤਰ ਵਿਕਣ ਦਾ ਸੱਚ ਦੱਸਿਆ, ਡੇਢ ਲੱਖ ਰੁਪਏ ਦੀ ਵੇਚੀ ਕਬੂਤਰੀ | Hamdard Tv

แชร์
ฝัง
  • เผยแพร่เมื่อ 7 ก.ค. 2020
  • ਕਬੂਤਰਾਂ ਦੇ ਸ਼ੌਕੀਨ ਬਾਬੇ ਨੇ ਲੱਖਾਂ ਦੇ ਕਬੂਤਰ ਵਿਕਣ ਦਾ ਸੱਚ ਦੱਸਿਆ, ਡੇਢ ਲੱਖ ਰੁਪਏ ਦੀ ਵੇਚੀ ਕਬੂਤਰੀ | Hamdard Tv
    Kabootar Baaz Real Story - Punjab
    Subscribe Kro Sada TH-cam Channel bit.ly/2PCU2rH
    Follow us:
    Official Website: dailyhamdard.com/
    hamdardtv.com/
    Twitter: / hamdarddaily
    Facebook Page: / newshamdard
    #KabootarBaaz #kabootar #kabootarbazi

ความคิดเห็น • 288

  • @GurpreetSingh-lm7fp
    @GurpreetSingh-lm7fp 3 ปีที่แล้ว +5

    ਬਾੲੀ ਪਾਲ ਸਿੰਘ ਦੌਧਰ ਬਹੁਤ ਹੀ ਂਵਧੀਅਾ ਬੰਦਾ ਬਾੲੀ ਬਹੁਤ ਨੇਕ ਸੁਭਾਅ ਦਾ ਮਾਲਕ ਹੈ ਬਹੁਤ ਹੀ ਵਧੀਅਾ ਡਾਕਟਰ ਹੈ ਦੇਸੀ ਦਵਾੲੀਅਾ ਦਾ ਮਾਹਰ ਹੈ ਮੇਰਾ ਪਿੰਡ ਰਸੂਲਪੁਰ ਨਾਮ ਗੁਰਪਰੀਤ ਸਿੰਘ ਪਿਤਾ ਚੂਹੜ ਸਿੰਘ ਬਹੁਤ ਸਾਲ ਪਹਿਲਾ ਸਾਡਾ ਵਾਹ ਬਾੲੀ ਨਾਲ ਪਿਅਾ ਸਾਡੀ ਝੌਟੀ ਬਹੁਤ ਬਿਮਾਰ ਹੌ ਗੲੀ ਡਾਕਟਰ ਕਾਫੀ ਬੁਲਾੲੇ ਪਰ ਪੈਸਾ ਖਰਚ ਕਰਕੇ ਕੌੲੀ ਰਾਹਤ ਨਾ ਮਿਲੀ ਫੇਰ ਸਾਨੂੰ ਕਿਸੇ ਨੇ ਪਾਲ ਸਿੰਘ ਡਾਕਟਰ ਬਾਰੇ ਦੱਸੇਅਾ ਖੜੇ ਪਸੂਅਾ ਵਿਚੌ ਬਾੲੀ ਨੇ ਬਿਮਾਰੀ ਦੀ ਪਸਾਣ ਕਰ ਲੲੀ ਦੇਸੀ ਦਵਾੲੀ 100 ਰੁਪੈ ਵਿੱਚ ਬਾੲੀ ਨੇ ਝੌਟੀ ਦਾ ੲਿਲਾਜ ਕਰ ਦਿੱਤਾ ਹੁਣ ਤਾ ਸਾਡੇ ੲਿਲਾਕੇ ਦਾ ਸਾੲਿਦ ਹੀ ਕੌੲੀ ਘਰ ਹੌਵੇਗਾ ਜੌ ਬਾੲੀ ਪਾਲ ਬਾਰੇ ਨਾ ਜਾਣਦਾ ਹੌਵੇ ਕਬੂਤਰਾ ਦਾ ਸੌਕ ਬਾੲੀ ਦਾ ਬਚਪਨ ਦਾ ਸਾਡੀ ਸੱਚੇ ਪਾਤਸਾਹ ਵਾਹਿਗੁਰ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਬਾੲੀ ਨੂੰ ਤੰਦਰੁਸਤੀ ਬਖਸੀ ਵਾਹਿਗੁਰੂ ਜੀ

  • @sarajmanes4505
    @sarajmanes4505 3 ปีที่แล้ว +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਪੂ ਪਾਲ ਸਿੰਘ ਅਤੇ ਪਤਰਕਾਰ ਸਾਹਿਬ ਜੀ ਬਹੁਤ ਵਧੀਆ ਪ੍ਰੋਗਰਾਮ ਹੈ ਧੰਨਵਾਦ ਜੀ

  • @jaspreet3028
    @jaspreet3028 3 ปีที่แล้ว +61

    ਬਾਪੂ ਪਾਲ ਸਿੰਘ ਦੌਧਰ ਬਹੁਤ ਵਧੀਆ ਸੁਬਾਹ ਦੇ ਮਾਲਕ ਹਨ ਤੇ ਪੁਰਾਣੇ ਤੇ ਸਿਰੇ ਦੇ ਖਿਡਾਰੀ ਨੇ ਕਬੂਤਰਾ ਤੇ ਪਸੁਆ ਦੇ ਵਧੀਆ ਡਾਕਟਰ ਨੇ ਜਿਉਂਦਾ ਰਹਿ ਬਾਪੂ

  • @jagsirmaan3008
    @jagsirmaan3008 3 ปีที่แล้ว +2

    ਧੰਨੇ ਬਾਬੇ ਦਾ ਪੋਤਾ ਜੀ ਪਿੰਦਰ

  • @user-xs8ej3st2x
    @user-xs8ej3st2x 3 ปีที่แล้ว +5

    ਸਨਮਾਨਿਤ ਕਰੋ ਬਾਪੂ ਜੀ ਨੂੰ

  • @sukhwarianch4014
    @sukhwarianch4014 3 ปีที่แล้ว

    ਬਹੁਤ ਵਧੀਆ ਗੱਲਾਂ ਬਾਬੇ ਦੀਆਂ ਇੱਕ ਸੋਕ ਕਬੂਤਰ ਬਾਜੀ ਦਾ👍👍

  • @hajikashifishaqgujjar4744
    @hajikashifishaqgujjar4744 3 ปีที่แล้ว +3

    V v vnice maza a gea babe ki bate sun kar i am Pakistani i love Pakistan

  • @sunnydjferozepurcitty7722
    @sunnydjferozepurcitty7722 3 ปีที่แล้ว +4

    Good bapu ji

  • @gurshangill8074
    @gurshangill8074 3 ปีที่แล้ว +6

    Waheguru JI MEHAR KARAN

  • @gurnamsingh1604
    @gurnamsingh1604 3 ปีที่แล้ว +1

    ਬਾਪੂ ਜਿੰਦਾ ਬਾਦ

  • @fanustaadmorbuppianede8494
    @fanustaadmorbuppianede8494 3 ปีที่แล้ว +26

    ਬਾਪੂ ਜੀ ਸਾਰੇ ਨਾ ਕਹੋ ਵੀ ਨਸ਼ਾ ਲਾਉਂਦੇ ਆ ਕੋਈ ਇੱਕ ਅੱਧਾ ਹੋਣਾ ਜਿਹੜਾ ਨਸ਼ਾ ਲਾਉਂਦਾ ਵਾ। ਨਸਲ ਤੇ ਖੇਡ ਉੱਡਦੀ ਆ ਨਾ ਕਿ ਨਸਾ। ਜੇਕਰ ਨਸੇ ਨਾਲ ਕਬੂਤਰ ਉੱਡਦੇ ਹੋਣ ਫਿਰ ਅਮਲੀਆਂ ਦੇ ਕਬੂਤਰ ਤਾਂ ਬਾਜੀ ਹੀ ਨਾ ਹਰਨ।

  • @SahibSingh-pb7uj
    @SahibSingh-pb7uj 3 ปีที่แล้ว +5

    ਬਹੁਤ ਵਦੀਆ ਇੰਟਰਵਿਊ ਬਾਪੂ ਜੀ 👌👌👌

  • @shahurasabsab3438
    @shahurasabsab3438 3 ปีที่แล้ว +57

    ਬੱਲੇ ਬਾਪੂ ਤੇਰੇ ਸ਼ੌਂਕ ਦੇ

    • @SandeepSingh-mn3jd
      @SandeepSingh-mn3jd 3 ปีที่แล้ว

      Good a bappu

    • @harmanKhehra
      @harmanKhehra 3 ปีที่แล้ว +2

      ਅਸੀਂ youtube ਉਪਰ ਹੁਕਮਨਾਮਾ ਅਤੇ ਕਵੀਸ਼ਰੀ ਸ਼ਬਦ ਅੱਪਲੋਡ ਕਰਦੇ ਹਾਂ ਪਰ ਬਹੁਤ ਘੱਟ ਲੋਕ ਦੇਖਦੇ ਹਨ ੧-੨ ਮਹੀਨੇ ਤਕ sada ਚੈਨਲ ਬੰਦ ਹੋ ਜਾਵੇਗਾ ਅਗਰ ਵਿਊਸ ਨਹੀਂ ਆਏ ਤਾਂ ਵੀਰੋ ਕੋਈ ਜਬਰਦਸਤੀ ਨਹੀਂ ਆ visit my chanel

    • @sonykhattra8923
      @sonykhattra8923 3 ปีที่แล้ว

      @@harmanKhehra 22 Chanal kihda tera

    • @JaspreetSingh-cv5tg
      @JaspreetSingh-cv5tg 3 ปีที่แล้ว +1

      Ek shonk kabuter bazi da

    • @HarwinderSingh-tl7kr
      @HarwinderSingh-tl7kr 3 ปีที่แล้ว

      \

  • @nishanaboheria1236
    @nishanaboheria1236 2 ปีที่แล้ว +1

    ਪੈਲਾ ਕਿਥਾਂ ਮੈ ਕੋਡੀ ਤੂ ਪਕੜ੍ਹੇ ਫਿਰ ਕਿਦ੍ਹੇ ਦਾਦਾ ਜੀ ਦੇ ਥਿਆ

  • @nishansingh318
    @nishansingh318 3 ปีที่แล้ว +9

    ਤੂੰ ਵੀ ਬਾਈ, ਰੱਖੋ
    ਆਪੇ, ਪਤਾ ਲਗਜੂ

  • @DESI-JUTT-Englandia-builder
    @DESI-JUTT-Englandia-builder 3 ปีที่แล้ว +2

    wow super Duper great 👍
    very good bapu ji
    very good work channel bro

  • @kewalsingh6582
    @kewalsingh6582 3 ปีที่แล้ว +49

    ਰੂਹਦਾਰ ਬੰਦਾ ਬਾਬਾ, ਸਾਰੀ ਇੰਟਰਵਿਉ ਧਿਆਨ ਨਾਲ ਸੁਣੀਓ ਪਤਾ ਲੱਗਜੂ ਵੀ ਬਾਬਾ ਭੋਲਾ ਰੱਬ ਦਾ ਬੰਦਾ।

  • @jagmailsidhu7534
    @jagmailsidhu7534 3 ปีที่แล้ว +7

    Nice vedio

  • @rangiladhillon397
    @rangiladhillon397 3 ปีที่แล้ว +5

    Good job

  • @videosforyou9715
    @videosforyou9715 3 ปีที่แล้ว +1

    ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ --ਕੁਜ ਕ ਗੱਲਾਂ ਰਹਿ ਗੲੀ਼ਂਅਾਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ---)ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ --- ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ -- ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ---- ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ************* ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ

  • @RanjitSingh-py3fz
    @RanjitSingh-py3fz 2 ปีที่แล้ว +1

    Main Amritsar tu va ji 🙏🙏🙏🙏🙏

  • @jugindersingh3607
    @jugindersingh3607 2 ปีที่แล้ว +1

    VERY nice

  • @user-pe8ip1tf7z
    @user-pe8ip1tf7z 3 ปีที่แล้ว +10

    ਡਾਕਟਰ ਪਾਲ ਸਿੰਘ ਦੋਧਰ ਪਸ਼ੂਆਂ ਦਾ ਇਲਾਜ ਬੁਹਤ ਵਧੀਆ ਕਰਦਾ ਤੇ ਬਾਪੂ ਦਾ ਸੁਭਾਅ ਵੀ ਬੁਹਤ ਵਧੀਆ

  • @HarpalSingh-zx1gv
    @HarpalSingh-zx1gv 3 ปีที่แล้ว +1

    Nice

  • @doctorkissanagroenterprise4523
    @doctorkissanagroenterprise4523 3 ปีที่แล้ว +2

    Very nice

  • @janghasingh478
    @janghasingh478 3 ปีที่แล้ว +2

    Ji good

  • @HarmanSingh-to6qk
    @HarmanSingh-to6qk 3 ปีที่แล้ว +2

    Old is gold

  • @gursajanpuwar2087
    @gursajanpuwar2087 3 ปีที่แล้ว +5

    Att kari pyi bappu

  • @garrygillgarry2303
    @garrygillgarry2303 3 ปีที่แล้ว +2

    Very good👏👏👏👌👌

  • @AmarjitSingh-cs8uv
    @AmarjitSingh-cs8uv 3 ปีที่แล้ว +2

    Nice Video

  • @ranadhillon5252
    @ranadhillon5252 3 ปีที่แล้ว +2

    Wow good

  • @honeyjatt4558
    @honeyjatt4558 3 ปีที่แล้ว +4

    Nice ji

  • @lakhwindergujjar101
    @lakhwindergujjar101 2 ปีที่แล้ว +1

    ❤️❤️❤️

  • @jaskaranveer2161
    @jaskaranveer2161 3 ปีที่แล้ว +3

    👌🏻👌🏻👌🏻

  • @harpalsinghpigeons7140
    @harpalsinghpigeons7140 3 ปีที่แล้ว +2

    Nice baba ji...

  • @sonutanwar141
    @sonutanwar141 3 ปีที่แล้ว +1

    BABA ji 👍👍👌👌🏆🕊🕊

  • @dubailife314
    @dubailife314 3 ปีที่แล้ว

    Love from punjab pakistan💓💓💓

  • @virpalsingshikh2738
    @virpalsingshikh2738 2 ปีที่แล้ว

    Veery nice

  • @baljeetsandhu3865
    @baljeetsandhu3865 3 ปีที่แล้ว +1

    ਸਿਰਾ ਬਾਪੂ ਤੇਰੇ ਸ਼ੋਕ

  • @laddikharoudgurgratsingh1770
    @laddikharoudgurgratsingh1770 3 ปีที่แล้ว +2

    🙏🙏👌👌

  • @surindersingh757
    @surindersingh757 3 ปีที่แล้ว

    ਵਾਹਿਗੁਰੂ ਜੀ ਮਹੇਰ ਕਰੋ ਬਾਪੂ ਤੇ

  • @daudharwalakavisharijatha8089
    @daudharwalakavisharijatha8089 3 ปีที่แล้ว +2

    🕊️🕊️🕊️🕊️

  • @deepchoongh4619
    @deepchoongh4619 3 ปีที่แล้ว +1

    1998. 99 . 2000. 2001 ਵਿੱਚ ਚਾਰ ਸਾਲ ਕਬੂਤਰ ਬਾਜੀ ਤੇ ਛੱਡੇ ਨੇ ਰੱਖੇ ਮੇਰੇ ਨਾਲ ਵਾਲੇ ਮੁੰਡੇ ਦੇ ਹੁੰਦੇ ਸੀ ਪਰ ਉਸ ਨੇ ਇੱਕ ਵੀ ਸਵੇਰੇ ਆਪ ਜਾ ਕੇ ਨੀ ਛੱਡਿਆ ਸਵੇਰੇ ਮੈਨੂੰ ਹੀ ਲੈ ਕੇ ਜਾਣਾ ਪੈਂਦਾ 8 ਕਬੂਤਰ ਛੱਡੇ ਨੇ 2 ਕਬੂਤਰ ਹਰ ਗਏ ਤੇ 6 ਜਿੱਤ ਗਏ ਸਭ ਤੋ ਵੱਡੀ ਬਾਜੀ ਸਹਿਬਾਜਪੁਰੇ ਦੀ ਜਿੱਤੀ ਹੈ 18000 ਰੁਪਏ ਮੈ ਆਪਣੇ ਪਿੰਡ ਤਿੰਨ ਬਜੀਆਂ ਸਡਾਈਆ ਨੇ 7 ਹਾੜ ਦੀ ਪੱਕੀ ਬਾਜੀ ਹੈ ਓਦੋਂ ਦੀ ਚੱਲੀ ਜਾਂਦੀ ਹੈ ਚੌਥੀ ਬਾਜੀ ਛੱਡਣ ਵਿੱਚ 15 ਕੁ ਦਿਨ ਰਹਿੰਦੇ ਸਨ ਕਨੇਡਾ ਚਲੇ ਗਏ । ਹੁਣ ਹੋਰ ਮੁੰਡੇ ਸਡਾਉਦੇ ਨੇ 7 ਹਾੜ ਮਹੌਲੀ ਕਲਾਂ

    • @alishamlik5952
      @alishamlik5952 3 ปีที่แล้ว

      Vr mohali pind jehra mehrne kol aa

  • @laddikharoudgurgratsingh1770
    @laddikharoudgurgratsingh1770 3 ปีที่แล้ว +4

    ਬਾਪੂ ਕਹਿੰਦਾ ਦੱਸਣਾ ਨਹੀ ਵੀ ਮੇਰੇ ਕੋਲ ਦੋ ਕਬੂਤਰ ਆ ਨਹੀ ਕਬੂਤਰੀ ਵਾਲਾ ਮੰਗੂ 😁😁

  • @jaskaranveer2161
    @jaskaranveer2161 3 ปีที่แล้ว +3

    🕊🕊🕊🕊🕊🕊🕊🕊

  • @sukhsahota3651
    @sukhsahota3651 3 ปีที่แล้ว

    Bapou ji good jib

  • @parmjeetsinghpadda2186
    @parmjeetsinghpadda2186 3 ปีที่แล้ว +7

    ਬਹੁਤ ਵਧੀਆ ਬਾਬਾ ਜੀ

  • @AmandeepSingh-je5yq
    @AmandeepSingh-je5yq 3 ปีที่แล้ว

    ਬਾਪੂ ਦੀਅਾ ਗ਼ਁਲ਼ਾ ਬਹੁਤ ਹੀ ਕੰਮ ਅਾਓਣ ਵਾਲ਼ੀਅਾ

  • @muhammadwaheed8872
    @muhammadwaheed8872 3 ปีที่แล้ว +1

    Super

  • @khawajasultan2418
    @khawajasultan2418 3 ปีที่แล้ว

    Zabardast zabardast zabardast

  • @harpreetsinghprince2766
    @harpreetsinghprince2766 3 ปีที่แล้ว

    👍

  • @ShivKumar-jn5di
    @ShivKumar-jn5di 2 ปีที่แล้ว

    👌👌

  • @huntergrouphoshiarpur8664
    @huntergrouphoshiarpur8664 3 ปีที่แล้ว +1

    Osm baba g

  • @badalill5151
    @badalill5151 3 ปีที่แล้ว

    Kaya. Baat. G

  • @parvindersinghsingh6769
    @parvindersinghsingh6769 3 ปีที่แล้ว

    Wow

  • @guneetsingh8615
    @guneetsingh8615 2 ปีที่แล้ว

    Sira bapu

  • @sukhdeepsinghjalalana2604
    @sukhdeepsinghjalalana2604 2 ปีที่แล้ว

    👌👌👌👌

  • @j.sgarage2109
    @j.sgarage2109 3 ปีที่แล้ว +1

    25:20to 25:25 sirra di gall bapu ji

  • @ghukkarmaanmaan303
    @ghukkarmaanmaan303 3 ปีที่แล้ว

    🙏🏻🙏🏻

  • @ParamjitSingh-ov2zn
    @ParamjitSingh-ov2zn 3 ปีที่แล้ว +1

    Good 22g

  • @jasbirbal7046
    @jasbirbal7046 3 ปีที่แล้ว

    VARY Good sokhs

  • @jagsirsingh7283
    @jagsirsingh7283 3 ปีที่แล้ว

    Sira bai

  • @AmritpalSingh-su4bc
    @AmritpalSingh-su4bc 3 ปีที่แล้ว

    Nice video

  • @navdeepsingh2142
    @navdeepsingh2142 3 ปีที่แล้ว

    Good ji

  • @BalbirSingh-wj2tz
    @BalbirSingh-wj2tz 3 ปีที่แล้ว +1

    Wh Baba ji

  • @SunnySingh-hp4hg
    @SunnySingh-hp4hg 3 ปีที่แล้ว +1

    👍👍👍👍👍❤❤❤❤❤

  • @josephgill6241
    @josephgill6241 3 ปีที่แล้ว

    👍👍👍💗💗💗

  • @GurdeepSingh-uu3pb
    @GurdeepSingh-uu3pb 3 ปีที่แล้ว +1

    Shi kehda babu

  • @luckytanda
    @luckytanda 3 ปีที่แล้ว +13

    ਪੰਡਿਤ ਸੋਮਨਾਥ ਰੋਡਿਆ ਵਾਲੇ ਕਵੀਸ਼ਰੀ ਜਥੇ ਵਾਲੇ ਬਾਪੂ ਵਰਗੀ ਬੋਲਚਾਲ ਦੇਖਣ ਨੂੰ ਵੀ ਓਹੀ ਲੱਗਦੇ

  • @gopyvishoa113
    @gopyvishoa113 3 ปีที่แล้ว +1

    Vadya insan baba g

  • @daljitbaba7221
    @daljitbaba7221 3 ปีที่แล้ว

    ਬਾਬਾ ਜੀ ਟੁਸੀ ਸੱਚੇ ਓ ਠੀਕ ਗੱਲ ਅਾ ਸੱਚੀਆਂ ਗੱਲਾਂ

  • @malikbabar10
    @malikbabar10 3 ปีที่แล้ว +1

    Kabotar baaz Alhamdulillah

  • @dvggzvvd8821
    @dvggzvvd8821 3 ปีที่แล้ว

    Wha wha kia baat hey gi

  • @ranasajjad2412
    @ranasajjad2412 3 ปีที่แล้ว

    Bapu apne Kamal kr diya

  • @ParamjitSingh-wt8wq
    @ParamjitSingh-wt8wq 3 ปีที่แล้ว +2

    Bappu. Ji. Number dayo

  • @gaganaahi
    @gaganaahi 2 ปีที่แล้ว

    Bot vadia baba ji

  • @gurmukhsinghdhaliwal8446
    @gurmukhsinghdhaliwal8446 3 ปีที่แล้ว

    ok

  • @saydeamir441
    @saydeamir441 3 ปีที่แล้ว

    I like it baba good baba

  • @AmrikSingh-sb6cj
    @AmrikSingh-sb6cj 3 ปีที่แล้ว +1

    Veer ji es bapu da koi mobile number de sakda a .pllz veere comment karke daseyaa jawe.pllzz

  • @GurjantSingh-lw4kt
    @GurjantSingh-lw4kt 3 ปีที่แล้ว

    👌👌👌👌👌👌

  • @arshsheron4338
    @arshsheron4338 3 ปีที่แล้ว

    Siraa baba g

  • @gandhi2293
    @gandhi2293 3 ปีที่แล้ว +1

    Tc pind shi kyo ni likhde Moge da pind bol diya kro yr

  • @satnamsingh2224
    @satnamsingh2224 3 ปีที่แล้ว +1

    atttt

  • @ShivKumar-jn5di
    @ShivKumar-jn5di 2 ปีที่แล้ว

    🙏🙏🙏👌👌

  • @charikrecord6281
    @charikrecord6281 3 ปีที่แล้ว

    Az

  • @Rajwindersingh-tt4us
    @Rajwindersingh-tt4us 3 ปีที่แล้ว +3

    Waa ji

  • @lakhvirbrar6109
    @lakhvirbrar6109 2 ปีที่แล้ว

    Good

  • @ShivKumar-jn5di
    @ShivKumar-jn5di 2 ปีที่แล้ว

    🙏🙏🙏

  • @mattubros1687
    @mattubros1687 3 ปีที่แล้ว

    Attt baba ji

  • @happymann3511
    @happymann3511 3 ปีที่แล้ว +1

    Bht vadia bapu g

    • @flyingstar4236
      @flyingstar4236 ปีที่แล้ว

      bappu da nmbr chai da plzzzzzz

  • @buttasingh9838
    @buttasingh9838 3 ปีที่แล้ว

    🙏🙏🙏🙏👍👍👌

  • @RanjitSingh-py3fz
    @RanjitSingh-py3fz 2 ปีที่แล้ว

    Baba ji member sand kar ji

  • @gurdeepchahal4479
    @gurdeepchahal4479 3 ปีที่แล้ว +8

    Bappu God bless you ji

  • @ManojKumar-mp3bs
    @ManojKumar-mp3bs 3 หลายเดือนก่อน

    Kon sa pind ha Inka

  • @ranaadnan2609
    @ranaadnan2609 3 ปีที่แล้ว

    Kml ha g

  • @rakeshkashyaprakeshkashyap6229
    @rakeshkashyaprakeshkashyap6229 2 ปีที่แล้ว

    कैसे हो भाई जी यह बाबा पाल सिंह का नंबर चाहिए मुझको भाई जी नंबर बता दो एक बार बात करनी है बाबा जी से

  • @animalstipsandtrick2018
    @animalstipsandtrick2018 3 ปีที่แล้ว +1

    Deyo y pls no.baba da bhot jruri km aa

  • @puttjattda6012
    @puttjattda6012 3 ปีที่แล้ว +2

    ਮੇਨੂੰ ਰੂਹ ਤੂੰ ਅਸਿਲ਼ ਮੁਰਗੇਆ ਦਾ ਸੋਕ ਹੈ ਪਰ ਹੁਣ ਮੈਂ ਕਬੂਤਰ ਰਖੋ ਗਾ

    • @sirsakhinda4476
      @sirsakhinda4476 3 ปีที่แล้ว

      M v hun rakhe aa prr murgeya aali gll ni aina ch

  • @ranasajjad2412
    @ranasajjad2412 3 ปีที่แล้ว

    Good🇵🇰🇵🇰🇵🇰

  • @Kuldeepsingh-wm2pf
    @Kuldeepsingh-wm2pf 3 ปีที่แล้ว

    Balle balle o balle