ไม่สามารถเล่นวิดีโอนี้
ขออภัยในความไม่สะดวก

ਬੰਟੀ ਬੈਂਸ ਦੇ ਪਿੰਡ ਬਣਾਈ ਪੁਰਾਣੇ ਜਮਾਨੇ ਤੇ ਵੀਡਿਓ । ਸਕੂਟਰ ਚੋ ਤੇਲ ਮੁੱਕ ਗਿਆ 😂 l jinde bugar new vlog 2024

แชร์
ฝัง
  • เผยแพร่เมื่อ 26 มี.ค. 2024
  • Instagram nu kro follow 👇👇
    ...
    #jinderbuggar #jattsauda #jinder #punjabi #vlog #jattsauda
    thanks for watching
    channel nu subscribe krlo mitro

ความคิดเห็น • 56

  • @ranbirsingh9171
    @ranbirsingh9171 4 หลายเดือนก่อน +5

    ਬਾਈ ਜੀ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਐ। ਥੋਡੇ ਤੇ ਮਾਣ ਹੈ ਤੁਸੀ ਸਾਫ ਸੁਥਰੀਆਂ ਪਰਿਵਾਰਕ ਫਿਲਮਾਂ ਬਣਾਉਦੇ ਹੋ। ਤੁਸੀ ਕੋਈ ਗਾਲਾਂ ਕੱਢ ਕੇ ਜਾ ਗੰਦ ਮੰਦ ਦਿਖਾਕੇ ਮਸ਼ਹੂਰ ਨਹੀ ਹੋਏ। ਇਸ ਗੱਲ ਲਈ ਥੋਨੂੰ ਸਾਰਿਆਂ ਨੂੰ ਮੁਬਾਰਕਾਂ। ਵਾਹਿਗੁਰੂ ਮਿਹਰ ਕਰੇ ਛੇਤੀ ਹੀ ਤੁਸੀ ਕਰੋੜਾਂ,ਅਰਬਾਂ ਦੇ ਬਜਟ ਵਾਲੀਆਂ ਫਿਲਮਾਂ ਬਣਾਓਂ

  • @user-dh1mh6yv6b
    @user-dh1mh6yv6b 4 หลายเดือนก่อน +2

    Bai bant bai di jamanat Kara lo os di kami mehsoos hundi hai ❤

  • @Sh4d1ng
    @Sh4d1ng 4 หลายเดือนก่อน +3

    3:50 ਕਰਨੈਲ ਹੱਥ ਕਿਉ ਜੋੜਦਾ ਏ, support ਤਾਂ ਅਸੀਂ ਜਰੂਰ ਕਰਾਂਗੇ

  • @user-rf8cv7qq5d
    @user-rf8cv7qq5d 4 หลายเดือนก่อน

    Bhaiji jaldi to jaldi pajo part Rab thonu Chardi kala vich rakha

  • @PalaAULAKH
    @PalaAULAKH 4 หลายเดือนก่อน

    ਬਹੁਤ ਸੋਹਣੀ ਵੀਡੀਓ ਆ ਕਰਨੈਲ ਬਾਈ ਤੇਰੀ ਸਾਰੀ ਟੀਮ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਸਾਰਿਆਂ ਨੂੰ 👍👍👌👌❤❤

  • @Harjindersingh-ip4qf
    @Harjindersingh-ip4qf 4 หลายเดือนก่อน +1

    All team good performance ❤❤

  • @jaiparkashjangra6405
    @jaiparkashjangra6405 4 หลายเดือนก่อน +1

    Haryana se dur Posting hone par bhi aapki video se yaha par bhi service karne me achha lagne laga h

  • @jaiparkashjangra6405
    @jaiparkashjangra6405 4 หลายเดือนก่อน +2

    Jinder bhai Bant Singh ko team se kyo. Drop kiya, from Umargam Gujarat,

  • @seeratpalkaur4002
    @seeratpalkaur4002 4 หลายเดือนก่อน +1

    ਬਤ ਕੀਥੇ ਗਿਆ ਉਸ ਨੂ ਵੀਡੀੳ ਵਿਚ ਜਰੂਰ ਲਿਆਉ ਜੀ ਸੋਹੀ ਗੁਰਦਾਸਪੁਰ

  • @karandhillon7356
    @karandhillon7356 4 หลายเดือนก่อน +1

    Bahai jinn ondeoo

  • @user-wx4un2kq9h
    @user-wx4un2kq9h หลายเดือนก่อน

    🎉🎉🎉❤😂❤

  • @karnailbenipal2380
    @karnailbenipal2380 4 หลายเดือนก่อน +1

    ਬੰਤ ਨੂੰ ਵੀ ਜੇਲ੍ਹ ਵਿੱਚੋਂ ਛੁਡਾ ਲਿਆਉ

  • @sukhwindersingh5845
    @sukhwindersingh5845 4 หลายเดือนก่อน

    Good

  • @BaldevSingh-vt9bm
    @BaldevSingh-vt9bm 4 หลายเดือนก่อน

    ਜਰੂਰ ਵੀਰੇ ਜਰੂਰ ਅਸੀ ਭਰਾਵਾਂ ਬਰਨਾਲੇ ਤੋ🎉❤

  • @JohaljattJattjatt-uw3eb
    @JohaljattJattjatt-uw3eb 4 หลายเดือนก่อน

    Bai gagnsatr wali kar series

  • @sukharatol6515
    @sukharatol6515 4 หลายเดือนก่อน

    ਬਹੁਤ ਘੈਂਟ ਵੀਡੀਉ bro

  • @hardeepsinghsingh9874
    @hardeepsinghsingh9874 4 หลายเดือนก่อน +2

    ਬੰਤ ਪ੍ਰਧਾਨ ਨੂੰ ਨਾਲ ਕਿਓ ਨਹੀ ਵੀਡਿਓ ਵਿੱਚ ਲੈਂਦੇ

  • @KulwinderSingh-db9cr
    @KulwinderSingh-db9cr 4 หลายเดือนก่อน

    Bant no vapis la ao y

  • @jassi3221
    @jassi3221 4 หลายเดือนก่อน

    Good luck🍀❤🎉

  • @user-km6lx6oz8u
    @user-km6lx6oz8u 4 หลายเดือนก่อน +3

    ਬਾਈ ਯਰ ਗ਼ੁੱਸਾ ਨਾ ਕਰਿਓ ਤੁਸੀਂ ਤੁਹਾਨੂੰ ਹਰ ਕੋਈ ਕਮੈਂਟ ਕਰ ਰਿਹਾ ਵੀ ਬੰਤ ਨਾਲ਼ ਕੀ ਹੋ ਗਿਆ ਉਹ ਵੀਡਿਓ ਵਿੱਚ ਕਿਉਂ ਨੀ ਆ ਰਿਹਾ ਤੁਸੀਂ ਕਿਸੇ ਦਾ ਜਵਾਬ ਨਹੀਂ ਦਿੱਤਾ ਜਾਂ ਫ਼ਿਰ ਥੋਡੀ ਕੋਈ ਲੜਾਈ ਹੋ ਗਈ ਥੋਡੀ

    • @avjindersinghsodha3633
      @avjindersinghsodha3633 4 หลายเดือนก่อน

      ਲੜਾਈ ਹੀ ਹੋਈ ਆ ਨਹੀ ਤੇ ਦੱਸ ਦਿਦੇ

  • @Rajinder-lw4ik
    @Rajinder-lw4ik 4 หลายเดือนก่อน

    BANT.Bhai.kitha.hai.miss.karde.hai.preet.kaur.Durba.ji.akeli.thik.nahi.lagda.

  • @hardeepsinghsingh9874
    @hardeepsinghsingh9874 4 หลายเดือนก่อน +1

    Jinder brother ਬੰਤ ਪ੍ਰਧਾਨ ਨੂੰ ਵੀਡਿਓ ਵਿੱਚ ਤੁਸੀ ਆਪਣੇ ਨਾਲ ਕਿਓ ਨਹੀ ਰੱਖਦੇ ਹੋ

  • @bhupindersingh7434
    @bhupindersingh7434 4 หลายเดือนก่อน

    Bhai Banta ko kyon Nahin aap Sath lete

  • @sukhwinderkaur7145
    @sukhwinderkaur7145 4 หลายเดือนก่อน

    ਚਾਦਰੇ ਵਾਲਾ ਬਾਈਁ ਵਧੀਆ👍💯👍💯👍💯😊

  • @jaiparkashjangra6405
    @jaiparkashjangra6405 4 หลายเดือนก่อน

    Bro please contact, aapko Arab Sagar par Shooting v TV Chennai par serial ki shooting kaise hoti h vo bhi dikhayege, umargam me Bollywood ka serial studio h.

  • @honeysingh2868
    @honeysingh2868 4 หลายเดือนก่อน

    JALALABAD DE KOL IS TOON SOHANI TE JABARDAST LOCATION HAI (DIST FZK)

  • @user-py4lo1os3s
    @user-py4lo1os3s 4 หลายเดือนก่อน

    ਸਤ ਸਰੀ ਅਕਾਲ ਬਾਈ🎉🎉🎉🎉🎉❤

  • @adrees4426
    @adrees4426 4 หลายเดือนก่อน

    Jinder Bai bant bare v daso ki gal hoi.

  • @jaskarandhindsa6818
    @jaskarandhindsa6818 4 หลายเดือนก่อน

    ❤❤❤

  • @user-jw3se2ew4v
    @user-jw3se2ew4v 4 หลายเดือนก่อน

    Nice

  • @boharsingh7725
    @boharsingh7725 4 หลายเดือนก่อน

    👍👍👍👍👍👌👌👌👌👌

  • @sonikhipal4081
    @sonikhipal4081 4 หลายเดือนก่อน

    ❤❤❤❤

  • @Abhibhangu7
    @Abhibhangu7 4 หลายเดือนก่อน

    ਆਉ ਕਾਲੇ ਕੀ ਮਾਤਾ😂

  • @gurpreetmaan5802
    @gurpreetmaan5802 4 หลายเดือนก่อน

    ❤❤❤❤👍👍👌🙏🙏🙏🙏🙏

  • @Pindaale813
    @Pindaale813 4 หลายเดือนก่อน

    Bai bant bina swaad nhi aa reha comedy da...le aao ohnu 😢

  • @manveergaming9436
    @manveergaming9436 4 หลายเดือนก่อน

    ❤❤❤❤❤

  • @karandhillon7356
    @karandhillon7356 4 หลายเดือนก่อน

    Jinder veer ji me Amritsar to aa plz

  • @Gurjot96
    @Gurjot96 4 หลายเดือนก่อน

    ❤❤❤❤❤❤❤

  • @karandhillon7356
    @karandhillon7356 4 หลายเดือนก่อน

    Jinder verre plz make a movie

  • @harmindersingh5944
    @harmindersingh5944 4 หลายเดือนก่อน

    ਬੰਤ ਨੂੰ ਲੈਅ ਆਉ

  • @mallmann8309
    @mallmann8309 4 หลายเดือนก่อน

    ਮੁੰਡਿਓ 20 ਸਾਲ ਪਿਛੇ ਕੀ ਵਖਾਵੋਗੇ। ਅਸੀ ਤਾ90 ਸਾਲ ਪੁਰਾਣੇ ਹਾ ਜਦ ਕੋਈ ਬਿਜਲੀ ਨਹੀ ਸੀ ਨਾ ਪੱਖਾ ਨਾ ਕੋਈ ਇੰਜਨ ਨਾ ਟਰੈਕਟਰ ਸੀ। ਵੇਖਾਗੇ ਕੀ ਵਿਖਾਵੋਗੇ। ਪਰੀਤ ਨੂੰ ਮੇਰੀ ਸਤਿ ਸੀ੍ ਅਕਾਲ ਕਹਿ ਦੇਣੀ ਕਨੇਡਾ ਵਾਲੇ ਬਾਪੂ ਵਲੋ।

  • @JaswantSingh-ww5sy
    @JaswantSingh-ww5sy 4 หลายเดือนก่อน

    22ਜੀ ਵੀਡਿਓ ਤਾਂ ਬਹੁਤ ਵਧੀਆ ਹੁੰਦੀ ਆ ਪਰ ਬੰਤ ਭਰਦਾਨ ਨੂੰ ਸੱਜਾ ਤੋਂ ਰਹਿਆ ਕਰਾਓ ਫ਼ੇਰ ਗੱਲ ਬੱਣੁ ਗੀ ਧੰਨਵਾਦ ਜੀ ਜਸਵੰਤ ਸਿੰਘ ਔਲਖ ਹਰਦਾਸਪੁਰਾ ਼ਬਰਨਾਲਾ ਮਹਿਲ ਕਲਾਂ

  • @user-uz5ve2cf3q
    @user-uz5ve2cf3q 4 หลายเดือนก่อน

    Banth ni

  • @KuldeepSingh-lz4iq
    @KuldeepSingh-lz4iq 4 หลายเดือนก่อน

    भाई बंत नू लयाओ यार

  • @IqbalSandhu-pb5cv
    @IqbalSandhu-pb5cv 4 หลายเดือนก่อน +4

    ਬੰਤ ਨੂੰ ਟੀਮ ਵਿੱਚੋਂ ਕਿਉਂ ਬਾਹਰ ਕਰਤਾ

  • @SINGH.DEEPAA
    @SINGH.DEEPAA 4 หลายเดือนก่อน

    Bant where

  • @karandhillon7356
    @karandhillon7356 4 หลายเดือนก่อน

    Jim ondaa aa

  • @KU77AR
    @KU77AR 4 หลายเดือนก่อน

    Veer chlo bant tahanu shad ke chla giya par jithe oh giya othe eh tohada wala mahaul nahi milna tusi jive hasde khed de oh jive shoaud krde eh mahaul nahi milna baki
    Lovely de channel da ki name aa veer dasiyo,
    Full support love respect ❤❤❤❤❤

  • @dalvirsingh7544
    @dalvirsingh7544 4 หลายเดือนก่อน

    ਕਰਨੈਲ ਕਿੱਥੇ ਗਿਆ ਯਾਰ

  • @bhagwantsinghgarcha7211
    @bhagwantsinghgarcha7211 4 หลายเดือนก่อน +1

    ਕਾਲੀ ਦੁਨੀਆ ਦਾ ਭਰਦਾਨ ਕਿੱਥੇ ਆ

  • @user-wm8sl2ej4h
    @user-wm8sl2ej4h 4 หลายเดือนก่อน

    ਨੰਬਰ ਭੇਜ ਦਿਉ ਤਹ। ਜੇ ਨ। ਲ ਗੱਲ ਕਰਨੀ ਤਹ।ਨੂੰ ਮਿਲਣਾ ਧਨੇਠੇ ਦੁਆਰਾ ਕਦੋਂ ਆਉਣ। ਤੁਸੀਂ ਧਨੇਠੇ

  • @x_nav_44
    @x_nav_44 4 หลายเดือนก่อน

    ਬੰਤ ਨੂੰ ਟੀਮ ਵਿੱਚੋਂ ਕਿਉਂ ਬਾਹਰ ਕੱਢ ਤਾ

  • @JohaljattJattjatt-uw3eb
    @JohaljattJattjatt-uw3eb 4 หลายเดือนก่อน

    Badmashi wali kar

  • @karamjitkaur1454
    @karamjitkaur1454 4 หลายเดือนก่อน

    ❤❤❤