Prime Focus (2390)

แชร์
ฝัง
  • เผยแพร่เมื่อ 14 พ.ย. 2024

ความคิดเห็น • 93

  • @davinder4518
    @davinder4518 หลายเดือนก่อน +22

    ਅੱਜ ਦਾ ਵਿਚਾਰ
    ਜਿਸ ਦੇਸ਼ ਵਿੱਚ ਜ਼ਾਤ ਨੂੰ ਵੇਖ ਕੇ ਇਨਸਾਫ਼ ਕੀਤਾ ਜਾਵੇ ਉਥੇ ਲੋਕਤੰਤਰ ਜ਼ਿੰਦਾ ਨਹੀਂ ਰਹੇ ਸਕਦਾ

  • @mdjaswlnder7417
    @mdjaswlnder7417 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @avtarsingh4870
    @avtarsingh4870 หลายเดือนก่อน +2

    ਡਿੱਗ ਰਿਹਾ ਹੈ ਦਿਨ.ਬ.ਦਿਨ ਇਨਸਾਨਿਅਤ ਦਾ ਸਤਰ,
    ਅਤੇ ਇਨਸਾਨ ਦਾ ਦਾਵਾ ਹੈ ਕਿ ਅਸੀਂ ਤਰੱਕੀ ਕਰ ਰਹੇ ਹਾਂ!!

  • @amanbrar273
    @amanbrar273 หลายเดือนก่อน +6

    ਸਿਆਣੇ ਬਣੋ ਵੀਰੋ ਆਪਾ ਆਪਣਾ ਪੈਸਾ ਸੰਭਾਲੀਏ ਸਰਵ ਸੰਮਤੀ ਕਰੋ ਆਪਾ ਇਕੋ ਪਿੰਡ ਵਿਚ ਹੀ ਰਹਿਣਾ ਕਿਉ ਪੈਸਾ ਬਰਬਾਦ ਕਰਨਾ

  • @BalramDhaliwal-rb7no
    @BalramDhaliwal-rb7no หลายเดือนก่อน +2

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SukhwinderSingh-wq5ip
    @SukhwinderSingh-wq5ip หลายเดือนก่อน +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @gurlalvirk9900
    @gurlalvirk9900 หลายเดือนก่อน +2

    ਬਾਠ ਸਾਹਿਬ ਜੀ ਸੰਧਾਂਵਾਲੀਏ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ

  • @sukhkhehra1627
    @sukhkhehra1627 หลายเดือนก่อน +7

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਤੇ ਕੋਟਿ ਕੋਟ ਪ੍ਰਣਾਮ 🙏🙏🙏🙏🙏

  • @baldevjassar8059
    @baldevjassar8059 หลายเดือนก่อน +5

    *🙏🌷ਅੱਜ ਦਾ ਵਿਚਾਰ🌷🙏*
    *ਸਾਰੇ ਕੰਮਾਂ ਨਾਲੋਂ ਔਖਾ ਕੰਮ ਹੈ ਫੈਸਲਾ ਕਰਨਾ,ਜੇ ਤੁਸੀਂ ਫੈਸਲੇ ਕਰਨ ਵਿੱਚ ਮਾਹਿਰ ਹੋ ਗਏ ਤਾਂ ਇਸ ਤੋਂ ਵੱਡਾ ਕੋਈ ਹੁਨਰ ਨਹੀਂ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @JaswantSingh-ow9lw
    @JaswantSingh-ow9lw หลายเดือนก่อน +1

    ਲੋਕ ਕਹਿੰਦੇ ਆ ਕਿ ਭਗਵੰਤ ਸ਼ਰਾਬ ਬੜੀ ਪੀਂਦਾ ਜੇ ਇਹ ਠੀਕ ਹੈ ਤਾਂ ਜਿਗਰ ਤਾਂ ਖਰਾਬ ਤਾ ਹੋਵੇਗੀ

  • @SehajleenKaur-i5j
    @SehajleenKaur-i5j หลายเดือนก่อน +3

    ਸਤਿ ਸ੍ਰੀ ਅਕਾਲ ਜੀ

  • @naibsingh3735
    @naibsingh3735 หลายเดือนก่อน +1

    ਵੱਖੋ-ਵੱਖ ਮਸਲਿਆਂ 'ਤੇ ਸਮੀਖਿਆ ਵਧੀਆ ਜੀ ਪਰ ਵਫਾਦਾਰੀ ਤੇ ਬੇਵਫਾਈ ਦਾ ਪਤਾ ਮਗਰੋਂ ਰੀਜਲਟ ਦਿੰਦਾ

  • @ਅਜ਼ਾਦਸੋਚ-ਦ5ਸ
    @ਅਜ਼ਾਦਸੋਚ-ਦ5ਸ หลายเดือนก่อน +2

    ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ

  • @majorcheema4004
    @majorcheema4004 หลายเดือนก่อน +6

    ਮੇਰੇ ਪਿੰਡ ਦੀਆਂ 3 ਪੰਚਾਇਤਾ ਨੇ ਤੇ ਮੇਰੇ ਸੌਹਰੇਆਂ ਦੇ ਪਿੰਡ ਪੰਜ ਛੇ ਨੇ, ਸ਼ੁਤਰਾਣਾ ਹਲਕਾ

    • @Basra4458
      @Basra4458 หลายเดือนก่อน +3

      ਸਮਝ ਨੀਂ ਆਈ ਸਹੁਰਿਆਂ ਦੇ ਪਿੰਡ 5/6 ਹਨ ਕਿ ਪੰਚਾਇਤਾਂ 5/6 ਹਨ 😂

    • @majorcheema4004
      @majorcheema4004 หลายเดือนก่อน +3

      @@Basra4458 ਵੀਰ ਗੱਲ ਤਾਂ ਪੰਚਾਇਤਾਂ ਦੀ ਹੋ ਰਹੀ ਹੈ 🙏🏻

    • @sukhmanderkingra3526
      @sukhmanderkingra3526 หลายเดือนก่อน +2

      ​@@majorcheema4004ਵੀਰ ਜੀ ਇੱਕ ਪਿੰਡ ਵਿੱਚ ਹੀ 6 ਪੰਚਾਇਤਾਂ ਹਨ

    • @majorcheema4004
      @majorcheema4004 หลายเดือนก่อน +1

      @@sukhmanderkingra3526 ਹਾਂਜੀ ਕਾਫ਼ੀ ਵੱਡਾ ਪਿੰਡ ਹੈ

  • @anandpreetsingh8573
    @anandpreetsingh8573 หลายเดือนก่อน +3

    ਜਿਹੜੇ ਅਕਾਲੀ ਦਲ ਦੀ ਧਿਰ ਦੇ ਨਾਲ ਜੁੜੇ ਉਹਨਾਂ ਦੀਆਂ ਪਟੀਸ਼ਨਾਂ ਵੀ ਪੈਂਦੀਆਂ ਤੇ ਜਿਹੜੇ ਨਹੀਂ ਜੁੜੇ ਉਹਨਾਂ ਦੀ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ ਕਦੀ ਸੁਣਿਆ ਤੁਸੀਂ ਭਾਈ ਜਗਤਾਰ ਭਾਈ ਜਗਤਾਰ ਸਿੰਘ ਬਾਰੇ ਕਿਸੇ ਨੇ ਪਟੀਸ਼ਨ ਪਾਈ ਹੋਵੇ ਕਿਉਂਕਿ ਉਹ ਕਿਸੇ ਵੀ ਧਿਰ ਦੇ ਨਾਲ ਨਹੀਂ ਜੁੜੇ ਜੋ ਉਹਨਾਂ ਨੇ ਕੀਤਾ ਉਹ ਮੰਨਦੇ ਮੈਂ ਕੀਤਾ

  • @daljitsingh7980
    @daljitsingh7980 หลายเดือนก่อน +25

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

    • @daljitsingh7980
      @daljitsingh7980 หลายเดือนก่อน +3

      ​@@deepbrar.🙏❤️

    • @manpreetsingh1124
      @manpreetsingh1124 หลายเดือนก่อน +1

      ​@@deepbrar.8:18 8:18 😊😅😊😊 8:33 😊😊😊😊😅😅

  • @amanbrar273
    @amanbrar273 หลายเดือนก่อน +4

    ਫਿਰ ਲੂਣ ਚੋ ਆਟਾ ਆ ਜਾਣਾ ਭਾਉ ਆਸ ਅਰਦਾਸ ਕਰੀਏ

  • @swarnsingh7238
    @swarnsingh7238 หลายเดือนก่อน +7

    ਅਪੁਸ਼ਟ ਖ਼ਬਰਾਂ ਤੋਂ ਪ੍ਰਹੇਜ ਕਰਿਆ ਕਰੋ ਬਾਈ।ਇਸ ਚੈਨਲ ਦੀ ਭਰੋਸੇਯੋਗਤਾ ਦਾ ਸਵਾਲ ਹੈ।

    • @Yo-yo-uu3wl
      @Yo-yo-uu3wl หลายเดือนก่อน +2

      Eh taan pehla v bhrosae yog nehi snn… eah ikk pakh rakhdae nae

  • @GobinderjeetKaur
    @GobinderjeetKaur หลายเดือนก่อน +2

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏

  • @jarnailsingh9949
    @jarnailsingh9949 หลายเดือนก่อน +4

    698th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @VijayKumar-oq5cg
    @VijayKumar-oq5cg หลายเดือนก่อน +3

    Man Sahab ne ek Amritsar Walon ke sath Dhokha kar diya hai Hamara bijali ka Bil Har 2 mahine bad 16 17 tarikh ko a jata tha lekin is bar 27 tarikh Ho Gai Hai bijali ka Bil Nahin Aaya Kyunki unko pata hai ki Jitna Bil Ham De Jyada Karenge utna Jyada bijali ka Bil Dena padega Logon Ko aap please Iske Upar Baat Karen

  • @BalkarSingh-ko2qy
    @BalkarSingh-ko2qy หลายเดือนก่อน

    ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆ ਗਹਿਰਾਈਆਂ ਤੋਪੀਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ

  • @sidhudhurkotia9919
    @sidhudhurkotia9919 หลายเดือนก่อน +5

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @Nanakpanthi
    @Nanakpanthi หลายเดือนก่อน +1

    Ehi gal ohna nu vi samjhao jehre consulate offices de bahar jhande chuki firde aa. Bhugtna aam bande nu painda.

  • @HARRYROMANA-on7vt
    @HARRYROMANA-on7vt หลายเดือนก่อน +2

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @gurimangat2636
    @gurimangat2636 หลายเดือนก่อน +2

    VERY VERY NICE PROGRAM SANDHAWALIA JI AND BAATH SAAB SALOUT 🙏 👍 ❤❤

  • @harbanssingh8145
    @harbanssingh8145 หลายเดือนก่อน +1

    ਬਾਠ ਜੀ ਅਗਰ ਦਿੱਲੀ ਵਿਚ ਭਾਜਪਾ ਨੂੰ 25 ਸੀਟਾਂ ਵਿਧਾਨ ਸਭਾ ਵਿਚ ਆਈਆ ਤਾਂ ਈ ਡੀ ਤੇ ਸੀ ਬੀ ਆਈ ਕਿਸ ਕੰਮ ਆਊ।ਵਧਾਇਕਾ ਦੀਆ ਚੀਕਾਂ ਕਢਵਾ ਕੇ ਭਾਜਪਾ ਦਲਬਦਲੀ ਕਰਵਾ ਕੇ ਨਾਲ ਰਲਾ ਲਵੇਗੀ।ਮਜੀਠੀਆ ਤਾਂ ਮਾਨ ਦੀ ਬੀਮਾਰੀ ਦਾ ਬਹੁਤ ਫਿਕਰ ਕਰਦਾ,ਕਿਤੇ ਏਸ ਨੂੰ ਅਟੈਕ ਨਾ ਆ ਜਾਵੇ,ਮਾਨ ਕੋਲ ਜਾਕੇ ਕਿਤੇ ਬੈਡ ਨਾ ਮਿਲ ਜਾਵੇ।

    • @Yo-yo-uu3wl
      @Yo-yo-uu3wl หลายเดือนก่อน

      Esda mtlb ki ED. Chora nu bjp naal milla daivigi

  • @poonamsingh3899
    @poonamsingh3899 หลายเดือนก่อน +1

    One thousand for women, was not in Delhi election manifesto. It was declared in posterity in 2023.

  • @ਪੰਜਾਬੀਜੰਕਸਨ-ਘ4ਭ
    @ਪੰਜਾਬੀਜੰਕਸਨ-ਘ4ਭ หลายเดือนก่อน +3

    Sat sri akal ji

  • @ParamjeetKaur-wd4qc
    @ParamjeetKaur-wd4qc หลายเดือนก่อน

    ❤🎉ਸਤ ਸੀ੍ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤

  • @JapalSing
    @JapalSing หลายเดือนก่อน +1

    Guru nanak dev ji da jote jot devas hai ji aaj

  • @JagtarSingh-ke7ke
    @JagtarSingh-ke7ke หลายเดือนก่อน

    ਬਾਠ ਸਾਬ 20 06 ਚ ਵੀ ਇਸਰਾਇਲ ਨੇ lebanon ਤੇ ਹਮਲਾ ਕੀਤਾ ਸੀ ਅਤੇ ਉਸ 34 ਦਿਨ ਚੱਲੀ ਜੰਗ ਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ

    • @yuvisingh7759
      @yuvisingh7759 หลายเดือนก่อน

      I support Isreal they fight against Islamic extremists

  • @SardarilalMahey
    @SardarilalMahey หลายเดือนก่อน +1

    Still up to now All parties have not vision to solve the basic issues and play the only political game

    • @Yo-yo-uu3wl
      @Yo-yo-uu3wl หลายเดือนก่อน

      Sannu basic problem daa hi pata nehi

  • @SukhpalSingh-mp1yx
    @SukhpalSingh-mp1yx หลายเดือนก่อน

    ਸਤਿ ਸ਼੍ਰੀ ਆਕਾਲ ਜੀ 🎉🎉🎉🎉🎉🎉

  • @bsghumaan8501
    @bsghumaan8501 หลายเดือนก่อน

    ❤🎉❤ ਖਾਸ ਖਬਰ ਲੋੜੀਂਦੀ ,, ਵੀਡੀਓ ਬਹੁਤੀ ਲੰਬੀ ❤🎉❤🎉

  • @SimranSingh-nz3op
    @SimranSingh-nz3op หลายเดือนก่อน

    Good job bir ji 🙏🏻

  • @pavitarsingh9815
    @pavitarsingh9815 หลายเดือนก่อน

    Very good

  • @BalkarSingh-ko2qy
    @BalkarSingh-ko2qy หลายเดือนก่อน

    ਸਤਿਕਾਰ ਯੋਗ ਗੁਰਪ੍ਰੀਤ ਸਿੰਘਧਾ😮 2:30

  • @harshwinderkaur7260
    @harshwinderkaur7260 หลายเดือนก่อน

    Sat shri akaal ji

  • @LalaHardeepSingh
    @LalaHardeepSingh หลายเดือนก่อน +1

    4*4 pakha motar 20 di laati ni Bhagwant Maan ne bimar ta hona c

  • @rashmiarora7225
    @rashmiarora7225 หลายเดือนก่อน +1

    Eh nhi c pta ke sarkar dign to baad politicians ene vele ho jaande ne te ona da MENTAL BALANCE ena vigr jaanda hai ke apni foto dekhn lyi kuj v ool_jlool bolde ne. BDNAM HONGE TO KYA NAAM NA HOGA.

  • @SuchasinghSandhu-y3z
    @SuchasinghSandhu-y3z หลายเดือนก่อน

    My favorite program g

  • @kulbirsandhu8317
    @kulbirsandhu8317 หลายเดือนก่อน +1

    Misleading headlines

  • @amanbrar273
    @amanbrar273 หลายเดือนก่อน

    🙏🏻

  • @darshankooner5231
    @darshankooner5231 หลายเดือนก่อน

    🙏🙏

  • @gurimangat2636
    @gurimangat2636 หลายเดือนก่อน

    SAT SHRI AKAL JI SARYAN NU 🙏 ❤❤

  • @sarbjitsinghriar596
    @sarbjitsinghriar596 หลายเดือนก่อน

    🙏🙏❤

  • @PremPal-rg7jx
    @PremPal-rg7jx หลายเดือนก่อน

    Sandhawaliea and parmjeet ji sat shri akal ji

  • @Lovedeepsingh01
    @Lovedeepsingh01 หลายเดือนก่อน

    🙏🏻🙏🏻🙏🏻🙏🏻

  • @hsrania8345
    @hsrania8345 หลายเดือนก่อน

    SSAKAL By Ji Very good Programe Ji

  • @BittuChambal-vl4hr
    @BittuChambal-vl4hr หลายเดือนก่อน

    Good job ❤❤❤❤

  • @chauhanwholesalegurugram5542
    @chauhanwholesalegurugram5542 หลายเดือนก่อน

    Sat Sri akal

  • @ShindakingraSingh
    @ShindakingraSingh หลายเดือนก่อน

    Sat Sri akal ji....🎉🎉🎉

  • @Juss_words
    @Juss_words หลายเดือนก่อน +1

    Aithe kuj bohte syane lok punjab da hale hor mulak banoun nu firde jadd tin passe pak, china te india aa. Hal vekhan wala aa shote deshan da. Asla j wadde dinde te nal na lathan wala karja te othe diyan dhiyan de patt v luttde ne phillipines te thailand wangu pakke bandargah bna k.

  • @JagtarGill-u1z
    @JagtarGill-u1z หลายเดือนก่อน

    Very good bath shiab ji and sandiwela shiab ji thanks ❤😂🎉😢😮😅😊

  • @daljitsingh8044
    @daljitsingh8044 หลายเดือนก่อน

    ਅਕਾਲੀਆਂ ਵਲੋਂ ਮੁਆਫ਼ੀ ਮੰਗ ਲਈ ਗਲਤੀਆਂ ਕਾਂਗਰਸ ਤੋਂ ਹੋਈਆਂ। ਪਰ ਆਮ ਆਦਮੀ ਦੀ ਵਾਰੀ ਰਿਕਾਰਡ ਤੋੜ ਕੇ ਵਿਖਾਉਣ ਤੇ ਵਜਿਦ।

  • @GurpreetKaur-lx9tp
    @GurpreetKaur-lx9tp หลายเดือนก่อน

    🙏🇩🇪♥️

  • @RawalMusicCompany
    @RawalMusicCompany หลายเดือนก่อน

    ਸੰਧਾਵਾਲੀਆ ਬਾਠ ਭਾਜੀ ਮੈਂ ਲਿਬਲਾਨ ਵਿੱਚ 26 ਸਾਲ ਰਿਹਾ ਤੇ 26 ਸਾਲ ਹੀ ਤਕਰੀਬਨ ਤਕਰੀਬਨ ਲੜਾਈ ਲੱਗੀ ਰਹੀ ਵਾਹਿਗੁਰੂ ਦੀ ਕਿਰਪਾ ਮੇਰਾ ਕੰਮ ਚਲਦਾ ਰਿਹਾ ਹੁਣ ਕਰੋਨਾ ਟਾਈਮ ਤੋਂ ਮੈਂ ਪਿੰਡ ਹਾਂ ਕਨੇਡਾ ਵੀ ਜਾ ਆਇਆ ਮੈਂ ਉਥੋਂ ਦੇ ਲੋਕ ਇਹ ਸੋਚ ਕੇ ਕੰਮ ਕਰਦੇ ਹਨ ਕਿ ਜਾਨ ਜੇ ਲੈਣੀ ਹੋਈ ਤੇ ਮਹਾਰਾਜ ਨੇ ਅੰਦਰ ਬੈਠੇ ਨੇ ਵੀ ਲੈ ਲੈਣੀ ਆ ਬੇਖੌਫ ਗੱਡੀਆਂ ਚਲਦੀਆਂ ਰਹਿੰਦੀਆਂ ਨੇ ਉੱਥੇ ਮੈਂ ਖੁਦ ਤੁਰਿਆ ਫਿਰਦਾ ਰਿਹਾ ਮੈਂ ਭਾਜੀ ਉਸ ਲੜਾਈ ਦੇ ਟਾਈਮ ਉੱਥੇ ਸੀ ਵੱਡੀਆਂ ਵੱਡੀਆਂ ਬਿਲਡਿੰਗਾਂ ਮੈਂ ਧਰਤੀ ਵਿੱਚ ਡਿੱਗਦੀਆ ਅੱਖੀ ਵੇਖੀਆਂ ਹਨ

  • @ravinderkaur2640
    @ravinderkaur2640 หลายเดือนก่อน

    Sat Shri akal Sandhavalia nd Baath Saab ji Waheguru ji chardi Kala vich Rakhan 🙏

  • @tejpalpannu2293
    @tejpalpannu2293 หลายเดือนก่อน

    🙏🙏🙏🇮🇳🇨🇦🇮🇳🙏🙏🙏

  • @gurjeetmahal4924
    @gurjeetmahal4924 หลายเดือนก่อน

    Good morning bath sabh and sandhawalia sahib ji

  • @jatendersingh3596
    @jatendersingh3596 หลายเดือนก่อน

    Sat Shri akal 22 ji

  • @sonusingh-cn5pr
    @sonusingh-cn5pr หลายเดือนก่อน

    29

  • @sohansinghgill9088
    @sohansinghgill9088 หลายเดือนก่อน

    Sade Pind vich Aj Sarbsamti ho gyee .
    Pind Datta ; PO Mananhana , Distt Hoshiar Pur .

  • @harwinderkaur9040
    @harwinderkaur9040 หลายเดือนก่อน

    Both brothers sat shri akal ji

  • @ਪੰਜਾਬੀਜੰਕਸਨ-ਘ4ਭ
    @ਪੰਜਾਬੀਜੰਕਸਨ-ਘ4ਭ หลายเดือนก่อน

    First like and first comment

  • @KulwinderSingh-zv1tx
    @KulwinderSingh-zv1tx หลายเดือนก่อน

    Good morning g 🙏🌹🌹😊 Banga

  • @SatnamSingh-zl8wr
    @SatnamSingh-zl8wr หลายเดือนก่อน

    Sat Shri akal ji 🎉 u k london

  • @sonusingh-cn5pr
    @sonusingh-cn5pr หลายเดือนก่อน

    39

  • @Karmjitkaur-gk1xq
    @Karmjitkaur-gk1xq หลายเดือนก่อน

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🌷🌷👌

  • @jagdishpuri5366
    @jagdishpuri5366 หลายเดือนก่อน

    Tusi kaya agar sarkar kam nai kar pandit te nuksan te desh de loka da hona loka de nuksan bare kon sochda hai. Hinden berag di adani te koi report aa jandi hai ek videshi company te vishvas kar Rahul Gandhi & co te kuchh you tuber v anve he karde ne result vich share market down aa jandi hai us vich v nuksan desh de loka da he hunda hai adani de avde pase sare Thora lage ne kai crore desh de loka da pasa laga hunda hai

  • @preetpandher2883
    @preetpandher2883 หลายเดือนก่อน

    Sade pind do sarpanche deaa elecsna ch ladai hoea 307 de parche hoy pr es var sarv samte hoi a pind RASURPUR CHANNA BLOK BHAWANEGARH DIST SANGRUR

  • @lakhbirsinghkhatra917
    @lakhbirsinghkhatra917 หลายเดือนก่อน

    He should wait for sTF order 😊

  • @BakilChand-iv7oc
    @BakilChand-iv7oc หลายเดือนก่อน

    Dekho ji WhatsApp status karo fatafat sunaya karo

  • @sadiq747
    @sadiq747 หลายเดือนก่อน

    Nabha city jadon 2012 vich reserve hoya.
    Uss samme Congress da umeedwaar Sadhu singh Dharamsot Amaloh ton Nabha aa k jitt gya. Te Nabha da Congress leader Kaka Randeep Singh Amloh ton ja k MLA bann gya.
    Bakki Dharamsot ji d corruption de kisse tan purre Punjab vich Chaye hoye ne.
    2022 vich AAP umeedwaar Dev Maan jitt gya. Corruption de ilzaam taa Dev Mann Sahib te v lagg rahe ne. Bakki samma aun te pta laggu k ilzaam sache ne ya jhoothe.

  • @jagdishpuri5366
    @jagdishpuri5366 หลายเดือนก่อน

    Bath sahab kal Sara din bethe rahe te aj khare ho jao

  • @kpmehanger652
    @kpmehanger652 หลายเดือนก่อน

    biassed

  • @HarbansSingh-qs6kv
    @HarbansSingh-qs6kv หลายเดือนก่อน +2

    ਸਤਿ ਸ੍ਰੀ ਆਕਾਲ ਜੀ

  • @narinderjeetkaur2918
    @narinderjeetkaur2918 หลายเดือนก่อน

    🙏🙏