Prime Elections (123) || ਟਿਕਟ ਮਿਲਣ ਮਗਰੋਂ ਸੁਖਜਿੰਦਰ ਰੰਧਾਵਾ ਨੇ, ਇਹਨਾਂ ਲੀਡਰਾਂ ਨੂੰ ਸਿੱਧਾ ਕਰਤਾ ਚੈਲੰਜ
ฝัง
- เผยแพร่เมื่อ 28 เม.ย. 2024
- #primeasiatv #punjab #nandpreet #punjabpolitics #aamaadmiparty #bhagwantmaan #election2024news #bjp #congress #india #loksabhaelection2024 #election2024news #punjab #punjabnewstoday #latestnews #exclusive #exclusiveinterview #latestnews #sukhjinder_singh_randhawa #sukhjinderrandhawa
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
TH-cam: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਦੋ ਲੱਖ ਤੋਂ ਵੱਧ ਵੋਟਾਂ ਨਾਲ ਜਿਤਨਾ ਹੈ ਰੰਧਾਵਾ ਸਾਹਿਬ ਨੇ
Good gal bat
Gurdaspur tou Congress jindabad Gurdaspur toun Congress jetegi
ਬੋਰਡਰ ਖੁੱਲਣਾ ਚਾਈਦਾ !
Straight forward Man 👍🏻
ਰੰਧਾਵਾ ਸਾਹਿਬ ਅਸੀਂ ਕਾਮਨਾ ਕਰਦੇ ਹਾਂ ਕਿ ਤੁਹਾਡੀ ਕੇਂਦਰ ਵਿਚ ਸਰਕਾਰ ਬਣੇ ਕੇਦਰ ਪੰਜਾਬ ਨੂੰ ਦੇਸ਼ ਦਾ ਦਿਲ ਸਮਝ ਕੇ ਮਸਲੇ ਹੱਲ ਕਰੇ
Congratulations Randhawa sahib
Sukhjinder randhawa 😂❤️ sira gell baat ah
Randhawa saab welcome to gurdaspur
ਇਸ ਨੇਤਾ ਦੇ ਸ਼ਬਦਾਂ ਵਿਚੋ ਨਫ਼ਰਤ ਅਤੇ ਈਰਖਾ ਬੁਹ ਆ ਰਹੀ ਹੈ
ਇਸ ਨੇਤਾ ਦੇ ਸ਼ਬਦਾਂ ਵਿਚੋ ਦੱਮ ਨਹੀਂ ਹੈ
Anandpreet good anchor
Bajwa ji tusi speak truth
ਲੀਡਰਾ ਨੂੰ ਇਹ ਪੁੱਛੋ ਪਹਿਲਾ ਕਈ ਕਰਿਆ ਲੋਕਾ ਦਾ ਪੈਸਾ ਹੀ ਖਾਦੇ ਨੇ
Randhawa saheb isn't double face like other politicians. He's vocal but hounest
ਲੀਡਰਾਂ ਤੋਂ ਵਿਸ਼ਵਾਸ ਉਠ ਗਿਆ ਮੈਂ ਵੋਟ ਨਹੀਂ ਪਾਉਂਦਾ ਇਸ ਵਾਰ
DHILNO,YAAR,VOTE,PAUN,JAVRRHEE,BIJLEE,DE,BILAN,DEE,TAINTIO,MUK,GUEE,GUSE,NA,HO,AAP,YARR,❤
ਇਹ ਤਾਂ ਚਹੁੰਦੇ ਨੇ ਆਮ ਜਨਤਾ ਵੋਟ ਪਾਉਣ ਨਾ ਜਾਵੇ
Good randhawa sab
ਰੰਧਾਵਾ ਸਾਹਿਬ ਜੀ ਤੁਸੀਂ ਸੱਚ ਬੋਲ ਰਹੇ ਹੋ ਤੁਹਾਡੀ ਜਿੱਤ ਯਕੀਨੀ ਆ ਤੁਸੀਂ ਕਹਿ ਰਹੇ ਹੋ ਕਾਗਰਸ ਵਿੱਚ ਰਹਿ ਕੇ ਸਭ ਕੁਝ ਖਾਕੇ ਹੁੱਣ ਕਾਗਰਸ ਭੱਜ ਗਏ ਹਨ। ਹੁੱਣ ਤੁਸੀਂ ਜਿੱਤ ਕੇ ਕਾਗਰਸੀਆ ਨੂੰ ਕਰੱਪਸਨ ਤੋਂ ਬਚਾ ਕੇ ਰੱਖਣਾ।
ਇਸ ਦੇ ਹਿਸਾਬ ਨਾਲ ਤਾਂ ਪੰਜਾਬ ਦੇ ਵਿੱਚ ਵਿਰੋਧੀ ਧਿਰ ਰਹਿਣੀ ਹੀ ਨਹੀਂ ਪੰਜਾਬ ਵਿੱਚ ਦੁਬਾਰਾ ਵੋਟਾਂ ਪੈਣਗੀਆਂ ਦੁਬਾਰਾ ਖਰਚਾ ਹੋਊਗਾ ਹਜੇ ਕਹਿੰਦੇ ਨੇ ਪੰਜਾਬ ਕਰਜੇ ਹੇਠ ਆਏ ਮੰਤਰੀ ਤਾਂ ਲੁੱਟ ਲੁੱਟ ਖਾ ਰਹੇ ਹਨ ਕਦੇ ਵੋਟਾਂ ਲੈਣ ਆ ਜਾਂਦੇ ਨੇ ਤੇ ਕਦੇ ਭਰਿਸ਼ਟਾਚਾਰ ਕਰਨ ਲੱਗ ਜਾਂਦੇ ਲੋਕਾਂ ਦਾ ਕੀ ਬਣਦਾ ਹੈ ਗਰੀਬੀ ਸਿਰਫ ਲੋਕਾਂ ਦੇ ਪੱਲੇ ਪੈਂਦੀ ਹੈ
ਪੁਰਾਣੇ ਸਿਆਸਤ ਦਾਨ ਕੁਝ ਨਹੀਂ ਕਰ ਸਕਦੇ ਮਾਂਗਟ
Twenty second like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
👍✌
ਫਰਕ ਕੋਈ ਨਹੀ ਤੁਸੀ ਸਬ ਝੂਠ ਦਿਆ ਪੰਡਾ ਏਹਨਾ ਸਾਰਿਆ ਬੇਅਦਬੀ ਵਾਲੇ ਬਚਾਏ ਸਬ ਰਲੇ ਨੇ ਜਨਤਾ ਕਮਲੀ ਸਮਝੀ ਇਹਨਾ
Aam aadmi party Ludhiana vich Bittu naal fixed match khel rahe ne... Bittu de against Rakesh prashar varga kamzor candidate khada kar ditta.... Saaf pata lag riha.. deal ho chuki hai.. Lokaan nu bewakoof banaaia ja riha
Haaruga eh gurdaspur ton,,,,
ਇਹ ਪੱਤਰਕਾਰ ਆਪਣੇ ਸਵਾਲ ਕਿਓਂ ਨਹੀ ਪੁੱਛਦਾ ਇਹ cm ਦਾ ਬੁਲਾਰਾ ਕਿਓਂ ਬਣਦਾ ਹੈ?
Randava sahib trustworthy man.
V very good nadpreet ji thinks
🎉🎉
Nand preet shabash
Eh nhi jitda. Esnu janta aagge jhukna nhi aaonda. Te democracy vich Janta aage jhukna painda.
Not good for police mulajim
Good 👍, jagjit randhawa mimsa dhuri
ਵੋਟਰ ਵੀਰੋ ਰੰਧਾਵੇ ਦਾ ਚੈਲੰਜ ਸਵੀਕਾਰ ਕਰੋ।
ਇਹ ਚੈਲੰਜ ਉਮੀਦਵਾਰਾਂ ਨੂੰ ਨਹੀਂ ,ਇਹ ਚੈਲੰਜ ਵੋਟਰ ਨੂੰ ਹੈ।
Best of luck 🎉
Block talwara district hoshiarpur vich illigal mining ho rhi te opposition da enna mada hal ha ki cover hi mai kr rhe ,aap ne att chki ha corruption di,
Gurdaspur ch sirf BJP
BJP
Randhawa ji tusi good ta sacha hoo ji but dog men vaste tume waste na karo ji
ਦ
❤❤RUNDHAVA,JI,MAN,NA,KRO,RUB,TAU,DRO,CONGRES,DA,AMM,ADMI,PARTY,NALL,MOKABULAHAI,C,M,B,S,MAAN,JINDABAD,RAHENGE, RS DHALIWALL FDK PUNJAB ❤🎉
Congress zindabad ❤❤
Sukhi aukaat ton bahr ho gya hun .
Only B J P can help the sikh community Congress can not do it.
Congress win 10 seats ❤
Jhut da planda
Basant kot da vikas deko
Randhawa. jawanat. japat. hou. tari. gadaro 72 saal. ton punjab de kuch ni kita. bhagwant maan is great honest person
Aam admi zindabaad kejriwal sahib group next🇮🇳🇮🇳🇮🇳🇮🇳 PM of india🇮🇳🇮🇳🇮🇳🇮🇳🇮🇳
Koi putt hun paisa nai vanda janae
ਇਹ ਭਾਊ ਦੇ ਛਿੱਤਰ ਫੇਰਨ ਵਾਲ਼ਾ ਐ ਬੰਨ੍ਹ ਕੇ ਨਿੰਮ ਨਾਲ਼
ਇਹੋ ranhawa ਕੈਪਟਨ ਅਮਰਿੰਦਰ ਨੂੰ ਪਿਓ ਕਹਿੰਦਾ ਸੀ
ਪੈਸੇ ਲੈ ਕੇ ਸਰਪੰਚ ਬਣਾਉਣ ਵਾਲਾ ਬੰਦਾ ਰੰਧਾਵਾ ਇਹਦੇ ਵਰਕਰ ਪਕੌੜਿਆਂ ਦੇ ਲੰਗਰ ਲਾਉਂਦੇ ਰਹਿ ਗਏ ਇਹਨੇ ਦੂਜੀਆਂ ਪਾਰਟੀਆਂ ਤੋਂ ਵੀ ਪੈਸੇ ਲੈ ਕੇ ਤੇ ਸਰਪੰਚ ਬਣਾ ਦਿੱਤੇ ਇਹਦੇ ਹਲਕੇ ਵਾਲੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਬਾਕੀ ਹਲਕਿਆਂ ਦੇ ਲੋਕ ਇਹਨੂੰ ਜਾਣਦੇ ਨਹੀਂ ਅਜੇ ਇਹ ਆਪਣੇ ਹਲਕੇ ਚੋਂ ਵੀ ਇਸ ਵਾਰ ਹਾਰ ਰਿਹਾ ਹੈ
Es ke haar pakki ha
🐑🐑
Congress jindabad
🎉🎉🎉