A big disparity as far Army is concerned. It's vacancy based. Upto 2004, 90 % officers retired as Lt Col with service 30 to 35 years. Thereafter, 90% Col retired as Col with 30 to 35 years of service. A very sad😢 affairs.
No use of big officers to Public Common man is harassed in public offices Corruption goes on unchecked Big Kothis free cars. servants free petrol What they do a common man cannot meet them easily
So much burden on Punjab Exchequersll due to hot headed youth what Punjab got A big police SSA to all the three personalities No Punjab Govt could check rising number of police officers of what use to Punjab
During United Punjab there was oneI I G p and in Districts one S P and the Law and order was bette r During the chief minister P S Kafion Gurdial Singh was I G p police department was well des ciplinedand law and order was bett er Now there is lack of Discipline
ਰੰਧਾਵਾਂ ਜੀ ਸਿਹਤਮੰਦ ਹੋਣ ਲਈ ਮੁਬਾਰਕਬਾਦ ਜੀ।
*ਨੌਂ ਖੋਤੇ ਤੇਰਾਂ ਘੁਮਿਆਰ* ਵਾਲੀ ਗੱਲ ਹੋ ਗਈ ਜੀ
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤
Randhawa ji Bhaskar ji Inderpreet ji Sat S Akal good discussion
L
ਇਹ ਪ੍ਰਮੋਸ਼ਨ ਤਰੀਕਾ ਗਲਤ ਹੈ ਇਹ ਫੌਜ ਦੇ ਸਿਪਾਹੀ ਤੋਂ ਲੈਕੇ ਸੂਬੇਦਾਰ ਮੇਜਰ ਤੱਕ ਵਾਲਾ ਕਨੂੰਨ ਆਈ ਏ ਐਸ ਆਈ ਪੀ ਐਸ ਵਿੱਚ ਹੋਣਾ ਚਾਹੀਦਾ ਹੈ ਏਜ ਲਿਮਟ ਨਹੀ ਹੋਣੀ ਚਾਹੀਦੀ ਇਹਨਾਂ ਬਾਬੂਆਂ ਨੂੰ ਪਤਾ ਲਗੇ
ਕਿਸਾਨਾਂ ਦਾ ਅਹਿਮ ਮੁੱਦਾ msp ਉਠਾਉਣ ਲਈ ਸ. ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤਯਾਬੀ ਲਈ ਅਰਦਾਸ
*ਵਾਹਿਗੁਰੂ ਜੀ ਅਪਣਾ ਮਿਹਰ ਭਰਿਆ ਹੱਥ ਹੱਕ ਸੱਚ ਲਈ ਲੜ ਰਹੇ ਯੋਧਿਆਂ ਦੇ ਸਿਰ 'ਤੇ ਰੱਖਿਓ*
ਸਿਰਫ ਇੱਕ ਤਰਫ਼ ਦੀ ਗੱਲ ਸੁਣਕੇ ਫ਼ੈਸਲਾ ਮੱਤ ਕਰੋ
*ਦੂਸਰੇ ਦੀ ਗੱਲ ਵੀ ਸੁਣੋ ਫਿਰ ਤਹਿ ਕਰੋ ਕੀ ਕਰਨਾ*
🌹ਸਤਿ ਸ੍ਰੀ ਅਕਾਲ ਹਰਜਿੰਦਰ ਸਿੰਘ ਰੰਧਾਵਾ ਜੀ ਇੰਦਰਜੀਤ ਜੀ ਰਾਜੀਵ ਭਾਸਕਰ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
Ssa ji🙏🙏🙏
ਹਰਪਾਲ ਚੀਮਾ ਬਹੁਤ ਵਧੀਆ ਲੀਡਰ ਨੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏🙏
IPs, IAS ਨੇ ਸਵਾਰਿਆ ਕੀ ਹੈ ਪੰਜਾਬ ਦਾ। 18 ਨੰਬਰ ਤੇ ਪਹੁੰਚਾ ਦਿੱਤਾ ਜੀ।
ਸਾਰਾ ਕੰਟਰੋਲ ਹੀ ਇਹ ਲੌਭੀਆ ਕੋਲ ਹੈ, ਜੋ ਮਰਜ਼ੀ ਕਰੀ ਜਾਣ, ਆਪ ਹੀ ਕਰਨਾ। ਸਰਕਾਰ ਦੀ ਤਾਂ ਮੋਹਰ ਹੈ। ਉਹ ਲਾ ਹੀ ਦਿੰਦੇ ਨੇ।
ਪਿਆਰੇ ਰੰਧਾਵਾ ਜੀ, ਆਪ ਜੀ ਦੀ ਸਿਹਤਯਾਬੀ ਤੇ ਤੰਦਰੁਸਤ ਲੰਮੀ ਉਮਰ ਲਈ ਬਹੁਤ ਬਹੁਤ ਮੁਬਾਰਕਾਂ ਦੁਆਵਾਂ ਤੇ ਸ਼ੁਭਕਾਮਨਾਵਾਂ!!
1K.Like.🙏🙏🙏 ਹਰਜਿੰਦਰ ਸਿੰਘ ਰੰਧਾਵਾ ਤੇ ਸ੍ਰੀ ਭਾਸਕਰ ਸਹਿਬ ਜੀ ਤੇ ਸਰਦਾਰ ਇੰਦਰਪ੍ਰੀਤ ਸਿੰਘ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
ਸਤਿ ਸ੍ਰੀ ਆਕਾਲ ਜੀ ਸਾਰੇ ਮਾਨਯੋਗ ਸੱਜਣਾ ਨੂੰ।
ਪੰਜਾਬ ਚੋਂ ਹੱਡਾਂਰੋੜੀਆਂ ਬਹੁਤ ਨੇ ਓਥੇ ਵੀ ਲੈ ਦਿਓ dgp
ਜੇ 30 ਸਾਲ ਪੂਰੇ ਹੋਗੇ , ਤਾਂ ਪ੍ਰਮੋਟ ਕਰਨੇ ਜ਼ਰੂਰੀ ਨੀ।
Aesa koi rule vi nahin.
Jida Army kardi Waheguru ji
ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਇਨੇ ਜ਼ਿਆਦਾ ਹੋ ਗਏ ਹਨ ਕਿ ਇਨ੍ਹਾਂ ਨੂੰ ਐਸ਼. ਐਚ. ੳ. ਤੇ ਸਬ- ਡਵੀਜ਼ਨ ਅਫਸਰ ਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ।
ਕੋਈ ਗੱਲ ਨਹੀਂ ਰੰਧਾਵਾ ਸਾਹਿਬ ਪੰਜਾਬ ਦੇ 23 ਜ਼ਿਲੇ ਇਕ ਇਕ ਡੀ ਜੀ ਪੀ ਲਗਾ ਦਿਉ।
ਅਸਲ ਖ਼ਜ਼ਾਨੇ ਤੇ ਭਾਰ ਇਹ ਉਪਰਲੀਆਂ ਪੋਸਟਾਂ ਹਨ। ਮਹਿਕਮਾ ਚਾਹੇ ਕੋਈ ਵੀ ਹੋਵੇ।ਇਹ ਖ਼ਜ਼ਾਨੇ ਤੇ ਭਾਰ ਹਨ । ਥੱਲੇ ਵਾਲੀਆਂ ਛੋਟੀਆਂ ਪੋਸਟਾਂ ਖਤਮ ਕੀਤੀਆਂ ਜਾ ਰਹੀਆਂ ਹਨ। ਤੁਸੀਂ ਕਦੇ ਛੋਟੀਆਂ ਪੋਸਟਾਂ ਜ਼ੋ ਖਤਮ ਕੀਤੀਆਂ ਜਾ ਰਹੀਆਂ ਹਨ ਉਹਨਾਂ ਵਾਰੇ ਵੁਹ ਚਰਚਾ ਕਰਦਿਆਂ ਕਰੋ।ਜ਼ੋ ਹਰ ਮਹਿਕਮੇ ਦਾ ਧੁਰਾ ਹੁੰਦੀਆਂ ਹਨ।
ਰੰਧਾਵਾ ਜੀ ਸ਼ੁਕਰ ਹੈ । ਵਾਹਿਗੁਰੂ ਜੀ ਦਾ ਤੁਹਾਡੇ ਵੀ ਦੀਦਾਰ ਹੋਏ
ਅਫਸਰ ਸ਼ਾਹੀ ਹਾਥੀ ਵਾਂਗ ਹੁੰਦਾ , ਗੱਲ ਮਹਾਵਤ ਦੇ ਹੱਥ ਕੁੰਡੇ ਦੀ ਹੈ ਕਿ ਮਹਾਵਤ ,ਜਿਸਨੇ ਕਦੇ ਗਧਾ ਨਹੀਂ ਹੱਕਿਆ ਓਸਦੇ ਥੱਲੇ ਹਾਥੀ ਆ ਗਿਆ ਉਸਦੇ ਤਾਂ ਜਮੀਨ ਤੇ ਪੈਰ ਕਿਵੇਂ ਲੱਗਣੇ ਨੇ। ਜੁਗਨੂੰ ਦਾ ਹਾਲ ਇਹ ਹੀ ਆ। ਜੁਗਨੂੰ ਹਨੇਰੇ ‘ਚ ਹੀ ਦਿੱਸਦਾ,ਸੂਰਜ(ਹਕੀਕਤ) ਦਾ ਜਦ ਸਾਹਮਣਾ ਹੁੰਦਾ ਤਾਂ ਜੁਗਨੂੰ ਦੀ ਹੋਂਦ ਸਮਾਪਤ ਹੋ ਜਾਂਦੀ ਹੈ 🤪🤪
SSA HARJINDER SINGH RANDHAWA JI,RAJEEV BHASKER JI AND INDERPREET JI. PUNJAB TELEVISION ZINDABAAD
👍👍👌
ਵਕ਼ਤ ਆਉਣ ਤੇ ਖੁੱਲਦੇ ਹਨ ਕਿਰਦਾਰ ਸਭ ਦੇ
*ਪਹਿਲੀ ਨਜ਼ਰ ਵਿੱਚ ਹਰ ਕੋਈ ਵਫ਼ਾਦਾਰ ਲੱਗਦਾ ਹੈ*
ਸ਼ਾਇਰੀ ਲਾ ਜਵਾਬ ਹੈ
@@sekhonsekhon4142😍🙏 ਜੀ
@@sekhonsekhon4142😍🙏 ਜੀ
ਆਮ ਆਦਮੀ ਪਾਰਟੀਪਿਛਲੀ ਕਾਰਪੋਰੇਸ਼ਨ ਦੀ ਇਲੈਕਸ਼ਨ ਵੀ ਲੜੀ ਸੀ ਪਰ ਕੋਈ ਸੀਟ ਨਹੀਂ ਜਿੱਤ ਸਕੀ ਸੀ ਧੰਨਵਾਦ।
30 ਸਾਲ ਤੋਂ ਬਾਅਦ ਇੱਕ ਆਈ ਪੀ ਐਸ ਨੂੰ ਡੀ ਜੀ ਪੀ ਦਾ ਪੇ ਸਕੇਲ ਦਿੱਤਾ ਜਾ ਸਕਦਾ ਹੈ, designation ਏਡੀਜੀਪੀ ਹੀ ਰਹੇਗਾ । ਇਸੀ ਤਰ੍ਹਾਂ ਆਈ ਏ ਐਸ ਕੇਡਰ ਚ ਹੋਣਾ ਚਾਹੀਦਾ ਹੈ।
🙏🙏🙏🙏🙏🙏🙏
Watching from Holland.
🙏🙏🙏
ਅਸਲ ਵਿੱਚ ਅਫ਼ਸਰਾਂ ਦੀ ਗਿਣਤੀ ਬਹੁਤ ਜ਼ਿਆਦਾ ਕਰ ਦਿੱਤੀ ਗਈ ਹੈ ਮੁਲਾਜ਼ਮਾਂ ਦੀ ਗਿਣਤੀ ਘਟ ਗਈ ਹੈ ਕੰਮ ਤਾਂ ਸਾਰਾ ਮੁਲਾਜ਼ਮਾਂ ਨੇ ਕਰਨਾ ਹੈ ਨਵੀ ਭਰਤੀ ਹੋ ਨਹੀਂ ਰਹੀ ਇੱਕ ਪੁਲਸ ਅਧਿਕਾਰੀ ਦੇ ਨਾਲ ਵੱਡੀ ਗਿਣਤੀ ਵਿੱਚ ਮੁਲਾਜ਼ਮ ਲੱਗੇ ਹੋਏ ਹਨ ਕੁਝ ਲੀਡਰਾਂ ਨਾਲ ਹਨ ਕੁਝ ਬਾਬਿਆਂ ਨਾਲ ਲੱਗੇ ਹੋਏ ਹਨ ਠਾਣੇ ਖ਼ਾਲੀ ਪਏ ਹਨ ਏਸੇ ਕਰਕੇ ਪੰਜਾਬ ਵਿੱਚ ਕ੍ਰਾਈਮ ਵੱਧ ਗਿਆ ਹੈ ਲੁੱਟਾਂ ਖੋਹਾਂ ਕਤਲ ਕੇਸ ਵਧ ਗਏ ਹਨ ਸਰਕਾਰ ਨੂੰ ਅਫ਼ਸਰਾਂ ਦੀ ਗਿਣਤੀ ਘਟਾ ਦਿੱਤੀ ਜਾਣੀ ਚਾਹੀਦੀ ਹੈ
ਹਾਸਾ ਆਉਂਦਾ ਕਿ ਸਾਡੀ ਗੱਲਬਾਤ,ਸਾਡੇ ਵਿਚਾਰਨਯੋਗ ਮੁੱਦੇ, ਸਾਡਾ ਸੱਭਿਆਚਾਰ,ਸਾਡੀ ਨੈਤਿਕਤਾ,ਸਾਡੇ ਸਮਾਜਿਕ ਪੱਧਰ,ਤੇ ਸਾਡੀਆਂ ਮਾਨਤਾਵਾਂ,ਸਭ ਕੁਝ ਨਦਾਰਦ ਹੈ।ਕੇਵਲ ਤੇ ਕੇਵਲ ਸਿਆਸਤ ਹੀ ਸਾਡਾ ਜੀਵਨ ਅਧਾਰ ਹੈ? ਕੀ ਗਿਰਝਾਂ ਵਾਂਗ ਮਾਨਵਤਾ ਵੀ ਅਲੋਪ ਹੋ ਗਈ ਹੈ😩😩😔😔?
ਪੰਜਾਬ ਸਰਕਾਰ ਦੇ ਡੀਜੀਪੀ ਵੇਟ 40kg ਹੈ 😮😮😮
Good news and views thanks Randhawa saab Bhaskar saab and Ip saab ❤🙏🏻🙏🏻🙏🏻
ਹਰੇਕ ਜ਼ਿਲ੍ਹੇ ਨੂੰ ਡੀਜੀਪੀ ਲਗਾ ਦਿਉ ਡਿਸਟ੍ਰਿਕਟ ਡੀ ਜੀ ਪੀ
🙏🙏👍
It is not their right of promotion if no post exists.looters has made their own rules.in other depots.no promotion until post exist.
ਰੰਧਾਵਾ ਜੀ ਲੋਕਹਿੱਤ ਦੇ ਮਾਮਲੇ ਲਿਆ ਕਰੋ
Cadre post khali honh te hi promotion ditti janhi chahidi hai.Senior officers nu theek time te Central deputation te bhejna chahida.
ਬੋੱਝ ਪਬਲਿਕ ਉੱਤੇ
Bhaskar ji namaskar
ਸਾਰੇ ਸਿਆਪੇ ਭੰਤੇ ਦੀ ਘਰਵਾਲੀ ਨੇ ਪਾਏ ਨੇ ਜੀ ਉਸਦੀ ਘਰਵਾਲੀ ਦਾ ਸੂਟ ਟੈਮ ਸਿਰ ਨਹੀਂ ਮਿਲੇ ਸੀ ਜੀ
ਇਹਨਾਂ ਨੇ ਪੰਜਾਬ ਬਰਵਾਦ ਕੀਤਾ।
S S A 🙏🙏🙏 Randhawa Sahib ji Bhaskar Sahib ji and Inderpreet Singh ji
ਪੰਜ ਲੱਖ ਦਾ ਤਾਂ ਲਹਿੰਗਾ ਆਮ ਹੋਗੇ ਜੀ॥
Good ji
Sniar off nu rank den Baki nu riter karna chahida ji kio jidha off cam ghat Te boj ban jade ji janta te tankha
Please ask for justice to computer teachers
ਸਿਲਾਈਆਂ ਦੇ ਰੇਟ ਸੂਟ ਦੀ 4-5000/- ਲੈਦੇ ਨੇ ।
According to existing rules they deserve promotion.They must be promoted.
Promotion is not a right.Gvt may or may not promote.Thirty year service makes you eligible but promotion depends on vacancy.
@jugsingh2006 I know it sir but we should support them.Rest depends on govt.
ਤੁਸੀਂ ਇੰਦਰਪ੍ਰੀਤ ਜੀ ਇਹ ਝੂਠ ਬੋਲ ਰਹੇਂ ਹੋ ਕਿ ਪਿਛਲੀਆਂ ਸਰਕਾਰਾਂ ਸਮੇਂ ਕਦੇ ਕਦੇ ਕਾਗਜ ਰੱੱਦ ਨਹੀਂ ਹੋਏ
ਇਸ ਤਰਾ ਤਾ ਹਰ ਜਿਲੇ ਮੁਖੀ ਏ ਡੀ ਪੀ ਲਾਉਣਾ ਪੳ
ਇਹ ਕੀ ਮਖੌਲ ਹੈ? ਲੋਕਾਂ ਦਾ ਪੈਸਾ ਫਜ਼ੂਲ ਨਹੀਂ ਬਰਬਾਦ ਕੀਤਾ ਜਾ ਰਿਹਾ? ਸਿਹਤ ਵਿਭਾਗ ,ਵਿੱਦਿਆ ਵਿਭਾਗ ਆਦਿ ਦੀਆਂ ਹਜ਼ਾਰਾਂ ਪੋਸਟਾਂ ਮਨਜ਼ੂਰ ਹੋਣ ਦੇ ਬਾਵਜੂਦ ਖਾਲੀ ਪਈਆਂ ਹਨ ਪਰ ਉਪਰਲੇ ਪੱਧਰ ਤੇ ਵਾਧੂ ਤਰੱਕੀਆਂ ਦੇ ਕੇ ਪੈਸਾ ਬਰਬਾਦ ਨਹੀਂ ਕੀਤਾ ਜਾ ਰਿਹਾ?
🌷💟🌷🙏🌷🌷
So one DGP in every district 😂😂😂😂
Kindly depute him in the distt.IPS.
ਤਕੜੇ ਦਾ ਸੱਤੀ ਵੀਹੀਂ ਸੌ ਵਾਲੀ ਗੱਲ ਹੈ ਇਹ ਥਾ ਸੀਟਾ ਦੋ ਤੇ ਬੰਦੇ 23
ਸਰਮ ਕਰੋ ਤੁਹਾਨੂੰ ਅਫਸਰਾਂ ਦੀਆਂ ਤਰੱਕੀਆਂ ਦਾ ਫਿਕਰ ਪਿਆ ਹੈ ਤੁਸੀ ਪੰਜਾਬ ਦੇ ਜਿਨਾਂ ਤੇ ਅੱਗ ਲਗੀ ਪੲਈ ਹੈ ਉਹਨਾਂ ਮਸਲਿਆਂ ਦੀ ਗੱਲ ਕਰੋ।
Inderpreet ji eh leader aap kinna TAX dinde ne eh vi dasso zaraaaaa
Randhawaji ,why so many big posts , more Barden on the government. Why government decrease the posts for the sake of punjab .
A big disparity as far Army is concerned. It's vacancy based. Upto 2004, 90 % officers retired as Lt Col with service 30 to 35 years. Thereafter, 90% Col retired as Col with 30 to 35 years of service. A very sad😢 affairs.
For Example, Special DGP State Armed Police Jalandhar
Now Bhagwant Mann can remodel Police Force by DGP District vise DGP Tarn Taran etc
Home DGP
Intelligence DGP
Head of Police Force (HOPF)
ਮੋਗਾ। ਜਿਲ੍ਹਾ। ਕਾਗਜ਼। ਭਰਨ। ਨਹੀ। ਦਿਦੇ
Rajab baskar inderpreet Singh Randhawa by sat shri akal
No use of big officers to Public Common man is harassed in public offices Corruption goes on unchecked Big Kothis free cars. servants free petrol What they do a common man cannot meet them easily
Eh har ek department rich aa😂
Bhaskar sAb sirA la ta endle views ch.
Rank and salary de skde but working phila vali krde rehnge baki deparment ch eda hunda hai
More generals than foot soldiers
IAS ate IPS officers ne apne lai separate rules banai hoe han because they remain near political leaders
sir sir there is assured career promotion sceme after ten twentyand thirty yrs of service for central servie nothing wrong
Ruth naveen di na karo sanu kush
Piublik he
we have no problem even govt permote five hundered dgp but we have problem if govt solve kisan problem. jai shri ram bolo jai shri ram
So much burden on Punjab Exchequersll due to hot headed youth what Punjab got A big police SSA to all the three personalities No Punjab Govt could check rising number of police officers of what use to Punjab
Randhava sahb tussi shank pusshpi ch jattun da teel lao
During United Punjab there was oneI I G p and in Districts one S P and the Law and order was bette r During the chief minister P S Kafion Gurdial Singh was I G p police department was well des ciplinedand law and order was bett er Now there is lack of Discipline
Mera.pind.chima
Near.sunam.mere.pind.nagr.konsl.di.chon.hegi.per.aman.arora.ne.sare.virodia.de.kagj.kansl.karvate.kevl.aap.de.candidate.kagj.pass
@Ghostvloggerr