ਇਸ ਗੱਡੇ ਦੀ ਕੀਮਤ ਹੈ 1 ਕਰੋੜ 11 ਲੱਖ 11 ਹਜਾਰ 1 ਸੌ ਗਿਆਰਾਂ ਰੁੱਪਏ | Badal ਵੀ ਚਾਹੁੰਦਾ ਖਰੀਦਣਾ | Punjab News
ฝัง
- เผยแพร่เมื่อ 8 ก.พ. 2025
- ਇਸ ਗੱਡੇ ਦੀ ਕੀਮਤ ਹੈ 1 ਕਰੋੜ 11 ਲੱਖ 11 ਹਜਾਰ 1 ਸੌ ਗਿਆਰਾਂ ਰੁੱਪਏ | Badal ਵੀ ਚਾਹੁੰਦਾ ਖਰੀਦਣਾ | Punjab News
Punjab News is Punjab's number one TH-cam news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates.
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/Pu...
#PunjabNews #PunjabiNews #Bullcart #HorseRiding #HorseCart #VintageCart
Music Credits-
tinyurl.com/mu...
ਦਿਲੋਂ ਝੁਕ ਝੁਕ ਕੇ ਸਲਾਮ ਬਾਈ ਜੀ ਜੋ ਤੁਸੀਂ ਇਹ ਪੁਰਾਣੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਇਹ ਇਕ ਅਨਮੋਲ ਗਹਿਣਾ ਹੈ ਜਿਸ ਦਾ ਕੋਈ ਵੀ ਮੁੱਲ ਨਹੀਂ ।।।।
ਬਹੁਤ ਵਧੀਆ ਬਾਈ ਜੀ ਨੇ ਇਹ ਗੱਡਾ ਐਨਾ ਸਾਂਭ ਕੇ ਰੱਖਿਆ ਹੋਇਆ ਹੈ ਬਹੁਤ ਕਮਾਲ ਐ ਨੰਬਰਦਾਰ ਸਾਹਿਬ
Tyar woodan de pao ji
ਬਹੁਤ ਹੀ ਵਧੀਆ ਗਲ ਕੀਤੀ ਸਰਦਾਰ ਸਾਹਬ ਨੇ ਪੁਰਾਣੀ ਵਿਰਾਸਤ ਸਾਂਭ ਕੇ ਰੱਖੀ।
ਬਾਪੂ ਜੀ ਦੇ ਪਿਆਰ ਨੂੰ ਸਲੂਟ ਹੈ ਬਾਪੂ ਜਿੰਦਾਬਾਦ
ਵਿਰਸਾ ਸਾਡਾ,,,,,ਵਾਂਗ ਪੁੱਤਰਾ ਸਾਂਭ ਰਖਿਆ 🙏🏼🙏🏼 ਜਿਉਂਦੇ ਰਹੋ ਬਾਪੂ ਜੀ🙏🏼🙏🏼
Very good versatile Gadda
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ਪਰ ਬਾਪੂ ਜੀ ਕਿਸੇ ਨੂੰ ਨਹੀ ਦੇਣਾ🚩🚩🚩🚩🚩🚩🚩🚩
ਬੋਹਤ ਵੱਡਾ ਉਪਰਾਲਾ ਕੀਤਾ ਪੰਜਾਬ ਨਿਊਜ਼ good job 👏 👍
ਬਾਈ ਜੀ ਇਸਦੀਆਂ ਕਸਾਂ ਰੰਗ ਬਰੰਗੀਆਂ ਬਣਾਂ ਕੇ ਬੰਨੋ ਤੇ ਥੋੜ੍ਹਾ ਕਸ ਕੇ ਬੰਨੋ ।ਜੂਲਾ ਵੀ ਵਿਖਾ ਦਿਉ ।ਇਸਨੂੰ ਵੇਖ ਕੇ ਮੈਨੂੰ ਸਾਡਾ ਗੱਡਾ ਯਾਦ ਆ ਗਿਆ, ਬਿਲਕੁਲ ਇਸ ਵਰਗਾ ਸੀ, ਕੀ ਇਸਦਾ ਵਿਡ ਹਮੇਸ਼ਾ ਲਾ ਕੇ ਰਖਦੇ ਹੋ।ਗੱਡੇ ਉਪਰ ਬੈਠ ਕੇ ਅਸੀਂ ਖੇਡਦੇ ਹੁੰਦੇ ਸੀ ਤੁਸੀਂ ਲੱਕੜ ਦੇ ਪਹੀਏ ਕਿਉਂ ਲਾਹ ਦਿੱਤੇ,
ਰਪੋਟਰ ਵੀਰ ਜੀਤਾ ਵਿਰਕ ਤੁਹਾਡਾ ਦਿਲ ਤੋ ਧੰਨ ਵਾਦ ਕਰਦਾ ਹੈ
ਬਹੁਤ ਵਧੀਆ ਬਾਈ ਜੀ
ਵੀਰੇ ਜੇਕਰ ਹੋ ਸਕਿਆ ਤਾ ਬਣਾਉਣ ਵਾਲਿਆਂ ਦੇ ਪਰਿਵਾਰ ਨਾਲ ਵੀ ਇੰਟਰਵਿਊ ਕਰਿਓ
ਪਿਆਰ ਦੀ ਕੋਈ ਕੀਮਤ ਨਹੀ ਤੇ ਸੌਂਕ ਦਾ ਕੋਈ ਮੁੱਲ ਨਹੀਂ। ਵਾਹਿਗੁਰੂ ਚੜਦੀ ਕਲਾ ਵਿਚ ਰੱਖੇ।
ਬਹੁਤ ਵਧੀਆ ਜੀ ❤️❤️🙏
ਜਿਹੜੇ ਲੋਕਾਂ ਨੇ ਇਹ ਗੱਡੇ ਨਹੀਂ ਦਿਖੇ ਉਨ੍ਹਾਂ ਲੋਕਾਂ ਨੂੰ ਇਨ੍ਹਾਂ ਚੀਜ਼ਾਂ ਦੀ ਕਿੱਧਰ ਕੀ ਕਰਨੀ ਹੈ
ਬਹੁਤ ਹੀ ਸੌਹਣਾ ਹੈ
ਬਹੁਤ-ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ
Dhan bad. Nabardat ji
ਬਹੁਤ ਵਧੀਆ ਜੀ ਵੀਡੀਓ ਵੀ ਗੱਡਾ ਵੀ ਤੇ ਗੱਡਾ ਲੰਬੜਦਾਰ ਤੇ ਬਹੁਤ ਸ਼ਾਨਦਾਰ ਜੀ
ਬਾਪੂ ਜੀ ਜਿਨੇ ਪੈਸੇ ਮਰਜੀ ਮਿਲ ਜਾਣ ਪਰ ਗੱਡਾ ਦੇਣਾ ਨੀ
ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਨੰਬਰਦਾਰ ਜੀ ਦੀ ਸਾਂਭ ਸੰਭਾਲ ਲਈ ਧੰਨਵਾਦ 🌹🙏 ਪਰ ਬਾਈ ਜੀ ਤੁਸੀਂ ਨੰਬਰਦਾਰ ਨੂੰ ਬਹੁਤ ਵਖਾਇਆ ਗੱਡਾ ਵੀ ਵਖਾਉ ਤਾਂ ਜੋ ਗੱਡੇ ਨੂੰ ਵੀ ਵੇਖ ਸਕੀਏ 🙏🙏🙏🌹🌹🌹🙏🙏👌
ਵੀਰ ਬਾਪੂ ਜੀ ਨੂੰ ਪੁਛਣਾ ਸੀ ਕਿ ਇਹਦੇ ਲੱਕੜ ਦੇ ਪਹੀਏ ਕਿਥੇ ਗੲਏ
ਬਹੁਤ ਹੀ ਵਧੀਆ 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
ਸਿੱਖ ਕੌਮ na ਸਾਰਾ ਇਤਿਹਾਸ ਖਤਮ ਕਰਤਾ ਪਰਵਾਹ ਨਹੀਂ ਕੀਤੀ ਇਹ ਗੱਡਾ ਕੀ ਚੀਜ਼ ਹੈ🙏🙏
ਬਾਦਲ ਨੇ ਅੱਗੇ ਕੋਈ ਚੀਜ ਪੈਸੇ ਦੇਕੇ ਖਰੀਦੀ ਐ,ਉਹ ਤਾਂ ਚੋਰੀ ਕਰਦੈ।ਜੇ ਉਸਦੇ ਧੱਕੇ ਚੜ੍ਹ ਗਿਆ ਤਾਂ ਚੋਰੀ ਕਰ ਲਏਗਾ।ਪਰਮਿੰਦਰ ਸਿੰਘ ਗਿੱਲ ਆਸਟਰੇਲੀਆ ਤੋਂ।
ਜੇਕਰ ਵਿਰਾਸਤ ਸਾਭਨੀ ਹੈ ਤਾਂ ਆਪਸੀ ਭਾਈਚਾਰੇ,ਗੁਰਬਾਣੀ ਦੇ ਉਪਦੇਸਾ ਦੀ ਯੋਧਿਆ ਦੀਆ ਕੁਰਬਾਨੀਆ ਦੀ ਸਾਭੋ। ਜਦੋ ਛੋਟੇ ਹੁੰਦੇ ਸੀ ਇਨ੍ਹਾਂ ਗੱਡਿਆਂ ਤੇ ਬਹੁਤ ਚੜ੍ਹੇ ਹਾ ਪਰ ਹੁਣ ਤਾਂ ਇਹ ਸਿਰਫ ਅਮੀਰਾਂ ਦੇ ਚੋਜ ਬਣ ਕੇ ਰਹਿ ਗਏ।ਮੇਰੇ ਵਰਗੇ ਕੋਲ ਟਾ ਸਾਈਕਲ ਖਰੀਦਣ ਦੀ ਪਹੁੰਚ ਨਹੀਂ ਇਸ ਫਾਲਤੂ ਸੀ ਚੀਜ ਨੂੰ ਦੇਖ ਵੀ ਨਹੀਂ ਸਕਦਾ।
ਬਹੁਤ ਵਧੀਆ ਬਾਪੂ ਜੀ
ਮਨਪ੍ਰੀਤ ਗੱਡਾ ਨਹੀਂ ਖਰੀਦ ਸਕਦਾ ਕਿਉਂਕਿ ਅਜੇ ਤਾਂ ਖਜ਼ਾਨਾ ਖਾਲੀ ਹੈ।ਜਦੋਂ ਭਰਗਿਆ ਵੋਟਾਂ ਤੋਂ ਬਾਅਦ ਫਿਰ ਸੁਖਬੀਰ ਜਰੂਰ ਖੋਕੇ ਲੈ ਜਾਊਗਾ ਜਾਂ ਫਿਰ ਅੱਧ ਤਾਂ ਜਰੂਰ ਪਾ ਲਊਗਾ ਨੰਬਰਦਾਰ ਸਾਹਿਬ ।ਇਹਨੂੰ ਸਰਕਾਰ ਬਣਨ ਤੋਂ ਪਹਿਲਾਂ ਹੀ ਵੇਚ ਦੇ ਜੇ ਵਿਕਦੈ।
Grt. G. Real culture of Punjab. Proud to be related with Punjab.
ਬਹੁਤ ਵਧੀਆ 🙏👏👏👏👏👏👏👏
Wonderful! Babu ji sukrgujar ha tuhadey jina ney Virsey nu smbaal key rakhiya hoiya
ਬਹੁਤ ਵਧੀਆ ਹੈ ਵਾਹਿਗੁਰੂ ਮੇਹਰ ਕਰੇ
ਸਾਡੇ ਪਿੰਡ ਚ ਇੱਕ ਕੱਟੇ ਨੂੰ ਸਾਊਦੀ ਅਰਬ ਦਾ ਰਾਜਾ 500 ਕਰੋੜ ਚ ਮੰਗਦਾ ਸੀ ਫਿਰ ਪਿੰਡ ਦੇ ਲੋਕ ਕਹਿੰਦੇ ਮੀਂਹ ਪੈ ਲੈਣ ਦਿਓ ਜੀਰੀ ਨੂੰ ਲੋੜ ਆ ਫਿਰ ਅਸੀਂ ਸਹਾਰਨਪੁਰ ਆਲਿਆ ਨੂੰ 500 ਦਾ ਵੇਚ ਦਾ......
😂😂
ਹਾਹਾ ਵਧੀਆ ਵੀਰੇ
ਇਹ ਗੱਡਾ ਤਾ ਬਿਲਕੁਲ ਠੀਕ ਹੈ ਪਰ ਇਹ ਅਸਲੀ ਰੂਪ ਵਿੱਚ ਨਹੀਂ ਹੈ ਕਿਉਂਕਿ ਅਸਲੀ ਗੱਡਾ ਲੱਕੜ ਦੇ ਪਈਏ ਵਾਲਾ ਹੁੰਦਾ ਹੈ
ਬਿਲਕੁਲ ਸਹੀ ਕਿਹਾ ਰਬੜ ਦੇ ਪਹੀਆਂ ਚ, 1977_1978 ਚ, ਆਏ ਸੀ ਲੱਕੜ ਦੇ ਪਹੀਆਂ ਵਾਲਾ ਜਖੇਪਲ ਡੇਰੇ ਚ, ਹੈ
Yes u r right ji
Bhut siraa chijj aa jii Dil khush ho gya dekh k jeonde rho bapu jii 🙏🙏🙏🙏🙏🙏🥰🥰🥰🥰🥰😘😘😘😘
ਸਾਡੀ ਦਾਦੀ ਜੀ 107 ਦੇ ਹੋ ਕੇ ਪੂਰੇ ਹੋਇ ਸਨ । ਸਾਡੇ ਕੋਲ ਅੱਜ ਵੀ 1927 ਦਾ ਸੰਦੂਕ ਪਿਆ ਹੈ ਤੇ ਤਾਂਬੇ ਦੇ ਭਾਂਡੇ ਹਨ । ਅੱਜ ਵੀ ਦਰਵਾਜੇ ਤੇ ਉਵੇਂ ਦੇ ਉਵੇਂ ਹੀ ਹਨ । ਸਾਡੇ ਪਹਿਲੇ ਮਕਾਨ ਦੇ ਉਸ ਵੇਲੇ ਦੀ ਪਾਰੇ ਦੀ ਸ਼ੀਸ਼ੀ ਅੱਜ ਵੀ ਕੋਠੜੀ ਵਿੱਚ ਪੇਈ ਹੈ ।। ਸਦੂਕ ਅਲਮਾਰੀ 1927 ਦੇ ਟਾਈਮ ਦੀਆ ਅੱਜ ਵੀ ਅਸੀਂ ਸਾਂਭ ਕੇ ਰੱਖਿਆ ਹਨ
ਜੇ ਕਿਤੇ ਪਹੀੲੇ ਹੁੰਦੇ ਲੱਕੜ ਦੇ ਤਾਂ ਗੱਲਾਂ ਹੋਰ ਹੋਣੀਅਾਂ ਸੀ
Ryt
Bilkul right
Aj kal the pere
Att
Penja bara daso aj kal the panere nu
ਬਹੁਤ ਹੀ ਵਧੀਆ ਹੈ
ਪਿੰਡ ਵੀ ਦੱਸ ਦਿਆ ਕਰੋ ਜਦੋ ਇੰਟਰਵਿਊ ਦਿੰਦੇ ਹੋ ਨਾਲ ਤਰੀਕ ਮਹੀਨਾ ਸੰਨ ਦੱਸ ਦਿਆ ਕਰੋ
Pind mehna Distt moga
ਬੇਸ਼ਕੀਮਤੀ ਗੱਡਾ ਬਾਪੂ ਏਕੇ ਤਾਂ ਗਿਆਰਾਂ ਵੀ ਘੱਟ ਨੇ ,
ਬੇਨਤੀ ਐ ਇਹਦੀ ਕੀਮਤ ਨਾਂ ਲਾਓ਼਼.....।
Waheguruji
ਬਾਬਾ ਜੀ ਚਾਹੇ ਕਿਸੇ ਹੋਰ ਵੀਰ ਨੂੰ ਦੇ ਦਿਉ,,, ਓਹ ਵੀ 11ਹਾਜਰ 1ਸੋ11ਦਾ ,,, ਪਰ ਬਾਬਾ ਜੀ ਬਾਦਲਾ ਨੂੰ ਨਹੀਂ ਦੇਣਾਂ,,,, ਇਹ ਗੱਡਾ,,🙏🙏
ਬਾਬਾ ਜੀ ਮੁਲ ਨ ਰਖੋ ਕਲਾ ਤਾਂ ਠੀਕ ਹੈ ਪਹਿਆ ਵਲੋਂ ਮਾਰ ਪੈਂਦੀ ਹੈ ਤੁਸੀਂ ਕਹਿੰਨੇ ਹੋ ਕੁਛ ਬਦਲੇ ਨਹੀਂ ਉਹਨਾਂ ਟਾਇਮ ਵਿੱਚ ਇਹ ਪਹਿਆ ਕਿਥੇ ਸੀ
ਵਾਹ ਬਾਈ ਜੀ ਕਿਆ ਬਾਤ ਆ ਮਨ ਬਾਗੋ ਬਾਗ ਹੋ ਗਿਆ ਇਹ ਪੁਰਾਤਨ ਗੱਡਾ ਵੇਖ ਕੇ
ਸਰਦਾਰ ਸਾਹਿਬ ੧੧ ਕਰੋੜ ਕਰੋ ਮਲ ਨਹੀਂ ਤਾਂ ਕੋਈ ਲੈ ਜਾਵੇਗਾ
Pls apply pic of that people that who make this ..
ਅੱਜ ਵੀ ਸਾਡੇ ਘਰ ਵਿੱਚਪੁਰਾਣੇ ਤਾਂਬੇ ਦੇ ਸਿੱਕੇ ਪਹਿਲੇ ਪੈਸੇ ।। ਦਵਾਨੀ ਇਕ ਪੈਸਾ ਪੰਜੀ । ਤੇ ਪੁਰਾਣੇ ਵੱਟੇ ਜਿਵੇਂ ਕੇ ਸੇਰ ਦਾ ਵੱਟਾ ਤੇ ਪਿੱਤਲ ਦੀ ਵਟੀ ਤੇ ਬਹੁਤ ਕੁਝ ਪਿਆ ਹੈ ਅੱਜ ਵੀ
ਬਹੁਤ ਵਧੀਆ ਜੀ
ਨਬਰਦਾਰਾ ਮਨਪਰੀਤ ਤਾ ਬੰਦਾ ਸ਼ੲੀ ਅਾ ਪਰ
ੳੁਸ਼ਦੇ ਤਾੲੇ (ਹਰਨਾਖ਼ਸ਼) ਤੋ ਬਚਾੲੀ
😀😀
👌👌👌👌👌👌👌👌👌👌👌
ਬਹੁਤ ਬਹੁਤ ਵਧੀਆ ।ਪਰ ਗੱਡੇ ਦੀ ਕੀਮਤ ਨਾ ਲਾਓ ਇਹ ਚੀਜ਼ਾਂ ਅਮੁੱਲ ਹੁੰਦੀਆਂ ਹਨ ਇਹ ਸਾਂਭ ਕੇ ਰਖਣਾ ਚਾਹੀਦਾ ਹੈ ।ਇਸ ਦਾ ਮਤਲਵ ਤੁਹਾਨੂੰ ਇਸ ਗੱਡੇ ਨਾਲ ਪਿਆਰ ਨਹੀ ਹੈ ਜੋ ਤੁਸੀੱ ਇਸ ਦਾ ਮੁੱਲ ਦਸ ਰਹੇ ਹੋ।
ਕਰਨਾਟਕਾ ਵਿਚ ਆਮ ਨੇ ਇਹ ਗੱਡੇ ਵਰਤੋਂ ਵਿੱਚ ਇਹਨਾ ਤੇ ਈ ਖੇਤ ਬੰਨੇ ਲੋਕ ਜਾਂਦੇ ਪਰ ਸਾਡੇ ਟਰੈਕਟਰ ਆਉਣ ਕਰਕੇ ਇਹ ਅਲੋਪ ਹੋ ਗਿਆ
Ryt..
Kya baat hai. It’s nice to see the old things.
Kamaal da hai Gaddaa kamaal his Baapuji ne samba ke rakhia hai We are proud of our encesstors
ਜੇ ਪਹਿਲਾਂ ਵਾਲੇ ਲੱਕੜ ਦੇ ਪਹੀਯੇ ਵੀ ਓਹੀ ਹੁੰਦੇ ਤਾਂ ਹੋਰ ਵਧੀਅਾ ਸੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Wonderful and precious Gadda Jatt da. Don't sell it . You save it with great responsibility. God bless you. Thanks
Waheguru waheguru ji waheguru waheguru waheguru ji
Babu ji Bahut Wadhiya hai ,Purani Virasat Sanbhali hoi hai, Salute hai Bapu ji tuhanu
Waheguru ji waheguru ji
ਰਬੜ ਦੇ ਟਾਇਰ ਰਾਜਸਥਾਨੀ ਮੂਲ ਦੇ ਹਨ ਲੱਕੜ ਦੇ ਪਹੀਏ ਉਥੇ ਨਹੀਂ ਕਾਮਯਾਬ ਪੰਜਾਬ ਦੇ ਰੇਤਲੇ ਇਲਾਕਿਆਂ ਅਤੇ ਕੱਚੇ ਪਹਿਆਂ ਲਈ ਐਥੇ ਵਧੀਆ ਹਨ ਟੈਰਾ ਵਾਲੇ ਗਡੇ ਤੇ ਰੇਹੜੇ
ਅਸਲ ਵਿਰਾਸਤ ਤਾਂ ਲੱਕੜ ਦੇ ਪਹੀਆਂ ਵਿੱਚ ਹੀ ਝਲਕਦੀ ਆ
ਗੱਡੇ ਦੀ ਬਣਤਰ ਦੀ ਕਾਰੀਗਰੀ ਦੀ ਕਲਾਕਾਰੀ ਦੀਆ ਬਰੀਕੀਆਂ ਨਹੀ ਦਿਖਾਈਆਂ ਗਈਆਂ। ਕੈਮਰਾਮੈਨ ਦੀ ਗਲਤੀ ਹੈ ਜਾਂ ਫਿਰ ਪਤਰਕਾਰ ਵੀਰ ਦੀ?
ਇਨ੍ਹਾਂ ਚੀਜ਼ਾਂ ਮੁੱਲ ਨਹੀਂ ਹੁੰਦਾ
Bohat hi vadiya 👌 sambaal rakhi hai ,g b u🙏🙏🌷
Vah kya bat hai very beautiful
SADA VIRSA SADA PUNJAB JINDABAD 🙏
Vary good ji
Patrakaar veer nice
Very good jee khalsa jee
Waheguru
ਬਹੁੱਤ ਬਹੁੱਤ ਬਹੁੱਤ ਬਧੀਆ ਜੀ ਕਮਾਲ ਕਰੀ ਹੋਈ ਹੈ ਛੋਕ ਦਾ ਕੋਈ ਮੁੱਲ ਨਹੀ ਹੁੰਦਾ ਸੱਚ ਹੈ
ਵੀਰ ਕੱਦੇ ਟੈਮ ਕੱਡ ਕੇ ਬਾਦਲ ਪਿੰਡ ਜਾਵੀ ਸਾਰੈ ਹੀ ਸਰਦਾਰਾ ਕੋਲੈ ਗੱਡੈ ਹੈ ਪਰਾਨੀ ਮੱਨਛੀਨਰੀ ਦੈਖ ਹਰਾਨ ਹੈਜੈ ਗਾ
trif na kri prava verse di chij di kde
ਪਹਿਲਾਂ ਟਾਈਮ ਕਿਉਂ ਖਰਾਬ ਕਰਦੇ ਓ?
ਬਾਬਾ ਜੀ, ਤੁਹਾਡੀ ਲਗਨ ਨੂੰ ਸਿਜਦਾ
ਵਾਹਿਗੁਰੂ ਜੀ
1960- 61ਵਿੱਚ ਇਹੋ ਜਿਹੇ ਵੀਹ ਗੱਡੇ ਹੁੰਦੇ ਸਨ
Love You bapo ji
Thank you so much for the video promoting cultural items. Salutes to the Bajurg Ji.
Very good
Wah bapu ji!
Nice veer
ਸ਼ੌਕ ਦਾ ਕੋਈ ਮੁੱਲ ਨਹੀਂ।
Bhahut vadia from Canada
@Kaur Kamal ਕੀ ਪ੍ਰਾਬਲਮ ਆ ਤੁਹਾਡੀ।
❤❤❤❤❤❤❤❤❤
Reporter tu galla jiadda karda , par gadda chaj naal nahi dekheia.
V good bapu
ਰੇਟ ਅੱਠ ਏਕੇ ਪੰਜਾਬ ਜਿੰਦਾਬਾਦ
Bappu ji god bless you🍀🍀🍀🍀🍀
Good Good
Bahut sohna gadda sada punjabi virsa sambhaleya hoya gadda 👌💫
RS 1 Karor 11 lakh 11 Hazar 1 sou, 11 and 11 Paise only
Salute
Th g
Bappu sira banda sada pinda da he aw bappu ❤️
close up karke pure gade di photo dikhani chaidi hai
ਸਾਡੇ ਕੋਲ ਗੱਡਾ ਹੈਗਾ ਪਿੰਡ ਐਤੀਆਣੇ ਲੱਕੜ ਦੇ ਪਇਹੇ ਵਾਲਾ
bai ji no deo apna
@@gurpiarjida6872
ਜਗਰਾਉਂ ਕੋਲ ਮਲਕ ਪਿੰਡ ਵਿੱਚ ਲੱਕੜ ਦੇ ਪਹੀਆਂ ਵਾਲਾ ਗੱਡਾ ਹੈਗਾ ।ਉਹ ਪਰਿਵਾਰ ਪਹਿਲਾਂ ਵਾਂਗ ਹੀ ਖੇਤ ਚੋਂ ਪੱਠੇ ਲਿਆਉਣ ਲਈ ਅਤੇ ਰੇਹ ਢੋਣ ਲਈ ਵਰਤਦਾ ਹੈ ।ਜਰੂਰਤ ਹੋਵੇ ਤਾਂ ਮੈਂ ਉਨ੍ਹਾਂ ਦਾ ਨੰਬਰ ਦੇ ਦੇਵਾਂਗਾ ।
ਬਾਈ ਬਾਦਲ ਨੀ ਖਰੀਦਾ ਤੁਹਾਡਾ ਗੱਡਾ ਓਹ ਤਾ ਵਿਗੜਿਆ ਪੂਰਾ
ਮਨਪ੍ਰੀਤ ਬਾਦਲ ਤਾ ਫ੍ਰੀ ਭਾਲਦਾ ਹੋਉ 🤣
Siraaa ji
Wow amazing 🤷♀️👍🙏
Waw ji
Eho ji virasat paise nal nhi kismat nal mildi a.. te jo kahi jnde k lakkad de tyre hone chaide c.. no doubt ho skda c bt gadda heavy a gaddraa te.. ehnu raila chlon lyi ehi tyre shi rehnge.. road de hisaab nal..
ਬਾਦਲ ਕੋਈ ਬੰਦਾ ਕਿਸੇ ਚੰਗੇ ਬੰਦੇ ਦਾ ਨਾਮ ਲੈ ਬਾਦਲ ਨੇ ਤਾ ਇਹ ਸਭ ਚੀਜਾ ਖਤਮ ਕਰਵਾਈਆ ਵਾਈ ਅਸੀ ਤਾ ਦੇਖਦੇ ਰਹੀਦਾ ਤੂੰ ਹੀ ਕੁਝ ਜਿਆਦਾ ਚੰਦ ਤੇ ਗਿਆ ਹੋਇਆ ਲਗਦਾ
Weheguru je mehar krn