ਜਥੇਦਾਰ Giani Harpreet Singh ਵਲੋਂ ਅਸਤੀਫਾ ਵਿਰਸਾ ਸਿੰਘ ਵਲਟੋਹਾ 'ਤੇ ਗੰਭੀਰ ਦੋਸ਼ ਮੜੇ

แชร์
ฝัง
  • เผยแพร่เมื่อ 10 ม.ค. 2025

ความคิดเห็น • 53

  • @Major.Singh69
    @Major.Singh69 2 หลายเดือนก่อน +13

    ਅਸਤੀਫਾ ਮੈਨੂੰ ਲੱਗਦਾ ਕਿ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਜੋਰ ਦੇ ਕੇ ਲਿਆ ਪਰ ਇਹ ਗੱਲ ਤਾਂ ਜੇਕਰ ਜਥੇਦਾਰ ਸਾਹਿਬ ਜੁਰਰਤ ਕਰਦੇ ਨੇ ਕੌਮ ਦੇ ਵਿੱਚੋਂ ਉਹਨਾਂ ਦਾ ਸਤਿਕਾਰ ਬਣਦਾ ਤਾਂ ਇਹਨਾਂ ਦਾ ਬੇੜਾ ਬੈਠ ਜਾਂਦਾ

  • @sardulmann8674
    @sardulmann8674 2 หลายเดือนก่อน +6

    ਇਸ ਤਰ੍ਹਾਂ ਦੇ ਕਿਰਦਾਰ ਵਾਲੇ ਸਿਆਸੀ ਲੀਡਰਾਂ ਨੂੰ ਵੋਟਾਂ ਵਿੱਚ ਸਬਕ ਸਿਖਾਉਣ ਦੀ ਲੋੜ ਹੈ।

  • @bharpursingh8385
    @bharpursingh8385 2 หลายเดือนก่อน +6

    ਭਾਈ ਰਣਜੀਤ ਸਿੰਘ ਜੀ ਨੂੰ ਲਾ ਦਿਓ ਹੁਣ

  • @bootasingh4992
    @bootasingh4992 2 หลายเดือนก่อน +5

    ਜੋ ਲਾਸਟ ਟਾਇਮ ੨ ਸੀਟਾਂ ਸੀ ਹੁਣ ਸੁਖਬੀਰ ਨੂੰ ਓ ਵੀ ਨਹੀਂ ਮਿਲਣੀ ਚਾਹੀਦੀ
    ਬਾਦਲ ਫੈਮਿਲੀ ਨੇ ਸਿੱਖ ਕੌਮ ਦਾ ਬਹੁਤ
    ਨੁਕਸਾਨ ਕੀਤਾ ਹੈ

  • @charanjitsingh4388
    @charanjitsingh4388 2 หลายเดือนก่อน +4

    ਬਹੁਤ ਅਫਸੋਸ ਹੋਇਆ ।। ਇਸ ਤਰ੍ਹਾਂ ਨਹੀ ਹੋਣਾ ਚਾਹੀਦਾ ਸੀ ।

  • @FlowerSingh-p8h
    @FlowerSingh-p8h 2 หลายเดือนก่อน +5

    Harpreet sangh. Ji jindabad

  • @mpsingh7106
    @mpsingh7106 2 หลายเดือนก่อน +1

    ਮੇਰੀ ਜਾਤ ਕਮੀਨੀ ਮੇਰੀ ਪਾਤ ਕਮੀਨੀ ਹੋਛਾ ਜਨਮ ਹਮਾਰਾ।
    ਰੰਗਰੇਟਾ ਗੁਰੂ ਕਾ ਬੇਟਾ

  • @Kiranpal-Singh
    @Kiranpal-Singh 2 หลายเดือนก่อน +4

    ਬਾਦਲਾਂ ਦਾ ਚਾਪਲੂਸ ਵਿਰਸਾ ਸਿੰਘ ਹੰਕਾਰ ਗਿਆ *ਜਥੇਦਾਰਾਂ ਦਾ ਫੈਸਲਾ ਬਿਲਕੁਲ ਸਹੀ ਹੈ* ਜਥੇਦਾਰ ਸਾਹਿਬਾਨ ਆਪਣੇ ਰੁਤਬੇ ਦੀ ਅਹਿਮੀਅਤ ਅਨੁਸਾਰ…..
    *ਬੇਬਾਕੀ ਨਾਲ ਨਿਰਪੱਖ-ਸਿੱਖ ਪਰੰਪਰਾ ਅਧਾਰਤ ਫੈਸਲੇ ਲੈਣ-ਸਿੱਖ ਕੌਮ ਨਾਲ ਹੈ* !

  • @kuljeetsingh5556
    @kuljeetsingh5556 2 หลายเดือนก่อน +3

    ਵਿਰਸਾ ਵਲਟੋਹਾ ਦਲਾ ਬੰਦਾ ਹੱਥ ਖੜ੍ਹੇ ਕਰ ਕੇ ਬਾਹਰ ਆਇਆ ਸੀ ਦਰਬਾਰ ਸਾਹਿਬ ਵਿੱਚੋਂ

  • @KuldeepSingh-yg3bq
    @KuldeepSingh-yg3bq 2 หลายเดือนก่อน +4

    Good work JAITHDAR ji Shame On Sukha Badal And Dhami also

    • @simarjeet5152
      @simarjeet5152 2 หลายเดือนก่อน +1

      Pehle tusi log jatehdar nu badal da chamcha kehnde si

  • @DarshanSingh-dz7kb
    @DarshanSingh-dz7kb 2 หลายเดือนก่อน +1

    Jathedar Harpreet Singh ji Zindabad Salute to Jathedar ji Beware of Akali dal Badal leaders

  • @RAMANDEEPSingh-ml8ng
    @RAMANDEEPSingh-ml8ng 2 หลายเดือนก่อน +3

    ਅਕਾਲੀ ਅਕਲ ਤੋਂ ਖਾਲੀ ਹੋ ਗਏ ਨੇ!

  • @RAMANDEEPSingh-ml8ng
    @RAMANDEEPSingh-ml8ng 2 หลายเดือนก่อน +1

    ਇਹਨਾ ਅਕਾਲੀਆਂ ਨੂੰ ਗੁਰਬਚਨ ਸਿੰਘ ਚਾਹੀਦਾ ਹੈ

  • @amretkhmer2217
    @amretkhmer2217 2 หลายเดือนก่อน +2

    ਅਕਾਲੀ ਦਲ ਬਾਦਲ ਵਲੋਂ ਵਲਟੋਹੇ ਰਾਹੀਂ ਸਿੱਖ ਕੌਮ ਤੱਖਤਾਂ ਦੇ ਜਥੇਦਾਰਾਂ ਨੂੰ ਧਮਕੀਆਂ ਦੇਣੀਆਂ ਅਤੇ ਸਾਰੀ ਸਿੱਖ ਕੌਮ ਬਾਦਲ ਦੀਆਂ ਧਮਕੀਆਂ ਤੋਂ ਡਰੀ ਬੈਠੀ ਹੈ

  • @RanjitSingh-co9he
    @RanjitSingh-co9he 2 หลายเดือนก่อน +1

    ssa bhular sahib ji
    Bahut badia Punjabi nirpakh khabra hai ji
    Ranjit Singh Chamkaur sahib

  • @balvirsingh5810
    @balvirsingh5810 2 หลายเดือนก่อน +2

    ਜਥੇਦਾਰ ਬਣਾ ਦਿੱਤੇ ਸੀ ਬਾਦਲ ਪਾਰਟੀ ਨੇ ਪਰ ਦਿਲ ਚੂਹੇ ਦਾ ਸੀ ਇਹਨਾਂ ਚ ,ਜੇ ਇਤਿਹਾਸ ਫਰੋਲੀਏ ਤਾਂ ਸਰਕਾਰਾਂ ਵੀ ਕੰਬਦੀਆਂ ਸੀ ਜਥੇਦਾਰਾਂ ਤੋ,

  • @BalbirSingh-xm2ek
    @BalbirSingh-xm2ek 2 หลายเดือนก่อน +1

    Dhami adv sahib tuhade ptc channel kion koi khaber dikha rhia

  • @yudhbirsingh6993
    @yudhbirsingh6993 2 หลายเดือนก่อน

    Always use respectful words with each other

  • @mahindersingh8803
    @mahindersingh8803 2 หลายเดือนก่อน +1

    Apheemee Valtoha.

  • @gurdeepsinghbrarusa8947
    @gurdeepsinghbrarusa8947 2 หลายเดือนก่อน

    ਜਥੇਦਾਰ ਧਾਰਮਿਕ ਸਜ਼ਾ ਦੇ ਸਕਦੇ ਸੀ ਪਰ ਉਹ ਸਿਆਸੀ ਸਜ਼ਾ ਕਿਵੇਂ ਦੇ ਸਕਦੇ ਨੇ

    • @ਪ੍ਰਦੇਸੀਬੰਦੇ
      @ਪ੍ਰਦੇਸੀਬੰਦੇ 2 หลายเดือนก่อน

      Je saysi saja nehi de sakde. Ta changa hunda woltohe nu panth vicho sekh dende.
      Woltohe de ilzam Ta dekho ki laye ne .akhe BJP nal millya.
      Woltohe nu pusho sari umar akali dal ne BJP da guh kadha.odo Woltohe nu pata nehi laga.
      Akal thakt nal math lun wala kadya bahsya nehi gya ta Woltohe ki cheg ha

  • @gurdeepsinghbrarusa8947
    @gurdeepsinghbrarusa8947 2 หลายเดือนก่อน

    ਪਹਿਲਾਂ ਲੋਕ ਇਹਨਾਂ ਜਥੇਦਾਰਾਂ ਨੂੰ ਬਾਦਲਾਂ ਦੇ ਚਮਚੇ ਦੱਸਦੇ ਸੀ ਹੁਣ ਉਹੀ ਸ਼ਿਫਤਾ ਕਰਦੇ ਸੀ ਜਾਂ ਤੁਸੀਂ ਪਹਿਲਾਂ ਗਲਤ ਸੀ ਜਾਂ ਹੁਣ

  • @harminderkaur324
    @harminderkaur324 2 หลายเดือนก่อน

    ਵਿਰਸਾ ਸਿੰਘ ਵਲਟੋਹਾ ਦਾ ਕੋਈ ਸਟੈਂਡ ਨਹੀਂ ਹੈ

  • @sikhsingh5822
    @sikhsingh5822 2 หลายเดือนก่อน +2

    badal dall mordabad badal dall te karwai honi chahidi hai

  • @DarshanSingh-dz7kb
    @DarshanSingh-dz7kb 2 หลายเดือนก่อน +1

    Dhami gunga ho gaya

  • @ranjitsinghbains2476
    @ranjitsinghbains2476 2 หลายเดือนก่อน

    Badal, Baltoa sare Gunda gardi karde aa.

  • @GurinderSingh-j9s
    @GurinderSingh-j9s 2 หลายเดือนก่อน

    Aj SGPC nahi, guardian da lana hai.
    Eh Kisse vi hadh tak ja sakde ne

  • @BalbirSingh-xm2ek
    @BalbirSingh-xm2ek 2 หลายเดือนก่อน

    Ki ho rhia

  • @RealMe-w7j2t
    @RealMe-w7j2t 2 หลายเดือนก่อน

    Waltoa nu saga dewao

  • @parmindersingh5991
    @parmindersingh5991 2 หลายเดือนก่อน

    Naly kehnday guru da sikh kdi darday ni .hu jathedar ji dar ke astifa de rahe ne . Phag nu dag tan lag gya astifa nai dena chaida. Versa singh nu sjja dwao

  • @HappySingh-r7r2g
    @HappySingh-r7r2g 2 หลายเดือนก่อน

    Harpreet singh double face 🚔🚔🚔👳‍♀️🚔💺😂

  • @sukhminderkaur6719
    @sukhminderkaur6719 2 หลายเดือนก่อน

    Very very bad

  • @harwinderkandola2003
    @harwinderkandola2003 2 หลายเดือนก่อน

    Birsa baltoha pagel ho gaia hai

  • @SukhdevVirk-p8m
    @SukhdevVirk-p8m 2 หลายเดือนก่อน +2

    ਚੰਗਾ ਹੋਇਆ
    ਗਲੋਂ ਲਿਹਾ ਦਲਾਲ ਹੈ

    • @baldevsinghgill6557
      @baldevsinghgill6557 2 หลายเดือนก่อน

      ਸੁੱਖੇ ਅਮਲੀ ਨੂੰ ਬਣਾ ਦਿਓ ਫੇਰ ਜਨਾਬ

    • @baldevsinghgill6557
      @baldevsinghgill6557 2 หลายเดือนก่อน

      ਫ਼ਿਰ ਵਿਰਸੇ ਨੂੰ ਲਾ ਦਿਉ ਜਥੇਦਾਰ ਜਨਾਬ

  • @iqbalsingh3624
    @iqbalsingh3624 2 หลายเดือนก่อน

    Mann v rahe jathedar SAD nai lae te kita tuci ki okat to bahar challe gia

  • @iqbalsingh3624
    @iqbalsingh3624 2 หลายเดือนก่อน

    Sacchi jathedar nhi jaffemar niklya lagga v juti de thalle lagg c Ronda ajj kis tra kal kis tra mama banda c tu koi jathedar nhi mai SAD de khilaf aa pr ik saccha shikh aa jo tuhanu ik geanthi golakchor kom nu lagga khun ho only

  • @balvirsingh5810
    @balvirsingh5810 2 หลายเดือนก่อน

    ਫਾਹਾ ਵੱਡਿਆਂ ਗਿਆ ਇਹ ਜਥੇਦਾਰ ਹੈ ਹੀ ਦਲਾਲ ਪੰਜਾਬ ਚ ਜੋਗੀਆਂ ਦੇ ਡੇਰਿਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇਹਨੇ ਪਹੁੰਚਾ ਦਿੱਤੇ