Badal Vs Chaura: Why Panthic Politics Focus on Pardon ?| TO THE POINT| KP SINGH | JUS TV

แชร์
ฝัง
  • เผยแพร่เมื่อ 14 ธ.ค. 2024

ความคิดเห็น • 68

  • @romysandhusandhu3359
    @romysandhusandhu3359 3 วันที่ผ่านมา +11

    ਭਾਈ ਰਣਜੀਤ ਸਿੰਘ ਬਿਲਕੁੱਲ ਸੱਚੀਆਂ ਤੇ ਖਰੀਆਂ ਸੁਣਾ ਦਿੱਤੀਆਂ ਗਈਆਂ ਜੀ,,,🙏🙏🙏🙏

  • @balpahal3981
    @balpahal3981 2 วันที่ผ่านมา +8

    ਭੁੱਲਰ ਕੋਲ ਕਿਸੇ ਵੀ ਸਵਾਲ ਦਾ ਸਹੀ ਜਵਾਬ ਨਹੀਂ ਆ ਬਸ ਰੌਲਾ ਹੀ ਪਾ ਰਿਹਾ

  • @Pawankumar-f6g
    @Pawankumar-f6g 2 วันที่ผ่านมา +1

    Very Brave / Intelligent & Full Of Knowledge, Badal & His Gunda Family Come Under Barrage Of Bhai Ranjit Singh. WELL DONE......#RANJIT SINGH 🙏

  • @romysandhusandhu3359
    @romysandhusandhu3359 3 วันที่ผ่านมา +5

    ਧਾਮੀ,,,ਛੋਟਾ ਗੁਰਬਚਨਾ ਬਣੇ ਗਾ,,,,ਸਿੱਖ ਕੌਮ ਨੇ ਇਸ ਨੂੰ ਧਾਮੀ ਕਿਤੇ ਵੀ ਬੋਲਣ ਨਹੀਂ ਦੇਣਾ ਚਾਹੀਦਾ ਹੈ ਇਸ ਦਾ ਹਰ ਜਗ੍ਹਾ ਬਾਈਕਾਟ ਕੀਤਾ ਜਾਵੇ ਜੀ,,,,

  • @sahibkaur4054
    @sahibkaur4054 2 วันที่ผ่านมา +2

    Well spoken bhai ranjeet singh. 👌

  • @mohanaujlainfotainmentlive7422
    @mohanaujlainfotainmentlive7422 2 วันที่ผ่านมา +3

    ਲੱਖ ਲਾਹਣਤਾ ਅਜਿਹੇ ਆਗੂਆਂ ਦੇ ਜਿਹਨਾਂ ਦੌਸ ਕਬੂਲੇ ਤੇ ਕੰਜਰ ਹਾਲੇ ਨਹੀਂ ਸੁਧਰੇ

  • @joginderbhogal7608
    @joginderbhogal7608 3 วันที่ผ่านมา +9

    ਝੂਠੇ ਅਕਾਲੀ ਧੱਕੇ ਨਾਲ ਸਚਾਈ ਨੂੰ ਦਬਾ ਰਹੇ ਹਨ,ਇਹਨਾਂ ਪੱਲੇ ਕੁਝ ਨਹੀ ਰਿਹਾ ਸਵਾਏ ਧੋਖਾ ਧੜੀ ਦੇ।ਜਦੋ ਭੁੱਲਰ ਡਿਵੇਟ ਵਿੱਚ ਆ ਜਾਏ ਤਾਂ ਕੇਵਲ ਰੌਲਾ ਹੀ ਪੈ ਸਕਦਾ ਹੈ ਕੋਈ ਡਿਵੇਟ ਨਹੀ ਹੋ ਸਕਦੀ।

  • @jatinderpalsinghbajwa5517
    @jatinderpalsinghbajwa5517 3 วันที่ผ่านมา +5

    ਭੁੱਲਰ ਯਾਦਾ ਹੀ ਵੱਡਾ ਬੁਲੀ ਹੈ ਬਾਦਲਾ ਦਾ

    • @goguisukwinder617
      @goguisukwinder617 2 วันที่ผ่านมา

      ਬਾਦਲਾ ਨੇ ਬੀ,ਜੇ ਪੀ ਤੋਂ ਲਿਆ 😂

  • @gurmeetdhaliwal287
    @gurmeetdhaliwal287 2 วันที่ผ่านมา

    ਭਾਈ ਨਰਾਇਣ ਸਿੰਘ ਚੌੜਾ ਗੁਰੂ ਜੀ ਦਾਂ ਸਿੱਖ ਜੋਧਾ ਜਿੱਦਾਂ ਵਾਂਦ 🙏 ਸਤਨਾਮ ਵਾਹੇਗੁਰੂ 🙏 ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸ਼ਹੀਬ ਅਕਾਂਲ ਹੀ ਅਕਾਂਲ ਪੁਰਖ ਜੀ ਮਹਾਰਾਜ ਵਾਹਿਗੁਰੂ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਔਗੁਣ ਨਾ ਵਚਾਰੁਕੋਈ 🙏 ਭਾਈ ਅਮ੍ਹਰਤਪਾਲ ਸਿੰਘ ਖਾਲਸਾ ਜੱਲੂਪੁਰ ਖੇੜਾ ਐਮ ਪੀ ਪੰਜਾਬ ਦਾ ਪੁੱਤ ਜਿੰਦਾ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ☝️ ਰੱਬ ਰਾਖਾ ਸਭਨੀ ਥਾਂਈ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਦਾ ਕੋਮ ਦੀ ਰਾਖੀ ਕਰਨ 🙏🙏🦶🍝 ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖਾਲਿਸਥਾਂਣ ਜਿੱਦਾਂ ਵਾਂ 🙏🙏

  • @JagdeepSingh-sd3de
    @JagdeepSingh-sd3de 2 วันที่ผ่านมา +2

    ਰਣਜੀਤ ਸਿੰਘ ਅਤੇ ਗੁਰਤੇਜ ਸਿੰਘ ਜੀ ਬਿਲਕੁਲ ਠੀਕ ਕਹਿ ਰਹੇ ਹਨ ਬਿਲਕੁਲ ਨਿਰਪੱਖ ਸੁਝਾਅ ਦੇ ਰਹੇ ਹਨ,ਹਰਜੀਤ ਸਿੰਘ ਵਲੋਂ ਸਿਆਸਤ ਕੀਤੀ ਜਾ ਰਹੀ ਜਾਪਦੀ ਹੈ

  • @devindergrewal2004
    @devindergrewal2004 2 วันที่ผ่านมา +1

    Badal tola apni saja nu dimm karn lai Chora wali galh jiada garma riha. Jthedar ne ihna nu astife den lai kiha ohnu bhalona chahunde aa.

  • @randeepkaur7842
    @randeepkaur7842 2 วันที่ผ่านมา +1

    Bhullar ਸਾਹਿਬ ਸੁਖਬੀਰ ਬਾਦਲ ਨੂੰ ਮਾਫੀ ਨਹੀ ਮਿਲਣੀ ohde ਮਾਫੀ ਮੌਤ ਦੀ ਸਜ਼ਾ

  • @Nandaha
    @Nandaha 3 วันที่ผ่านมา +2

    End of tha badal forever

  • @JagdeepSingh-sd3de
    @JagdeepSingh-sd3de 2 วันที่ผ่านมา +2

    ਸੁਖਬੀਰ ਸਿੰਘ ਦੇ ਕੀਤੇ ਗੁਨਾਹ ਮੁਆਫੀ ਯੋਗ ਨਹੀਂ

  • @drkuldipsingh1400
    @drkuldipsingh1400 2 วันที่ผ่านมา +2

    Sukhbir badal nu SIKHISM CHO BAHAR KRO
    CHOURA JINDA,RHE
    Aje chora jionda,hai
    Fer aau ga Chora,jinda na,bol badal dia feelia

  • @hardevsinghsidhu4557
    @hardevsinghsidhu4557 3 วันที่ผ่านมา +4

    ਇਹ ਡੀਬੇਟ ਚ ਹਰ ਚੈਨਲ ਤੇ ਇਵੇ ਕਰਦਾ ਹੈ ਬੁੱਲੜ

  • @gurmailsamra6588
    @gurmailsamra6588 2 วันที่ผ่านมา +1

    Badal s are gone now

  • @gaganbrar-c8l
    @gaganbrar-c8l 2 วันที่ผ่านมา +3

    sukhbir badal poora fail hai...badal dal pappi a shri Guru granth sahib ji de dokhi aaa

  • @HardeepKaur-m1b
    @HardeepKaur-m1b 3 วันที่ผ่านมา +1

    Gutted Singh jee right says

  • @gurmailsingh9517
    @gurmailsingh9517 3 วันที่ผ่านมา +2

    ਕੈ ਪੀ ਜੀ ਕੋਈ ਗੱਲ ਨੀ ਹੌਸਲਾ ਰੱਖੋ 🙏

  • @PargatSingh-hj1bc
    @PargatSingh-hj1bc 3 วันที่ผ่านมา +3

    ਵੀਰ ਜੀ ਕਿਸੇ ਤੇ ਗੋਲੀ ਚਲਾਉਣ ਵਾਲਾ ਦੋਸ਼ੀ ਹੀ ਹੁੰਦਾ ਹੈ l ਬਾਕੀ ਉਸ ਦੇ ਮਨ ਵਿੱਚ ਰੋਸ ਸੀ l ਜੇ ਉਸ ਨੂੰ ਮੁਆਫ ਕਰ ਦਿੱਤਾ ਜਾਵੇ ਤਾਂ ਕੋਈ ਮਾਰੀ ਗੱਲ ਵੀ ਨਹੀਂ l ਬਾਕੀ ਦੁੱਧ ਧੋਤੀ ਸਾਰੀ ਅਕਾਲੀਦਲ ਲੀਡਰਸ਼ਿਪ ਵੀ ਨਹੀਂ l

    • @ParamjitsinghButtar
      @ParamjitsinghButtar 2 วันที่ผ่านมา

      Guru ji vi gollian challaode rhe ne

    • @ParamjitsinghButtar
      @ParamjitsinghButtar 2 วันที่ผ่านมา

      Beant singh satwant singh vi dosi c ? Jruur dsna

  • @akalkhalsanews5083
    @akalkhalsanews5083 3 วันที่ผ่านมา +1

    ਕਿਸੇ ਪੀ. ਐਮ ਨਾਲ ਕੀਤਾ ਵਾਅਦਾ ਪੁਰਾ ਕਰਨ ਲਈ ਚੋਣ ਲੜੀ ਸੀ। ਕ੍ਰਿਪਾ ਕਰਕੇ ਦੱਸੋ ਕੌਮ ਨੂੰ ਉਹ ਕੀ ਵਾਅਦਾ ਕੀਤਾ ਗਿਆ ਉਹ ਪੁਰਾ ਹੋਇਆ ਜਾਂ ਨਹੀ? ਗੁਰਤੇਜ ਸਿੰਘ ਜੀ

  • @JagdeepSingh-sd3de
    @JagdeepSingh-sd3de 2 วันที่ผ่านมา +2

    ਇਹ ਹਰਜੀਤ ਸਿੰਘ ਰੌਲਾ ਰੱਪਾ ਪਾ ਕੇ debate ton ਭੱਜਣਾ ਚੌਹੰਦਾ ਜਾਪਦਾ ਹੈ

  • @drkuldipsingh1400
    @drkuldipsingh1400 2 วันที่ผ่านมา +1

    Badals are business men
    Sarsa saad da bande han
    Badals are burden on Sikhism

  • @sanghainc2842
    @sanghainc2842 2 วันที่ผ่านมา +1

    Every time desterv buller

  • @ranjitsingh601
    @ranjitsingh601 2 วันที่ผ่านมา +1

    ❌⚖️❌

  • @jagmailsingh464
    @jagmailsingh464 3 วันที่ผ่านมา +1

    Eh ta badla da chmcha lgda

  • @akalkhalsanews5083
    @akalkhalsanews5083 3 วันที่ผ่านมา

    ਕੇ. ਪੀ ਸਿੰਘ ਜੀ ਸਵਾਲ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਜਾਂ ਫਿਰ ਜੱਥੇਦਾਰ ਰਘਬੀਰ ਸਿੰਘ ਜੀ ਹਨ। ਇਸ ਤੋਂ ਬਾਅਦ ਹੀ ਕੋਈ ਫੈਸਲਾ ਹੋ ਸਕਦਾਵੱਡਾ ਸਵਾਲ?

  • @MahinderSingh-n3j
    @MahinderSingh-n3j 2 วันที่ผ่านมา

    ਕੇ ਪੀ ਸਹਿਬ ਇਹ ਤੁਹਾਡਾ ਤਰੀਕਾ ਗਲਤ ਹੈ ਇਕ ਪਾਸੇ ਤਿੰਨ ਤੇ ਇਕ ਪਾਸੇ ਇਕ ਤੇ ਊਹਨੂੰ ਵੀ ਨਹੀ ਬੋਲਣ ਦੇਣ ਡੲਏ

    • @Pawankumar-f6g
      @Pawankumar-f6g 2 วันที่ผ่านมา

      Badal De Sallay. Tari Baan Nu Maran Lann

  • @babusingh-y6f
    @babusingh-y6f 2 วันที่ผ่านมา

    ਗੁਰਤੇਜ ਸਿੰਘ ਲੜ ਚੋਣ ਜੇ ਦਮ ਹੈ ਐਵੇਂ ਡਿਬੇਟ ਚ ਗੱਲਾਂ ਕਰਨੀਆ ਕੀ ਫ਼ਾਇਦਾ ਹੈ

    • @ParamjitsinghButtar
      @ParamjitsinghButtar 2 วันที่ผ่านมา

      Toon vi debate kr je tere ch dm haiga ?

  • @mukandsinghmann619
    @mukandsinghmann619 วันที่ผ่านมา

    ਸਰਦਾਫ ਗੁਰਤੇਜ ਸਿੰਘ ਦੇ ਮੁਕਾਬਲੇ ਕਿਸੋਣਯੋਗ ਬੰਦੇ ਨੂੰ ਲੈਕੇ ਆਇਆ ਕਰੋ।

  • @RajSingh-h7u
    @RajSingh-h7u 2 วันที่ผ่านมา

    ☝️🥵🙏🙏🙏

  • @babusingh-y6f
    @babusingh-y6f 2 วันที่ผ่านมา

    ਇਹ ਗੁਰਤੇਜ ਸਿੰਘ ਵਰਗੇ ਸਾਰੇ ਰਲ ਕੇ ਅਕਾਲੀ ਦਲ ਨਵਾਂ ਬਣਾ ਕੇ ਵੋਟਾਂ ਵਿੱਚ ਖੜੇ ਕਿਉਂ ਨਹੀਂ ਹੁੰਦੇ

    • @ParamjitsinghButtar
      @ParamjitsinghButtar 2 วันที่ผ่านมา

      Sab kuj hove ga .honsla rkho . Tuhadi Maa bjp comety diann votaan kion nhi puwondi ?

  • @ParamjitsinghButtar
    @ParamjitsinghButtar 2 วันที่ผ่านมา

    Mainu Lagda ke goli Calan ton pehla police wale ne chaure kolo pistol kaabo kr Lia c .te use hi goli jaan but ke building Val challah hai

  • @nachhattarsinghmaan333
    @nachhattarsinghmaan333 3 วันที่ผ่านมา +2

    ਇਹ ਡਵੇਟ ਸੁਣ ਕੇ ਆਪ ਨੂੰ ਹੀ ਸ਼ਰਮ ਆ ਰਹੀ ਹੈ ਕੇ ਇਕ ਸਿੱਖ ਕੌਮ ਦਾ ਬੁੱਧੀਜੀਵੀ ਅਤੇ ਸਿਆਣਾ ਮਨੁੱਖ ਵੱਡੇ ਆਹੁਦੇ ਤੋ ਅਸਤੀਫ਼ਾ ਦੇ ਕੇ ਬਾਦਲਾਂ ਦੇ ਖਿਲਾਫ ਇੰਨੀ ਨਫ਼ਰਤ ਰੱਖਦਾ ਹੈ ਇਹ ਸਨਮਾਨ ਰੱਖਣ ਵਾਲਾ ਪਿਆਰਾ ਹਰ ਡਵੇਟ ਵਿੱਚ ਸੱਪ ਦੀ ਤਰਾਂ ਜ਼ਹਿਰ ਘੋਲਦਾ ਹੈ ਗੁਸਤਾਖੀ ਮਾਫ

  • @avtarsinghdhillon-f2f
    @avtarsinghdhillon-f2f 3 วันที่ผ่านมา

    ਇੰਨਾਂ ਲੋਕਾਂ ਨੂੰ ਗੁਰੂ ਜਾਂ ਗੁਰੂ ਦੀ ਬੇਅਦਬੀ ਤੱਕ ਕੋਈ ਲੈਣਾ ਦੇਣਾ ਨਹੀਂ ਸਿਰਫ ਢਿੱਡ ਦੁਖਦਾ ਹੈ ਜਦੋ ਤੱਕ ਸੁਖਬੀਰ ਬਾਦਲ ਅਕਾਲੀ ਦੱਲ ਦਾ ਪੱਰਧਾਨ ਹੈ ਇੰਨਾਂ ਦੀ ਬਾਰੀ ਨਹੀ ਆਉਣੀ ਕਾਗਰਸ ਦੇ ਟਾਇਰ ਦਾ ਹੋਇਆ ਹਮਲਾ ਇੰਨਾਂ ਨੂੰ ਨਹੀ ਦਿਸਦਾ ਜਦੋ ਭੱਗਵਤ ਮਾਨ ਸਰਾਕਰ ਵੇਲੇ ਪੁਲਿਸ ਜੁਤਿਆ ਸਮੇਤ ਗੁਰਦਵਾਰਾ ਸਾਹਿਬ ਦਾਖਲ ਹੋਈ ਉਹ ਨਹੀਂ ਦਿਸਦੀ ਇੱਕ ਦਿੱਨ ਏਨਾ ਲੋਕਾਂ ਦਾ ਮੂੰਹ ਨਹੀ ਖੇਲਿਆ

    • @gursewak22pro93
      @gursewak22pro93 3 วันที่ผ่านมา

      ਰਣਜੀਤ ਸਿੰਘ ਜੀ ਉਹ ਲੋਕਾਂ ਨੂੰ ਮਿਲਦੇ ਸਨ ਤਾਂ ਮਰੇ ਬੰਦੇ ਨੂੰ ਕਿਹਾ ਜਾਂਦਾ ਹੈ ਜੀ ਜਿਉਦੇ ਬੰਦੇ ਵਾਸਤੇ ਤਾਂ ਮਿਲਦੇ ਹਨ ਕਿਹਾ ਜਾਦਾ ਹੈ ਜੀ

    • @gaganbrar-c8l
      @gaganbrar-c8l 2 วันที่ผ่านมา

      sukhbir badal panth da dokhi aa sikh panth da gadar hai ....apni .....te chepi la k kursi te baitha ha fer asteefe kyo nahi de riha

    • @ParamjitsinghButtar
      @ParamjitsinghButtar 2 วันที่ผ่านมา

      Lakh di Lahnat .app mhaan paapi te Lokaan diaan gltiaan Lbde ne

  • @GianSingh-ci1ug
    @GianSingh-ci1ug 2 วันที่ผ่านมา

    Harjit b Herman

  • @Raman-w5e
    @Raman-w5e วันที่ผ่านมา

    Very bad debate
    Anchor is totally nonsense man

  • @puransingh-jb1rs
    @puransingh-jb1rs 3 วันที่ผ่านมา

    ਕੇਪੀ ਸਾਹਿਬ ਤੁਹਾਡਾ ਸਵਾਲ ਪੁੱਛਣ ਦਾ ਤਰੀਕਾ ਬਹੁਤ ਗਲਤ ਹੈ ਤੁਸੀਂ ਸਿੱਧਾ ਸਵਾਲ ਕਿਉਂ ਨਹੀਂ ਪੁੱਛਦੇ ਕੀ ਦਰਬਾਰ ਸਾਹਿਬ ਵਿੱਚ ਉਸ ਦੀਆਂ ਬਰੂਹਾਂ ਤੇ ਗੋਲੀ ਕਿਸੇ ਨੇ ਹੱਥੇ ਤੇ ਚਲਾਣੀ ਜਾਇਜ ਹੈ ਜੇ ਇਹ ਵਾਕਿਆ ਹੀ ਕਹਿੰਦੇ ਹਨ ਕਿ ਚੌੜਾ ਬਹੁਤ ਵਧੀਆ ਇਨਸਾਨ ਹਨ ਤਾਂਕਿ ਉਥੇ ਗੋਲੀ ਚਲਾਉਣੀ ਚੰਗੀ ਗੱਲ ਹੈ ਜੇ ਵਾਕਿਆ ਹੀ ਸੁਖਬੀਰ ਬਾਦਲ ਇਸ ਨੂੰ ਦੁਸ਼ਮਣ ਲੱਗਦਾ ਸੀ ਤਾਂ ਕਿਤੇ ਬਾਹਰ ਗੋਲੀ ਚਲਾ ਲੈਂਦਾ ਰਹੀ ਗੱਲ ਪੰਥ ਚੋਂ ਛੇਕਣ ਦੀ ਵਾਕਿਆ ਹੀ ਇਸ ਨੇ ਇਹ ਬਹੁਤ ਵੱਡੀ ਧਾਰਮਿਕ ਅਵਗਿਆ ਕੀਤੀ ਹੈ ਜਿਸ ਕਰਕੇ ਇਹ ਮੰਗ ਉਠ ਰਹੀ ਹੈ ਕਿ ਇਸ ਨੂੰ ਪੰਥ ਵਿੱਚੋਂ ਛੇਕਿਆ ਜਾਵੇ ਤਾਂ ਜੋ ਅਗਾਹਾਂ ਕਿਸੇ ਕਿਸੇ ਦੀ ਹਿੰਮਤ ਨਾ ਹੋਵੇ ਕਿ ਕਿਸੇ ਗੁਰੂ ਘਰ ਵਿੱਚ ਕਿਸੇ ਨੂੰ ਗੋਲੀ ਮਾਰੀ ਜਾਵੇ ਬਾਕੀ ਤੁਸੀਂ ਬਹੁਤ ਵਧੀਆ ਪੱਤਰਕਾਰ ਹੋ ਪਰ ਤੁਹਾਡੇ ਵਿੱਚ ਇਹ ਕਮਜੋਰੀ ਲੱਗਦੀ ਹੈ ਕਿ ਤੁਸੀਂ ਸਿੱਧਾ ਸਵਾਲ ਨਹੀਂ ਕਰਦੇ

  • @Human_Correcter
    @Human_Correcter 3 วันที่ผ่านมา +1

    ਕੇ ਪੀ ਸਿੰਘ ਆਹ ਰਣਜੀਤ ਵਰਗੇ ਝੂਠ ਦੀ ਭੰਡਾਂ ਨੂੰ ਜ਼ਿਆਦਾ ਟਾਇਮ ਗਲਤ ਗੱਲ ਆ ।

  • @surmukhsingh46
    @surmukhsingh46 2 วันที่ผ่านมา +1

    Bhular badal da piada he

    • @surmukhsingh46
      @surmukhsingh46 2 วันที่ผ่านมา

      Enha ne kom da beta gark karta