ਹੋਵੇਗਾ ਕਿਸਾਨਾਂ ਦਾ ਕਰਜ਼ਾ ਮੁਆਫ਼ ? PULAANGTV | LATEST | Farmers

แชร์
ฝัง
  • เผยแพร่เมื่อ 23 ธ.ค. 2024

ความคิดเห็น • 38

  • @HarwinderSingh-z7i
    @HarwinderSingh-z7i 17 ชั่วโมงที่ผ่านมา +9

    ਸੰਸਦੀ ਕਮੇਟੀ ਦੀ ਸ਼ਿਫਾਰਸ਼ਾ ਬਹੁਤ ਵਧੀਆ ,ਲੋੜ ਹੈ ਇਹਨਾਂ ਨੂੰ ਲਾਗੂ ਕਰਵਾਉਣ ਦੀ।

  • @happythind6869
    @happythind6869 10 ชั่วโมงที่ผ่านมา +3

    ਸਹੀ ਕਿਹਾ ਵੀਰ ਹਮੀਰ ਸਿੰਘ ਜੀ

  • @g.boparai8835
    @g.boparai8835 17 ชั่วโมงที่ผ่านมา +7

    ਸਰਦਾਰ ਦਾਲ ਨੂੰ ਬਾਹਰਲੇ ਦੇਸ਼ ਤੋਂ ਦੁਗਣੇ ਰੇਟ ਤੇ ਖਰੀਦ ਦੀ ਆ ਝੋਨਾ ਨੂੰ ਸਰਕਾਰ ਪੰਜਾਬ ਚ ਬੰਦ ਕਰਕੇ ਦਾਲਾਂ ਨੂੰ ਜਿਸ ਰੇਟ ਤੇ ਬਾਹਰਲੇ ਦੇਸ਼ਾਂ ਤੋਂ ਖਰੀਦ ਦੇ ਆ ਉਸ ਰੇਟ ਤੇ ਖਰੀਦ ਲਵੇ ਪਰ ਪਹਿਲਾਂ ਉਸ ਰੇਟ ਨਾਲ ਖਰੀਦਣ ਦੀ MSP ਗਰੰਟੀ ਦਵੇ ਇਸ ਤਰਾਂ ਹੋਰ ਵੀ ਬਹੁਤ ਫਸਲਾਂ ਨੇ ਜੋ ਸਰਕਾਰ ਬਾਹਰਲੇ ਦੇਸ਼ਾਂ ਤੋਂ ਮਹਿੰਗੇ ਰੇਟ ਲੈਂਦੀ ਆ ਉਹ ਪੰਜਾਬ ਚ ਪੈਦਾ ਕੀਤੀਆਂ ਜਾ ਸਕਦੀਆਂ

    • @BhagSingh-r8c
      @BhagSingh-r8c 16 ชั่วโมงที่ผ่านมา

      ਹਮੀਰ ਸਿੰਘ ਜੀ ਅਸੀਂ ਅੰਦੋਲਨ ਦੇ ਵਿੱਚ ਜਾਂਦੇ ਰਹੇ ਹਾਂ ਦਿੱਲੀ ਮਜ਼ਦੂਰ ਜਾ ਕੇ ਰਾਜ਼ੀ ਨਹੀਂ ਗਾ ਮਜ਼ਦੂਰ ਮਜ਼ਦੂਰੀ ਦਿਹਾੜੀ 300 ਰਪੈ ਲੈ ਕੇ ਜਾਂਦੇ ਰਹੇ ਆ ਮਜ਼ਦੂਰ ਨਹੀਂ ਗਏ ਵੇ ਇਹਨਾਂ ਨੂੰ ਉੱਥੇ ਬਹਿਣਾ ਔਖਾ ਹੈ ਇਹਦੀਆਂ ਕਈ ਮਜਬੂਰੀਆਂ ਨੇ ਇਹਨਾਂ ਦੀਆਂ ਇਹ ਨਹੀਂ ਜਾ ਕੇ ਰਾਜ਼ੀ ਪਿੰਡਾਂ ਵਿੱਚ ਬੜਾ ਇਹਨਾਂ ਨੂੰ ਮਾਫ ਆ ਕੇ ਵੇਖਿਆ ਤੁਸੀਂ ਚਲੋ ਤੁਸੀਂ ਚਲੋ ਪਰ ਨਹੀਂ ਇਹ ਇਹਨਾਂ ਨੇ ਮਨ ਦੇ ਵਿੱਚ ਇਹ ਆ ਵੀ ਇਹ ਇਕੱਲੇ ਕਿਸਾਨਾਂ ਦਾ ਮਸਲਾ ਸਾਡਾ ਮਸਲਾ ਨਹੀਂ ਗਾਏ ਇਹ ਖੇਤੀ ਦਾ ਮਸਲਾ ਸੀ ਕਿਹੜੇ ਖੇਤੀ ਕਰਦੇ ਆ ਇਹਨਾਂ ਨੂੰ ਬੜਾ

  • @Kiranpal-Singh
    @Kiranpal-Singh 16 ชั่วโมงที่ผ่านมา +3

    ਸਰਕਾਰ ਨੂੰ ਕਿਸਾਨਾਂ ਦੀਆਂ ਵਾਜਿਬ ਮੰਗਾਂ ਨੂੰ ਸੁਲਝਾਉਣਾ ਅਤਿਅੰਤ ਜ਼ਰੂਰੀ ਹੈ, ਮਜ਼ਦੂਰ-ਗਰੀਬ ਲੋਕਾਂ ਬਾਰੇ ਸੋਚਣਾ ਚਾਹੀਦਾ !

  • @drasmaanhomoeopathychannel8771
    @drasmaanhomoeopathychannel8771 17 ชั่วโมงที่ผ่านมา +4

    ਬਹੁਤ ਵਧੀਆ ਕਮੇਟੀ ਦੀਆਂ ਸਿਫਾਰਸ਼ਾਂ ਨੇ,ਆਉ ਲਾਗੂ ਕਰਾਈਏ

  • @harjinderbajwa8095
    @harjinderbajwa8095 16 ชั่วโมงที่ผ่านมา +5

    ਸਤਿ ਸ੍ਰੀ ਅਕਾਲ ਸਰਦਾਰ ਹਮੀਰ ਸਿੰਘ ਜੀ 🙏

  • @narindersingh3140
    @narindersingh3140 13 ชั่วโมงที่ผ่านมา +4

    ਬਾਈ ਕਰਜਾ ਮਾਫ ਕਰਨਾ ਮਸਲੇ ਦਾ ਹੱਲ ਹੀ ਨਹੀਂ ਜਿਹੜੇ ਦਸਾਂ ਵੀਹਾਂ ਕਿੱਲਿਆਂ ਤੋਂ ਉੱਪਰ ਦੇ ਕਿਸਾਨ ਨੇ ਉਹ ਜਿਆਦਾ ਕਰਜ਼ਾ ਚੁੱਕਦੇ ਨੇ ਲਿਮਟਾਂ ਬਣਾਉਂਦੇ ਨੇ ਕੋਠੀਆਂ ਪਾਉਂਦੇ ਨੇ ਵੱਡੇ ਟਰੈਕਟਰ ਖਰੀਦ ਲੈਂਦੇ ਨੇ ਆੜ ਤਾਂ ਖੋਲਦੇ ਨੇ ਮਾੜੇ ਕਿਸਾਨਾਂ ਨੂੰ ਕੋਈ ਨਹੀਂ ਪੁੱਛਦਾ ਨੀਤੀ ਅਗਰ ਬਣਾਉਣੀ ਹੈ ਨਾ ਦੋ ਦੋ ਤਿੰਨਾਂ ਚਾਰਾਂ ਕਿਲਿਆਂ ਵਾਲੇ ਕਿਸਾਨ ਵਾਸਤੇ ਬਣਾਉਣੀ ਚਾਹੀਦੀ ਹੈ ਕਰਜ਼ਾ ਮਾਫ ਵੀ ਅਗਰ ਕਰਨਾ ਹੀ ਪਏ ਤੇ ਛੋਟੇ ਕਿਸਾਨਾਂ ਦਾ ਕਰੋ ਵੱਡਿਆਂ ਨੂੰ ਲੋੜ ਨਹੀਂ ਪਰ ਕਰਜੇ ਚੁੱਕਦੇ ਵੀ ਜਿਆਦਾਤਰ ਉਹ ਨੇ 100 ਕਿੱਲਿਆਂ ਵਾਲੇ ਦੇ ਵੀ ਕਰੋੜਾਂ ਰੁਪਏ ਕਰਜਾ ਚੁੱਕੀ ਬੈਠੇ ਨੇ ਇਹਦੇ ਬਾਰੇ ਵੀ ਜਰੂਰ ਸੋਚੋ

    • @HarvinderSingh-vh9hb
      @HarvinderSingh-vh9hb 10 ชั่วโมงที่ผ่านมา

      ਨਹੀਂ ਬਾਈ ਜੀ ਛੋਟੇ ਕਿਸਾਨ ਵੀ ਕਰਜ਼ਾ ਚਕਦੇ ਨੇ ਮੇਰੇ ਵਰਗੇ ਕਿਲੇ ਕਿਲੇ ਵਾਲੇ

  • @malkitsidhu8098
    @malkitsidhu8098 16 ชั่วโมงที่ผ่านมา +3

    ਜਦੋ ਸਿਰੇ ਲਗੂ ਸਕੀਮ ਫੇਰ ਪਤਾ ਲਗੂ ਜੀ

  • @JagtarWander
    @JagtarWander 17 ชั่วโมงที่ผ่านมา +4

    ਸ ਹਮੀਰ ਸਿੰਘ ਸੱਤ ਸਰੀ ਅਕਾਲ ਜੀ

  • @kanwerdawinder8888
    @kanwerdawinder8888 18 ชั่วโมงที่ผ่านมา +5

    ਪਰਮ ਸਤਿਕਾਰਯੋਗ ਸਰਦਾਰ ਹਮੀਰ ਸਿੰਘ ਜੀ ਕਮਿਸ਼ਨ ਲਿਵਿੰਗ ਵਿਜ ਨਹੀਂ ਹੋਣਾ ਚਾਹੀਦਾ ਸਰੀਰਕ ਤੰਦਰੁਸਤੀ ਲਿਵਿੰਗ ਵਿਜ ਹੋਣਾ ਚਾਹੀਦਾ ਮਨੁੱਖੀ ਸਰੀਰ ਨੂੰ ਕਿਸ ਖਾਣੇ ਦੀ ਕਿੰਨੀ ਮਾਤਰਾ ਵਿੱਚ ਜਰੂਰਤ ਹੈ ਅਤੇ ਉਸ ਦੀ ਕੀ ਕੀਮਤ ਹੈ ਜੋ ਸਮੇਂ ਸਮੇਂ ਤੇ ਵੱਧਦੀ ਘਟਦੀ ਰਹਿੰਦੀ ਹੈ ਜੇਕਰ ਤੰਦਰੁਸਤ ਸਰੀਰਕ ਜੀਵਨ ਹੋਵੇਗਾ ਤੇ ਫਿਰ ਹਸਪਤਾਲ ਮੈਡੀਕਲ ਮਾਫੀਆ ਦਾ ਕੀ ਬਣੇਗਾ ਜੋ ਮੋਟੇ ਚੰਦੇ ਦਿੰਦਾ ਹੈ

  • @sidhualbumsphotos769
    @sidhualbumsphotos769 18 ชั่วโมงที่ผ่านมา +4

    Congratulations to S Hamir singh. Your every VIEDIO is Thoughts Provoking. You Always Talk about Poor People's and Farmers of not only Punjab but Whole India. 23 December is Farmers day of India In the memories of Late Kissan leader and Prime Minister of India. Now Kissans in western Countries are also demonstrating in their Capitals with Their Tractors that Agriculturalist is Suffering Great Loss as big Corporate houses are
    Looting the Farmers.
    Jarnail singh

  • @kanwerdawinder8888
    @kanwerdawinder8888 18 ชั่วโมงที่ผ่านมา +3

    ਪਰਮ ਸਤਿਕਾਰਯੋਗ ਸਰਦਾਰ ਹਰਮੀਤ ਸਿੰਘ ਜੀ ਤੁਸੀਂ ਬਹੁਤ ਸੋਹਣੀ ਵਿਆਖਿਆ ਕੀਤੀ ਕਿ ਸਾਡੇ ਐਮਪੀ ਸਾਹਿਬਾਨ ਹੁਣ ਵੱਖ ਵੱਖ ਕਮੇਟੀਆਂ ਬਣਾ ਕੇ ਕਿਸਾਨਾਂ ਮਜ਼ਦੂਰਾਂ ਸਿਰ ਜੋ ਕਰਜ਼ਾ ਚੜ੍ਹਿਆ ਹੈ ਉਸਨੂੰ ਮਾਫ ਕਰਨ ਲਈ ਸਕੀਮ ਬਣਾ ਰਹੇ ਹਨ ਭਾਰਤੀ ਕਿਸਾਨਾਂ ਨੇ ਕੋਆਪਰੇਟਿਵ ਬੈਂਕਾਂ ਕਮਰਸ਼ੀਅਲ ਬੈਂਕਾਂ ਅਤੇ ਸ਼ਾਹੂਕਾਰਾਂ ਦਾ 10 ਲੱਖ ਕਰੋੜ ਰੁਪਏ ਦਾ ਕਰਜਾ ਹੈ ਅਤੇ ਮਜ਼ਦੂਰਾਂ ਸਿਰ ਕਮਰਸ਼ੀਅਲ ਬੈਂਕਾਂ ਅਤੇ ਕੁਝ ਨਿੱਜੀ ਕਾਰਜ ਅਦਾਰਿਆਂ ਦਾ 15 ਲੱਖ ਕਰੋੜ ਰੁਪਇਆ ਹੈ ਸਰਕਾਰ ਲਈ ਕੋਈ ਖਾਸ ਮੁਸ਼ਕਲ ਕੰਮ ਨਹੀਂ ਇਹ 25 ਲੱਖ ਕਰੋੜ ਰੁਪਇਆ ਮਾਫ ਕਰਨਾ ਪਰ ਸੋਚਿਆ ਜਾਵੇ ਕਿ ਕਿਸਾਨਾਂ ਸਿਰ ਕਰਜ਼ਾ ਚੜਦਾ ਹੀ ਕਿਉਂ ਹੈ ਇਸ ਦੇ ਕਈ ਕਾਰਨ ਹਨ ਕਿ

    • @manjitsingh4053
      @manjitsingh4053 17 ชั่วโมงที่ผ่านมา +1

      ਹਰਮੀਤ ਸਿੰਘ ਨਹੀਂ ਹਮੀਰ ਸਿੰਘ ਜੀ

  • @jasmindersingh8535
    @jasmindersingh8535 17 ชั่วโมงที่ผ่านมา +3

  • @karmjitsingh2081
    @karmjitsingh2081 19 ชั่วโมงที่ผ่านมา +2

    ਸਤਿ ਸ੍ਰੀ ਅਕਾਲ

  • @indersivian1598
    @indersivian1598 14 ชั่วโมงที่ผ่านมา +1

    🙏🏻🙏🏻

  • @GurmeetSingh-rr7hu
    @GurmeetSingh-rr7hu 16 ชั่วโมงที่ผ่านมา +1

    Sat Shri akal Hamir Singh ji

  • @KulwinderSidhu-m1x
    @KulwinderSidhu-m1x 17 ชั่วโมงที่ผ่านมา +2

    ਧੰਨਵਾਦ ਜੀ

  • @harvindersekhon8424
    @harvindersekhon8424 16 ชั่วโมงที่ผ่านมา +1

    Good analysis

  • @angrejsingh-zk5lj
    @angrejsingh-zk5lj 15 ชั่วโมงที่ผ่านมา +1

    🙏🙏👍

  • @AHUJASS
    @AHUJASS 16 ชั่วโมงที่ผ่านมา +1

    Most important questions for every individual must have a job to earn his livelihood with assured minimum wages.

  • @RaghbeerSinghSekhon
    @RaghbeerSinghSekhon 17 ชั่วโมงที่ผ่านมา +1

    ❤❤

  • @gamdoorsingh7975
    @gamdoorsingh7975 17 ชั่วโมงที่ผ่านมา +1

    🙏🙏🙏🙏🙏🙏🙏

  • @JashanSingh-sf1zm
    @JashanSingh-sf1zm 17 ชั่วโมงที่ผ่านมา +1

    SSA. 22G

  • @harmandhillon6768
    @harmandhillon6768 17 ชั่วโมงที่ผ่านมา +1

    Good channel

  • @amarjitdhillon4636
    @amarjitdhillon4636 17 ชั่วโมงที่ผ่านมา +1

    🙏🏻

  • @KewalSingh-e9u
    @KewalSingh-e9u 18 ชั่วโมงที่ผ่านมา +2

    Jadon tak modi hai udon tak kush nahi dena modi diyan nitiyan corporate nu sab kush dena baki janta nu lebar bana ke Adani age sutna hai baki sab lakar de munde hai

  • @RajbirKaur-x2g
    @RajbirKaur-x2g 18 ชั่วโมงที่ผ่านมา +2

    Sir ji 🙏 sat shri akal
    What is CT 2 please explain

  • @SarwanSandhu-tk4cn
    @SarwanSandhu-tk4cn 17 ชั่วโมงที่ผ่านมา +1

    Only selected farmers are taken for karja mafia by amrinder govt.

  • @harwindersingh7181
    @harwindersingh7181 5 ชั่วโมงที่ผ่านมา

    Captannemarte
    Kendakarja
    Mafsalachogna
    Hogia copretivda

  • @RameshSingh-qi1kv
    @RameshSingh-qi1kv 17 ชั่วโมงที่ผ่านมา +1

    ਧੰਨਵਾਦ ਜੀ

  • @KalaSingh-cj7rd
    @KalaSingh-cj7rd 17 ชั่วโมงที่ผ่านมา +1

    ਸਤ ਸ੍ਰੀ ਅਕਾਲ ਜੀ

  • @RamSingh-qg6gx
    @RamSingh-qg6gx 5 ชั่วโมงที่ผ่านมา

    ❤❤❤❤❤

  • @harpreetsinghthind2816
    @harpreetsinghthind2816 17 ชั่วโมงที่ผ่านมา +1