ਕਬੂਤਰਾਂ ਦੇ ਰਾਸ਼ਟਰਪਤੀ ਨਿਹੰਗ ਘਰਾਂਗਣੇ ਕੋਲ਼ ਲੱਖਾਂ ਦੇ ਕਬੂਤਰ;ਖਾਂਦੇ ਨੇ ਭਸਮਾਂ|Nihang Ghrangna|Harbhej Sidhu|

แชร์
ฝัง
  • เผยแพร่เมื่อ 9 ม.ค. 2022
  • #harbhejsidhu #nihangghrangna #kabutarbaz #kabutarbazi #piegion

ความคิดเห็น • 204

  • @NihangGharangna
    @NihangGharangna 2 ปีที่แล้ว +67

    ਹਰਭੇਜ ਸਿੱਧੂ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @chamkaursingh744
    @chamkaursingh744 2 ปีที่แล้ว +12

    ਬਾਬੇ ਦੀਆਂ ਗੱਲਾਂ ਬਹੁਤ ਵਧੀਆ ਤੇ ਇੰਟਰਵਿਊ ਦਾ ਤਰੀਕਾ ਵੀ ਠੀਕ ਲੱਗਾ ਸਿਰਫ਼ 2-3 ਬੰਦੇ ਨਹੀਂ ਤਾਂ ਐਵੇਂ 15-20 ਜਾਣੇ ਪਿੱਛੇ ਬੈਠਾਏ ਹੁੰਦੇ ਆ ਆਵਾਸੀਆਂ ਲੈਣ ਨੂੰ

  • @Punjab3630
    @Punjab3630 2 ปีที่แล้ว +27

    ਸਵਾਦ ਆ ਗਿਆ ਵੀਡੀਓ ਦੇਖ ਕੇ..ਬਾਈ ਜੀ ਦਿਲ ਕਰਦਾ ਸੀ ਕਿ ਬਜੁਰਗਾ ਦੀਆਂ ਗੱਲਾ ਸੁਣੀ ਜਾਂਦੇ....ਆਪਣੇ ਦਾਦਾ ਜੀ ਦੀ ਯਾਦ ਆ ਗਈ...😍😍

  • @KaranKaran-qj4io
    @KaranKaran-qj4io 2 ปีที่แล้ว +15

    ਵੀਰ ਸਾਰੇ ਫੈਸਲਾ ਕਰ ਲੋ ਇਕੱਠ ਕਰਕੇ ਇਕ M L A ਬਣਾਉ ਜਿਹੜਾ ਕਿ ਕਬੂਤਰ ਮੁਕਾਬਲਾ ਵਧੀਆ ਮੰਨੀਆ ਜਾਵੇ 🙏🏾🙏🏾🙏🏾🙏🏾🙏🏾🙏🏾🙏🏾🙏🏾🙏🏾

  • @BalwinderSingh-wm7dd
    @BalwinderSingh-wm7dd 2 ปีที่แล้ว +11

    ਪਤਾ ਉਦੋਂ ਲੱਗਦਾ, ਜਦੋਂ ਕੋਈ ! ਖੁਦ ਨੂੰ ਸਰੀਰਕ ਤੌਰ ਤੇ , ਆਪਣੀ ਉਮਰ ਤੇ ਵਜ਼ਨ ਦੇ ਹਿਸਾਬ ਨਾਲ ਖੁਦ ਆਪਣੀ ਸਿਹਤ ਦਾ ਪ੍ਰਗਟਾਵਾ ਕਰਦਾਂ ।"ਹਿੰਮਤ ਏ ਮਰਦਾ, ਮੱਦਦ ਏ ਖੁਦਾਂ" ।

  • @nirvailsandhu399
    @nirvailsandhu399 12 ชั่วโมงที่ผ่านมา

    ਬਾਪੂ ਜੀ ਦੇ ਮਗਰ ਲੱਗ ਕੇ ਪੰਜਾਬ ਕੀ ਸਾਰਾ ਇੰਡੀਆ ਕਬੂਤਰ ਰੱਖੇ ਤਦ ਇੰਡੀਆ ਤਰੱਕੀ ਸੋ ਦੇ ਬਜਾਏ ਇਕ ਸੋ ਦਸ ਪਰਸੰਟ ਤਰੱਕੀ ਕਰੇ ਗਾ ਬਾਕੀ ਸਭ ਕੰਮ ਖੇਤੀ ਵਾੜੀ ਸਭ ਕੰਮ ਛੱਡ ਕੇ ਇਕੱਲੇ ਕਬੂਤਰ ਰੱਖਣੇ ਚਾਹੀਦੇ ਹਨ ਬਾਕੀ ਹੋਰ ਕਿਸੇ ਵੀ ਕਿਸਮ ਦਾ ਕੰਮ ਕਰਨ ਦੀ ਕੋਈ ਲੋੜ ਨਹੀ ਹੈ ਬਾਪੂ ਜੀ ਦੀ ਕਬੂਤਰਾ ਵਾਲੀ ਸਲਾਹ ਲੈਣੀ ਜਰੂਰੀ ਏ ਮਾਲ ਡੰਗਰ ਰੱਖਣ ਦੀ ਕੋਈ ਲੋੜ ਨਹੀ ਹੈ ਬਾਕੀ ਬਾਜੀਆ ਦੀ ਜੋ ਗੱਲ ਹੈ ਬਾਪੂ ਜੀ ਸਭ ਬਾਜੀਆ ਹਰੀਆ ਜਰੂਰ ਹਨ

  • @amanpreetkaur9008
    @amanpreetkaur9008 14 ชั่วโมงที่ผ่านมา

    70 ਰੁ. ਅੱਜ ਤਕਰੀਬਨ 14000ਰੂਪੲਏ ਬਣਦੇ ਹਨ.

  • @punjabi_vlogs_5959
    @punjabi_vlogs_5959 2 ปีที่แล้ว +8

    ਬਹੁਤ ਵਧੀਆ ਗੱਲਾਂ ਬਾਬੇ ਦੀਆਂ ❤️

  • @balkarsidhu9596
    @balkarsidhu9596 2 ปีที่แล้ว

    ਬਘਿਆੜਾਂ ਦਾ ਕਿਗ

  • @mangatsinghkularan2031
    @mangatsinghkularan2031 2 ปีที่แล้ว +10

    ਬਾਪੂ ਜੀ ਦੀਆਂ ਗੱਲਾਂ ਸੁਣ ਕੇ ਦਿਲ ਬਾਗੋਬਾਗ ਅਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਪ੍ਰਮਾਤਮਾ ਬਾਪੂ ਜੀ ਸਿਹਤ ਨੂੰ ਤੰਦਰੁਸਤੀ ਵਖਸ਼ਨ ਜੀ ਸਦਾ ਹੀ ਚੜਦੀਕਲਾ ਵਿਚ ਰੱਖੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਸੇ ਪਿੰਡ ਇਕ ਹੋਰ ਅੱਜ ਦੇ ਸਮੇਂ ਵਿਚ ਗੁਰੀ ਵੀ ਬਹੁਤ ਵਧੀਆ ਜਾਣਕਾਰੀ ਲੋਕਾਂ ਸਾਹਮਣੇ ਲੈਕੇ ਆਉਂਦਾ ਹੈ।

  • @KuldeepSingh-sd9jp
    @KuldeepSingh-sd9jp 2 ปีที่แล้ว +27

    ਬਾਪੂ ਦਿਆ ਗੱਲਾਂ ਸੁਣ ਕੇ ਬਹੁਤ ਹੀ ਦਿਲ ਕਰਦਾ

  • @balbirsakhon6729
    @balbirsakhon6729 2 ปีที่แล้ว +10

    ਹਰਭੇਜ ਵੀਰੇ ਜਿਉਦੇ ਵੱਸਦੇ ਰਹੋ

  • @gopyjatt5710
    @gopyjatt5710 2 ปีที่แล้ว +4

    ਲੰਮੀਆਂ ਉਮਰਾਂ ਬਖਸੇ ਵਾਹਿਗੁਰੂ ਬਾਬੇ ਨੂੰ 🙏

  • @aw_bhatti_jatt_hoshiarpuria
    @aw_bhatti_jatt_hoshiarpuria 2 ปีที่แล้ว +5

    Love & Respect from Lahore Punjab 🇵🇰

  • @RamandeepKaur-xs4tm
    @RamandeepKaur-xs4tm 2 ปีที่แล้ว +13

    ਵਾਹਿਗੁਰੂ ਜੀ ਮਿਹਰ ਬਣਾਈ ਰੱਖਣ

  • @pappimaholi2462
    @pappimaholi2462 2 ปีที่แล้ว +2

    ਲੇਖੇ ਲੱਗ ਗੲੇ 40-45ਮਿੰਟ ਬਾਪੂ ਜੀਆਂ ਹੋਰਾਂ ਦੀਆਂ ਬਹੁਮੁੱਲੀਆਂ ਗੱਲ੍ਹਾਂ ਸੁਣ ਕੇ 🙏 ਕਦੇ ਨਿਰੋਲ ਕਬੂਤਰਾਂ ਬਾਰੇ ਅਤੇ ਬਾਪੂ ਹੋਰਾਂ ਦੇ ਖੁੱਡੇ ਦੇ ਦਰਸ਼ਨ ਦੀਦਾਰੇ ਕਰਵਾਉਂਦੀ ਇੰਟਰਵਿਊ ਵੀ ਜ਼ਰੂਰ ਪਾਉਣੀ ਬਾਈ ਜੀ 🙏 ਆਪ ਜੀਆਂ ਦੇ ਦਿਲੋਂ ਧੰਨਵਾਦੀ ਹਾਂ 🙏 ਪ੍ਰਮਾਤਮਾ ਆਪ ਸੱਭ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ ਜੀ 🙏

  • @gindagill4028
    @gindagill4028 2 ปีที่แล้ว +6

    Bahut vadya Gal Baat keeti te dasi Bapu ji rabb tandrusti rakhe waheguru ji 🙏🙏🙏🙏🙏🙏🙏🙏🙏

  • @kulwinderahluwalia6506
    @kulwinderahluwalia6506 2 ปีที่แล้ว +2

    BAAPU JI NU DEKH SUN KE APNE BAI JI DI YAAD AA GYEE.

  • @arshdeepsohal6919
    @arshdeepsohal6919 2 ปีที่แล้ว +6

    Waheguru ji ka khalsa waheguru ji ki Fateh 👏👏👏👏👏

  • @sahildhaliwaljattboys2002
    @sahildhaliwaljattboys2002 2 ปีที่แล้ว +4

    ਬਹੁਤ ਵਧੀਆ ਕਬੂਤਰ ਉਡਦੇ ਆ ਬਾਬੇ ਦੇ ਬਹੁਤ ਨਾਂਮ ਬਣਾਇਆ