GAUTAM MUNI TE AHILIYA DI SAKHI | ਗੌਤਮ ਮੁਨੀ ਨੇ ਚੰਦਰਮਾ ਤੇ ਕੁੱਕੜ ਨੂੰ ਸਰਾਪ ਕਿਓਂ ਦਿੱਤਾ | ANMOL KATHA
ฝัง
- เผยแพร่เมื่อ 5 ก.พ. 2025
- #Anmolkatha #mathomurari #ANMOLHEERA #gurunanakdev #gurbani #katha
अनमोल कथा
ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
For Suraj Parkash Granth Katha follow this link below :
www.youtube.co....
NON COPYRIGHT IMAGES FROM www.pexel.com
For Suraj Parkash Granth Katha follow this link :
• GURU AMARDAS JI DA SIK...
This channel STRICTLY deals with religious stories of sikh history .
All Rights are reserved with anmol katha channel
No copyrighted photo or video is used in any of the videos .
Guidence Satkaryog Giani Thakur Singh ji
and ashirwad Baba Kulwant Singh ji
and Giani Sant Singh Maskeen ji
Blessings - Kalgidhar paatshah Guru Gobind Singh ji
And Mata Sahib kaur ji
Special Thanks to
Bhai Pinderpal Singh ji
Bhai Harjinder Singh ji
ਗਿਆਨ ਧਿਆਨ ਕਿਛੁ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ।। ਸਭ ਤੇ ਵੱਡਾ ਸਤਿਗੁਰ ਨਾਨਕ ਜਿਨਿ ਕਲ ਰਾਖੀ ਮੇਰੀ।।
ਵਾਹਿਗੁਰੂ ਜੀ ਅਨੰਦ ਆ ਗਿਆ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਿਓ ਹੱਥ ਦੇ ਕੇ ਕਲਯੁਗ ਵਿਚ ਰੱਖਿਆ ਕਰਿਓ 🙏🙏🙏
Satinam Siri wahiguru ji
ਅੱਜ ਸਾਇੰਸ ਦਾ ਯੁਗ ਹੈ ਇਹਨਾਂ ਕਹਾਣੀਆਂ ਤੇ ਕੋਈ ਪੜਿਆ ਲਿਖਿਆਂ ਯਕੀਨ ਨਹੀਂ ਕਰੇਗਾ
Than Than Gotem Rashi Ji
ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ
Satname Sri Waheguru Ji
Waheguru Ji
Very nice 😊 thanks
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji ka Khalsa waheguru ji ki fateh
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ🙏🙏🙏🙏🙏
EH seezgaeree
Waheguru ji waheguru ji waheguru ji waheguru ji waheguru ji waheguru ji satnam sri waheguru ji
ਸਤਨਾਮ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ 🙏🙏🙏🙏🙏🌹🌹🌹🌹🌹
Waheguru ji Dhan Ho Aap Ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਜਿਹਡੇ ਅਜ| ਦੇ ਯੁਗ| ਦੇ ਕਹਿਂਦੇਪਡੇ ਲਿਖ੍ ਕਿ ਅਜ| ਇਹ| ਕਥਾ ਕਹਾਣੀਆਾ ਨਹੀ ਚਲਦੀਆ| ਅਸਲ| ਇਹ| ਧਰਮ| ਦੀ ਸਮਜ| ਤਾ ਨਹੀ ਆਸਕਦੀ ਕਿਅਜ| ਧੀਆ| ਭੈਣਾ ਸਰਧਾ ਸਿਮਰਨ| ਪਤੀ ਵਰਤਾ ਤੋ ਦੂਰ| ਹੋ ਗਈਆ| ਤੇਅਸੀ ਵੀ ਭਰਿਸ਼ਟ| ਬਿਰਤੀ ਵਾਲੇ ਹੋ ਗਏ
Waheguru ji dhan Shree Guru Granth sahib
ਇੰਦਰ ਦਾ ਸਰਾਪ ਬ੍ਰਹਿਸਪਤੀ ਨੇਂ ਵੰਡ ਦਿੱਤਾ ਸੀ ਕਈ ਜਾਣਿਆਂ ਨੂੰ। ਫੇਰ ਉਸਦਾ ਸਰਾਪ ਲੱਥਾ ਸੀ। ਜਿੰਨਾਂ ਜਿੰਨਾਂ ਨੂੰ ਸਰਾਪ ਵੰਡਿਆ ਸੀ ਉਹਨਾਂ ਵਿੱਚੋਂ ਇੱਕ ਚੀਜ ਪਾਣੀਂ ਉੱਪਰ ਆਉਣ ਵਾਲੀ ਘਾਹ (ਹਰਿਆਲੀ) ਹੈ ਅੱਜ ਵੀ ਤੁਸੀਂ ਟੋਭੇ ਦੇ ਵਿੱਚ ਪਾਣੀ ਉੱਪਰ ਆਈ ਹੋਈ ਹਰੀ ਘਾਸ (ਝੱਗ) ਜਿਹੀ ਗੌਰ ਨਾਲ ਦੇਖੋਂਗੇ ਤਾਂ ਉਸ ਉੱਪਰ ਇਸਤਰੀ ਦੀ ਭਗ ਦੇ ਨਿਸ਼ਾਨ ਹੁੰਦੇ ਹਨ। ਹੋਰ ਵੀ ਕਈ ਜਾਣਿਆਂ ਨੂੰ ਇੰਦਰ ਦਾ ਸਰਾਪ ਵੰਡਿਆ ਗਿਆ ਸੀ ਜਿੰਨ੍ਹਾਂ ਦੇ ਨਾਮ ਸੰਤਾਂ ਨੇਂ ਦੱਸੇ ਸਨ ਪਰ ਮੇਰੇ ਹੁਣ ਉਹ ਯਾਦ ਨਹੀਂ।
Mera Baba Nanak Dev Ji Maharaj 🙏🙏🙏
waheguru g
ਕਾਮ ਬੜਾ ਬਲਵਾਨ ਵੇ ਗੁਰਮਾਂ।
ਤੱਕਦਾ ਨਹੀਂ ਨੁਕਸਾਨ ਵੇ ਗੁਰਮਾਂ।
ਕਾਮ ਬੜਾ ਬਲਵਾਨ ਵੇ ਗੁਰਮਾਂ।
ਏਸ ਕਾਮ ਨੇਂ ਬ੍ਰਹਮਾ ਕੀਤਾ
ਧੀ ਉੱਤੇ ਬੇਈਮਾਨ ਵੇ ਗੁਰਮਾਂ।
ਏਸ ਕਾਮ ਨੇਂ ਸਿਵਾ ਡੁਲਾਇਆ
ਮੋਹਨੀ ਰੂਪ ਭਗਵਾਨ ਤੇ ਗੁਰਮਾਂ।
ਏਸ ਕਾਮ ਨੇਂ ਨਾਰਦ ਮੁਨੀ ਨੂੰ
ਕੀਤਾ ਬੇ ਪਛਾਣ ਵੇ ਗੁਰਮਾਂ।
ਏਸ ਕਾਮ ਨੇਂ ਧੁੰਦਮ ਰਿਖੀ ਦੇ
ਮਾਰੇ ਖਿੱਚ੍ਹ ਕੇ ਬਾਣ ਵੇ ਗੁਰਮਾਂ।
ਏਸ ਕਾਮ ਨੇਂ ਧੁੰਦ ਬਣਵਾਈ
ਚੜ੍ਹਦੀ ਵਿਚ ਅਸਮਾਨ ਵੇ ਗੁਰਮਾਂ।
ਏਸ ਕਾਮ ਨੇਂ ਦਾਗੀ ਕੀਤਾ
ਚੰਦ੍ਰ ਰੌਸਨਵਾਨ ਵੇ ਗੁਰਮਾਂ।
ਏਸ ਕਾਮ ਨੇਂ ਇੰਦਰ ਦੇਵਤੇ
ਭੇਜੇ ਨਰਕ ਦੀ ਖਾਨ ਵੇ ਗੁਰਮਾਂ।
ਕਾਮ ਨੇਂ ਆਦਮ ਅਰਸੋਂ ਸੁੱਟਿਆ
ਜਦ ਹੋਇਆ ਨਗਨ ਧਿਆਨ ਵੇ ਗੁਰਮਾਂ।
ਇੱਕ ਸਿੱਖ ਕਾਮ ਤੋਂ ਸੋਝ ਹਾਰਿਆ
ਵੇਸਵਾ ਖਿੱਚ੍ਹਿਆ ਧਿਆਨ ਵੇ ਗੁਰਮਾਂ।
ਦਸਮ ਪਿਤਾ ਨੇਂ ਪਹਿਰਾ ਦਿੱਤਾ,
ਵੇਸਵਾ ਬੂਹੇ ਆਣ ਵੇ ਗੁਰਮਾਂ।
ਨਾਮ ਨਾਂ ਲਈਏ ਰੋਟੀਉਂ ਪਹਿਲਾਂ
ਮੰਨੀਏ ਗੁਰ ਫਰਮਾਨ ਵੇ ਗੁਰਮਾਂ।
ਜੁਗਾਂ ਜੁਗਾਂ ਤੋਂ ਚੱਲੀ ਆਉਂਦੀ
ਕਾਮ ਦੀ ਇਹ ਦਾਸਤਾਨ ਵੇ ਗੁਰਮਾਂ।
ਅੱਜ ਸਮੇਂ ਦਾਸਤਾਨ ਕੀ ਕਹੀਏ
ਤੱਕ ਤੱਕ ਹੋਈਏ ਹੈਰਾਨ ਵੇ ਗੁਰਮਾਂ।
ਅੱਧੇ ਪੂਰੇ ਨੰਗੇ ਕਾਮੀ
ਜਾਨਵਰ ਬਣੇ ਇਨਸਾਨ ਵੇ ਗੁਰਮਾਂ।
ਮਰ ਗਈਆਂ ਮੱਤਾਂ ਲਹਿ ਗਈਆਂ ਪੱਤਾਂ
ਸਵਾਦਾਂ ਵੱਲ ਧਿਆਨ ਵੇ ਗੁਰਮਾਂ।
ਏਸ ਕਾਮ ਨੇਂ ਖੂੰਜੇ ਲਾਏ
ਵੱਡੇ ਵੱਡੇ ਵਿਦਵਾਨ ਵੇ ਗੁਰਮਾਂ।
ਕਾਮ ਨੇਂ ਸੁੱਟੇ ਸਲਾਖਾਂ ਪਿੱਛੇ
ਬਾਬੇ ਬਣੇਂ ਇਨਸਾਨ ਵੇ ਗੁਰਮਾਂ।
ਕਾਮੁਕ ਤੱਕਣ ਨੱਚਣ ਮੱਚਣ
ਬੱਚੇ ਬੁੱਢੇ ਜਵਾਨ ਵੇ ਗੁਰਮਾਂ।
ਏਸ ਕਾਮ ਨੇਂ ਭੇਂਟ ਮੌਤ ਦੀ
ਚਾੜ੍ਹੇ ਨੌਜੁਵਾਨ ਵੇ ਗੁਰਮਾਂ।
ਕਾਮ ਨੇਂ ਜੱਗ ਤੇ ਪਾਪ ਕਰਾਏ
ਲਈ ਕਿਸ ਕਿਸ ਦੀ ਜਾਨ ਵੇ ਗੁਰਮਾਂ।
ਨਗਰ ਨਗਰ ਵਿੱਚ ਕਾਮ ਦੇ ਕਿੱਸੇ
ਘਰ ਘਰ ਵਿੱਚ ਘਸਮਾਨ ਵੇ ਗੁਰਮਾਂ।
ਏਸ ਕਾਮ ਨੇਂ ਲੂਣਾ ਲੁੱਟੀ
ਲਏ ਸੁੰਦਰਾ ਦੇ ਪ੍ਰਾਣ ਵੇ ਗੁਰਮਾਂ।
ਏਸ ਕਾਮ ਨੇਂ ਲੁੱਟੀ ਜੁਲੈਖਾ
ਪ੍ਰੇਮ ਬਣ ਗਿਆ ਧਿਆਨ ਵੇ ਗੁਰਮਾਂ।
ਤੂੰ ਵੀ ਕਿੰਨਾ ਕੁ ਸੱਚਾ ਸੁੱਚਾ
ਜਾਣਦਾ ਸਾਰਾ ਜਹਾਨ ਵੇ ਗੁਰਮਾਂ।
ਕਾਮ ਬੜਾ ਬਲਵਾਨ ਵੇ ਗੁਰਮਾਂ।
ਤੱਕਦਾ ਨਹੀਂ ਨੁਕਸਾਨ ਵੇ ਗੁਰਮਾਂ।
ਕਾਮ ਬੜਾ ਬਲਵਾਨ ਵੇ ਗੁਰਮਾਂ।
ਕੁੱਲ ਸ੍ਰਿਸਟੀ ਦੇ ਅੰਦਰ ਕਾਮ ਹੈ
ਲੱਖ ਚੁਰਾਸੀ ਜਾਣ ਵੇ ਗੁਰਮਾਂ।
ਏਸ ਕਾਮ ਦਾ ਦਾਨ ਵੀ ਲਗਦਾ
ਕਾਮ ਪੀੜ੍ਹਤ ਨੂੰ ਦਾਨ ਵੇ ਗੁਰਮਾਂ।
ਏਸ ਕਾਮ ਦੇ ਕਰਮ ਵੀ ਜਾਗ੍ਹਣ
ਕੌਣ ਬੁਰਾ ਇਨਸਾਨ ਵੇ ਗੁਰਮਾਂ।
ਕਾਮ ਦੇ ਛਲ ਤੋਂ ਜਿਹੜਾ ਬਚਾਵੇ
ਤਕੜਾ ਗੁਰੂ ਮਹਾਨ ਵੇ ਗੁਰਮਾਂ।
ਕਲ ਵਿਚ ਕੋਈ ਕਰੋੜਾਂ ਵਿੱਚੋਂ
ਜਿਸ ਵੱਸ ਕਾਮ ਸੈਤਾਨ ਵੇ ਗੁਰਮਾਂ।
ਹੋਰ ਕੀਹਨੂੰ ਜਤੀ ਸਤੀ ਆਖੀਏ
ਸਮੇਂ ਨਾਲ ਕਰੇਂ ਪਹਿਚਾਨ ਜੇ ਗੁਰਮਾਂ।
ਜਿਸ ਤੇ ਕਿਰਪਾ ਕਰੇ ਸੋਈ ਜਨ
ਸਮੇਂ ਦਾ ਸਤਿਆਵਾਨ ਵੇ ਗੁਰਮਾਂ।
ਸਦਾ ਲਈ ਕੌਣ ਕਮਾ ਲਊ ਜਤ ਸਤ
ਜਨਮਾਂ ਦੇ ਵਖਿਆਨ ਵੇ ਗੁਰਮਾਂ।
ਰੱਬ ਜਿਹਾ ਜਤੀ ਸਤੀ ਨਾਂ ਕੋਈ
ਹੁਕਮ ਚ ਜੀਹਦੇ ਜਹਾਨ ਵੇ ਗੁਰਮਾਂ।
ਭਾਵੇਂ ਸਰਗੁਣ ਭਾਵੇਂ ਨਿਰਗੁਣ
ਉਹ ਜਤ ਸਤ ਦੀ ਸ਼ਾਨ ਵੇ ਗੁਰਮਾਂ।
ਰੱਬ ਜਿਹਾ ਜਤੀ ਸਤੀ ਨਾਂ ਕੋਈ
ਸਿਮਰਿਆ ਜੀਹਨੂੰ ਸੈਤਾਨ ਨੇ ਗੁਰਮਾਂ ।
Wah Ji Kya baat hai 🙏🙏👍👍
Bahut badhiya ji
Waheguru ji sab d Bhalla kro ji ❤️👏👏👏👏👏😔🌹🌹🌹🌹🌹
.l
Guru.nanak patsah.charhdi.kalaa karan ji BHAI SAHIB ji ute is weary.gud work ji
Vahaguru
WAHEGUR Ji 🙏❤️🙏❤️🙏❤️🙏❤️🙏❤️🙏❤️
Waheguru ji waheguru ji waheguru ji waheguru ji waheguru ji
Jai Sanatan
Waheguru ji,waheguru,ji,bramh,gyani,bhai,gurdas,ji, mainu,baksh,lo,pappi,nu
JAi hOWA
Waheguruji
Dhangurunanakji 🙏
Weheguru g
ਦੇਵਤੇ ਕਾਮ ਦੇ ਕਿੰਨੇ ਭੁੱਖੇ ਸਨ
🌹💝.Sari Waheguru G Satnam G ♥🌹🌹🌹🌹🌹❤🙏🙏🙏🙏🙏♥💜💙💚💛♥🍀
Hi
wehguru .
🙏🏻🙏🏻🙏🏻
Jai Shri ram
🙏🙏🌹🌹
Waheguru ji 🙏waheguru ji 🙏waheguru ji 🙏
🙏🙏🌸🌸waheguru ji🌸🌸🙏🙏
ਵਾਹਿਗੁਰੂ ਜੀ।।🙏🙏🙏🙏🙏🙏🙏
ਜ
🙏🙏🙏🙏🙏
Ki ehna di ktha aapne bachea ch baith ke sunan walli hai ???
ShreeBabajinanakbevji,5
ShreeBabajinanakbevji
Baba g ਸਾਲਿਗ੍ਰਾਮ ਤਾਂ ਭਗਵਾਨ ਵਿਸ਼ਨੂੰ ਜੀ ਨੂੰ ਹੀ ਕਹਿੰਦੇ ਨੇ
हे सत् गुरु नानक देव जी महाराज तुसी सब कुछ जानते हो
Ang 1390 ,,ang 988 ki Matlab hoya
GURU GRANTH SAHIB JI DA PANNA NUMBER TE EH SHABAD LIKHYA
Baba ji ik hor ,gl puchni c sari galti indar di c ta osda sarap thik ho gya ta Gotam,di,wife ta,koi,galti nai,c,onnu sell pathar bna dita,gya,aa galt nai hoya indar,nal,nal,thik ho gya ta,Gotam di,wife,kina saal,patha bni rhi aa kyo mtlb,saza,suru to,he,bakasur nu,mildi,rhi,
O es kr k kyuki ahilya nu farak n c pta lgya asli te nkli gautam rishi da
@@Mani5451M acha ja frk nai pta ta fir galti osdi di hoyi inder nu v sza milni chahida c garib nu he saza mildi A rha aa suru to he
Odi kalyyan ram g de chrn nal hone c
@@manjindersingh0369 haha 😄 😆 😂
😇😇Hmn
By
Scientific nahi aa gal 🤭
ਵਾਹਿਗੁਰੂ ਜੀ
Waheguru ji 🙏waheguru ji 🙏waheguru ji 🙏
waheguru jio
Waheguru ji waheguru ji waheguru ji waheguru ji waheguru ji
Waheguru ji dhan Shree Guru Granth sahib
🙏🙏
Waheguru ji
WAHEGURU JI
🙏🙏
Waheguru ji 🙏waheguru ji 🙏waheguru ji 🙏
Satnam shri waheguru
ਵਾਹਿਗੁਰੂ ਜੀ ।
Waheguru Ji 🙏
Waheguru ji
Waheguru ji🙏🙏🙏
Waheguru ji
Waheguru ji
Waheguru ji
Waheguru ji
Waheguru..ji