ਬਾਬੇ ਬਖਸ਼ੀਸ ਸਿੰਘ ਤੇ ਹਮਲਾ? ਪੰਜਾਬ ਵਿਚ ਕੌਣ ਕਰਵਾ ਰਿਹਾ ਵਾਰਦਾਤਾਂ

แชร์
ฝัง
  • เผยแพร่เมื่อ 2 ม.ค. 2025

ความคิดเห็น • 13

  • @singhbindi9806
    @singhbindi9806 3 วันที่ผ่านมา +3

    ❤️🙏🙏🙏🙏🙏

  • @Shamsher-qv1mv
    @Shamsher-qv1mv 3 วันที่ผ่านมา +5

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @SukhdeepSingh-bj2xo
    @SukhdeepSingh-bj2xo 3 วันที่ผ่านมา +4

    ਬਾਬਾ ਜੀ ਤੁਹਾਡੇ ਤੇ ਹਮਲਾ ਹੋਇਆ ਹੋ ਸਕਦਾ ਆ ਅਸੀਂ ਉਸ ਤੋਂ ਮੁਨਕਰ ਨਹੀਂ ਹੈਗੇ ਤੇ ਨਾ ਹੀ ਅਸੀਂ ਕਿਸੇ ਵੀ ਬੰਦੇ ਦੇ ਉਪਾ ਸਕਿਆ ਚਾਹੇ ਕੋਈ ਅੰਮ੍ਰਿਤ ਪਾਲ ਹੋਵੇ ਜਾਂ ਕੋਈ ਹੋਰ ਪੰਥਕ ਧਿਰ ਹੋਵੇ ਅਸੀਂ ਜਦੋਂ ਤੱਕ ਜਿਹੜਾ ਬੰਦਾ ਪੰਥ ਦੀ ਗੱਲ ਕਰੂਗਾ ਸੱਚ ਦੀ ਗੱਲ ਕਰੂਗਾ ਉਦੋਂ ਤੱਕ ਉਹਦੇ ਨਾਲ ਆ ਜਦੋਂ ਉਹਨੇ ਪੰਥ ਦੀ ਗੱਲ ਕਰਨ ਤੋਂ ਆਪਣੇ ਸਵਾਰਥ ਵੱਲ ਮੁੜ ਗਿਆ ਉਦੋਂ ਅਸੀਂ ਉਸ ਬੰਦੇ ਵੱਲੋਂ ਦੂਰ ਹੋ ਜਾਂਗੇ ਅੰਮ੍ਰਿਤਪਾਲ ਜਦੋਂ ਤੱਕ ਪੰਥ ਦੀ ਗੱਲ ਕਰਦਾ ਰਹੂਗਾ ਅਸੀਂ ਅੰਮ੍ਰਿਤ ਪਾਲ ਨਾਲ ਹਾਂ ਤੁਹਾਡੇ ਨਾਲ ਹਾਂ ਪੰਥ ਦਾ ਜਿਹੜਾ ਇਨਸਾਨ ਵੀ ਚੰਗਾ ਸੋਚੂਗਾ ਜਿਹੜਾ ਆਪਣੀ ਚੌਧਰ ਨੂੰ ਪਿੱਛੇ ਰੱਖ ਕੇ ਪੰਥ ਦੀ ਗੱਲ ਕਰੂਗਾ ਅਸੀਂ ਉਸ ਦੇ ਨਾਲ ਆ ਜਿਹੜਾ ਬੰਦਾ ਇਹ ਸੋਚੂਗਾ ਵੀ ਅਸੀਂ ਪੁਰਾਣੇ ਆ ਅਸੀਂ ਸਭ ਕੁਝ ਦੇਖਿਆ ਜਾਂ ਨਵੇਂ ਤਾਂ ਕੁਝ ਕਰ ਨਹੀਂ ਸਕਦੇ ਉਹੀ ਕਾਮਰੇਡਾਂ ਵਾਲੀ ਸੋਚ ਰੱਖੂਗਾ ਉਹ ਬੰਦਾ ਫਿਰ ਸਾਡੀ ਨਿਗਹਾ ਚੋਂ ਬਾਹਰ ਆ ਨਵੇਂ ਸਿੱਖ ਤਿਆਰ ਕਰਨਾ ਤੁਹਾਡਾ ਫਰਜ਼ ਬਣਦਾ ਆ ਨਾ ਕਿ ਨਵੇਂ ਉੱਠੇ ਨੌਜਵਾਨਾਂ ਨੂੰ ਦੱਬਣ ਦਾ ਕੰਮ ਤੁਹਾਡਾ ਆ ਇਸ ਚੀਜ਼ ਨੂੰ ਧਿਆਨ ਚ ਰੱਖਿਓ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਹਾਂ ਕਿ ਤੁਸੀਂ ਨਵੇਂ ਸਿੰਘਾਂ ਨੂੰ ਕਲਾਵੇ ਚ ਲੈ ਕੇ ਉਹਨਾਂ ਦਾ ਮਾਰਗਦਰਸ਼ਨ ਬਣੋਗੇ ਨਾ ਕਿ ਕਿਸੇ ਵੀ ਸਿੱਖ ਦਾ ਵਿਰੋਧੀ ਧਿਰ ਬਣ ਕੇ ਖੜੋਨ

  • @AmrikJudge
    @AmrikJudge 2 วันที่ผ่านมา +2

    ਬਖਸ਼ੀਸ਼ ਸਿੰਘ ਏਜੰਸੀਆਂ ਦਾ ਟਾਊਟ ਹੈ ਨਾਗਪੁਰੀ ਏਜੰਟ ਹੈਂ ਸਰਕਾਰੀ ਸਕਿਊਰਟੀ ਲੈ ਕੇ ਰਹਿ ਰਿਹਾ ਹੈ ਖ਼ੁਦ ਆਪ ਹਮਲਾ ਕਰਵਾਇਆ ਜੈਡ ਸਕਿਊਰਟੀ ਭਾਲ ਰਿਹਾ ਹੈ ਖਾਲਿਸਤਾਨੀ ਨੂੰ ਸਰਕਾਰੀ ਸਕਿਊਰਟੀ ਕਿਵੇਂ ਟਾਊਟਾਂ ਨੂੰ ਸਰਕਾਰੀ ਸਕਿਊਰਟੀ ਦਿੱਤੀ ਜਾਂਦੀ ਹਮਲੇ ਦਾ ਝੂਠਾ ਕੇਸ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਤੇ ਲਾਵੇਗਾ ਤਾਂ ਕੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਬਾਹਰ ਨਾ ਸਕੇ ਏਜੰਸੀਆਂ ਤੇ ਨਾਗਪੁਰ ਵਾਲਿਆਂ ਨੂੰ ਖੁਸ਼ ਕਰ ਸਕੇ ਬਖਸ਼ੀਸ਼ ਬਿੱਟੂ ਤਲਵਾੜਾ ਕੁੱਕੀ ਏਜੰਸੀਆਂ ਦੇ ਰਾਅ ਦੇ ਟਾਊਟ ਪਲ ਪਲ ਦੀ ਡਾਇਰੀ ਨਾਗਪੁਰ ਵਿਖੇ ਭੇਜਦੇ ਹਨ ਇਹ ਟਾਊਟ ਹਨ

  • @ManjeetPunia-g5w
    @ManjeetPunia-g5w 4 วันที่ผ่านมา +3

    Bhai Amritpal singh ji Khalsa zindabad ❤❤

  • @princesandhu8890
    @princesandhu8890 3 วันที่ผ่านมา +2

    avtar singh khande ne tan tainu v lahnta payian c jdo tu jeetya mike mute karta c …hun tainu koi sunda nhi tu publicity bhalda …oh dhir jisdi tu gall karda oh aandar tunne hoye ..baba bakshish singh ne v koi byaan ni ditta kise te tu kyo chawla maari jana

  • @SukhdeepSingh-bj2xo
    @SukhdeepSingh-bj2xo 3 วันที่ผ่านมา +3

    ਕਈਆਂ ਦੇ ਆਪਣੇ ਸਵਾਰਥ ਲੁਕੇ ਹੋਏ ਆ ਇਹਦੇ ਪਿੱਛੇ ਉਸ ਵਕਤ ਪਿੱਛੇ ਰੱਖ ਕੇ ਪੰਥ ਦੀ ਗੱਲ ਕਰਨੀ ਪੈਣੀ ਆ ਲੋਕ ਸਭ ਕੁਝ ਦੇਖਦੇ ਪਏ ਆ ਲੋਕ ਉਸ ਪਿੱਛੇ ਹੀ ਖੜਨਗੇ ਜਿਹੜਾ ਪੰਥ ਦੀ ਗੱਲ ਕਰੂਗਾ ਜਿਸ ਬੰਦੇ ਨੂੰ ਆਪਣੇ ਲਾਲਚ ਜਾਂ ਆਪਣੇ ਵੱਡੇ ਹੋਣ ਜਾਂ ਅਸੀਂ ਪੁਰਾਣੇ ਹਾਂ ਉਸ ਦਾ ਮਾਣ ਆ ਲੋਕ ਉਸ ਗੱਲ ਤੋਂ ਵਾਕਫ ਨੇ ਪੁਰਾਣਾ ਖਾੜਕੂ ਤਾਂ ਵਲਟੋਹਾ ਵੀ ਕਹੀ ਜਾਂਦਾ ਮੈਂ ਪੁਰਾਣਾ

  • @PavNoor-v8n
    @PavNoor-v8n 3 วันที่ผ่านมา +3

    Tu v jhott bolli jannaa yar

  • @gagandipsingh7734
    @gagandipsingh7734 3 วันที่ผ่านมา +1

    Mr jeeta dogra , you are believe Punjab police, remember 1984 ,94 , Mr Baba sleep your sarkar gunman , your security sarkari darbari security , jeeta dogra target Amritpal Singh , this is Indian narrative ,