ਸੁਖਪਾਲ ਸਿੰਘ ਚੌਹਾਨ ਨੇ ਆਪਣੇ ਹੱਥੀਂ ਬਣਾ ਛੱਡਿਆ ਕੂਲਰ ਜੜਤਾ ਛੋਟੇ ਹਾਥੀ ਵਿੱਚ ਦੇਖੋ ਵੀਡੀਓ

แชร์
ฝัง
  • เผยแพร่เมื่อ 17 ก.ย. 2024
  • ਸ੍ਰੀ ਮੁਕਤਸਰ ਸਾਹਿਬ ਦੇ ਸੁਖਪਾਲ ਸਿੰਘ ਚੌਹਾਨ ਨੇ ਆਪਣੇ ਹੱਥੀਂ ਬਣਾ ਛੱਡਿਆ ਕੂਲਰ ਸੁਖਪਾਲ ਸਿੰਘ ਚੌਹਾਨ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਟਾਟਾ ਏਸ ਛੋਟਾ ਹਾਥੀ ਚਲਾਉਂਦਾ ਹੈ ਇਸ ਦੇ ਮਨ ਦੇ ਵਿੱਚ ਆਇਆ ਕਿ ਗਰਮੀ ਮਹੀਨੇ ਦਾ ਕੋਈ ਸਲਿਊਸ਼ਨ ਕੱਢਿਆ ਜਾਵੇ ਤਾਂ ਸੁਖਪਾਲ ਚੌਹਾਨ ਜੀ ਨੇ ਕੁੱਲਰ ਹੀ ਬਣਾ ਛੱਡਿਆ ਵੀਡੀਓ ਦੇ ਵਿੱਚ ਵੇਖੋ ਜਾਣਕਾਰੀ

ความคิดเห็น • 1

  • @majnulove8219
    @majnulove8219 20 วันที่ผ่านมา

    Very nice papa ji ❤❤❤❤