Life in Canada: ਆਓ ਦਿਖਾਈਏ ਕੈਨੇਡਾ ਦੇ ਖੇਤ..... ਕੈਨੇਡਾ ਦੀ ਮੋਟਰ ਦੇ ਨਜ਼ਾਰੇ | Canada Farms

แชร์
ฝัง
  • เผยแพร่เมื่อ 15 ต.ค. 2024
  • Life in Canada: ਆਓ ਦਿਖਾਈਏ ਕੈਨੇਡਾ ਦੇ ਖੇਤ..... ਕੈਨੇਡਾ ਦੀ ਮੋਟਰ ਦੇ ਨਜ਼ਾਰੇ.......
    Thank you for watching ! Have fun
    Subscribe Kro Sada TH-cam Channel bit.ly/2PCU2rH
    Follow us:
    Official Website: dailyhamdard.com/
    hamdardtv.com/
    Twitter: / hamdarddaily
    Facebook Page: / newshamdard

ความคิดเห็น • 131

  • @Hamdardmediagroup
    @Hamdardmediagroup  4 ปีที่แล้ว +4

    Newcomers life in CANADA:
    th-cam.com/video/YOQfHLl232g/w-d-xo.html

  • @JasvirSingh-ol6ie
    @JasvirSingh-ol6ie 5 ปีที่แล้ว +29

    ਪਾਣੀ ਨੂੰ ਪੁੱਤਾਂ ਤੋ ਵੀ ਜਿਆਦਾ ਪਿਆਰ ਕਰਦੇ ਨੇ ਕਨੇਡਾ ਵਾਲੇ ਵੀਡੀਓ ਦੇਖ ਕੇ। ਸਾਡੇ ਗਰੂ ਸਹਿਬਾਨ ਤਾ ਪਿਤਾ ਦਾ ਦਰਜਾ ਦੇ ਕੇ ਗਏ ਨੇ ਫਿਰ ਹੁਣ ਸਾਨੂੰ ਲੋੜ ਆਪਣੇ ਅੰਦਰ ਝਾਕਣ ਦੀ ਹੈ ਪਾਣੀ ਨੂੰ ਬਰਬਾਦ ਨਾ ਕਰੀਏ।

    • @rajsaggar3807
      @rajsaggar3807 4 ปีที่แล้ว

      乙,,,,,,,。

  • @sahajdhillon4009
    @sahajdhillon4009 4 ปีที่แล้ว +10

    ਪੰਜਾਬ ਵਿੱਚ ਓਤਮ ਖੇਤੀ ਦੇ ਧੰਦੇ ਨੂੰ ਮੰਦਮ ਧੰਦਾ ਵਣਾਂ ਦਿੱਤਾ ਸਰਕਾਰਾਂ ਨੇ ਨਾਂ ਮੰਡੀ ਕਰਨ ਹੈ ਨਾ ਰੇਟ ਦਿੱਤਾ ਜਾਂਦਾ ਹੈ ਜੀ।

  • @g.s.dgomnaam9007
    @g.s.dgomnaam9007 4 ปีที่แล้ว +5

    ਵੀਡੀਓ ਬਣਾਉਣ ਹੀ ਹੁੰਦੀ ਆ ਤਾਂ ਕਿਸੇ ਢੰਗ ਤਰੀਕੇ ਦੀ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹੋ ਜੀ ਇਹ ਪੌਲੀਹਾਉਸ ਤਾਂ ਹੁਣ ਪੰਜਾਬ ਵਿੱਚ ਵੀ ਹੈਗੇ ਨੇ ਚਾਹੇ ਘੱਟ ਹਨ ਮੇਰੀ ਸਲਾਹ ਨੂੰ ਗਲਤ ਨਾ ਸਮਝਿਆ ਜੀ God bless you

  • @gagan7atla
    @gagan7atla 5 ปีที่แล้ว +39

    ਪੰਜਾਬ ਦਾ ਕਿਸਾਨ ਲੀਡਰਾ ਦੀ ਬੇਈਮਾਨੀ ਕਰਕੇ ਤਰੱਕੀ ਨਹੀ ਕਰ ਸਕਿਆ

  • @bluepen215
    @bluepen215 2 ปีที่แล้ว +1

    Good a g

  • @bluepen215
    @bluepen215 2 ปีที่แล้ว +1

    God bless 🙌

  • @kakaparminder4477
    @kakaparminder4477 3 ปีที่แล้ว +2

    good canada

  • @baljindersingh9340
    @baljindersingh9340 3 ปีที่แล้ว +2

    Good video

  • @JagjeetSingh-vy3iq
    @JagjeetSingh-vy3iq 2 ปีที่แล้ว

    ਸ਼ੁਕਰੀਆ ਜੀ। ਅਹਿਮ ਜਾਣਕਾਰੀ ਏ, ਖਾਸ ਤੌਰ ਤੇ ਪਾਣੀ ਬਾਰੇ

  • @gurwindermaan711
    @gurwindermaan711 5 ปีที่แล้ว +7

    FORD tractor,s😍💘

  • @ramandullat444
    @ramandullat444 4 ปีที่แล้ว +3

    Chennel walio veero ek request a canada de ford tractors waare ekk video bnaao please

  • @angrejsandhu321
    @angrejsandhu321 5 ปีที่แล้ว +8

    ਬਹੁਤ ਵਧੀਆ ਸਾਰਾ ਪ੍ਰੋਗਰਾਮ,
    ਕਿਹੜੀ ਜਗ੍ਹਾ,ਖੇਤ ਦਾ ਸਾਇਜ,ਖੇਤ ਦੀ ਕੀਮਤ, ਵੀ ਜ਼ਰੂਰ ਦਸੀਆ ਕਰੋ ਜੀ

  • @balvirlandra7727
    @balvirlandra7727 4 ปีที่แล้ว +10

    ਪੰਜਾਬ ਦੇ ਗਰੀਬ ਜੱਟ ਲੈਦੇ ਨੇ ਫਾਹੇ

  • @AvtarSingh-vt1lr
    @AvtarSingh-vt1lr 3 ปีที่แล้ว +2

    Lagda ta jmma punjab hoyi aaa😂

  • @balkarsingh4612
    @balkarsingh4612 4 ปีที่แล้ว +5


    ਭਿਡੀਆ ਦਾ ਤੇ ਮਾੜਾ ਹੀ ਹਾਲ ਹੈ।ਇੰਨੀ ਦੂਰ ਦੂਰ ਲਾਈਆਂ ਹਨ।

  • @ramandullat444
    @ramandullat444 4 ปีที่แล้ว +1

    Tractor saare e ford a ehna kol well done jatta👍👍

  • @jaswantsingh1815
    @jaswantsingh1815 4 ปีที่แล้ว +1

    Very good

  • @baldevsinghjagde.2698
    @baldevsinghjagde.2698 5 ปีที่แล้ว +6

    Very good job, thanks. Keep it up, and try more again. Madam s voice very nice.

  • @princevats8191
    @princevats8191 3 ปีที่แล้ว +2

    My dream

  • @singhpalsinghpal1699
    @singhpalsinghpal1699 4 ปีที่แล้ว +1

    Nice ji

  • @amandeol674
    @amandeol674 5 ปีที่แล้ว +12

    ਮੈਡਮ ਜੀ ਸਾਡੇ ਪਿੰਡ ਆਉ ਅਸੀ ਭਿੰਡੀ ਖੇਤ ਚੌ ਤੌੜ ਕੇ ਖੇਤ ਵਿਚ ਹੀ ਸਬਜੀ ਬਣਾ ਕੇ ਮੰਡੀ ਵੇਚ ਦੇ ਆ

    • @kulwant747
      @kulwant747 5 ปีที่แล้ว

      Excellent job baiji

  • @bluepen215
    @bluepen215 2 ปีที่แล้ว +1

    Hor v video bnao g

  • @sonynehal9524
    @sonynehal9524 4 ปีที่แล้ว +1

    madom canada vich pani dharti ch kine ft. te aa bore v lag janda je launa hove

  • @LovepreetSingh-ky1ol
    @LovepreetSingh-ky1ol 5 ปีที่แล้ว +22

    mam tusi bahut sohnee laggde oo

    • @resham779
      @resham779 5 ปีที่แล้ว +1

      Hahaha

    • @Taranjot2016
      @Taranjot2016 4 ปีที่แล้ว

      MADAM NE JE COMMENT READ KAR LIYA TERA Y CANADA DA VISA SURE

    • @simermaan254
      @simermaan254 4 ปีที่แล้ว

      Sachi yr sohni ta bht a ❤️

  • @sadhusingh6171
    @sadhusingh6171 5 ปีที่แล้ว +7

    ਪੰਜਾਬ ਦੀ ਕਿਸਾਨੀ ਨੂੰ ਆਪਣੇ ਹੀ ਖਾ ਗਏ ?ਪੰਜਾਬ ਦੇ ਕਿਸਾਨ ਨੂੰ ਕਿਸੇ ਹੋਰ ਨੇ ਨਹੀ ਮਾਰਿਆਂ ਆਪਣਿਆਂ ਨੇ ਹੀ ਮਾਰਿਆਂ ?ਜਦੋ ਕਿਸਾਨ ਨੂੰ ਨਕਲੀ ਬੀਜ ਨਕਲੀ ਖਾਦਾ ਦੇਣ ਵਾਲੇ ਵੀ ਕਿਸਾਨੀ ਦੇ ਰਾਖੇ ਅਖਵਾਉਂਦੇ ਸਨ ? ਮੈਡਮ ਨਾ ਮਾਕਿੰਟਗ ਦੀ ਕੋਈ ਸਮੱਸਿਆ ਸੀ ਨਾ ਕਿਸਾਨ ਦੀ ਮਹਿਨਤ ਵਿੱਚ ਕੋਈ ਕਮੀ ਹੈ ? ਜੇ ਕਮੀ ਸੀ ਤਾ ਸਰਕਾਰਾ ਦੀ ਸਾਫ ਨੀਤ ਦੀ ਕਮੀ ਸੀ ? ਕਿਸਾਨ ਵੀ ਉਹੀ ਖਾਦ ਪਾਉਂਦਾ ,ਉਹੀ ਬੀਜ ਪਾਉਂਦਾ ,ਕਿਸਾਨ ਕਿਉਂ ਘਾਟੇ ਵਿੱਚ ਹੈ ? ਸਿਆਸੀ ਨੇਤਾ ਵੀ ਉਹੀ ਬੀਜ,ਉਹੀ ਖਾਦਾ ਪਾਉਂਦੇ ਹਨ ਉਹ ਹਰ ਸਾਲ ਮੁਨਾਫ਼ੇ ਵਿੱਚ ਜਾਦੇ ਹਨ ? 🌹 ਤੁਸੀ ਕਿਹੜੇ ਜੱਟ ਦੀ ਗੱਲ ਕਰਦੇ ਨਿੱਤ ਫਿਲਮਾਂ ਵਿੱਚ ਦਿਖਾਉਂਦੇ ਹੋ, ਕਦੇ ਗਾਣਿਆਂ ਵਿੱਚ ਕਦੇ। ਠਾਣਿਆ ਵਿੱਚ,ਕਦੇ ਜੇਲਾਂ ਵਿੱਚ ਦਿਖਾਉਂਦੇ ਹੋ ,ਉਹਨੂੰ ਧੀ ਦੇ ਵਿਆਹ ਦਾ ਫਿਕਰ ਪਿਆ,ਉਤੋ ਕਰਜਾ ਸਾਹੂੂਕਾਰਾ ਦਾ,ਉਹਨੂੰ ਸਮਝ ਨੀ ਲਗਦੀ ਕਿ ਕਰਨਾ,ਉਹ ਤਾ ਝੰਬਿਆ ਪਿਆਂ ਸਰਕਾਰਾਂ ਦਾ,

    • @bhaghansra6024
      @bhaghansra6024 4 ปีที่แล้ว

      Harjit. harjit.kaur

    • @samarveersingh1244
      @samarveersingh1244 4 ปีที่แล้ว +1

      ਜਦ ਵੋਟ ਪਾਨੇ ਦਾ ਟਾਈਮ ਹੁੰਦਾ ਬੋਤਲ ਦਿਸਦੀ ਤੇਰੇ ਵਰਗੇ ਨੂੰ

  • @sunnysingh-vs5fw
    @sunnysingh-vs5fw 4 ปีที่แล้ว +2

    nice paji

  • @arshmander6867
    @arshmander6867 4 ปีที่แล้ว +2

    Yr kudi bhut sohni aa

  • @streettrader371
    @streettrader371 4 ปีที่แล้ว +4

    ਸਾਡੇ ਬੇੰਗਣਾ ਦੀ ਸੁੰਡੀ ਨਹੀਂ ਮਰਦੀ
    ਇਹ ਕੈਨਡਾ ਵਾਲੇ ਪਤਾ ਨਹੀਂ ਕਿ ਕਰਦੇ ਆ

    • @JaggaDaaku94
      @JaggaDaaku94 4 ปีที่แล้ว

      Mausam thnda ethe

    • @gurvindersingh9154
      @gurvindersingh9154 3 ปีที่แล้ว

      ਉਹ ਆਪਣੇ ਵਾਗ ਪੋਦਿਆ ਨੂ ਪਾਣੀ ਵਿਚ ਡਬੋ ਕੇ ਨਹੀ ਰਖਦੇ ਤੇ ਨਾ ਹੀ ਇਨੀ ਸੰਘਣੇ ਪੋਦੇ ਲਾਉਦੇ ਆ

  • @KulwinderSingh-qu2jm
    @KulwinderSingh-qu2jm 4 ปีที่แล้ว +1

    Super video je

  • @gurdeepdhaliwal8182
    @gurdeepdhaliwal8182 5 ปีที่แล้ว +3

    Very good thx mam

  • @parmindersinghsivia9888
    @parmindersinghsivia9888 5 ปีที่แล้ว +5

    Wah ji Wah vvvvvv nice vvvvvv good

  • @jasdeepsingh5538
    @jasdeepsingh5538 4 ปีที่แล้ว +2

    Irrigation di koi proper gal ni kiti

  • @RavinderSingh-bl7or
    @RavinderSingh-bl7or 3 ปีที่แล้ว +2

    Punjab di Rees ni g j sarkar Changi hove

  • @g.s.dgomnaam9007
    @g.s.dgomnaam9007 4 ปีที่แล้ว +1

    ਵਾਹ ਬੀਬਾ ਜੀ ਪਾਲਕ ਨੂੰ ਹੀ ਸਾਗ ਬਣਾਈ ਜਾਂਦੇ ਹੋ ਮੁਆਫ ਕਰਨਾ ਉਹ ਪਾਲਕ ਸੀ ਸਰੋਂ ਨਹੀਂ

  • @harvindersingh3876
    @harvindersingh3876 5 ปีที่แล้ว +2

    Awesome video you made, it was really appreciateable. Anchor is so much talented and have so sweet voice. Keep it up 👍

  • @jassabrarbrar2751
    @jassabrarbrar2751 5 ปีที่แล้ว +6

    Good job madem g

  • @JagdishSingh-fo8yx
    @JagdishSingh-fo8yx 5 ปีที่แล้ว +5

    Nice

  • @bhagwantbawa1578
    @bhagwantbawa1578 5 ปีที่แล้ว +4

    Lovely mam and good knowledge

  • @sukhwindersingh-uj2nq
    @sukhwindersingh-uj2nq 4 ปีที่แล้ว +1

    Madam ji sat shri akal ji asi v kheti de mahir a ji sanu v canada da visa deo ji asi v kheti karni canada vich

  • @Hardeepsingh-bj3hy
    @Hardeepsingh-bj3hy 4 ปีที่แล้ว

    ਅਸੀ ਜਮੀਨ ਖਰੀਦਣ ਲਈ ਕੈਨੇਡਾ ਵਿੱਚ ਕਿਸ ਰੈਟ ਵਿੱਚ ਮਿਲ ਜਾਉ ਤੈ ਕਿਸ ਨਾਲ ਗੱਲਬਾਤ ਕਰਨੀ ਪੳਉ

    • @iamwhoiam3907
      @iamwhoiam3907 4 ปีที่แล้ว

      ਦਲਾਲ ਨਾਲ 😄

  • @kalapannu9866
    @kalapannu9866 4 ปีที่แล้ว +1

    Att

  • @Tajindersingh-ox2yu
    @Tajindersingh-ox2yu 4 ปีที่แล้ว +1

    ✌✌✌ v nice ghoman g

  • @AmarjitSingh-hr1kh
    @AmarjitSingh-hr1kh 4 ปีที่แล้ว

    ਤੁਸੀ ਪੰਜਾਬ ਆ ਕੇ ਖੇਤੀ ਕਰੋ ਤੁਹਾਡਾ ਹਾਲ ਵੀ ਏਥੋ ਦੇ ਕਿਸਾਨਾ ਵਾਲਾ ਹੋਣਾ ਹੈ

  • @KulwantSingh-fy7kt
    @KulwantSingh-fy7kt 4 ปีที่แล้ว +1

    Good

  • @kamaljit2806
    @kamaljit2806 5 ปีที่แล้ว +4

    ਸਾਨੂੰ ਪਤਾ ਤੇਰੇ ਕੋਲ ਅੈਪਲ ਦਾ ਫੋਨ ਆ, ਜੇਬ ਚ ਪਾ ਲੈ ਇਹਨੂੰ

  • @vijitmaglani8544
    @vijitmaglani8544 4 ปีที่แล้ว +2

    MAM TUHANU SAAMNE BITHA KE BAS DEKHI JAWAN HOR KUCH NI MANGDA....

  • @kulvirsingh8608
    @kulvirsingh8608 5 ปีที่แล้ว +4

    location ki hi mam ji te farm da size b dso ji

    • @GURMEETSiNGH-bj2jh
      @GURMEETSiNGH-bj2jh 5 ปีที่แล้ว

      ਅਾਹੋ ਤੁਸੀ ਖਰੀਦਣਾ ਹੋਣਾ

    • @shergilltv316
      @shergilltv316 4 ปีที่แล้ว +1

      @@GURMEETSiNGH-bj2jh 😂😂😂😂😂😂😂😂😂😂😂😂😂😂😂😂😂😂😂😂😂😂😂😂nhi chakbandi karni aww

  • @gurmeetkaur85
    @gurmeetkaur85 5 ปีที่แล้ว +6

    Punjabi lok mehnti hunde ne jithe jande ne uthe banjar bhumi nu vi harali vali bana dinde ne. Khan peen dian reesa vi punjabian di koi nahi kr sakda.

  • @kulwantsingh4045
    @kulwantsingh4045 4 ปีที่แล้ว +1

    Mam bamb ah

  • @rambawa6629
    @rambawa6629 4 ปีที่แล้ว +1

    Jo .marji Ye ji. Punjab ta Punjab hi ye. Payesa hi sab kus ni hunda.., 250 kile wala ta Punjab ch v. Krodpati ye

    • @mannsaab9161
      @mannsaab9161 4 ปีที่แล้ว

      Ram Bawa punjab ch 250 kila lna sokha ni veer cnda ch 3/4 lkh da kila

  • @davindergillgill4490
    @davindergillgill4490 5 ปีที่แล้ว +4

    majaaa

  • @mandeepgrewal964
    @mandeepgrewal964 5 ปีที่แล้ว +4

    Madam very nice

  • @kulvirsingh8608
    @kulvirsingh8608 5 ปีที่แล้ว +2

    purchase b Karla ge dso ta c

  • @constructionkida4091
    @constructionkida4091 4 ปีที่แล้ว

    This is in Ontario or BC ??

    • @taranjeetkaurghuman8207
      @taranjeetkaurghuman8207 4 ปีที่แล้ว +1

      Ontario

    • @constructionkida4091
      @constructionkida4091 4 ปีที่แล้ว +2

      @@taranjeetkaurghuman8207 ohhh famous punjabi anchor . Thanks for reply. Chardikala bakhse waheguru tohnu

  • @akwantdhaliwal2555
    @akwantdhaliwal2555 4 ปีที่แล้ว

    Gamed

  • @suzibal8502
    @suzibal8502 4 ปีที่แล้ว

    music is very loud

  • @mohindersingh2069
    @mohindersingh2069 4 ปีที่แล้ว +2

    Hi

  • @pawanswaich4023
    @pawanswaich4023 4 ปีที่แล้ว

    Mere kol ta pinda bhut mota mere kol ah ke dekho ik bar

  • @hoodmusic3296
    @hoodmusic3296 5 ปีที่แล้ว +4

    Australia kheti ch nzaara but canada heni kuj khaas

  • @AvtarSingh-bu9kc
    @AvtarSingh-bu9kc 5 ปีที่แล้ว +5

    Pr koi khas ni dsea,

  • @rajveetso9437
    @rajveetso9437 4 ปีที่แล้ว

    rehnda Kuch host ne music naal video da julus kadh dita

  • @varindersharma334
    @varindersharma334 5 ปีที่แล้ว

    hello bhen main bhut dukhi aa gharo main bhut greeb family wicho haan te shop te job krda meri sellery ve bhut ghat hai 6500 rupe te sade sirr 6 lakh da karza mere dad ji bimar c bhut time pehla te ohna de ilazz te pasie lage c asi apne ghar di regestri dharke pasie laye c te hun 5 sall hoge aa sade kolo pasie wapis nhi hoye te meri sellery nal ghar da kharcha ve badi mushkil nal chalda te dad ve bimar rehnde ne tension karke meri ehi requst hai ki koi bhen mainu bahar foran wich bula lave te main sare pasie sellery wicho katwaaa diya karoga te nale kam kar kar sara karzaa utaar devaga ji plz ehte rehke kujni hona mere kolo es sall de wich 6 lakh rupe karza dena jai na ditta te sada ghar chla jana main pasie di help nhi leni bhene sirf koi bhen mainu bahar bula lave jithe rehke mai vadiya pasie kmake apna karzaa utaar ska plz meri help karo rabb tubanu hamesha khush rakhoga 🙏🙏

    • @kulwant747
      @kulwant747 5 ปีที่แล้ว +1

      Waheguruji

  • @jimmytoor2712
    @jimmytoor2712 4 ปีที่แล้ว

    lagda motor te gye lagde o...🤫😄🤔

  • @jagjitsidhu3354
    @jagjitsidhu3354 4 ปีที่แล้ว +1

    Back music di ki lorh ai

  • @ranajisrgusdinbatekithase7337
    @ranajisrgusdinbatekithase7337 5 ปีที่แล้ว

    Voice da koe hall kro ta k voice recorder ho

  • @kulwantlegha3964
    @kulwantlegha3964 4 ปีที่แล้ว

    India to bula lao bnde Kheti wale km vich bahut mahir h

  • @manjitsidhu9753
    @manjitsidhu9753 4 ปีที่แล้ว +1

    Punjab ch koi kamm karke raaji ni bahr ja ke vekho kive kamm karde a.....

    • @mannsaab9161
      @mannsaab9161 4 ปีที่แล้ว

      Manjit Sidhu Punjab ch mehnt da mull ni veer ta ni krk raji sbji di khti asi v krda aa mndi ch 5 nu la k bjar ch 30/35 nu vkda

    • @prabhjeetsingh5056
      @prabhjeetsingh5056 4 ปีที่แล้ว

      Tu koi sad da Vekh ke

  • @GurcharanSingh-sp3sx
    @GurcharanSingh-sp3sx 4 ปีที่แล้ว

    Punjab nahi ban sakda punjab World vich sirf ik he a

  • @brarbrar3138
    @brarbrar3138 3 ปีที่แล้ว

    Not. Canda

  • @surindersinghsekhon5167
    @surindersinghsekhon5167 5 ปีที่แล้ว +3

    ford ch phich 3 tyre

  • @ਖੇਤੀਬਾੜੀਧੂਰਤੌ
    @ਖੇਤੀਬਾੜੀਧੂਰਤੌ 5 ปีที่แล้ว

    ਸ਼ਤ ਸ਼੍ ਆਕਾਲ ਜੀ ਚੇਨਲ ਅਤੇ ਵਿਡੀਊ ਦੇ ਸਭ ਮੇਮਬਰ ਨੁੰ
    ਕਿਰਪਾ ਕਰਕੇ ਮੇਡਮ ਦੀ ਜਗਹ ਬੰਦੇ ਨੂੰ ਅੇਂਕਰ ਬਣਾਊ ਜੋ ਫਾਰਮ ਚ ਹਰ ਮਸ਼ਿਨਰੀ ਦੀ ਅਤੇ ਫਸਲ ਬਾਰੇ ਜਾਣਕਾਰੀ ਪੁਰੀ ਊਪਯੁਕਤ ਦਵੇ
    ਹੋਰ ਬਾਕੀ ਸਾਰੇ ਕਮ ਸਹੀ ਨੇ

  • @pardeepgarg7242
    @pardeepgarg7242 4 ปีที่แล้ว

    Punjabi Canada bitch kmm kr skda India bitch nahi kyu?

  • @kuldeepsidhu4696
    @kuldeepsidhu4696 4 ปีที่แล้ว +1

    Oye hoye....mar javan
    Maza aa geya dekh ke.

  • @ranajisrgusdinbatekithase7337
    @ranajisrgusdinbatekithase7337 5 ปีที่แล้ว +1

    Na nata na insan emandar ne ha

  • @pawanswaich4023
    @pawanswaich4023 4 ปีที่แล้ว +1

    Ajja fer mosam ta hor v vadiya kardu jado vich gya ta 10 inch da tu ta karegi hyeeee ufffff bhut maja aunda

  • @sidhu1533
    @sidhu1533 4 ปีที่แล้ว +1

  • @netrajasthan6433
    @netrajasthan6433 5 ปีที่แล้ว

    रिपोर्ट में कोई खास नया नही

  • @godblessyou2720
    @godblessyou2720 5 ปีที่แล้ว +2

    🤣🤣😅👎👎

  • @bsingh3400
    @bsingh3400 4 ปีที่แล้ว

    ਫੁਕਰੀ ਜ਼ਨਾਨੀ ਿੲਸ ਨੂੰ ਕੁਝ ਨਹੀਂ ਪਤਾ

  • @gurpindersingh8419
    @gurpindersingh8419 4 ปีที่แล้ว

    Cow

  • @bsingh3400
    @bsingh3400 4 ปีที่แล้ว

    ਬੀਬੀ ਗੋਰੀ ਦੀ ਰੀਸ ਕਰਦੀ ਸਮੋਸੇ ਖਾ ਕੇ ਊਗਲਾਂ ਚੱਟਦੀ

  • @rajveetso9437
    @rajveetso9437 4 ปีที่แล้ว

    Kash may 4k dislike Kar sakda

  • @ajmanderaulakh6376
    @ajmanderaulakh6376 4 ปีที่แล้ว

    ਕਦੇ ਮੋਟਰ ਵਾਲੇ ਮੰਜੇ ਤੇ ਪੈ ਕੇ ਦੇਖਿਆ

  • @GaganSingh-cf4tq
    @GaganSingh-cf4tq 5 ปีที่แล้ว

    ਵੱਡੀਅਾ ਵੱਡੀਅਾ ਗੱਲਾ ਕਰ ਕੇ ਪੁੱਛੀਅਾ ਕੱਖ ਨੀ ਪਤਰਕਾਰ ਬੀਬੀ ਨੇ , ਗੱਲ ਨੀ ਬਣੀ ਲੈਣਾ ਅਾੲਿਅਾ ਨੀ ੲਿੰਟਰਵਿੳੂ ,ਬਹੁਤ ਘਟੀਅਾ ਅੈਡੀਟਿੰਗ ਅਾ ਧਿਅਾਨ ਦਿੳੁ, ਬਕਵਾਸ

  • @shamshersharma6439
    @shamshersharma6439 3 ปีที่แล้ว +2

    Good video

  • @darshansidhu3019
    @darshansidhu3019 4 ปีที่แล้ว +1

    Nice👍👍👍

  • @waheguru8294
    @waheguru8294 4 ปีที่แล้ว +1

    Nice

  • @gurpindersingh8419
    @gurpindersingh8419 4 ปีที่แล้ว

    Cow