Canadian farmer's Life Easy or Tough? Life In Canada

แชร์
ฝัง
  • เผยแพร่เมื่อ 26 ส.ค. 2020
  • #lifeincanada #farmerincanada #canadadekhet
    Life in Canada: ਕੈਨੇਡਾ ਚ ਕਿਸਾਨ ਦੀ ਜਿੰਦਗੀ... ਕਿੰਨੀ ਔਖੀ ਕਿੰਨੀ ਸੌਖੀ?!
    In this episode we visited Azad Hills farm and tried to provide some information regarding agriculture sector in Canada
    Program: Life In canada
    Host: #Taranjeet_kaur_ghuman
    DOP: Harsh Jassal
    Editing: Mandeep Punia
    Its Hamdard TV presentation
    Thank you for watching ! Have fun
    Subscribe Kro Sada TH-cam Channel bit.ly/2PCU2rH
    Follow us:
    Official Website: dailyhamdard.com/
    hamdardtv.com/
    Twitter: / hamdarddaily
    Facebook Page: / newshamdard

ความคิดเห็น • 450

  • @taranjeetkaurghuman8207
    @taranjeetkaurghuman8207 3 ปีที่แล้ว +28

    👍🙏🏼

  • @gurmejsingh4235
    @gurmejsingh4235 3 ปีที่แล้ว +85

    ਲਗਦਾ ਤਰਨਜੀਤ ਕੋਰ ਘੁਮਨ ਵੀ ਕਿਸਾਨੀ ਪਿਛੋਕੜ ਤੋ ਹੈ।ਬਹੁਤ ਵਧੀਆ ਸਵਾਲ ਕੀਤੇ ।ਜਵਾਬ ਵੀ ਵਧੀਆ ਮਿਲੇ।ਵਾਹਿਗੁਰੁ ਇਸ ਨੂੰ ਹੋਰ ਤਰਕੀ ਬਖਸ਼ੇ।।

  • @amratghumman3466
    @amratghumman3466 3 ปีที่แล้ว +21

    Salute to this girl for the knowledge which she is having about farmers. To the point question. Love the way. 🖤

    • @mujtabasindho1220
      @mujtabasindho1220 2 ปีที่แล้ว +1

      Here in hyderabad Sindh Pakistan Ghummans people big village

  • @singh2189
    @singh2189 3 ปีที่แล้ว +16

    Reporter has full effort of speaking pure Punjabi.
    Farmers lacks that.
    Nothing like speaking pure English or pure Punjabi.
    Interesting episode Thanks for sharing Ghuman.

    • @ranasaroya3645
      @ranasaroya3645 2 ปีที่แล้ว

      Mostly Agreed but she said "neeche" where she should have said "thalle" or "Hethan" or "Bhunje"

  • @AmarjeetSingh-mm1fy
    @AmarjeetSingh-mm1fy 3 ปีที่แล้ว +13

    Lady has good knowledge about farming ...bahut vadiya sawaaal te javaaab v
    .....

  • @hardeepsinghup2142
    @hardeepsinghup2142 2 ปีที่แล้ว +5

    ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ💓🙏

  • @user-mj9zf5lk2q
    @user-mj9zf5lk2q 3 ปีที่แล้ว +9

    ਪੱਤਰਕਾਰ ਦੀ ਬੋਲੀ ਬਹੁਤ ਵਧੀਆਂ ਆ ਤੇ ਗੱਲ-ਬਾਤ ਕਰਨ ਦਾ ਤਾਰੀਕਾ ਬਹੁਤ ਵਧੀਆਂ

  • @progressivefarm3212
    @progressivefarm3212 3 ปีที่แล้ว +12

    ਘੁੰਮਣ ਬੇਟਾ ਜੀ, ਤੁਸੀਂ ਬਹੁਤ ਵਧੀਆ ਸੁਆਲ ਕੀਤੇ ਜਿਵੇਂ ਕਿ ਤੁਸੀਂ ਵੀ ਪੰਜਾਬ ਦੀ ਖੇਤੀ ਨਾਲ ਕਾਫੀ attached ਰਹੇ ਹੋ, ਬਾਕੀ ਵੀਰ ਜੀ ਨੇ ਵੀ ਜਵਾਬ ਦੇ ਕੇ ਤਸੱਲੀ ਕਰਵਾ ਦਿੱਤੀ। ਦੋਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ।

  • @HEALTHANDWELLNESS.Bhagatsingh
    @HEALTHANDWELLNESS.Bhagatsingh 3 ปีที่แล้ว +7

    ਬਹੁਤ ਵਧੀਆ ਜਾਣਕਾਰੀ । ਆਪਣੇ ਪੰਜਾਬ ਵਿੱਚ ਤਾਂ ਜਮੀਨ ਹੇਠਾਂ ਪਾਣੀ ਖਤਮ ਹੋ ਰਿਹਾ। ਜਦਕਿ ਇਥੇ ਕਨੇਡਾ ਵਿੱਚ ਸਰਕਾਰ ਦੀਆਂ ਹਦਾਇਤਾਂ ਨੂੰ ਅਣਗੋਲਿਆਂ ਨਹੀਂ ਕਰ ਸਕਦੇ। ਜਮੀਨਾਂ ਦੀ ਕੁਦਰਤੀ ਬਣਤਰ ਨਾਲ ਕੋਈ ਛੇੜਛਾੜ ਨਹੀਂ ਕਰ ਸਕਦੇ ਜਦਕਿ ਪੰਜਾਬ ਵਿੱਚ ਨਜਾਇਜ਼ ਮਾਇਨਿੰੰਗ ਕਰ ਜਮੀਨਾਂ ਕੁਦਰਤੀ ਢਲਾਣਾਂ ਦਾ ਬੇੜਾ ਗਰਕ ਕਰ ਦਿੱਤਾ। ਰੱਬਾ ਸਾਡੇ ਪੰਜਾਬ ਦੇ ਵਸਨੀਕਾਂ ਨੂੰ ਵੀ ਸੁਮੱਤ ਬਖਸ਼ੀ ਤਾਂ ਜੋ ਪੰਜਾਬ ਦੀ ਧਰਤੀ ਬੰਜਰ ਹੋਣ ਤੋ ਬੱਚ ਸਕੇ। ਆਪਣੇ ਪੰਜਾਬੀ ਜੱਟਾਂ ਦੇ ਮੁੰਡੇ ਆਪਣੇ ਖੇਤਾਂ ਵਿੱਚ ਆਪ ਕੰਮ ਕਰਨ ਤੋਂ ਭਜਦੇ ਆਂ ਜਦਕਿ ਬਾਈ ਜੀ ਆਪ ਹੀ ਕੰਮ ਕਰਦੇ ਆਂ। ਚੰਗੀ ਸੇਧ ਹੈ ਆਪਣੇ ਪੰਜਾਬੀ ਮੁੰਡਿਆਂ ਲਈ। ਬਹੁਤ ਖੂਬਸੂਰਤ ਇੰਟਰਵਿਊ ਕੀਤਾ ਤੁਸੀ ਤਰਨਜੀਤ। ਵਾਹਿਗੁਰੂ ਤੁਹਾਨੂੰ ਖੁਸ਼ ਰਖਣ। ਬਹੁਤ ਸਾਰੀਆਂ ਦੁਆਵਾਂ।

  • @sukhwantsidhu4273
    @sukhwantsidhu4273 3 ปีที่แล้ว +12

    ਮੈਨੂੰ ਬਹੁਤ ਪਸੰਦ ਆਇਆ, ਤੁਸੀਂ ਕਨੇਡਾ ਦੀ ਖੇਤੀ ਬਾਰੇ ਦੱਸਿਆ। ਧੰਨਵਾਦ

  • @gillsukhmander6024
    @gillsukhmander6024 ปีที่แล้ว +3

    ਕਨੇਡਾ ਦੀ ਖੇਤੀਬਾੜੀ ਬਾਰੇ ਬਹੁਤ ਵਧੀਆ ਜਾਨਕਾਰੀ ਦਿੱਤੀ ਧੰਨਵਾਦ।
    ਕਨੇਡਾ ਦੇ ਡੇਅਰੀ ਫਾਰਮਿੰਗ ਬਾਰੇ ਵੀ ਇਸੇ ਤਰਾਂ ਜਾਣਕਾਰੀ ਚਾਹੀਦੀ ਆ ਕਿੱਥੋਂ ਮਿਲ ਸਕਦੀ ਆ

  • @iqbalsinghbali18
    @iqbalsinghbali18 3 ปีที่แล้ว +9

    ਤੂੰ ਤਾਂ ਕੁੜੇ ਫਾਰਮਰ ਨੂੰ ਉਲਝਾ ਹੀ ਲਿਆ, ਰਹਿੰਦੀ ਤੂੰ ਕੈਨੇਡਾ ਹੈਂ, ਪਰ ਪੰਜਾਬ ਦੀ ਬਹੁਤ ਨੌਲਜ ਹੈ ।ਚੰਗਾ ਹੋਮ ਵਰਕ ਕਰਕੇ ਆਈਂ ਏ । ਧੰਨਵਾਦ ।

  • @dharminderbhathal231
    @dharminderbhathal231 3 ปีที่แล้ว +7

    ਕੈਨੇਡਾ ਦੀ ਖੇਤੀ ਬਾੜੀ ਬਾਰੇ ਬਹੁਤ ਵਧੀਆ ਜਾਣਕਾਰੀ ਹੈ, ਇੰਟਰਵਿਊ ਵੇਖ ਕੇ ਆਨੰਦ ਆ ਗਿਆ 👍🙏

  • @prabhdyalsingh4722
    @prabhdyalsingh4722 3 ปีที่แล้ว +5

    ਬੇ-ਸ਼ੱਕ ਜੱਟ ਜਮੀਨ ਤੋ ਦੂਰ ਹੋ ਜਾਵੇ ਪਰ ਜਮੀਨ ਜੱਟ ਤੋ ਦੂਰ ਨਹੀ ਹੁੰਦੀ। ਘੁੰਮ-ਘੁੰਮਾ ਕੇ ਜੱਟ ਖੇਤੀ ਹੀ ਕਰੇਗਾ। ਬੀਬਾ ਘੁੰਮਣ ਸਾਹਿਬਾ ਨੇ ਬਹੁਤ ਵਧੀਆ ਸਵਾਲ ਕੀਤੇ ਹਨ, ਪੰਜਾਬੀ ਕਿਸਾਨ ਇਹਨਾ ਤੋ ਲਾਹਾ ਲੈ ਸਕਦੇ ਹਨ।

  • @Dbbjf145
    @Dbbjf145 ปีที่แล้ว +2

    Good to see a girl having such knowledge on basic things of agriculture.✌️

  • @sukhpalsingh4513
    @sukhpalsingh4513 2 ปีที่แล้ว +3

    ਬਹੁਤ ਚੰਗਾ ਲੱਗਿਆ ,ਧੰਨਵਾਦ ।

  • @SatpalSingh-cv7lo
    @SatpalSingh-cv7lo 3 ปีที่แล้ว +7

    ਚੱਲੇ ਸੀ ਲੱਭਣ ,
    ਲੱਭਦੇ ਲੱਭਉਦੇ ਆਗੇ ਤੁਹਾਡੇ ਵਿਹੜੇ।
    ਜਵਾਬ ਲੈ ਚੱਲੇ ਹਾਂ,
    ਜੋ ਮਨ ‘ਚ ਸਵਾਲ ਸੀ ਜਿਹੜੇ।
    ਤੁਹਾਡਾ ਸ਼ੁਕਰੀਆ,ਮਿਹਰਬਾਨੀਆਂ,
    ਅਸੀਂ ਹੋਰ ਤੱਕ ਸਕੇ ਕਨੇਡਾ ਨੂੰ ਨੇੜੇ।
    ਹੁਣ ਉਡੀਕ ਇੱਕ ਪ੍ਰੋਗਰਾਮ ਦੀ ਹੈ ਜਿਸ ‘ਚ ਜਾਣਕਾਰੀ ਕਿ ਕਿਸਾਨ ਪੱਕੇ ਤੌਰ ਤੇ ਕਨੇਡਾ ਕਿਵੇ ਅ ਸਕਦੇ ਨੇ ਬਾਰੇ ਹੋਵੇ।

  • @gurvirsingh6663
    @gurvirsingh6663 3 ปีที่แล้ว +6

    Bahut wadhia interview... Informative... Thanks tarnjit Kaur ghuman...

  • @gurvirsingh6663
    @gurvirsingh6663 3 ปีที่แล้ว +45

    ਕੀ ਤ੍ਰਾਸਦੀ ਹੈ ਕੈਨੇਡਾ ਚ ਜੱਟ ਦਾ ਕਿੰਨਾ ਸਤਿਕਾਰ... ਤੇ ਪੰਜਾਬ ਚ ਕਿੰਨੀ ਲੁੱਟ ਤੇ ਜੁੱਤੀਆਂ ਮੁਫਤ ਚ

    • @punjabwala1904
      @punjabwala1904 3 ปีที่แล้ว +1

      YAW ITS WRONG FROM HIM

    • @Banknifty950
      @Banknifty950 9 หลายเดือนก่อน

      Udon he boli janda

  • @thekingsoftractor3047
    @thekingsoftractor3047 3 ปีที่แล้ว +13

    ਬਹੁਤ ਵਦੀਆ ਮੈਡਮ ਜੀ ਇਟਰਵਿਉ 💐

  • @JagjeetSingh-vy3iq
    @JagjeetSingh-vy3iq 2 ปีที่แล้ว +2

    ਜੀ ਬਹੁਤ ਵਧੀਆ ਗੱਲਬਾਤ ਏ। ਸ਼ੁਕਰੀਆ

  • @HarmandeepSingh-vy5ll
    @HarmandeepSingh-vy5ll 3 ปีที่แล้ว +11

    ਜਮੀਨ ਦੇ ਰੇਟ ਬਾਰੇ ਤਾਂ ਤੁਸੀ ਕੁਝ ਦਸਿਆ ਹੀ ਨੀ ਬਾਕੀ ਬਹੁਤ ਵਦੀਆ ਇੰਟਰਵਿਊ ਸੀ ਬਹੁਤ ਵਦੀਆ ਸਵਾਲ ਨੇ❤️❤️

  • @yaddhillon200
    @yaddhillon200 3 ปีที่แล้ว +4

    Tarunjit ghuman did a wonderful job. Good program. Keep on sharing more like this.

  • @mzmirza9
    @mzmirza9 3 ปีที่แล้ว +3

    Good informative helpful VIDEO.
    GOOD JOB !, GOOD LUCK !

  • @ranjitsinghmahal1840
    @ranjitsinghmahal1840 3 ปีที่แล้ว +3

    Wonderful and informative.....good delivery of ideas..thanks

  • @JagdeepSingh-ob9xk
    @JagdeepSingh-ob9xk 3 ปีที่แล้ว +1

    Bhut vdhiya ghuman g excellent apisode very good information

  • @gurpreetsinghsidhu5067
    @gurpreetsinghsidhu5067 2 ปีที่แล้ว +3

    ਸ਼ਾਇਦ ਪਾਣੀ ਨਹੀਂ ਲਾਉਣਾਂ ਪੈਂਦਾ ਬਾਹਰ ,ਮੀਂਹ ਤੇ ਹੀ depend ਹੋਊ।
    ਪੰਜਾਬ ਚ ਨਹਿਰੀ ਪਾਣੀ ਲਾਉਣਾ ਔਖਾ ਰਾਤਾਂ ਨੂੰ

  • @raghavsehajpal9943
    @raghavsehajpal9943 3 ปีที่แล้ว +4

    Mind Blowing vedio.. Great job nd coverage...

  • @nishatarsingh3130
    @nishatarsingh3130 3 ปีที่แล้ว +5

    Thank You very much for showing the Canada farmer's life.

  • @preetbrar5571
    @preetbrar5571 2 ปีที่แล้ว +3

    Tarnjeet kaur ji tusi punjabi bhut shoni bolde ho te tuhada swal karn da trika v bhut vadiya tusi bhut hi shone swal puche

  • @zaildarupdates6017
    @zaildarupdates6017 3 ปีที่แล้ว +5

    Very good I like your video 👍 aap bhi kheti se judi hui puri trh se lgta h

  • @rehanabdullah490
    @rehanabdullah490 2 ปีที่แล้ว +2

    Aeh tay bari khusi di gul hay tay punjab day farmer vee canada vich kum karday nay assi tay pind da mahol like kurday han

  • @Oklivehere
    @Oklivehere 2 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਤੁਸੀਂ ਤੁਹਾਡਾ ਬਹੁਤ ਧੰਨਵਾਦ ਜੀ

  • @VarinderSingh-vw9rv
    @VarinderSingh-vw9rv 3 ปีที่แล้ว +4

    ਬਹੁਤ ਦਿਲਚਸਪ ਵੀਡੀਓ
    ਮਨ ਖੁਸ਼ ਹੋ ਗਿਆ ਜੀ
    ਹੋਰ ਵੀ ਵੀਡੀਓ ਬਣਾਓ

  • @tagavsshshs622
    @tagavsshshs622 ปีที่แล้ว +2

    Sade punjab nu mada na boli Canada oho sode layi changa sada ta punjab sada taj aa bas love you mere punjab nu ❤️❤️❤️dilo

  • @palwindersingh0555
    @palwindersingh0555 3 ปีที่แล้ว +5

    Bohat vadiya interview👍

  • @garry.vloger7304
    @garry.vloger7304 3 ปีที่แล้ว +5

    Vadiya interviw liti aa anker ne rabb tuhanu kush rakhy

  • @gurpreet9098
    @gurpreet9098 ปีที่แล้ว +2

    She is having a fully knowledge about farming ❤️

  • @ramjoshi771
    @ramjoshi771 3 ปีที่แล้ว +4

    Very nice video ,very good information. Thanks.

  • @b.s.chahal9783
    @b.s.chahal9783 3 ปีที่แล้ว +3

    SHABASH GHUMAN BETA U ASK V SPECIFIC QUIETION BY TOOR ANWSERED V OPENLY
    BETA AAM MEDIA CITIES WICH HI FIRDA
    TUSIN BAHUT HI VADHYA FARMING JANKARI DITTI THANKS KEEP IT UP👍👍

  • @ravisidhu9919
    @ravisidhu9919 ปีที่แล้ว +1

    Taranjeet kaur tuhdiya videos bhut informative hundia,thnx for this information

  • @jasdeepsingh5538
    @jasdeepsingh5538 3 ปีที่แล้ว +5

    Very nice, decent and well informed man.. respect from punjab

  • @surinderbrar4249
    @surinderbrar4249 3 ปีที่แล้ว +4

    Very good information and video. Anchor has good skills and voice , thanks for such a nice video, I enjoyed watching this video.

  • @jaswindersidhu3680
    @jaswindersidhu3680 2 ปีที่แล้ว +2

    Madam you know every problem of farmers and your punjabi language is very good. Your know every work and culture of farmers. Very very nice.

  • @satyamgill4702
    @satyamgill4702 3 ปีที่แล้ว +3

    Very genuine nice gentlemen.A complete video.

  • @jagiminhas2602
    @jagiminhas2602 3 ปีที่แล้ว +3

    Very nice interview well done thank you

  • @muhammadsarfraz5676
    @muhammadsarfraz5676 2 ปีที่แล้ว +2

    Very informative and good knowledge about farmers fields

  • @muhammadwarisbhatti5610
    @muhammadwarisbhatti5610 3 ปีที่แล้ว +3

    Very informative and interesting vlog. Really love it.

  • @BhupinderSingh-ul8im
    @BhupinderSingh-ul8im 3 ปีที่แล้ว +8

    ਇਹ ਕਿਸ ਜਗ੍ਹਾ ਦੀ ਵੀਡੀਓ ਐ। ਇਹ ਸੱਪਾਂ ਦਾ ਘਰ ਸੰਭਾਲਿਆ ਐ,ਸੰਦ ਬਹੁਤ ਵਧੀਆ ਨੇ

  • @SUKHCHARANPREET82
    @SUKHCHARANPREET82 3 ปีที่แล้ว +10

    ਪੰਜਾਬੀ ਦੇ ਬਹੁਤ ਘੱਟ ਪੱਤਰਕਾਰ ਨੇ ਜੋ ਬੀਬੀ ਤਰਨਜੀਤ ਵਾਂਗ ਸੈਂਸੲੇਬਲ ਸੰਵਾਦ ਕਰ ਸਕਦੇ ਹਨ।ਭਾਰਤ ਤੋਂ ਬਾਹਰ ਤਾਂ ੲਿਹ ਬਿਲਕੁੱਲ ਵੀ ਅਾਮ ਵਰਤਾਰਾ ਨਹੀਂ ਹੈ।

    • @taranjeetkaurghuman8207
      @taranjeetkaurghuman8207 3 ปีที่แล้ว

      Shukriya

    • @gurtejsingh7723
      @gurtejsingh7723 3 ปีที่แล้ว +3

      Taranjeet kaur ghuman mene ta ni lagda v koi suwal reh giya hona jatt te zameen nal judiya na pusiya hove OH v puri piour Punjabi ch tuhada teh dilo dhanwad

  • @BholaSingh-vo4bs
    @BholaSingh-vo4bs 3 ปีที่แล้ว +3

    Bahut vdia vdioe bai ji

  • @goldysingh2294
    @goldysingh2294 3 ปีที่แล้ว +2

    Reporter ne bhut wadia swaal puche, really impressive 👍👍

  • @ramdass5490
    @ramdass5490 3 ปีที่แล้ว +4

    Punjab de vich jis kisan kol 5.ekad.jmeen hai. Agar oh njayej kharch na kre. Ta oh. Canada de 100.ekad wale Kisan nalo jiada kamyab hai

  • @ravindersinghrandhawa503
    @ravindersinghrandhawa503 3 ปีที่แล้ว +6

    Ancor you are grate u have good knowladge thank u

  • @gavydhillon6542
    @gavydhillon6542 2 ปีที่แล้ว +2

    aye haye taranjeet mam looking fabulous

  • @kalamogewala7265
    @kalamogewala7265 3 ปีที่แล้ว +5

    ਬਹੁਤ ਵਧੀਆ ਜੀ 👌👌🙏🙏🙏

  • @Hamdardmediagroup
    @Hamdardmediagroup  3 ปีที่แล้ว +2

    Fruit Farming by Punjabi in Canada: th-cam.com/video/dS6d1k9J8Hs/w-d-xo.html

  • @brarzworld
    @brarzworld 3 ปีที่แล้ว +6

    Taranjeet kaur ghumaan bhain nu slaute aaa
    Bohat hi sohni te bareeki nal interview kiti
    Baaki eda lgda k ehna nu khud v kaafi knowledge aa farming di
    Nd plz ik req aa k agge jdo interview kro ge ta farm te land di price jroor pushna g
    India cho kinni te kive invest kr skde aa ohdi jaankari jaroor dena g

  • @sodhisingh4817
    @sodhisingh4817 ปีที่แล้ว +2

    Very nice very good job i like it so much ji

  • @parmindersinghaulakh6199
    @parmindersinghaulakh6199 3 ปีที่แล้ว +8

    Very nice personality :anchor Tarnjeet Ghuman -Aulakh Amritsar Punjab

  • @MalkitSingh-nl1sg
    @MalkitSingh-nl1sg 2 ปีที่แล้ว +2

    Absolutely gorgeous question and answer

  • @gurpreetsidhubobbysidhu399
    @gurpreetsidhubobbysidhu399 3 ปีที่แล้ว +4

    Very nice stay blessed

  • @lakshminarayanakonidena1837
    @lakshminarayanakonidena1837 3 ปีที่แล้ว +3

    Very good farming.
    God bless you all.
    Greenway international foundation save the environment save the country. Hyderabad
    .

  • @mampreetsingh6594
    @mampreetsingh6594 3 ปีที่แล้ว +10

    ਪੰਜਾਬ ਵਿੱਚ ਕਿਸਾਨ ਪਹਿਲਾਂ ਹੀ ਕਿਸਤਾਂ ਤੇ ਟਰੈਕਟਰ ਲੈ ਕੇ ਟੋਚਨ ਮੁਕਾਬਲਿਆਂ ਵਿੱਚ ਟਰੈਕਟਰ ਭੰਨ ਦਿੰਦੇ ਹਨ

  • @razasaith3333
    @razasaith3333 3 ปีที่แล้ว +3

    Ap bohat he khoobsorat batten karti hein

  • @gurjeetchahal468
    @gurjeetchahal468 3 ปีที่แล้ว +7

    Bibi ji jmeen di kimat ate second hand tractors di kimat bare v jankari leni c.

  • @mannmann1844
    @mannmann1844 3 ปีที่แล้ว +3

    Very good nice interview

  • @lucianopimentel5259
    @lucianopimentel5259 ปีที่แล้ว +1

    Hello, all right, my name is Luciano, I live in Brazil, I have 14 years of experience with planting and harvesting grains, I know how to maintain machines and implements. hardworking,dedicated person and i really want to work in agriculture in canada.

  • @arjunbhandalkar8975
    @arjunbhandalkar8975 ปีที่แล้ว +3

    सासरियकाल madam muze aapka ye video bahut achaa lagaa muze ek question puchna hai canda ke farm me kya Indian farmers ko job mil sakta hai kya agar milta hai to kya karna होगा please muze reply Dena madam ji

  • @jagrajdhillon9867
    @jagrajdhillon9867 9 หลายเดือนก่อน +1

    Ancor has very good knowledge about agriculture and machines.

  • @gurdevdhaliwal1616
    @gurdevdhaliwal1616 3 ปีที่แล้ว +4

    Very good interview by Taranjit kaur and good speak punjabi

  • @gurcharansingh807
    @gurcharansingh807 ปีที่แล้ว +2

    Good questions and good answers ji

  • @MandeepSingh-fu2my
    @MandeepSingh-fu2my 3 ปีที่แล้ว +4

    Tarnjit mam boht sohni video aa thodi & boht sohna bolde o tusi ....

  • @punjabzindawad3588
    @punjabzindawad3588 2 ปีที่แล้ว +2

    Ghuman bhain nu bhi chngi knowledge hai khetiwadi di 👌

  • @ajaykumarmandloi1875
    @ajaykumarmandloi1875 3 ปีที่แล้ว +5

    Please, mem hindi me bhi video banaaiye to hum bhi samajh sakenge.

  • @Punjabi22_
    @Punjabi22_ 9 หลายเดือนก่อน +1

    2 Times I and my son visited this Farm
    they three brothers are very close friends
    Elder brother Raju Toor my classmate from India
    From my adjoining village known them since my 11th Grade

  • @GopiGillNi66a
    @GopiGillNi66a 3 ปีที่แล้ว +2

    Nice video very knowledgeable.

  • @gurjatindersingh1452
    @gurjatindersingh1452 3 ปีที่แล้ว +3

    Very nice interview mam ji

  • @sonusohal7417
    @sonusohal7417 3 ปีที่แล้ว +2

    Very nice and deep interview

  • @balrajsidhu9724
    @balrajsidhu9724 3 ปีที่แล้ว +3

    Good information for farmers guman ji

  • @RanjitSingh-ob7qq
    @RanjitSingh-ob7qq 3 ปีที่แล้ว +3

    Good video ji waheguru ji tuhade te mehar bharaya hath rakhen te nale dso ki akarh da ki Price hai te fasl da ki Price Par 100 kg vakhri vakhri fasl da

  • @gurnoorkaursandhu1178
    @gurnoorkaursandhu1178 2 ปีที่แล้ว +2

    Great interview 👍

  • @kkkk-ur5wj
    @kkkk-ur5wj 3 ปีที่แล้ว +2

    Wonderfu interviewer, abundance of questions.

  • @bajwasaab3999
    @bajwasaab3999 ปีที่แล้ว +2

    👍👍👍👍👍👍👍 great paji 👍👍👍👍👍👍👍👍👍👍👍👍👍👍👍👍

  • @dhindsa330
    @dhindsa330 3 ปีที่แล้ว +5

    Excellent episode . I wached from start to end. Mam your Punjabi is very good. It’s nice to see the old house but missing the latest I.e residence of Sardar Ji. Over all very nice.

  • @OhiSandhu
    @OhiSandhu 2 ปีที่แล้ว +2

    India ch tn soyabean launda he kon..ethe sirf jhona kanak chlri ya fer cotton o v ghat gi

  • @sonpreetsingh4342
    @sonpreetsingh4342 3 ปีที่แล้ว +5

    Ssa sari team nu
    Thanks for sharing this
    Mere bhut sare questions c Canada de farming life regarding Ji almost 90% cover Ho gye eh video de through
    But land price da Ik question reh gya taranjit mam
    Baki video puri informative c mere lyi ta thanks

    • @OhiSandhu
      @OhiSandhu 2 ปีที่แล้ว +1

      Hun tn mehngi he honi bht te apni ghat gyi jdo di eh govt ayi h😬
      Manmohan wele rate high hunde c

  • @binder1232
    @binder1232 2 ปีที่แล้ว +2

    Bahut hi vadia

  • @RajSharma-ud4xz
    @RajSharma-ud4xz 3 ปีที่แล้ว +8

    Taranjit kaur ji ;I appreciate your work. Your questions are excellent. Your are really great ❤️👌👍

  • @BabuBhai-nv2zh
    @BabuBhai-nv2zh ปีที่แล้ว +2

    Nice life in farming old is gold

  • @surinderkaur4161
    @surinderkaur4161 3 ปีที่แล้ว +4

    A good effort

  • @simranjeetkaur5203
    @simranjeetkaur5203 3 ปีที่แล้ว +8

    Mam you are making very good videos. Keep it up. And make video for study visa girls life and job.

  • @BHANGUVIDEOSUK
    @BHANGUVIDEOSUK 3 ปีที่แล้ว +3

    Great video.

  • @Ks-ym3fn
    @Ks-ym3fn 3 ปีที่แล้ว +2

    Very good vedio very good episode

  • @pawanbhambhu9211
    @pawanbhambhu9211 3 ปีที่แล้ว +6

    भारत मैं खेती तो बहुत बढ़िया है पर जो सुविधाएं कनाडा मैं किसानों को मिल रही है वह सुविधाएं अगर भारतीय किसान को मिले तो भारतीय किसान समर्थ हो जाए

    • @sikandersinghbhatti2311
      @sikandersinghbhatti2311 3 ปีที่แล้ว +2

      Iske liye sabse pehle msp mile toh bahut badhiya ho jaaye kisanon ki sthiti.

  • @AmarjeetSingh-fv6er
    @AmarjeetSingh-fv6er 3 ปีที่แล้ว +3

    Taranjit kaur, very nice very good

  • @iqbalsinghbali18
    @iqbalsinghbali18 3 ปีที่แล้ว +5

    ਮਸ਼ੀਨਰੀ ਦੀ ਬਾਈ ਨੇ ਹੱਦ ਹੀ ਕਰਤੀ, ਏਨੀ ਜ਼ਿਆਦਾ ਜ਼ਮੀਨ ਤੇ ਨਹੀਂ । ਸੁਣਿਆ ਹੈ ਬਾਹਰ ਤਾਂ ਦਸ ਦਸ ਹਜ਼ਾਰ ਏਕੜ ਜ਼ਮੀਨ ਹੁੰਦੀ ਹੈ ਅੰਗਰੇਜ਼ਾਂ ਕੋਲ ।

    • @navkang613
      @navkang613 3 ปีที่แล้ว +1

      Apne punjab ch ik 3630 naal hi 60 70 khet waah dinde aaa

    • @OhiSandhu
      @OhiSandhu 2 ปีที่แล้ว

      Bill gates kol h america ch lakha acre

  • @amratvirk6347
    @amratvirk6347 2 ปีที่แล้ว +2

    Awsmmm

  • @sunnybhunder6721
    @sunnybhunder6721 3 ปีที่แล้ว +2

    ਕੁੜੀ ਨੂੰ ਕਿੰਨੀ ਵਧੀਆ ਜਾਨਕਾਰੀ ਹੈ

  • @Hamdardmediagroup
    @Hamdardmediagroup  3 ปีที่แล้ว

    th-cam.com/video/JrpV479Fdg8/w-d-xo.html ( BEAUTIFUL FALL SEASON IN CANADA ) MUST SEE VIDEO !!!