JASSA PATTI LEG ROUTINE | MESSAGE FOR YOUTH | FARMER PROTEST- EPISODE-1

แชร์
ฝัง
  • เผยแพร่เมื่อ 25 ต.ค. 2024

ความคิดเห็น • 47

  • @JivanjotSingh-y3g
    @JivanjotSingh-y3g 6 หลายเดือนก่อน +53

    ਬਾਈ ਮੈਂ ਭਲਵਾਨ ਜੀ ਨੂੰ ਵੇਖ ਬੈਠਕਾਂ ਮਾਰਨੀਆਂ ਸ਼ੁਰੂ ਕੀਤੀਆਂ 3 ਸਾਲ ਪਹਿਲਾ ਬਾਈ ਕਨੇਡਾ ਚੋਂ ਮੈਨੂੰ ਇੱਕ ਕਾਲਾ ਮਿਲਿਆ ਸੀ ਮੈ ਜਿੰਮ ਹਮੇਸ਼ਾ ਪੱਟਾਂ ਦੀ exercise ਲਾ ਕੇ ਆਖੀਰ ਚੋਂ ਬੈਠਕਾਂ ਲਾਉਂਦਾ ਹੁੰਦਾ ਸੀ ਜਿਹੜਾ ਉਹ ਕਾਲਾ ਬਾਈ ਸੀ ਉਹ ਬੌਕਸਰ ਸੀ ਬਹੁਤ ਤਕੜਾ ਸੀ ਉਹਨੇ ਮੈਨੂੰ ਖਾਸ ਤੌਰ ਤੇ ਆ ਕੇ ਪੁੱਛਿਆ ਵੀ ਮੈਂ ਬੈਠਕਾਂ ਲਾਉਣ ਦੀ ਬਹੁਤ ਕੋਸ਼ਿਸ਼ ਕਰਦਾ ਪਰ 50 ਕ ਮਸਾਂ ਲੱਗ ਦੀਆਂ ।ਬਾਈ ਫੇਰ ਉਹਨੂੰ ਮੈਂ ਭਲਵਾਨ ਵਾਰੇ ਦੱਸਿਆ ਆ ਵੀਡਿਉ ਵਿਖਾਈ ਉਹ ਵੇਖ ਕੇ ਹੈਰਾਨ ਪਰੇਸ਼ਾਨ ਹੋ ਗਿਆ ਭਲਵਾਨ ਜੀ ਹੁਣਾ ਦੇ ਪੱਟ ਵੇਖ ਜਦੋਂ ਮੈਂ ਕਿਹਾ ਵੀ ਉਹ 3 ਤੌ 4 ਹਜ਼ਾਰ ਬੈਠਕਾਂ ਮਾਰਦੇ ਆ ਦਿਮਾਗ਼ ਹਿੱਲ ਗਿਆ ਕਹਿੰਦਾ bro how how ਕਿਵੇਂ ਫਿਰ ਉਹਨੇ ਭਲਵਾਨ ਜੀ ਦੀ ਸਾਰੀ biography ਲਈ ਕਹਿੰਦਾ ਮੈਂ follow ਕਰਿਆ ਕਰੂ

    • @balwantsingh-om1dv
      @balwantsingh-om1dv 6 หลายเดือนก่อน

      Bro tu Khana ki huna Jede nl power a Jay bro dsi plz me haran ho ga sun k

  • @arshdhillon1484
    @arshdhillon1484 4 หลายเดือนก่อน +4

    ਬਹੁਤ ਵਧੀਆ ਵੀਰ ਜੀ ਜੱਸਾ ਭੱਟੀ ਸਾਡੇ ਮਾਝੇ ਦੀ ਸ਼ਾਨ ਆ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਜੱਸਾ ਪੱਟੀ ਜਿੰਦਾਬਾਦ ਬਹੁਤ ਵਧੀਆ ਬਹੁਤ ਵਧੀਆ

  • @daljitrana7321
    @daljitrana7321 5 หลายเดือนก่อน +4

    JASSA is not only great wresrler he is very intelligent and very positive person very proud of him 💪💪💪💪💪🙏🏿🙏🏿🙏🏿

  • @JivanjotSingh-y3g
    @JivanjotSingh-y3g 6 หลายเดือนก่อน +3

    ਜਿਉਂਦੇ ਵੱਸਦੇ ਰਹੋ ਵੀਰ ਮੇਰਿਉ🙏🏿🙏🏿ਭਲਵਾਨ ਜੀ ਨੂੰ ਦੇਖ ਪੱਟ ਲਾਉਣੇ ਸ਼ੁਰੂ ਕੀਤੇ ਸੀ ।ਭਲਵਾਨ ਜੀ ਸਾਰੀ ਖ਼ਾਲਸ ਜਾਣਕਾਰੀ ਦਿੰਦੇ ਆ ਕੋਈ ਭੰਬਲ਼ਭੂਸਾ ਚੋਂ ਨਹੀਂ ਪਾਉਂਦੇ । ਬਾਈ ਹੁਣ ਖੁਰਾਕ ਤੇ ਵੀ ਸਾਰੀ ਵੀਡਿਉ ਪਾਇਉ 🙏🏿

  • @baljeetofficial9602
    @baljeetofficial9602 6 หลายเดือนก่อน

    Parminder dooja lia 😂😂😂😂😂 table tod ta bai ne … ਮਾਨ ਪੰਜਾਬ ਦਾ ❤

  • @avneetsaini4114
    @avneetsaini4114 6 หลายเดือนก่อน +1

    Beautiful work bro ❤

  • @talibtalib4703
    @talibtalib4703 6 หลายเดือนก่อน +1

    Jassa patti da akhada di exercise da vlog bano

  • @gurjitsingh6989
    @gurjitsingh6989 6 หลายเดือนก่อน

    Interview ta c pr aa kam di lor c .well done bai.

  • @jaskiratsingh3036
    @jaskiratsingh3036 6 หลายเดือนก่อน

    Verr g ik question see Kee palwan har roj ik hee exercise kr sakda ja roj navi

  • @RanjitSingh-gz5nv
    @RanjitSingh-gz5nv 6 หลายเดือนก่อน +1

    Sound chj da kr lendy..ena vda pehlwan nal gl bat krni c tA..

  • @AslamShaikh-gv7ej
    @AslamShaikh-gv7ej หลายเดือนก่อน

    इन्डियन नंबर वन रेसलर

  • @befikrajatt3337
    @befikrajatt3337 6 หลายเดือนก่อน +1

    Geo Patti saab

  • @prabjeetrandhawarandhawa5264
    @prabjeetrandhawarandhawa5264 5 หลายเดือนก่อน

    Awaaz theeq nahi record hoyi

  • @jaisman8626
    @jaisman8626 6 หลายเดือนก่อน

    Bro, u should try akhara workout with Jassa as well 🎉❤

  • @tejindersingh8444
    @tejindersingh8444 5 หลายเดือนก่อน +1

    Bai sound quality good karlo
    Te baki sabb vadia bai dabbi rakho kamm nu 👍👍👍👍

  • @gurvinderpartapsingh1485
    @gurvinderpartapsingh1485 6 หลายเดือนก่อน +1

    changi vdo hai, for future ik suggestion hai k voice & mic proper theek kro g...tan jo awaj theek awe

  • @sachinkaushal3124
    @sachinkaushal3124 5 หลายเดือนก่อน +2

    Olympic me jaane ki koshish karo meetti ki kusti ke alawa maat ki khusti bhi kheelo Iran Uzbekistan America Georgia ke pahalwano ko challange do India me to bahut laad liye

  • @premsinghrauwal6111
    @premsinghrauwal6111 5 หลายเดือนก่อน

    Wmk 👏🏻

  • @ManpreetSingh-wj6xu
    @ManpreetSingh-wj6xu 4 หลายเดือนก่อน

    🔥

  • @MakhanSingh-sd4nk
    @MakhanSingh-sd4nk 6 หลายเดือนก่อน

    V gud jassa bhji

  • @bhau8tq8st9z
    @bhau8tq8st9z 4 หลายเดือนก่อน

    ❤❤

  • @GuyBuddy-i6q
    @GuyBuddy-i6q 6 หลายเดือนก่อน +1

    Can you put english captions

  • @lovepreetcheema5889
    @lovepreetcheema5889 6 หลายเดือนก่อน +1

    Pinka jarg nal workout shoot kro 😁😁

  • @AjaySingh-m4g6c
    @AjaySingh-m4g6c 6 หลายเดือนก่อน

    All body workout video meme aayo

  • @honeykulamia1
    @honeykulamia1 5 หลายเดือนก่อน +1

    37:40 - 38:40👌🙏

  • @sandhuz9812
    @sandhuz9812 6 หลายเดือนก่อน

    ਬਾਈ ਜੀ ਮੇਰੇ ਮਨਕੇਆ ਚ ਦਿੱਕਤ ਆ ਜ ਕਿਸੇ ਵੀਰ ਕੋਲ ਕੋਈ ਹੱਲ ਹੈ ਤਾਂ plz ਦਸ ਦੋ ਪੁਨ ਦਾ ਕੰਮ ਏ ਯਾਰ L5 S1L4 L5 ch

    • @sarbjitsingh6354
      @sarbjitsingh6354 5 หลายเดือนก่อน

      ਬਾਈ ਅੱਪ ਡਾਊਨ ਕਸਰਤ ਕਰਿਆ ਕਰੋ ਲੇਟ ਕੇ ਪੰਜ ਮਿੰਟ ਪਿੱਠ ਭਾਰ ਪੰਜ ਮਿੰਟ ਢਿੱਡ ਭਾਰ ਰੋਜ਼ਾਨਾ ਅਤੇ ਭਾਰੀ ਚੀਜ਼ ਚੱਕਣ ਲੱਗੇ ਗੋਡੇ ਥੋੜੇ ਮੋੜ ਕੇ ਭਾਰ ਪੱਟਾਂ ਤੇ ਪਾਕੇ ਉੱਠਿਆ ਕਰੋ! ਮੇਰੇ ਸੇਮ ਪ੍ਰੋਬਲਮ ਸੀ ਕੋਈ ਕੰਮ ਨੀ ਸੀ ਹੁੰਦਾ ਇਹ ਕਸਰਤ ਕੀਤੀ ਦੋ ਮਹੀਨੇ ਔਖੇ ਸੋਖੇ ਹੁਣ ਬਿਲਕੁੱਲ ਠੀਕ ਹਾਂ! ਘਬਰਾਉਣ ਦੀ ਲੋੜ ਨਹੀਂ ਠੀਕ ਹੋ ਜਾਉਗੇ ਮਣਕਾ L 4 L 5 ਕੋਈ ਵੀ ਪ੍ਰੋਬਲਮ ਨਹੀਂ ਅਸਲ ਚ ਲੱਕ ਤੋਂ ਪੱਟ ਚ ਜਾਣ ਵਾਲੀ ਨਾੜ ਮਣਕੇ ਥੱਲੇ ਆ ਕੇ ਪ੍ਰੈਸ ਹੋ ਜਾਂਦੀ ਜਿਸ ਕਰਕੇ ਤਕਲੀਫ ਹੁੰਦੀ ਜੇਕਰ ਤੁਹਾਡੇ ਲੱਕ ਤੋਂ ਦਰਦ ਲੱਤ ਵੱਲ ਜਾਂਦੀ ਤਾਂ ਤੁਹਾਨੂੰ ਸੈਂਟਿਕਾ ਹੈ ਨਾੜ ਪ੍ਰੈਸ ਇਸ ਲਈ TH-cam ਤੇ ਅਣਗਿਣਤ ਕਸਰਤਾਂ ਹਨ ਸਰਚ ਕਰੋ HOW TO GET RELEX FROM SCINTICA PAIN

  • @agricultureimpliment9525
    @agricultureimpliment9525 5 หลายเดือนก่อน

    New subscriber

  • @JasvinderSingh-bi7un
    @JasvinderSingh-bi7un 6 หลายเดือนก่อน

    Jasa superstar h

  • @lovepreetCheema-dx2ot
    @lovepreetCheema-dx2ot 6 หลายเดือนก่อน

    Leg day 🎉

  • @daljitsingh4280
    @daljitsingh4280 6 หลายเดือนก่อน

    Right

  • @vinodsouda
    @vinodsouda 5 หลายเดือนก่อน

    WWE waiting give your self new target ❤❤

  • @balrajsingh324
    @balrajsingh324 5 หลายเดือนก่อน +1

    ਜੱਸਾ ਪੱਟੀ ਵੀ ਰੋਹਿਤ ਪਟੇਲ (ਲੱਡੂ ਡੂਮਛੇੜੀ) ਦੇ ਪੱਟਾਂ ਦਾ ਫੈਨ ਹੈ 💪

  • @randeepgill6678
    @randeepgill6678 6 หลายเดือนก่อน

    Apa v bai angu he parna ban lea fir 🤣🤣🫡

  • @HarpreetSingh-ij1nx
    @HarpreetSingh-ij1nx 6 หลายเดือนก่อน +1

    Vadde bhai saab set aa bs thodi English gatt rakhya kr chlo ohni kise nu maddi gll nhi pr jassa v ik famous bnda o v nhi krda

    • @RajpreetCheema-il1cw
      @RajpreetCheema-il1cw  6 หลายเดือนก่อน

      Brother English Consciously nhi bol ria jo natural Language gym ch hundi aa meri aa eh v ohi aa . Baki tu c comment kitta bht bht shukria mai hor koshish kranga khud nu es topic te improve krn di

  • @JagjeetSingh-rw7oq
    @JagjeetSingh-rw7oq 6 หลายเดือนก่อน

    🙏🙏🙏👍

  • @RajaSingh-dw5ve
    @RajaSingh-dw5ve 6 หลายเดือนก่อน

    Bhabhi ke gane nahin lagane the koi Punjabi gane Lalan de

  • @_netscapenavigator
    @_netscapenavigator 5 หลายเดือนก่อน

    See a chiropractor to correct muscle and strength imbalance

  • @jaiprakashshukla9884
    @jaiprakashshukla9884 5 หลายเดือนก่อน

    Ase v bhut galat exercise te over exercise la ke injury kra ke Ghar bethe a 😂

  • @Bhallwaan007
    @Bhallwaan007 6 หลายเดือนก่อน

    ❤❤

  • @aazimgazi3028
    @aazimgazi3028 6 หลายเดือนก่อน

    ❤❤