ਗਿਆਨੀ ਰਘਬੀਰ ਸਿੰਘ, ਗਿਆਨੀ ਹਰਪ੍ਰੀਤ ਸਿੰਘ ਦੀ ਮੁਲਾਕਾਤ ਮਗ਼ਰੋਂ ਵੱਡਾ ਧਮਾਕਾ | Hera Pheri Nhi | Sanjha TV

แชร์
ฝัง
  • เผยแพร่เมื่อ 8 ม.ค. 2025

ความคิดเห็น • 5

  • @devinderpaldhillon9627
    @devinderpaldhillon9627 16 ชั่วโมงที่ผ่านมา +3

    ਬਾਦਲ ਦਲੀਏ -
    ਅਕਾਲ ਤਖ਼ਤ ਸਾਹਿਬ ਤੋਂ ਭਗੌੜੇ ਹੋ ਗਏ ।
    ਦਿੱਲੀ ਚੋਣਾਂ ਵਿੱਚੋਂ ਭਗੌੜੇ ਹੋ ਗਏ ।
    ਪਾਰਲੀਮੈਟ ਵਿਚੋਂ ਠੁੱਸ (ਇਕ ਸੀਟ)
    ਪੰਜਾਬ ਅਸੈਂਬਲੀ ਵਿਚੋਂ ਠੁੱਸ (2 )
    ਚੰਡੀਗੜ ਕਾਰਪੋਰੇਸ਼ਨ ਚੋਂ ਭਗੌੜੇ ।
    ਪੰਜਾਬ ਦੀਆਂ ਕਾਰਪੋਰੇਸ਼ਨਾਂ ਚੋਂ ਠੁੱਸ । ਹੋਰ ਹੁਣ ਇਸ ਲੱਕੜ ਦੇ ਘੋੜੇ ਨੂੰ ਚੁੱਲ੍ਹੇ ਵਿੱਚ ਡਾਹੋਗੇ ?

  • @devinderpaldhillon9627
    @devinderpaldhillon9627 15 ชั่วโมงที่ผ่านมา +3

    ਪਰ ਡਾਕਟਰ ਕੇਹਰ ਸਿੰਘ ਜੀ ਨਰਮ ਸਿਆਸਤ ਵਿੱਚ ਸੁਖਬੀਰ ਬਾਦਲ ਦਾ
    ਲੀਡਰ ਬਣੇ ਰਹਿਣਾ ਤਾਂ ਜ਼ਰੂਰੀ ਨਹੀਂ । ਇਹ ਤਾਂ ਝੂੰਡਾ ਕਮੇਟੀ ਨੇ ਵੀ ਵੱਡਾ ਸਰਵੇ ਕਰ ਕੇ ਕਿਹਾ ਸੀ ਕਿ ਸੁਖਬੀਰ ਦੀ ਲੀਡਰਸ਼ਿੱਪ ਬਦਲਨੀ ਚਾਹੀਦੀ ਹੈ , ਇਹ 117 ਵਿੱਚੋਂ 100 ਹਲਕਿਆਂ ਦੇ ਅਕਾਲੀ ਵਰਕਰਾਂ ਦੀ ਰਾਏ ਹੈ ।
    ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਤੋਂ ਤਾਂ ਅਖੀਰ ਵਿੱਚ ਝੂੰਦਾ ਕਮੇਟੀ ਦੀਆਂ ਸਿਫ਼ਾਰਸ਼ਾਂ ਤੇ ਹੀ ਮੋਹਰ ਲੱਗੀ ਹੈ ? ਜਿਹੜੀ ਕਮੇਟੀ ਅਕਾਲੀ ਦਲ ਵੱਲੋਂ ਹੀ ਬਣਾਈ ਗਈ ਸੀ ?ਫਿਰ ਸੁਖਬੀਰ ਬਾਦਲ ਤੇ ਉਹਦੇ ਕੁਝ ਨੇੜਲਿਆਂ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਕਿਉੰ ਤੜਫਣੀ ਲੱਗੀ ਹੋਈ ਹੈ ? ਕਿਉਂ ਏਡੇ ਲੋਹੇ ਲਾਖੇ ਹੋਏ ਹੋਏ ਹਨ ?
    ਪਬਲਿਕ ਨੇ ਸਾਰੀਆਂ ਚੋਣਾਂ ਵਿਚ ਬਾਦਲਾਂ ਨੂੰ ਨਕਾਰਿਆ ।
    ਪੰਜਾਬ ਪੁਲਿਸ ਨੇ ਬਾਦਲਾਂ ਦੇ ਖਿਲਾਫ ਪਰਚੇ ਦਰਜ ਕੀਤੇ ਨੇ ।
    ਇੱਕ ਤੋਂ ਬਾਦ ਇੱਕ ਛੇ ਚੋਣਾਂ ਬਾਦਲ ਹਾਰ ਚੁੱਕੇ ਹਨ ।
    ਅਕਾਲ ਤਖ਼ਤ ਸਾਹਿਬ ਦੇ ਖਿਲਾਫ ਘਟੀਆ ਬਿਆਨਬਾਜ਼ੀ ਕਰਕੇ ਬਾਦਲਾਂ ਨੇ ਆਪਣਾ ਕਿਰਦਾਰ ਏਨਾ ਘਟੀਆ ਕਰ ਲਿਆ ਹੈ ਕਿ ਕੋਈ ਵੀ ਆਸਥਾ ਵਾਲ਼ਾ ਸਿੱਖ ਇਹਨਾ ਨੂੰ ਚਿਮਟੇ ਨਾਲ਼ ਵੀ ਛੋਹਣ ਨੂੰ ਤਿਆਰ ਨਹੀਂ । ਫੇਰ ਵੀ ਜੇ ਸੁਖਬੀਰ ਘਰ ਬੈਠਣ ਨੂੰ ਤਿਆਰ ਨਾ ਹੋਵੇ ਤਾਂ ਉਹਦੇ ਨਰਮ ਦਲ ( ਜਿਸਨੂੰ ਅਸੀਂ ਤਾਂ ਲੁਟੇਰਾ, ਪਾਪੀ, ਗੁਰੂ ਵਿਰੋਧੀ, ਸਿੱਖੀ ਦਾ ਦੁਸ਼ਮਣ , ਸਰਮਾਏਦਾਰਾਂ ਦਾ, ਨਸ਼ੇ ਦੇ ਵਪਾਰੀਆਂ ਦਾ ਦਲ ਕਹਿੰਦੇ ਹਾਂ) ਦਾ ਭਾਰ ਪੰਜਾਬ ਕਿਉਂ ਝੱਲੇ ।

  • @RajpreetKaur-v2f
    @RajpreetKaur-v2f 16 ชั่วโมงที่ผ่านมา +1

    ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਸਵਾਲ ਜਰੂਰ ਉਠ ਰਹੇ ਨੇ, ਪਰ ਬਾਦਲ ਸਰਕਾਰ ਵੇਲੇ ਹੋਏ ਕੰਮਾ ਕਿਉ ਨੀ ਯਾਦ ਕੀਤਾ ਜਾ ਰਿਹਾ ਹਰ ਇਕ ਵਿਰੋਧੀ ਦਾ ਸਿਰਫ ਸ਼੍ਰੋਮਣੀ ਅਕਾਲੀ ਦਲ ਤੇ ਪ੍ਰਧਾਨ ਸੁਖਬੀਰ ਬਾਦਲ ਨੂੰ ਹੀ ਬਦਨਾਮ ਕਰਨ ਤੇ ਜੋਰ ਦਿੱਤਾ ਹੋਇਆਂ ਹੈ, ਉਹਨਾ ਵਲੋ ਕੀਤੇ ਕੰਮਾ ਨੂੰ ਕਿਉ ਨਹੀ ਦੱਸਦੇ ਵਿਰੋਧੀ ਬਸ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਤੇ ਕਮਜ਼ੋਰ ਕਵਨ ਦੀਆਂ ਸਾਜ਼ਿਸ਼ਾਂ ਤੇ ਸਾਜਿਸ਼ਾ ਰਚ ਰਹੇ ਨੇ

    • @devinderpaldhillon9627
      @devinderpaldhillon9627 16 ชั่วโมงที่ผ่านมา

      ਕੰਮ ਤਾਂ ਸੁਖਬੀਰ ਬਾਦਲ ਨੇ 2 ਦਸੰਬਰ 2024 ਨੂੰ ਆਪ ਹੀ ਗਲ਼ ਚ ਪੱਲਾ ਪਾ ਕੇ ਦੱਸ ਦਿੱਤੇ ਸੀ । ਸੰਗਤਾਂ ਨੇ ਸੁਣ ਕੇ ਹੀ ਤਾਂ ਜੁੱਤੀਆਂ ਸਾਫ ਕਰਨ ਦੀ ਤਨਖਾਹ ਦਿੱਤੀ ਸੀ । ਤੇ ਨਰੈਣ ਸਿੰਘ ਚੌੜਾ ਨੇ ਵੀ ਸਤਕਾਰ ਦੇਣ ਦਾ ਫੈਸਲਾ ਕੀਤਾ ਸੀ ।

    • @PARMINDERSINGHGILL-u1g
      @PARMINDERSINGHGILL-u1g 6 ชั่วโมงที่ผ่านมา

      ਵਾਹ ਵਾਹ ਬੀਬੀ ਜੀ ਧੰਨਵਾਦ ਤੁਹਾਡਾ ਸਾਨੂੰ ਜਾਂ ਪੰਜਾਬ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਬਾਦਲ ਨੇ ਪੰਜਾਬ ਲਈ ਕੁੱਝ ਕੀਤੈ। ਬੀਬੀ ਜੀ ਤੁਹਾਡੇ ਕਿਸੇ ਵੀ ਜੁਆਬ ਤੋਂ ਪਹਿਲਾਂ ਸਵੱਰਗੀ ਸ ਮਨਮੋਹਨ ਸਿੰਘ ਦੀ ਬਾਦਲ ਦੀ ਹਾਜ਼ਰੀ ਵਿੱਚ ਸਟੇਜ ਤੋਂ ਕਹੀ ਗੱਲ ਦੱਸ ਦਿਆਂ। ਉਨਾ ਕਿਹਾ ਸੀ ਕਿ "ਆਹ ਬੈਠੇ ਨੇ ਬਾਦਲ ਸਾਬ ਦੱਸਣ ਕਦੇ ਪੰਜਾਬ ਲਈ ਕੋਈ ਗੱਲ ਕਰਨ ਆਏ ਹੋਣ ਜਦੋਂ ਵੀ ਆਏ ਆਪਣੇ ਨਿੱਜੀ ਕੰਮ ਲਈ ਆਏ ਹਨ। ਬਾਕੀ ਇੱਕ ਬੇਨਤੀ ਹੈ ਕਿ ਤੁਸੀਂ ਕੋਈ ਇੱਕ ਕੰਮ ਦੱਸ ਦਿਓ ਜੋ ਬਾਦਲ ਨੇ ਪੰਜਾਬ ਦੇ ਹੱਕ ਚ ਚੰਗਾ ਕੰਮ ਕੀਤਾ ਹੋਵੇ। ਹਾਂ ਉਸਦੇ ਪੰਜਾਬ ਵਿਰੁੱਧ ਕੀਤੇ ਕੰਮਾਂ ਨੂੰ ਬਿਆਨ ਕਰਨ ਲਈ ਕਈ ਸਾਲ ਤੇ ਬਹੁਤ ਸਾਰੇ ਕਾਗਜ ਲੱਗ ਜਾਣਗੇ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ