GURU NANAK DEV JI NE LUDHIANE NU KEE VAR DITTA | KEHRA SHABAD MAHANT THAKUR DAS NU DE KE NIHAL KITA

แชร์
ฝัง
  • เผยแพร่เมื่อ 2 ธ.ค. 2021
  • #Anmolkatha #mathomurari #ANMOLHEERA #gurunanakdev #gurbani #katha
    GURBANI VEECHAR | अनमोल कथा
    ਕਥਾ ਗੁਰੂ ਨਾਨਕ ਪ੍ਰਕਾਸ਼ ਗ੍ਰੰਥ
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    For Suraj Parkash Granth Katha follow this link below :
    www.youtube.com/watch?v=a3gFu...
    NON COPYRIGHT IMAGES FROM www.pexel.com
    For Suraj Parkash Granth Katha follow this link :
    • GURU AMARDAS JI DA SIK...
    This channel STRICTLY deals with religious stories of sikh history .
    All Rights are reserved with anmol katha channel
    No copyrighted photo or video is used in any of the videos .
    Guidence Satkaryog Giani Thakur Singh ji
    and ashirwad Baba Kulwant Singh ji
    and Giani Sant Singh Maskeen ji
    Blessings - Kalgidhar paatshah Guru Gobind Singh ji
    And Mata Sahib kaur ji
    Special Thanks to
    Bhai Pinderpal Singh ji
    Bhai Harjinder Singh ji

ความคิดเห็น • 67

  • @baljitsidhu8912
    @baljitsidhu8912 2 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਨਿਰੰਕਾਰ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ।।

  • @narinderkaur5644
    @narinderkaur5644 2 ปีที่แล้ว

    ਧੱਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 🙏🙏🌺🌼🌼🌺🙏🙏👏👏👏👏

  • @SurjitSingh-os2vt
    @SurjitSingh-os2vt 2 ปีที่แล้ว +2

    Waheguru ji ka Khalsa waheguru ji ki Fateh

  • @armansandhu2015
    @armansandhu2015 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏🙏🙏🙏🙏🙏🙏🙏

  • @manjeetsinghnigah4695
    @manjeetsinghnigah4695 2 ปีที่แล้ว

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏❤️💐🙏❤️💐🙏❤️💐🙏❤️💐🙏❤️💐

  • @kalapanaich7292
    @kalapanaich7292 2 ปีที่แล้ว

    🚩🚩☬ੴ ਵਾਹਿਗੁਰੂ ਜੀ ਕਾ ਖਾਲਸਾ ੴ☬🚩🚩
    🚩🚩☬ੴ ਵਾਹਿਗੁਰੂ ਜੀ ਕੀ ਫਤਿਹ ੴ☬🚩🚩

  • @veenadevi3949
    @veenadevi3949 11 หลายเดือนก่อน

    Dhan dhan baba nanakji Maharaj ji

  • @preetsinghpreetsinghpreets1009
    @preetsinghpreetsinghpreets1009 2 ปีที่แล้ว

    Dhan Dhan Guru Nanak Dev Ji Maharaj

  • @Parmjeet_randhawa
    @Parmjeet_randhawa 2 ปีที่แล้ว

    Dhann guru Nanak Dev ji 🙏🏻🙏🏻🙏🏻🙏🏻

  • @sherpurdarshan8597
    @sherpurdarshan8597 2 ปีที่แล้ว +1

    Waheguruji maharkaro

  • @gaganchahal9653
    @gaganchahal9653 ปีที่แล้ว

    Dhan dhan guru nanak dev ji 🙏🏾🙏🏾🌹🌹💕

  • @sheshpalsingh9854
    @sheshpalsingh9854 2 ปีที่แล้ว +1

    Satnam shri waheguru ji sab te kirpa karo ji mehar karo ji 🙏🙏

  • @shankytiwana925
    @shankytiwana925 2 ปีที่แล้ว

    ੴ ਸੱਤਨਾਮ ਵਾਗਿਗੁਰੂ ਸੱਤਨਾਮ ਵਾਗਿਗੁਰੂ ਜੀ ਕਾ ਖਾਲਸਾ ਵਾਗਿਗੁਰੂ ਜੀ ਕੀ ਫ਼ਤਹਿ ਸਾਹਬ ਸਿੰਘ ਟਿਵਾਣਾ ਟਿਵਾਣਾ ਵਾਗਿਗੁਰੂ ਜੀ ਕਾ ਖਾਲਸਾ ਵਾਗਿਗੁਰੂ ਜੀ ਕੀ ਫ਼ਤਹਿ ਸਾਹਬ ਸਿੰਘ ਟਿਵਾਣਾ 🙏🙏✈✈🌻🥀🌹🌷💯🤚💛💚✍🛩🍇💞✈✈✈✈🙏🙏🙏🙏🙏🙏🙏🙏

  • @daljit.surisuri9109
    @daljit.surisuri9109 2 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @bhupindersingh4047
    @bhupindersingh4047 2 ปีที่แล้ว

    Dhan dhan shari waheguru ji

  • @deepkour6056
    @deepkour6056 2 ปีที่แล้ว +2

    Waheguru g

  • @bhindersingh2760
    @bhindersingh2760 2 ปีที่แล้ว +2

    Waheguru ji

  • @madhurichaudhary7055
    @madhurichaudhary7055 ปีที่แล้ว

    Satnam shri waheguru

  • @baljindersingh1466
    @baljindersingh1466 2 ปีที่แล้ว

    ਵਾਹਿਗੁਰੂ ਜੀ

  • @jagjivankaur9114
    @jagjivankaur9114 2 ปีที่แล้ว

    🙏🏻🙏🏻

  • @SurjitSingh-os2vt
    @SurjitSingh-os2vt 2 ปีที่แล้ว +4

    Dhan dhan Guru Nanak Dev Ji Maharaj ki jai ho ji

  • @Ranjitsingh-bm9fw
    @Ranjitsingh-bm9fw 2 ปีที่แล้ว

    🙏🙏🙏

  • @simranpreet3700
    @simranpreet3700 2 ปีที่แล้ว

    🙏 satnam Sri waheguru ji 🙏

  • @surjanrandhawa8130
    @surjanrandhawa8130 2 ปีที่แล้ว

    Waheguru waheguru waheguru ji

  • @surinderpawar4731
    @surinderpawar4731 2 ปีที่แล้ว

    Waheguru Ji 🙏

  • @Vickydb
    @Vickydb 2 ปีที่แล้ว

    Waheguru ji.

  • @sukhsingh2395
    @sukhsingh2395 2 ปีที่แล้ว +2

    🙏 WAHEGURU JI 🙏

  • @talveenjapnaad1221
    @talveenjapnaad1221 2 ปีที่แล้ว +2

    ਵਾਹਿਗੁਰੂ ਜੀ।।🙏🙏🙏🙏🙏🙏🙏

  • @SandeepSingh-wf6tf
    @SandeepSingh-wf6tf 2 ปีที่แล้ว +4

    DHAN DHAN SHRI GURU NANAK DEV SAHIB JI MAHARAJ. 🙏🙏🙏🙏🙏.

  • @bhupinderkaur5178
    @bhupinderkaur5178 2 ปีที่แล้ว +6

    Waheguru ji 🌹❤💕🙏♥️💖💝🌻⚘🌿🍀🦋

    • @Bittukumar-np7op
      @Bittukumar-np7op 2 ปีที่แล้ว

      Veer ji aa ludhiana walla gurdwara dekhna hovee ta comment wich dass o ji waheguri ji 🇮🇳🇮🇳🇮🇳🇮🇳🇮🇳🇮🇳🇮🇳

    • @kuldippatla916
      @kuldippatla916 2 ปีที่แล้ว +1

      @@Bittukumar-np7op ggaf"ĺll"ĺlll"lllllllllllllllllllll"lllllllllllllllllllĺll".

  • @punjabisahetnews91
    @punjabisahetnews91 2 ปีที่แล้ว +1

    Sat kartar . Shan Guru Nanak dev ji

  • @rishirajpoot039
    @rishirajpoot039 2 ปีที่แล้ว +1

    Sat Kartaar🙏🙏!

  • @samyaad8493
    @samyaad8493 2 ปีที่แล้ว +4

    🍂🙏Satnam Sri WaheGuru Ji 🙏🍂

    • @KaranSingh-mq6sk
      @KaranSingh-mq6sk 2 ปีที่แล้ว

      Karan.satver.satnam.sir.wahe.guru.ji

  • @soapshouse9275
    @soapshouse9275 2 ปีที่แล้ว +2

    👑 DHAN DHAN SRI WAHEGURU JI
    DHAN DHAN SAT GURU NANAK DEV Ji👑
    WAHEGURU JI BLESS ALL HIS CREATIONS. 🙏

  • @rishavkumar7364
    @rishavkumar7364 2 ปีที่แล้ว

    Shiv Maharaj sb to vade ne

  • @manjeetkaur2492
    @manjeetkaur2492 2 ปีที่แล้ว +8

    🙏🏼🙏🏼ਵਾਹਿਗੁਰੂ ਜੀ 🙏🙏🙏

  • @gagandeepbrar6467
    @gagandeepbrar6467 2 ปีที่แล้ว +1

    Waheguru

  • @Bittukumar-np7op
    @Bittukumar-np7op 2 ปีที่แล้ว +1

    Ludhiana too veer ji waheguru ji

  • @MalkitSingh-ep3lu
    @MalkitSingh-ep3lu 2 ปีที่แล้ว

    Dhan guru nanak dev ji tu he Tu malkit singh kherimanian

  • @vickycollection5148
    @vickycollection5148 2 ปีที่แล้ว

    DHAN Guru NANAK dev je Mehar Karo apne sewaka the laaj rakhna Simran De Shakti pardan Karo vinti hai ardaas savikar Karo Vicky

    • @Bittukumar-np7op
      @Bittukumar-np7op 2 ปีที่แล้ว +1

      Veer main ludhiana to koye kamm hovve ta dasso ji waheguru ji

    • @Bittukumar-np7op
      @Bittukumar-np7op 2 ปีที่แล้ว +1

      Gau khatt gurdware main geeya ji waheguru ji

    • @vickycollection5148
      @vickycollection5148 2 ปีที่แล้ว +1

      Bittu vir jee many thanks to u WAHE guru je aap par Mehar Kare chardi kala may hamesha rakhe. Thanks

  • @Bittukumar-np7op
    @Bittukumar-np7op 2 ปีที่แล้ว +2

    Gauu khaat gurudar main geyya ji waheguru ji jenna nai live dekhna hovee ta comment karro

  • @manpreetbrar4327
    @manpreetbrar4327 2 ปีที่แล้ว

    Please videos 10 mintues tak di bnaya karo

  • @SushilKumar-oj9fe
    @SushilKumar-oj9fe 2 ปีที่แล้ว

    गोविन्दा के गाने

  • @SM1760
    @SM1760 2 ปีที่แล้ว

    Baba ji falatu layi made par tusi address galat das rahe o tusi . Eh Madhopuri Gau shalla road te Gurudwara sahib hai. Das ne ajj hi darshan kite ne.

    • @ANMOLKATHA
      @ANMOLKATHA  2 ปีที่แล้ว +1

      2 JAGAH TE GAYE NE GURU NANAK DEV JI LUDHIANA WICH
      TUSI VI SAHI HO
      IK GAU GHAAT HAI
      DOOJA THAKARWAL PIND HAI

  • @baljindersingh1466
    @baljindersingh1466 2 ปีที่แล้ว

    ਵਾਹਿਗੁਰੂ ਜੀ

  • @dssohi9214
    @dssohi9214 2 ปีที่แล้ว +1

    Waheguru ji

  • @HardevSingh-dt5ui
    @HardevSingh-dt5ui ปีที่แล้ว

    Waheguru ji waheguru ji

  • @reshamsingh6099
    @reshamsingh6099 ปีที่แล้ว

    Waheguru g

  • @jagtarmaan2653
    @jagtarmaan2653 2 ปีที่แล้ว

    ਵਾਹਿਗੁਰੂ ਜੀ

  • @rajindergill1254
    @rajindergill1254 2 ปีที่แล้ว

    Waheguru ji

  • @baljindersingh1466
    @baljindersingh1466 2 ปีที่แล้ว

    Waheguru ji

  • @kaljeetjagjeet6215
    @kaljeetjagjeet6215 2 ปีที่แล้ว +5

    Waheguru ji

    • @pardumansingh5431
      @pardumansingh5431 2 ปีที่แล้ว

      🌼🌼🌼🌼🌼🌼🙏🙏🙏🙏🙏🙏🙏🙏🙏

  • @gurmeetaulakh7381
    @gurmeetaulakh7381 2 ปีที่แล้ว +3

    Waheguru ji

  • @khalsa_channel_
    @khalsa_channel_ 2 ปีที่แล้ว +3

    Waheguru ji

  • @naveenkhanna405
    @naveenkhanna405 2 ปีที่แล้ว +4

    Waheguru ji 🌹🙏

  • @tanbirsingh777
    @tanbirsingh777 2 ปีที่แล้ว

    ਵਾਹਿਗੁਰੂ ਜੀ