Waheguru g ....Bhut hi jyada chnge vichar .... Baba g ne eve diyn glla dsiya. .. jis de nal sanu v pta lgya v sada main goal ki aa krn ki ayee aa. Duniyaa te....... Pure soul 👏👏 Special thanks to this channel jina de jriyae sanu v smjdar glla sikhn nu mil rhiyaa... God bleSs this Channel ✨✨keep going
Wah ji BABA JI GREAT TRUTH OF HUMANS YOU TALKING ABOUT MUSLIM SAINTS. ALL PUNJABIS SIKH & MUSLIMS ARE BELIVERS OF ONE RAB AND SAINTS LIKE BABS GURU NANAK SAHIB JI.BEAUTIFUL TALK JI O
Bhenji kehna taan ni banda but juban rehndi ni baani paryea karo baba ji da pata andro e mil jayega ,ek tukk baani di sanjan di koshish karyeo "Man Mandir tan ves kalandhar ghat e teerath naava ek shabd mere praan basht hai bahur janam na avaa.." ek shabad waheguru hi hai jis naal us tak paunchyea ja sakda...baaki shota veer samjh ke maaf kar dena je jyada bol gya hova, bhen ne kehna pata pushyea c veere ne katha e sana diti...wmk.
@@akashdeepsinghmooker attitude tan dekhla kudi da tu bro vdya gal kiti good reply dita akal di gal kiti te akal ali gal loka de ghat hi pallle paindi aa. Dekhyea kudi nay ekla ok likh k sar ta 😂
ਐਡੀ ਵੱਡੀ ਕਿਰਪਾ ਪ੍ਰਮਾਤਮਾ ਕਿਸੇ ਕਿਸੇ ਨੂੰ ਬਖਸ਼ਦਾ ਹੈ ਜਿਨ੍ਹਾਂ ਸਬਰ ਸੰਤੋਖ ਰੱਬ ਨੇ ਲਾਡੇ ਵੀਰ ਨੂੰ ਬਖਸ਼ਿਆ ਹੈ ਇਹ ਰੱਬੀ ਰੂਹ ਹੈ ਵਹਿਗੁਰੂ ਜੀ ਵਹਿਗੁਰੂ ਜੀ
🙏🙏 ਧੰਨ ਓ ਵਾਹਿਗੁਰੂ ਜੀ ਤੁਸੀਂ ਧੰਨ ਤੇਰੀ ਵਡਿਆਈ ❤❤ ਬਹੁਤ ਵਧੀਆ ਰੂਹਾਂ ਤੁਹਾਡੀਆਂ ਬਣਾਈਆਂ ਹੋਈਆਂ ਨੇ ❤❤ ਅਸੀਂ ਵੀ ਸੁਣਕੇ ਬਾਗੋ ਬਾਗ ਹੋ ਜਾਂਦੇ ਆ ❤ ਵਾਹਿਗੁਰੂ ਜੀ ਸਰਬੱਤ ਨੂੰ ਸੋਜੀ ਬਖਸ਼ੋ ਮੇਹਰ ਕਰੋ ਸਭ ਤੇ ❤ ਸੰਤਾਂ ਦੀ ਗਲਬਾਤ ਸੁਣਕੇ ਅਨੰਦ ਆ ਗਿਆ 🙏 ਬਹੁਤ ਵਧੀਆ ਉਪਦੇਸ਼ ਦਿੱਤਾ ਵਾਹਿਗੁਰੂ ਜੀ 🙏
ਬਹੁਤ ਹੀ ਵਧੀਆ ਗੱਲਾਂ ਕਰਦੇ ਹਨ ਬਾਬਾ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
ਸਿਮਰਨਜੋਤ ਵੀਰ ਇੰਟਰਵਿਊ ਕਰਨ ਲਈ ਬਹੁਤ ਧੰਨਵਾਦ ਪ੍ਰਮਾਤਮਾਂ ਤੁਹਾਨੂੰ ਤਰੱਕੀਆਂ ਬਖ਼ਸ਼ੇ
ਰੱਬ ਨਾਲ ਮਿਲਕੇ ਆਇਆ ਹੈ ਲਾਡਾ ਵੀਰ ਰੱਬ ਦਾ ਬੰਦਾ ਬਹੁਤ ਗਿਆਨ ਵਡਦੇ ਹਨ ਲੋਕਾਂ ਨੂੰ 🙏❤️🙏🌹🙏
ਬਹੁਤ ਬਹੁਤ ਹੀ ਖੂਬਸੂਰਤ ਦਿਲਾਂ ਦੇ ਵਿੱਚ ਡੂੰਘਾਈ ਨਾਲ ਜਾ ਉਤਰਿਆ ਹੈ ਜੀ ਵਾਹਿਗੁਰੂ ਜੀ ਆਪਜੀ ਨੂੰ ਤੇ ਆਪ ਜੀ ਦੇ ਪ੍ਰੀਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਮਨਮੋਹਨ ਵਾਰਿਸ ਸੰਗਤਾਰ ਬਾਈ ਤੇ ਕਮਲ ਹੀਰ ਬਹੁਤ ਹੀ ਖੂਬਸੂਰਤ ਹੈ ਜੀ ਵਾਹਿਗੁਰੂ ਜੀ
ਸਿਮਰਨ ਜੋਤ ਵੀਰ ਦਾ ਵੀ ਬਹੁਤ ਧੰਨਵਾਦ ਇੰਟਰਵੀਊ ਲੀ ਸਾਨੂੰ ਵੀ ਬਹੁਤ ਕੁਝ ਸੁਣਨ ਨੂੰ ਮਿਲਿਆ
ਬਹੁਤ ਵਧੀਆ ਜੀਵਨ ਵਿਚ ਹੈਂਨ ਤਾਂ ਸੋਚ ਔਰ ਕਰਨੀ ਪਵੈਗੀ ਮੇਹਨਤ ਜੀ
ਧੰਨਵਾਦ ਮਕੜ ਵੀਰ ਜੀ ਬਹੁਤ ਵਧੀਆ ਪ੍ਰਮਾਤਮਾ ਨਾਲ ਜੋੜਿਆ
ਬਹੁਤ ਵਧੀਆਂ ਤੇ ਸੱਚੀਆਂ ਗੱਲਾਂ ਆਖੀਆਂ ਵੀਰ🙏 ਨੇ ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਵੀਰ ਤੇ🙏
Satnam.waheguru.ji.
ਜ਼ਿੰਦਗੀ ਜਿਊਣ ਦੀਆ ਗੱਲਾ ਬਹੁਤ ਵਧੀਆ ਸਿਖਾਈਆਂ ਹਨ ਵਾਹਿਗੁਰੂ ਜੀ ਮੇਹਰ ਬਨਾਈ ਰੱਖਣ ਧੰਨ ਬਾਬਾ ਜੀ ਪ੍ਰਨਾਮ ਕਰਦੇ ਹਾਂ ਵਾਹਿਗੁਰੂ ਜੀ
ਬਾਬਾ ਜੀ ਬੋਹਤ ਬੰਦੀਆਂ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਫਰਮਾ ਦੀ ਸੇਵਾ ਵਿਚ ਜੀ ਲੱਗਦਾ ਹੈ ਸੁਖਪਾਲ ਸਿੰਘ ਧਾਲੀਵਾਲ ਪਿੰਡ ਘਾਬਦਾਂ ਸੰਗਰੂਰ ਤੋਂ
ਰੱਬ ਦੇ ਨਾਵਾਂ ਪਿੱਛੇ ਲੜਨ ਵਾਲੇ ਕੀ ਜਾਨਣ ਇਨਸਾਨੀਅਤ
ਇਨਸਾਨੀਅਤ ਕਿੰਨੀ ਪਿਆਰੀ ਹੁੰਦੀ ਆ ❤❤
th-cam.com/video/nGiPP9xSNwE/w-d-xo.html
ਵੀਰ ਸਿਮਰਨ ਜੀ ਅਜਿਹੀਆਂ ਸੰਗਤਾਂ ਇੰਨਟਰਵੀਆ ਬਾਰ ਬਾਰ ਕਰੋ ਸੁਣਕੇ ਦੇਖਕੇ ਸਕੂਨ ਮਿਲਦਾ ਹੈ ਸਚੀਆਂ ਤਡੂੰਘੀਆ ਵੀਚਾਰਾਂ ਹਨ ਧੰਨਵਾਦ ਵੀਰ ਜੀ ਤੁਹਾਡੀ ਮਿਹਨਤ ਦਾ
ਸਿਮਰਨਜੋ ਸਿੰਘ ਜੀ ....ਵਾਹਿਗੁਰੂ ਜੀ ਦੀ ਕਿਰਪਾ ਨਾਲ ਬੋਲ ਦਾ...ਸੋਢੀ ਪੱਤਰਕਾਰ ਦਾ ਫੈਨ ਆ ਬਾਈ ਮੈਂ...ਸੋਡੇ ਸਵਾਲ ਬੋਹਤ ਸੋਹਣੇ ਹੁੰਦੇ ਨੇ
ਸੱਚੇ ਪਾਤਸ਼ਾਹ ਜੀ,ਤੇਰੀਆ ਤੁਸੀ ਹੀ ਜਾਣਦੇ ਜੋਂ,ਇਹ ਰੱਬੀ ਰੂਹ ਏ,ਇਹਨਾ ਨੂੰ ਨਾ ਕੋਈ ਮੋਹ ਮਾਇਆ ਦੀ ਕੋਈ ਭੁੱਖ ਏ,ਇਹ ਸਬ ਰੱਬ ਦੇ ਰੰਗ ਏ,ਬਾਕੀ ਰੱਬ ਰਾਖਾ ਸਬਨਾ ਦਾ ਜੀ🙏🙏🥰❤️🥰🙏🙏
ਰੱਬ ਤਾਂ ਦੁਨੀਆਂ ਤੇ ਹੈ ਪਰ ਕਿਸੇ ਨੂੰ ਦਿਖਦਾ ਨਹੀਂ ।
ਜੇਕਰ ਕਿਸੇ ਨੇ ਰੱਬ ਦੇਖਣਾ ਤਾਂ ਇਨਸਾਨੀਅਤ ਨੂੰ ਮਰਨ ਤੋਂ ਬਚਾਉਣ।
ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਉਠਾਉ।
ਕਿਸੇ ਨਾ ਕਿਸੇ ਦਾ ਭਲਾ ਜ਼ਰੂਰ ਕਰੋ।
🙏🙏🙏🙏🙏🙏🙏
ਵਾਹਿਗੁਰੂ ਜੀ ਸਭਨਾਂ ਦਾ ਇੱਕ ਤੂੰ ਹੀ ਐ।
ਸਭ ਦਾ ਭਲਾ ਕਰੀ ਦਾਤਿਆ।
🙏🙏🙏🙏🙏🙏🙏
🙏🙏sachhh g
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ, ਰੱਬ ਦੀਆਂ ਰੂਹਾਂ ਨੇ ਲਾਡਾਂ ਮੱਕੜ ਜੀ ਮੇਹਰ ਰੱਖੇ ਵਾਹਿਗੁਰੂ ਜੀ ਪੰਜਾਬ ਹਰਿਆਣਾ ਹਿਮਾਚਲ ਤੇ
ਬਹੁਤ ਹੀ ਵਧੀਆ ਐ ਬਾਬਾ ਲਾਡਾਂ ਜੀ ਦੇ ਦਰਸ਼ਨ ਹੁੰਦੇ ਐ ਜੀ
ਧੰਨ ਗੁਰੂ ਨਾਨਕ
ਵਾਹਿਗੁਰੂ ਜੀ ਉੱਚੀ ਅਵਸਥਾ ਹੈ
ਵਾਹਿਗੁਰੂ, ਇਸ ਬੰਦੇ ਦੀ ਅਵਾਜ਼ ਬਹੁਤ ਵਧੀਆ ਹੈ।
ਡੂੰਘੀਆਂ ਰਮਜਾਂ ਨੂੰ ਸਮਝਣਾ ਹਰ ਇਕ ਦੇ ਵਸ ਦੀ ਗਲ ਨਹੀਂ ਹੈ ।ਪ੍ਰਮਾਤਮਾ ਮਿਹਰਾਂ ਰੱਖੇ ਜੀ ।
ੲਿਹੀ ੲਿਸ਼ਵਰੀ ਸਕਤੀ ਹੈ ਬਾਬਾ ੲਿੱਕ ਬੁੱਧ ਪੁਰਸ਼ ਹੈ
Good interview
ਸਹੀ ਕਹਿ ਰਹੇ ਹੋ ਜੀ, ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਬਖ਼ਸ਼ੇ
ਵੈਸੇ ਬੰਦੇ ਤਾਂ ਆਪਾਂ ਸਾਰੇ ਹੀ ਓਸ ਰੱਬ ਦੇ ਹੀ ਹਾਂ। ਪਰ ਰੱਬ ਨੂੰ ਸਮਝਣ ਵਾਲੇ ਤੇ ਉਸ ਦੀ ਰਜ਼ਾ ਚ ਰਹਿਣ ਵਾਲੇ ਲਾਡੀ ਜੀ ਵਰਗੇ ਬੰਦੇ ਵਿਰਲੇ ਹੀ ਨੇ। ਉਸ ਰੱਬ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਗਿਆਨ ਜ਼ਰੂਰੀ ਹੈ ਫਿਰ ਧਿਆਨ ਜ਼ਰੂਰੀ ਹੈ। ਗਿਆਨ ਵੀ ਬਹੁਤ ਤਰ੍ਹਾਂ ਦਾ ਹੁੰਦਾ ਹੈ ਤੇ ਧਿਆਨ ਵੀ ਬਹੁਤ ਤਰ੍ਹਾਂ ਦਾ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਜਪੁ ਜੀ ਸਾਹਿਬ ਵਿੱਚ ਰੱਬ ਬਾਰੇ ਦੱਸਿਆ ਹੈ ਕਿ ਰੱਬ ਕਿਹੋ ਜਿਹਾ ਹੁੰਦਾ ਹੈ।
ਸਰਬ ਨਿਵਾਸੀ ਸਦਾ ਆਲੇਪਾ ਸਭ ਮਹਿ ਰਹਿਆ ਸਮਾਇਓ!!
ਪ੍ਰਮਾਤਮਾ ਸੰਸਾਰ ਦੇ ਕਣ ਕਣ ਵਿੱਚ ਵਿਰਾਜਮਾਨ ਹੈ
ਅਸੀਂ ਏਸ ਦੀ ਸੇਵਾ ਸਬਾਲ ਵਿੱਚ ਲੱਗ ਜਾਈਏ ਤਾਂ ਉਸ ਦੀ ਬਖਸ਼ਿਸ਼ ਨਾਲ ਸਾਡਾ jewan ਸਫ਼ਲ ਹੋ ਜਾਵੇ ਗਾ
ਮੱਕੜ ਵੀਰ ਦਾ ਧੰਨਵਾਦ ਰੱਬੀ ਰੂਹ ਦੀਆ ਗੱਲਾਂ ਸੁਣਾਉਣ ਲੲਈ
ਮੱੱਕੜ ਸਾਬ ਸਲੂਟ ਜੀ
Makkar g dill jitt lya rabb nu kde ni mnda c mai es video ne meri life bdl diti
ਮੱਕੜ ਸ਼ਹਿਬ ਸ਼ਲੂਟ ਹੈਂ ਜੀ ਤੁਹਾਨੂੰ ਏਹੋ ਜੇਹੀਆ ਰੱਬੀਆ ਰੋਹਾ ਦੇ ਦਰਸ਼ਨ ਕਰਵੋਦੇ ਹੋ ਧੱਨ ਵਾਦ ਜੀ
Waheguru g ....Bhut hi jyada chnge vichar .... Baba g ne eve diyn glla dsiya. .. jis de nal sanu v pta lgya v sada main goal ki aa krn ki ayee aa. Duniyaa te....... Pure soul 👏👏 Special thanks to this channel jina de jriyae sanu v smjdar glla sikhn nu mil rhiyaa... God bleSs this Channel ✨✨keep going
ਬਹੁਤ ਵਧੀਆ ਇਦਾ ਦੀਆਂ ਵੀਡੀਓ ਬਣਾਇਆ ਕਰੋ
ਵਾਹਿਗੁਰੂ ਜੀ
ਧੰਨਵਾਦ ਬਾਬਾ ਜੀ ਦਾ ਅਤੇ ਧੰਨਵਾਦ ਬਾਈ ਮੱਕੜ ਜੀ ਦਾ ਆਨੰਦ ਲਿਆਤਾ ਸੱਚ ਦਿਖਾਤਾ
ਮੱਕੜ ਸਾਬ ਧੰਨਵਾਦ ਰੱਬ ਰੂਪ ਇਨਸਾਨ ਦੇ ਦਰਸ਼ਨ ਕਰਾਉਣ ਲਈ
Waheguru Ji bhut vdy vichar👏😊
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏🙏🙏👍👍
Love you Gurmeet and family
!!!!
You are great Simranjot Singh ji👌❤️ Waheguru bless you 🙏
th-cam.com/video/nGiPP9xSNwE/w-d-xo.html
Big thanks makkar sahib for this great knowledge with mahapursh laadi ji, waheguru waheguru ji
ਦੁੱਖ ਬੰਦਾ ਬੀਜਕੇ ਖਾਂਦਾ ਭਾਈ ਰੱਬ ਤਾਂ ਫੈਸਲਾ ਈ ਦਿੰਦਾ
Ji by 👍
Thanks... Waiting next interview with this great saint...... 🙏🙏🙏 No words to express my gratitude 🙏🙏
ਜਿੰਦਗੀ ਵਿੱਚ ਪਰਮਾਤਮਾ ਨੂੰ ਜਾਦ ਰੱਖ ਕੈ
ਉਸ ਦੀ ਰਚਨਾ ਨਾਲ ਹਮਦਰਦੀ ਤੇ ਪਿਆਰ ਕਰਨਾ
ਉਸ ਦੀ ਖੁਸ਼ੀ ਹਾਸਲ ਕਰਨੀ ਬਣਦੀ ਹੈ
ਬਹੁਤ ਡੂੰਘੀਆਂ ਗਲਾਂ ਸਾਡੀ ਸਮਝ ਤੋ ਬਾਅਦ ਹਨ ਰਬ ਦਾ ਬੰਦਾ ਬਹੁਤ ਰਬ ਦੇ ਨੇੜੇ ਹਨ ਸਤਿਗੁਰੂ ਲਾਡੀ ਨੂੰ ਚੜਦੀ ਕਲਾ ਵਿਚ ਰਖੇ
ਮੱਕੜ ਸਾਹਿਬ ਬਹੁਤ ਵਧੀਆ ਇੰਟਰਵਿਉ ਸੰਤਾਂ ਦੇ ਵਿਚਾਰ ਬਹੁਤ ਨੇਕ ਹਨ ।ਤੁਸੀ ਵੀ ਇਹਨਾਂ ਵਿਚਾਰਾਂ ਵਿੱਚੋਂ ਕੁਝ ਲੱਭ ਰਹੇ ਹੋ ।
ਮਸਤ ਮੌਲਾ 💫
ਵਾਹੇਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
Eer 4rrrr
ਅਨੰਦ ਦਾ ਸਮੁੰਦਰ ਹੈ ਬਾਬਾ ਲਾਡਾ ਜੀ
ਬਹੁਤ ਵਧੀਆ ਜੀ
Very true sayoIngs ...
VERY TRUE SAYINGS OF BABAJI.WELL DONE.
ਬਾਬੇ ਦੀਆਂ ਗੱਲਾਂ ਨੂੰ ਸਮਝਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ
Baba ladli waheguru.ji.maher.karne.ji bahut badhiya ji baba ji
ਵਾਹਿਗੁਰੂ ਜੀ 🙏🏻🌺🌸🌺🌸🙏🏻ਵਾਹਿਗੁਰੂ ਜੀ
ਅਵਤਾਰ ਸਿੰਘ bhele
ਬਹੁਤ ਬਹੁਤ ਧੰਨਵਾਦ ਮੱਕੜ ਜੀ।
Thankyou Makker Vir Laddi Paji De Darshan Kravate ❤
ਰੂਹ ਖੁਸ਼ ਕਰ ਦਿੱਤੀ ਤੁਸੀਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Baba lada jee jroor rab da banda a ji Dhan baba ji 🙏🙏🙏🙏🙏
ਵਹਿਗੁਰੂ ਜੀ ਦਾ ਸੱਚਾ ਬੰਦਾ ਹੈ ,,🙏
Endless baba ji dyian galla...makkar sahib thanks
Love Peace Respect ❤️
Love from Gojra Toba Tek Singh Punjab Pakistan 🇵🇰
Punjab Pakistan sem a ji respect for all Life
Punjab Te Punjabi Zindabad
Link.bejo.cahnl.da.
ਮੇਰੇ ਦਿਮਾਗ ਦਾ ਸਾਰਾ ਬੋਝ ਲੱਥ ਗਿਆ ਬਾਬੇ ਲਾਡੇ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਵੱਡੀ ਸੱਟ ਵੱਜੀ ਸੀ ਪਤਨੀ ਦੀ ਮੌਤ ਹੋ ਗਈ ਸੀ ਜੀਂਣ ਦਾ ਰਾਹ ਮਿਲ ਗਿਆ
ਸਭ ਕੁਝ ਜਾਣਦੇ ਬਾਅਦ ਵੀ ਪਰਮਾਤਮਾ ਦਾ ਸਾਥ ਕਦੀ ਮਰਦਾ ਨਹੀਂ ਸਦਾ ਅਮਰ ਰਹਿੰਦਾ ਹੈ ਅੰਮ੍ਰਿਤ ਛਕੋ ਨਿਤਨੇਮੀ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Wah ji BABA JI GREAT TRUTH OF HUMANS YOU TALKING ABOUT MUSLIM SAINTS. ALL PUNJABIS SIKH & MUSLIMS ARE BELIVERS OF ONE RAB AND SAINTS LIKE BABS GURU NANAK SAHIB JI.BEAUTIFUL TALK JI O
ਡੂੰਘੀ ਰੂਹਾਨੀਅਤ ਦਾ ਬਾਦਸ਼ਾਹ ਆ ਬਾਬਾ ਲਾਡੀ ਜੀ, ਕੱਲੀ ਕੱਲੀ ਗੱਲ ਸੁਣਨ ਆਲੀ ਤੇ ਸਮਝਣ ਆਲੀ ਆ ਲਾਡੀ ਜੀ ਦੀ 🙏🙏🙏🙏
P ppp pbcbcof of of of
S.
,
😢😢❤
ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲ ਵਾਹਿਗੁਰੂ ਵਾਹਿਗੁਰੂ ਮੱਕੜ ਵੀਰ ਅਜ ਪਹਿਲੇ ਦਿਨ ਆਪ ਜੀ ਨੂੰ ਬਹੁਤ ਉਦਾਸ ਦੇਖਿਆ ਕਰਮ ਕਰ ਫਲ ਦੀ ਆਸ ਨਾ ਰੱਖੀਏ
ਬਾਬੇ ਨੇ ਆਪਣੇ ਮਨ ਦੇ ਉਪਰ ਕਾਬੂ ਪਾ ਲਿਆ..... 🙏🙏🙏
ਜੋ ਸੁਣਿਆ ਆਣ ਜਗਾਵੇ ਵੋ ਹੈ ਗੁਰੂ ਵਾਹਿਗੁਰੂ ਵਹਿ ਗੁਰੂ ਜੋ ਨਵਾ ਜਨਮ ਦਿਖਾਵੇ ਵੋ ਹੈ ਗੁਰੂ ਵਾਹਿਗੁਰੂ ਜੋ ਦੁਖ ਕੱਟੇ ਸੁਖ ਦਿਖਾਵੇ ਵੋ ਹੈ ਗੁਰੂ ਵਾਹਿਗੁਰੂ ਵਾਹਿਗੁਰੂ ਜੋ ਅੰਦਰ ਬੈਠੇ ਬੋਸ ਨਾਲ ਮਿਲਾਵੇ ਵੋ ਹੈ ਗੁਰੂ ਵਾਹਿਗੁਰੂ ਵਹਿ ਗੁਰੂ ਜੋ ਅੰਨਿਆ ਨੂੰ ਰਸਤਾ ਦਿਖਾਵੇ ਵੋ ਹੈ ਗੁਰੂ ਵਾਹਿਗੁਰੂ ਵਹਿ ਗੁਰੂ
ਮੱਕੜ ਸਾਹਿਬ ਵੀਰ ਜੀ ਬਹੁਤ ਸਕੂਨ ਆਇਆ ਬਾਬਾ ਜੀ ਨੂੰ ਸੁਣ ਕੇ ਪਲੀਜ ਦੱਸੋ ਇਹਨਾ ਦੇ ਦਰਸ਼ਨ ਕਿਥੇ ਹੋ ਸਕਦੇ ਆ
Bhenji kehna taan ni banda but juban rehndi ni baani paryea karo baba ji da pata andro e mil jayega ,ek tukk baani di sanjan di koshish karyeo "Man Mandir tan ves kalandhar ghat e teerath naava ek shabd mere praan basht hai bahur janam na avaa.." ek shabad waheguru hi hai jis naal us tak paunchyea ja sakda...baaki shota veer samjh ke maaf kar dena je jyada bol gya hova, bhen ne kehna pata pushyea c veere ne katha e sana diti...wmk.
Ok
@@akashdeepsinghmooker attitude tan dekhla kudi da tu bro vdya gal kiti good reply dita akal di gal kiti te akal ali gal loka de ghat hi pallle paindi aa. Dekhyea kudi nay ekla ok likh k sar ta 😂
@@satvirdevgan95 ਹਾਂ ਤੈਨੂੰ ਜ਼ਿਆਦਾ ਪਤਾ ਮੇਰੇ ਐਟਿਟਿੳਡ ਦਾ
DARSHAN KARNE HUN TA GURU GRANTH SAHIB JI DE KROO JINNA DA ADDRESS MANG RHE JE OH V USSE GURU GRANTH SAHIB JI DE BANI SUNA RHE HUN...
ਮੁੱਕਦੀ ਗੱਲ ਜ਼ਿੰਦਗੀ ਦੀ ਸ਼ੁਰੂਆਤ ਵੀ ਤੁਹਾਡੇ ਜਨਮ ਤੋਂ ਹੁੰਦੀ ਹੈ,ਜ਼ਿੰਦਗੀ ਦਾ ਅੰਤ ਵੀ ਤੁਹਾਡੇ ਹੱਥ ਹੈ!!♥️🙏
ਬਹੁਤ ਡੂੰਘਾਈ ਵਾਲੀਆਂ ਗੱਲਾਂ ਬਾਬਾ ਜੀ ਦੀਆਂ ਸਾਰੇ ਪੱਤਰਕਾਰ ਨੂੰ ਚਹੀਦਾ ਇਹ ਜਿਹੇ ਰੱਬੀ ਰੂਹ ਵਾਲੇ ਬੰਦੇਆ ਦੇ ਐਟਰਵਿਉ ਕਰੇਅ ਕਰਨ ਜਿਹੜਾ ਅੱਜ ਦੇ ਨੌਜਵਾਨ ਸਿੱਧੇ ਰਾਹ ਵਾਲਾ ਪੈ ਜਾਣ
ਬਹੁਤ ਵਧੀਆ ਵਿਚਾਰ
Waheguru G🙏🏻🙏🏻🙏🏻🙏🏻
Waheguru ji
ਇਹ ਵੀਡਿੳੁ ਮੈ ਵਾਰ ਵਾਰ ਦੇਖਣ ਨੂੰ ਜੀ ਕਰਦਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਹਰਿ ਹਰਿ ਸੋਹੰ ਸੋਹੰ ਸੋਹੰ ਸਤਿਨਾਮੁ ਵਾਹਿਗੁਰੂ ਜੀ
Bilkul sacchiyan gallan hai baaba Laadi ji diyan. Dil baag baag ho gaya sunke
ਬਾਬਾ ਲਾਡਾ ਰੱਬ ਦਾ ਫੱਕਰ ਬੰਦਾ ਹੈ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
THANKS brother BHOT WADEYA ROOH NAL MILATA ,WHA JI WHA🙏🙏🙏🙏🙏🙏🙏🙏🙏🙏🙏🙏🙏🙏🙏
ਬਾਬਾ ਲੱਡਾ ਬਹੁਤ ਸੱਚੀਆ ਗੱਲਾ ਕਰਦਾ ਤੇ ਨੇਕ ਦਿਲ ਇਨਸਾਨ ਹੈ
ਜਿਹੜਾ ਵੀਰੋ ਰੱਬ ਨਾਲ ਪੂਰਾ ਜੁੜ ਜਾਵੇ ਉਹ ਚੈਨਲਾਂ ਤੇ ਇੰਟਰਵਿਊ ਨਹੀਂ ਕਰਦਾ ਲਾਡਾ ਗੁਰਬਾਣੀ ਦੀਆਂ ਪੰਗਤੀਆਂ ਵੀ ਵਿੱਚ ਗਲਤ ਪੜਦਾ ਜੋ ਗੁਰੂ ਸਾਹਿਬ ਨੇ ਆਪਣੇ ਸਪੁੱਤਰਾਂ ਨੂੰ ਨਹੀਂ ਬਖਸ਼ਿਆ ਅਜੇ ਕੱਚਾ ਵਾ ਜੁੜ ਭਾਂਵੇ ਜਾਵੇ ਮਨ ਤੇ ਤੇਰਾ ਵੀ ਮੱਕੜ ਨਾਲ ਹੀ ਜੁੜਿਆ ਲਾਡਿਆ ਕਿਸੇ ਕੀ ਜੋੜੇ ਗਾ
So peaceful.
ਜਿਹੜੇ ਬਚਨ ਬਾਬਾ ਜੀ ਨੇ ਬੋਲ ਕੇ ਗਾਏ ਓਹ ਵਾਹ ਕਮਾਲ ਸੀ। 🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਰੱਬੀ ਰੂਹ ਭਾਣੇ ਅੰਦਰ ਇੰਡੀਆ ਨੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਲਾਡਾ ਜੀ ਗੁਰਮੁਖ ਰੂਹ ਹੈ
ਇਹ ਕਾਫੀ ਸਾਰੇ ਸਿਮਰਨਜੀਤ ਸਿੰਘ ਮੱਕੜ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਨੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਸਤਿਨਾਮੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਅਸਲ ਫੱਕਰ ਬੰਦਾ ਹੈ
ਰੰਗੀ ਰੂਹ ਹੈ ਰੱਬ ਦੇ ਨਾਲ
Dhan Nirankar
Dhan Nirankar
Dhan Nirankar
ਬਹੁਤ ਖੂਬ
ਵਾ।ਵਾ।ਜੀ।ਸਤਿ।ਸਿ੍।ਅਕਾਲ।ਤੂੰ।ਹੀ।ਤੂੰ
Thank you so much makkar shab 🙌for sharing this part to as🙏🙏waheguru❤️
ਇਹਦੀਆਂ ਗੱਲਾਂ ਬਹੁਤ ੳੁਚੀਆਂ,ਨੇ,
Bahut vadia g, bahut skoon milea hai baba g di gal baat sun k.
Waheguru ji mehar krn
ਬਹੁਤ ਵਧੀਆ ਬਾਬਾ ਜੀ
ਵਾਹਿਗੁਰੂ ਜੀ 🙏
ਮੱਕੜ ਸਾਹਿਬ ਬਹੁਤ ਵਧੀਆ ਲਾਡੇ ਬਾਬੇ ਨੂੰ ਲੇ ਆਉਣਾ ਮੇਹਰਬਾਨੀ
ਵਾਹਿਗੁਰੂ ਜੀ ਮੇਹਰ ਕਰੋ ਜੀ ਤਦਰੂਸਤੀ ਬਖਸੌ ਜੀ
Tnx Makker veer ji. God bless you
Thanks 🙏
Very deep knowledgeable thoughts. There should be good sense and knowledge to understand Ladda baba
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Man shant ho janda video dekh ke
🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🌷
Waheguru ji mehar karna satnam shri waheguru ji