ਲਾਹੌਰ ਦੇ ਮੁਸਲਮਾਨ ਮੁੰਡੇ ਨੇ ਕਿਹਾ, ਮੈਨੂੰ ਪੱਗ ਸਿਖਾ ਦਿਓ, ਮੈਂ ਸਰਦਾਰਾਂ ਦਾ ਫੈਨ ਆ

แชร์
ฝัง
  • เผยแพร่เมื่อ 9 พ.ย. 2019
  • ਲਾਹੌਰ ਦੇ ਮੁਸਲਮਾਨ ਮੁੰਡੇ ਨੇ ਕਿਹਾ, ਮੈਨੂੰ ਪੱਗ ਸਿਖਾ ਦਿਓ, ਮੈਂ ਸਰਦਾਰਾਂ ਦਾ ਫੈਨ ਆ
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

ความคิดเห็น • 645

  • @harjinderkaurgill3397
    @harjinderkaurgill3397 4 ปีที่แล้ว +204

    ਬਹੁਤ ਖੁਸ਼ੀ ਦੀ ਗੱਲ ਹੈ ਮੁਸਲਮਾਨ ਵੀਰ ਸਿੱਖ ਸਰਦਾਰਾਂ ਦਾ ਤੇ ਦਸਤਾਰ ਦਾ ਕਿੰਨਾ ਸਤਿਕਾਰ ਕਰਦੇ 😊😊🤗🤗

    • @realwarrior3651
      @realwarrior3651 4 ปีที่แล้ว +3

      Eh english vich likho ta k lehnde Punjab alya nu v smj awe

    • @harjinderkaurgill3397
      @harjinderkaurgill3397 4 ปีที่แล้ว +7

      Me likha he ji Bahut khushi di Gal he Muslman veer sikh sardara da te Dastar Da kina Satkar karde ne 😊😊🤗🤗

    • @realwarrior3651
      @realwarrior3651 4 ปีที่แล้ว +5

      @@harjinderkaurgill3397
      Jii bilkul kiyon k asi sare Punjabi ha te sada te sada blood v iko hi hei is kr k jo india tu srdar ande ne uhna nu log bra piyar krde ne,
      Punjabi Muslim ho ya Sikhs pr uhna di cast iko jai hondi a Bajwa Cheema Gill Randhwe Aulak sare iko jay hi ne

    • @realwarrior3651
      @realwarrior3651 4 ปีที่แล้ว +4

      @@harjinderkaurgill3397
      Main Europe vich rehna wa te ethe mere kafi friend ne India Punjab de te wja sadi boli punjabi hi a maa boli 😆😆😆😄

    • @harjinderkaurgill3397
      @harjinderkaurgill3397 4 ปีที่แล้ว +5

      @@realwarrior3651 Ok veer ji Allah bless you 😊😊

  • @DeepDeep-nu7mi
    @DeepDeep-nu7mi 4 ปีที่แล้ว +35

    ਹਾਏ ਰੱਬਾ ਕਿੰਨਾ ਵਧੀਆ ਹੋਵੇ ਸਾਰੇ ਇੱਕ ਹੋ ਜਾਈਏ ਵੀਰਾ ਵੀ ਕਿੰਨਾ ਵਧੀਆ

  • @Mintu.singh.1313
    @Mintu.singh.1313 4 ปีที่แล้ว +94

    ਵੀਰ ਕਲ੍ਹ ਮੈਂ ਵੀ ਇੱਕ ਮੁਸਲਮਾਨ ਵੀਰ ਦੇ੍ ਪੱਗ ਬੰਨ੍ਹੀਂ ਸੀ ਬਹੁਤ ਦਿਨਾਂ ਤੋਂ ਕਹਿੰਦਾ ਹੁੰਦਾ ਸੀ
    ਓਦੋਂ ਦੀ ਮੇਰੀ ਕਾਲੀ ਪੱਗ ਓਦੇ ਕੋਲ ਹੀ ਹੈ

    • @kirtansinghsangha3385
      @kirtansinghsangha3385 4 ปีที่แล้ว +2

      Thank you veer jee

    • @punjab8167
      @punjab8167 4 ปีที่แล้ว

      Very good veer g

    • @dharmindergill9823
      @dharmindergill9823 4 ปีที่แล้ว

      Good veer ji bhot vadia god bless you

    • @krishangarg8269
      @krishangarg8269 3 ปีที่แล้ว

      ਓਹੋ... ਇਹ ਪੜ੍ਹ ਕੇ ਅੱਖਾਂ ਚੋਂ ਅੱਥਰੂ ਵਹਿ ਤੁਰੇ

  • @RajveerSingh-rl4rp
    @RajveerSingh-rl4rp 4 ปีที่แล้ว +123

    ਸਾਨੂੰ ਪੈਲਾ ਪੱਤਰਕਾਰ ਆ ਜਿਹੜਾ ਦਿਲ ਨੂੰ ਛੂਹ ਗਿਆ

  • @Ranjeetsingh-yx6ww
    @Ranjeetsingh-yx6ww 4 ปีที่แล้ว +29

    ਕੀ ਆਖਾਂ ਯਾਰ...ਰੋਣ ਨੂੰ ਦਿਲ ਕਰਦਾ,, ਐਨਾ ਪਿਆਰ ਯਾਰ...😭😭😭😭😭

  • @AmandeepSingh-ts3kr
    @AmandeepSingh-ts3kr 4 ปีที่แล้ว +76

    Love you pak😍, ਮੱਕੜ - ਮੱਕੜ ਹੋਈ ਪਈ ਐ 👌 👌 👌, ਮੱਕੜ ਸਾਬ ਬਹੁਤ ਖੂਬ 👍👍👍💪💪💪💪

  • @KulwinderSingh-zq9ur
    @KulwinderSingh-zq9ur 4 ปีที่แล้ว +45

    ਸਦਕੇ ਓ ਤੇਰੇ ਮੁੰਡਿਆਂ ! ਸਲਾਮ ਹੈ ਤੈਨੂੰ

  • @DarshanSingh-xl9vo
    @DarshanSingh-xl9vo 4 ปีที่แล้ว +71

    Yaar aa hundi aa reporting . Real journalist.

  • @IcY_47
    @IcY_47 4 ปีที่แล้ว +45

    Pleaseਬਾਬਾ ਨਾਨਕ ਜੀ ਨਫਰਤਾ ਕੱਢ ਕੇ ਪਿਆਰ ਭਰਦੇ ਸਭ ਦੇ ਦਿਲਾਂ ਚ

  • @GurpreetSingh-rn3kg
    @GurpreetSingh-rn3kg 4 ปีที่แล้ว +11

    ਅੱਖਾਂ ਚ ਹੰਝੂ ਨੇ ਬਸ। ਸਾਨੂੰ ਏਨਾ ਪਿਆਰ। ਬਾਬਾ ਨਾਨਕ ਇਵੇਂ ਹੀ ਪਿਆਰ ਬਣਾਈ ਰੱਖੇ। ਵੀਡੀਓ ਵਾਰ ਵਾਰ ਸੁਣਨ ਨੂੰ ਜੀਅ ਕਰਦਾ।

  • @nursabrina6017
    @nursabrina6017 4 ปีที่แล้ว +79

    So sweet to see both countries together love from Malaysia 🇲🇾

  • @SindhiFriesian
    @SindhiFriesian 4 ปีที่แล้ว +37

    Main sohna Punjabi aan ty Sohna Lehnda v mera ty Sohna charhda Punjab v mera❤️❤️❤️ welcome to Pakistan Serdar veero🇵🇰❤️🇵🇰

  • @user-vd3gr4vp9b
    @user-vd3gr4vp9b 4 ปีที่แล้ว +102

    Dil Khush Ho Geya Bai Ji Thodi Interviews Dekh Ke❤️❤️❤️❤️💫

  • @gurjitsingh7061
    @gurjitsingh7061 4 ปีที่แล้ว +22

    ਇਸ ਨੂੰ ਕਹਿੰਦੇ ਨੇ ਸਰਦਾਰਾ ਦੇ ਹੌਸਲੇ ਪਾਕਿਸਤਾਨ ਵਿਚ ਵੀ ਸਿਗਰੇਟ ਬੰਦ ਕਰਾਈ ਧੰਨਵਾਦ ਪਾਕਿਸਤਾਨੀ ਵੀਰ ਦਾ ਵੀ ਜਿਸ ਨੇ ਨਾਲ ਹੀ ਬੁਝਾਅ ਦਿਤੀ

  • @naazpreetkaur9305
    @naazpreetkaur9305 4 ปีที่แล้ว +2

    O mere waheguru g sanu tusi pagg di wadmully daat bakshi hai os nu sda hi samb ke rakan di takat dio... Asi bhut hi lucky ha jo sadi pagg dilan nu apna bnadi hai

  • @harjeetbuttar5350
    @harjeetbuttar5350 4 ปีที่แล้ว +61

    Bhot vdhyaa boli aaa veere g.....love u Pakistan de veero💖💖💖💖💖

  • @gillmicrobiologybotany6388
    @gillmicrobiologybotany6388 4 ปีที่แล้ว +2

    ਕਿੰਨੀ ਸੋਹਣੀ ਗੱਲ ਕਹੀ ਮੁਸਲਮਾਨ ਵੀਰ ਨੇ, ਪੰਜਾਬੀ ਪੰਜਾਬੀ ਵੀਰ ਭਾਈ ਭਾਈ। ਵੀਰ, most welcome to india।😊😊🤗🤗🤗

  • @Manpreetkaur-wd5mv
    @Manpreetkaur-wd5mv 4 ปีที่แล้ว +153

    Dastar pahechan sikha de god bless you saree sardara nu💖

    • @jassteja3527
      @jassteja3527 4 ปีที่แล้ว +5

      Manpreet ji iam strongly agree with you

    • @ranaasif123
      @ranaasif123 4 ปีที่แล้ว +6

      Muslims vich es nu ammama Kia janda waa...
      aa Dari ta dastar basically Muslims vich v takreeban same hi hy. But we are careless not follow properly

    • @user-eh8fs5mr7w
      @user-eh8fs5mr7w 4 ปีที่แล้ว +3

      @@ranaasif123 I am sardar Singh from punjab (Anandpur sahib)🙏👳‍♂️👳‍♂️

    • @Manpreetkaur-wd5mv
      @Manpreetkaur-wd5mv 4 ปีที่แล้ว +4

      rana asif ok waooo thankyou veer g information. Share karan lai actually koi mada nai hunda sub vich ooo akal purakh aapp hai chahae ooo sikh hove jja musalman sareee sade veeer nae thanks sanu Pakistan vich aaeena pyaar dane lai veer g

    • @Manpreetkaur-wd5mv
      @Manpreetkaur-wd5mv 4 ปีที่แล้ว +3

      Jassi Teja thankyou sooo much

  • @parmsandhu4774
    @parmsandhu4774 4 ปีที่แล้ว +1

    ਸੰਗਤ ਜੀ ਬਾਪੂ ਗੋिਬਦ ਧਰਤੀ ਤੇ ਬੇਠੇ ਹਨ ਮੇਰੇ ਵੀਰੋ ਗੁਪਤ ਸ਼ਕਤੀ ਆਪਨੇ ਜੀਵਾ ਨੂੰ िਜਨਾ ਨੂੰ ਖਾਲਸਾ ਸਜਾੳੁਨਾ ੳੁਹਨਾ ਅੇਟੋਮੇਟਕ िਸਖ ਬਨ ਜਾਨਾ ਹੈ, ਖਾਲਸਾ ਜੀ ਜੁਗ ਪਲਟਨਾ ਹੈ ਪਰ िਸਖ ਨੂੰ ਬਹੁਤ ਸਜਾ िਮਲੇਗੀ िਕੳੁ िਜਹੜੇ ਆਪਨੇ ਗੁਰੂ ਤੋ ਆਕੀ ਹਨ िਜਨਾ ਨੇ ਗੁਰੂ ਗ੍ੰਥ ਜੀ ਨੂੰ ਵੇਚ ਵੇਚ ਖਾਦਾ ਬੇਈਮਾਨ िਸਖ ਬਹੁਤ ਹਨ ਗੁਰੂ ਦੀ ਬੇਅਬਦੀ ਕੁਝ ਵੇਚੀ ਜਾਦੇ ਕੁਝ ਨਗਰ ਕੀਰਤਨ ਰਾਹੀ ਕॅਢ ਮੇਰੇ ਢਾਢੇ ਦਾ ਜਲੂਸ ਸਾਲ ਬਾਅਦ ਕਦੀ ਕिਹਦੇ ਸ਼ਹੀਦੀ िਦਹਾੜਾ ਤੇ ਕਦੀ ਕिਹਦੇ ਜਨਮ िਦਨ ਪਾਪੀੳੁ ਅਕਾਲ ਜਮ ਮਰਦਾ ਨਹੀ ੳੁਹ ਸਦਾ ਅਟॅਲ ਹਨ ,ਜਦੋ ੳੁਸਦੀ ਬਨਾਈ ਧਰਤੀ ਤੇ ਅਸੀ ਗੰਦ ਪਾੳੁਦੇ ਹਾ ੳੁਦੋ ੳੁਹ ਸਾਢੇ ਵਰਗੀ ਆਪਦੀ ਬਨਤਰ ਬਨਾ ਕੇ िਸ੍ਟੀ ਤੋ ਗੰਦ ਖਤਮ ਕਰਦਾ ਹੈ,ਸੋ िਸ਼ਵ ਵੀ ੳੁਹ ਨਾਨਕ ਵੀੳੁਹ ਦੁਰਗਾ ਵੀ ੳੁਹ ਮਜਾਕਾਲੀ ਚੰਢੀ ਵੀ ੳੁਹ ਜੇ ੳੁਹ ਸਾਨੂੰ ਸਾਜਦਾ ਹੈ ਤੇ ਮਾਰਦਾ ਵੀ ਹੈ ਸੋ ਬਨ ਗੋिਬਦ िਸ਼ਵ ਆਇਆ ਨਾਲ ਆिਦ ਸਕਤੀ ਮਾਤਾ ਦੁਰਗਾ ਜੀ ਤੇ ਚਾਰੇ ਸिਹਬਜਾਦੇ ਤੇਕਲਕੀ ਅਵਤਾਰ ਬਨ ਅਕਾਲ ਆਇਆ िਸਧੇ ਹੋਜੋ ਲੇਖਾ ਦੇਨਾ ਹੁਨ ਨਸ਼ੰਗ ਸਾिਰਆ ਹੁਨ ਤਤੀਆਂ ਤਵੀਆਂ ਤੇ ਬिਹਨ ਨਹੀ ਪੰਥ ਦੇ ਦੋਖੀਆਂ ਨੂੰ ਬਹਾੳਨ ਆਇਆ िਜਹੜੇ ਕਰਕੇ ਖਾਦੇ ਨੇ ਭੋਜਨ ਸੋ ੳੁਹਨਾ ਨੂੰ ਤਾਰਨ ਆਇਆ ਗੁਰੂ ਫिਤਹ ਜੀ

  • @karmjeetkaur4665
    @karmjeetkaur4665 4 ปีที่แล้ว +1

    ਕਿੰਨੇ ਚੰਗੇ ਆ ਇਹ ਲੋਕ 🙏🙏👌👌👌🥰🥰 ਵਾਹਿਗੁਰੂ ਗੁਰੂ ਜੀ ਇਹਨਾ ਨੂੰ ਖੁਸ਼ ਰਖੇ ਓ

  • @sabiramgarhia9150
    @sabiramgarhia9150 4 ปีที่แล้ว +166

    ਜਿਹੜੇ ਸਰਦਾਰ ਆ Like karo

    • @YuvrajSingh-qc8or
      @YuvrajSingh-qc8or 4 ปีที่แล้ว

      SABI RAMGARHIA Singh like di bheekh na mango sardar ho k

  • @BirdiAgriculturalworks
    @BirdiAgriculturalworks 4 ปีที่แล้ว +59

    Pagg kise ik kaoum di ni veer. Jo ijjat karda ohna sab di aa 😍😍 veeer kehnda tuhadi pagg bahut pasand.. Sab di aa pag

    • @manvirsv
      @manvirsv 4 ปีที่แล้ว +6

      Bilkul Sahi aa bai.. bhave tusi kesadhari na v hovo ta v vadd ton vad pagg baneya Karo Ji🙏🏼🙏🏼

    • @saadabbasi9289
      @saadabbasi9289 4 ปีที่แล้ว +2

      Sai kya

  • @punjabieducation1424
    @punjabieducation1424 4 ปีที่แล้ว +38

    ਕਾਸ਼! ਪੰਜਾਬ ਫਿਰ ਤੋਂ ਪੂਰਾ ਹੋ ਜੇ😊

  • @jasveerkhokhar9846
    @jasveerkhokhar9846 4 ปีที่แล้ว +11

    ਮੈਂ ਬਾਬੇ ਗੁਰੂ ਨਾਨਕ ਦੇਵ ਜੀ ਦੀ ਨਾਗਰੀ ਪਾਕਿਸਤਾਨ ਨੂੰ ਮੁਰਦਾਬਾਦ ਨਹੀਂ ਕਹਿ ਸਕਦਾ 🌹🌹🌹ਪਾਕਿਸਤਾਨ ਜਿੰਦਾਬਾਦ

  • @sandhusaab8734
    @sandhusaab8734 4 ปีที่แล้ว +9

    ਮਨ ਖੁਸ਼ ਹੋ ਗਿਆ ਵੀਰ ਦੇ ਦਰਸ਼ਨ ਕਰ ਕੇ ।

  • @SurinderSingh-fn3si
    @SurinderSingh-fn3si 4 ปีที่แล้ว +96

    ਸਿਮਰਜੋਤ ਜੀ ਤੁਸੀਂ ਵੀ ਬਹੁਤ ਗਰੇਟ ਹੋ

  • @naharstudiospl6968
    @naharstudiospl6968 4 ปีที่แล้ว +2

    Yaar naa Pao Eda Diya video Dil krda dekh k v hune chale jayie asi v. Pakistan. Love u 😘 Pakistan valeyo

  • @Prabhneet62
    @Prabhneet62 4 ปีที่แล้ว +3

    ਪਿਆਰ ਮੁਹੱਬਤਾਂ ਦਿਲਾਂ ਚ ਭਰ ਤੁਸੀ
    ਅੱਜ ਨਫ਼ਰਤਾਂ ਦਿਲ ਚੋਂ ਮੁਕਾ ਦਿੱਤੀਆਂ
    ਕੁਰਬਾਨ ਆਪ ਤੋ ਜਿੰਦ ਨਿਮਾਣੀ ਅਲਫਾਜ਼ ਦੀ
    ਦੋਵਾਂ ਮੁਲਕਾਂ ਚ ਪਿਆਰ ਮੁਹੱਬਤਾਂ ਫੈਲਾ ਦਿੱਤੀਆਂ
    Writer ✍️ masum alfaaz ,,from India,,

  • @sukhchainsingh5787
    @sukhchainsingh5787 4 ปีที่แล้ว +33

    mere satguru g eh punjaab dobara phir poora kr do..

    • @rustamkhan5949
      @rustamkhan5949 4 ปีที่แล้ว

      Ye Kam ab ap logo ne Karna hai

  • @ParamjitKaur-im3xd
    @ParamjitKaur-im3xd 4 ปีที่แล้ว +2

    Kini Khushi mildi aa sav kuj sun Ka waheguru mehar krn sada gura Di diti hoyi sikhi ta sav Ada himaan krn

  • @gurdeepbhela8717
    @gurdeepbhela8717 4 ปีที่แล้ว +33

    Simran jot veer dil khush Ho gia waheguru is larke di Murad puri kre

  • @AsadAli-my1cl
    @AsadAli-my1cl 4 ปีที่แล้ว +2

    GOD bless you all Sikhs community and well come in Pakistan always from Azad Kashmir

  • @realwarrior3651
    @realwarrior3651 4 ปีที่แล้ว +14

    Punjab Punjabi Punjabiyat zindabad

  • @BalwinderSingh-py9ce
    @BalwinderSingh-py9ce 4 ปีที่แล้ว

    ਬਹੁਤ ਪਿਆਰ ਮਿਲ ਰਿਹਾ ਹੈ ਮੱਕੜ ਵਾਈ ਜੀ ਨੂੰ ਰੱਬ ਮੇਹਰ ਕਰੇ ਬਾਬਾ ਨਾਨਕ ਦੇਵ ਜੀ

  • @gulabgill1060
    @gulabgill1060 4 ปีที่แล้ว +286

    aah dislike wale koi sala modi bhagat hone aa...

    • @rajakhanraja5212
      @rajakhanraja5212 4 ปีที่แล้ว +17

      Paji Mai bhi dehli se Hun abhi sab chaddi dhari ke gand me aag lagi hai

    • @RabNawaz-dh8wl
      @RabNawaz-dh8wl 4 ปีที่แล้ว +15

      Paggh punjabian di shaan aa

    • @realwarrior3651
      @realwarrior3651 4 ปีที่แล้ว +2

      @@rajakhanraja5212
      Woh kiyon bhai jii

    • @japsinghsidhu5414
      @japsinghsidhu5414 4 ปีที่แล้ว +4

      ਬਿਲਕੁਲ ਜੀ ਓਹੀ ਲਗਦੇ ਨੇ ਮੂਤ ਪੀਣੇ

    • @43teji
      @43teji 4 ปีที่แล้ว

      Veer eh youtube officially valo hunda aa, ta jo har tarah di public layi balance bneya rwe, har trh de lokan nu satisfaction rwe.

  • @43teji
    @43teji 4 ปีที่แล้ว +34

    Simran paji, you are very sweeet yaar. Love u bro.

  • @avtargrewal3723
    @avtargrewal3723 4 ปีที่แล้ว

    ਸਿਮਰਨ ਜੋਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾਂ ਤੁਸੀਂ ਏਸ ਪੰਜਾਬ ਦਾ ਤੇ ਏਹ ਪੰਜਾਬ ਦਾ ਕਿਆ ਕਹਿਣਾ ਏਸ ਵੀਰ ਦਾ ਧੰਨਬਾਦ ਜਿਹੜਾ ਪਗੜੀ ਬੰਨਣ ਦਾਸੋਕ ਹੈ

  • @babasomasinghji3026
    @babasomasinghji3026 4 ปีที่แล้ว

    ਬਹੁਤ ਹੀ ਵਧੀਆ ਜੀ ਦਾਤਾ ਮੇਹਰ ਕਰੇ ਜੀ ਚੜ੍ਹਦੀ ਕਲਾ ਬਖਸ਼ੇ ਜੀ ਸਤਿ ਸ੍ਰੀ ਅਕਾਲ ਜੀ

  • @ginderkakra9564
    @ginderkakra9564 4 ปีที่แล้ว +3

    Ik laangha te khul gya... Baki v hun khol deo... Mai bolda allah hu tusi waheguru bol deo..... Love you all pakistani brothers ❤️😘

    • @JackSparrow-vf6st
      @JackSparrow-vf6st 4 ปีที่แล้ว +1

      Assi te bolte aa modi ds ki keriya veere.

  • @jagatsgym9050
    @jagatsgym9050 4 ปีที่แล้ว +32

    this video should show on our national media

    • @techtube_yt
      @techtube_yt 4 ปีที่แล้ว +1

      But media RSS ki basha bolti hy..ager Pakistan ka ya image logo ko dikha diya toh modi ko vote kon day ga?

  • @jam93
    @jam93 4 ปีที่แล้ว +54

    Being Punjabi without pag our dress is incomplete.

    • @jagpreetsingh3287
      @jagpreetsingh3287 4 ปีที่แล้ว +2

      Jam Khan yes brother, both religion has significance for Dastaar!!!
      Well said!!!

    • @chaudhrykhalidrandhawa7477
      @chaudhrykhalidrandhawa7477 4 ปีที่แล้ว

      Since when was khan a punjabi surname?

  • @RajKumar-je7yh
    @RajKumar-je7yh 4 ปีที่แล้ว +32

    i am hindu but i allways with turban my family tha me hero han come india i will give u 100 turban patar kar sahib ap kol only one pug le gye c chlo ko bat nahe india aun te thewage

  • @rajwinderhundal8271
    @rajwinderhundal8271 4 ปีที่แล้ว +2

    ਸਿਮਰਨਜੋਤ ਵੀਰੇ ਤੁਹਾਡੀ ਤਰੀਫ਼ ਜਿੰਨੀ ਵੀ ਕਰੀਏ ਘੱਟ ਹੋਵੇਗੀ,ਬਹੁਤ ਹੀ ਕਮਾਲ ਦੀਆਂ interviews ਹੁੰਦੀਆਂ ਹਨ

  • @BaljinderSingh-cd2zp
    @BaljinderSingh-cd2zp 4 ปีที่แล้ว +5

    Masha-Allah!!😍 kya e baat hai veer! Karam ae sohne malak da , katthe hon da moka milya 2no punjab de lokan nu🙏 , baki 22 mera v Pakistan to khaas mitar aa bhrawa wangu e aa ohde v dil d tamanna k zindagi ch ik vari zarur miliye, baki sb diya duawan nal ho skya ta zaroor milange🤗 Sarbat da bhla kre Malak!🙏❤ Lots of love 2 all!!🙌

  • @BESTLEDREPAIRAMRITSAR
    @BESTLEDREPAIRAMRITSAR 4 ปีที่แล้ว +2

    ਇਹ 80 ਡਿਸ ਲਾਇਕ ਕਰਨ ਵਾਲੇ ਗੰਗੂਆ ਦਾ ਵੀ ਬੋਹਤ ਬੋਹਤ ਧੰਨਵਾਦ

    • @aafeem6468
      @aafeem6468 4 ปีที่แล้ว

      Parmatma Mehar kare ehna te

  • @BAJWASINGH
    @BAJWASINGH 4 ปีที่แล้ว +12

    ਸਿਮਰਨਜੋਤ ਭਾਜੀ ਬਹੁਤ ਧੰਨਵਾਦ । ਮੈਂ ਸਾਰੀਆਂ ਵੀਡੀਉ ਦੇਖੀਆਂ ਮਜਾ ਆ ਗਿਆ ।

  • @navi-ec2rv
    @navi-ec2rv 4 ปีที่แล้ว +28

    Waheguru Sanu v kaddi mouka. Deve Pakistan jaan da . Love from Amritsar.

    • @adeelkhanblogger
      @adeelkhanblogger 4 ปีที่แล้ว +2

      Ajao mera veer Most Welcome ❤️

    • @navi-ec2rv
      @navi-ec2rv 4 ปีที่แล้ว +1

      @@adeelkhanblogger bhaijaan . Ik din jarur. Awaga. Saada Purana. Gar Lahore vich. C mere. Great grand father da .

    • @navi-ec2rv
      @navi-ec2rv 4 ปีที่แล้ว

      @Bravo Army thanks. Bro koi na jarur awage but ajje ni menu Pura. Yakeen hai sarakara ne dovve countries nu badnaam Kita wa dovve passe looka de dilla vich bahut pyar aa . Baba Nanak mehar Karan ok din jarur awaga . Lahore dekhan nu bahut Dil krda Mai bahut videos dekhda Lahore diya

    • @navi-ec2rv
      @navi-ec2rv 4 ปีที่แล้ว

      @Bravo Army bro Mera baad ch India wapis jaan nu Dil ni krna

    • @navi-ec2rv
      @navi-ec2rv 4 ปีที่แล้ว

      Bro tusi Army Ch ho

  • @jatindertiwana7363
    @jatindertiwana7363 4 ปีที่แล้ว +13

    Dil kush ho gya bhai Ji thodi interview dekh ka

  • @technicalbanger5098
    @technicalbanger5098 4 ปีที่แล้ว

    ਬਹੁਤ ਦਿਲ ਖੁਸ ਹੋ ਗਿਆ ਪਾਕਿਸਤਾਨ ਪੰਜਾਬੀ ਵੇਖ ਕੇ ਬਹੁਤ ਵਧੀਆ ਮੈ ਤਾ ਵੈਸੇ ਵੀ ਮਿਲਿਆ ਦੁਬਈ ਚ ਪਾਕਿਸਤਾਨ ਪੰਜਾਬੀ ਵੀਰ ਨੂੰ ਬਹੁਤ ਵਧੀਆ ਲੋਕ

  • @CJ21605
    @CJ21605 4 ปีที่แล้ว +1

    The best gift given by Shri Guru Gobind Singh Ji. Satguru da eh karj kadi vi nai chuka sakde asi.
    Dhan Dhan Dasam Pita Ji

  • @kirtansinghsangha3385
    @kirtansinghsangha3385 4 ปีที่แล้ว +10

    ਕਿਤੇ ਮੈ ਵੀ ਪਾਕਿਸਤਾਨ ਜਾਵਾ
    ਰੱਜ ਰੱਜ ਕੇ ਸ਼ਹਿਰ ਲਾਹੋਰ ਵੇਖਾ

  • @PrabhjotSingh-uq9iy
    @PrabhjotSingh-uq9iy 4 ปีที่แล้ว +2

    kya baat aa bai.. rooh khush hogi yr pakistan waleya da pyar dekh k.. dil krda huni aa jawa pakistan dekhan..
    jeonde wasde raho punjabio🙏👌

  • @advocategursewaksingh2112
    @advocategursewaksingh2112 4 ปีที่แล้ว +8

    Great work of Anchor and all team,, keep going

  • @egexplorergurpreet5679
    @egexplorergurpreet5679 4 ปีที่แล้ว +2

    Sarkara vlo hi loka nu todya gya....
    Eda ta sab lok jud ke rehna chaunde ne ....❤️❤️pagg meri jaan...

  • @shaniiidj1028
    @shaniiidj1028 4 ปีที่แล้ว +1

    Kal mano ik sikh bhi UAE vich Mila MA unhoo senaa nal layaa q Kay sikh Muslim bhai ha love u all sikh brother ❤️🇵🇰

  • @sskherisingh5223
    @sskherisingh5223 4 ปีที่แล้ว

    ਬਹੁਤ ਵਧੀਆ ਵਿਚਾਰ ਹਨ ਕਾਕਾ ਖਾਨ ਸਾਹਿਬ ਹੋਰਾਂ ਦੇ । ਸਿਖਾ ਦੇਵਾਂਗੇ ਜੀ ਪੱਗ ਬੰਨਣੀ । ਅਤੇ ਬਹੁਤ ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ

  • @dalwindersingh1028
    @dalwindersingh1028 4 ปีที่แล้ว +24

    Pag walia gllah sun sun ke hanjhu aunde ne thank you simranjot singh and pakstan

  • @maninderkhehra
    @maninderkhehra 4 ปีที่แล้ว +13

    Apne punjabi v odrly loka nu inna pyar de sknge je idr on!!

  • @bsingh3099
    @bsingh3099 4 ปีที่แล้ว

    Dastar sikh de pashan vadia vichar pagg lai ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @universewinner5107
    @universewinner5107 4 ปีที่แล้ว +45

    India da punjab di entry milni chahidi hai par pta ni os punjab de lok ehna nu ena pyar respect de sakn ge ja nhi kyuke os punjab vich kafi lok hor paseo aa ke vas gae han te punjabi bahar di countries vich ja ja ke vas gae han baki rab jane
    Waheguru ji dono pase de loka vich pyar te respect peda kre ik duje de prati

    • @gurmejsingh7681
      @gurmejsingh7681 4 ปีที่แล้ว +1

      Waheguru ji mehr kran sare khthe hoyie

    • @jassteja3527
      @jassteja3527 4 ปีที่แล้ว +3

      Ji bilkul tusi thik keha but India vich politics a

    • @techtube_yt
      @techtube_yt 4 ปีที่แล้ว +1

      media ko force kro Pakistan ki real image dikhay..asay ghalat bayani ker k media py koi faida nhi..bus larai hi ho jani hy ager ya herkatain na band ki

    • @yadwindersingh2096
      @yadwindersingh2096 4 ปีที่แล้ว

      U right

  • @money4224
    @money4224 4 ปีที่แล้ว +7

    Sahi kia ' ehh punjab vi mera ae te ooo punjab vi mera ae♥♥

  • @Balwindersingh-me4ge
    @Balwindersingh-me4ge 4 ปีที่แล้ว

    Punjabi boli, nu salam. Punjabi, punjabi, hi hunda, hai, chahe, oh kise, vi, mulakh vich, rehanda hove.sare, punjabiaa, nu ssa.🙏🙏🙏

  • @krrishalligatorkrrish881
    @krrishalligatorkrrish881 4 ปีที่แล้ว

    Veere tenu Punjab aan lyi m teh dilo welcome krda jror Ayo sada sohna Punjab dekhn lyi love u veere dil Khush hogeya tere alfaza vich insaniyt de Tor te pyr njr aa reha tere lafza vich sab Bhaid bhaaw khatam hoge jaapde aa.

  • @NavjotKaur-nj5mp
    @NavjotKaur-nj5mp 4 ปีที่แล้ว +1

    Wahhh bai .... Sidhu moosewala moosewala hoi pyi a .....bhot sohni reporting

  • @vishavjeetsinghmarok3162
    @vishavjeetsinghmarok3162 4 ปีที่แล้ว +5

    It’s all blessing by guru gobind Singh Ji 🙏 Tera shukar hai daateya 🙏

  • @manipreet679
    @manipreet679 4 ปีที่แล้ว

    Dil kush ho geaa veer ji

  • @dharmindergill9823
    @dharmindergill9823 4 ปีที่แล้ว

    Waa jii waa waheguru ji veer daa bhlaa karey veer daa

  • @ajindersingj591
    @ajindersingj591 4 ปีที่แล้ว +2

    ਅਹਾਂ ਨੂੰ ਵੀ ਚਾਈਦਾ ਏ ਕਿ ਮੁਸਲਿਮ ਵੀਰਾਂ ਨੂੰ ਪਿਆਰ ਤੇ ਸਤਿਕਾਰ ਦਈਏ
    ਦੀਨਤਾ ਨਿਮਰਤਾ ਇਨਸਾਨ ਦੇ ਗਹਿਣੇ ਨੇ
    ਸਭ ਧਰਮਾਂ ਨੂੰ ਪਿਆਰ ਕਰੋ
    ਰੱਬ ਤੁਹਾਨੂੰ ਪਿਆਰ ਕਰੇਗਾ

  • @deepsweet4753
    @deepsweet4753 4 ปีที่แล้ว

    Bhot khushi hoi sun ke veer diya gala..

  • @KulwinderKaur-fj3jx
    @KulwinderKaur-fj3jx 4 ปีที่แล้ว +1

    Love u veer ji very nice 👌👌👌👌

  • @jarnailsingh5341
    @jarnailsingh5341 3 ปีที่แล้ว

    ਸਿਮਰਜੋਤ ਵੀਰ ਜੀ ਰੱਬ ਲੰਮੀਆਂ ਉਮਰਾਂ ਬਖਸ਼ੇ

  • @manjitsingh-nq5vp
    @manjitsingh-nq5vp 4 ปีที่แล้ว

    ਦਿਲ ਖੁਸ਼ ਕਰਤਾ ਵੀਰ ਨੇ

  • @balwindersinghbrar2339
    @balwindersinghbrar2339 4 ปีที่แล้ว +2

    Sidhu moose wala jatt bukda fair .....luv u Pakistani veero 👌

  • @harmanchoongh2235
    @harmanchoongh2235 4 ปีที่แล้ว +1

    Niceeeee jiiiiiii vry good bro .......ka paggg nu like krda aaaaaaa ....👍👍

  • @sunnymehra7817
    @sunnymehra7817 4 ปีที่แล้ว

    Bhut vadiya uprala kita tusi v makkar saab ji..... jeonde vasde raho.....yaar waheguru mehar kare

  • @anmolanm9692
    @anmolanm9692 4 ปีที่แล้ว

    ਵਾਹਿਗੁਰੁ ਜੀ ਭਲਾ ਕਰੋ ਲੋਕਾਂ ਦਾ

  • @rattandhaliwal
    @rattandhaliwal 3 ปีที่แล้ว

    ਪੰਜਾਬੀ ਲੋਕ ਜ਼ਿੰਦਾਬਾਦ

  • @rinkasingh3229
    @rinkasingh3229 4 ปีที่แล้ว

    Bohat wadiya gal aa g jaroor sikhni chahidi aa pagg banni bohat changa lagya ki Mera koi pakistani veer pagg banni sikhna chuhda

  • @veerpalkaur8609
    @veerpalkaur8609 4 ปีที่แล้ว +15

    Jiyo punjabio 💞

    • @jassteja3527
      @jassteja3527 4 ปีที่แล้ว

      Ji iam very happy god bless you all

  • @doctoriqbal3788
    @doctoriqbal3788 4 ปีที่แล้ว

    Simranjot veere salute hai bhaijaan de bolli bhout badia lagi man kush ho gaya dr khan

  • @KamaljeetKaur-rz4wy
    @KamaljeetKaur-rz4wy 4 ปีที่แล้ว +5

    Interview vekh k kinna dil krda... K apan fer ton ikk Ho jaie....

  • @karmjeetkaur4665
    @karmjeetkaur4665 4 ปีที่แล้ว

    Very good ਵੀਰ ਜੀ

  • @sunnybrar1998
    @sunnybrar1998 4 ปีที่แล้ว +7

    waheguru g

  • @user-jf1dh6js6c
    @user-jf1dh6js6c 4 ปีที่แล้ว

    ਵਾਹਿਗੁਰੂ ਚੜ੍ਹਦੀ ਕਲਾ ਤੇਰੀ

  • @ramneetkaur9981
    @ramneetkaur9981 4 ปีที่แล้ว +1

    Dil khush hoea

  • @amarjitkaur6048
    @amarjitkaur6048 4 ปีที่แล้ว +5

    His voice is awesome

  • @62916291ful
    @62916291ful 4 ปีที่แล้ว

    Ba-kamaal reporting by Simranjit ji, thanks to Daily Post Punjabi..

  • @SatnamSingh-pn7ob
    @SatnamSingh-pn7ob 4 ปีที่แล้ว +3

    You really covered all good thing @Lahore. Can't wait, I am coming with family soon on a 15 day trip.

  • @nevergiveup9756
    @nevergiveup9756 4 ปีที่แล้ว +1

    Oh love ..... mind blowing

  • @yadwinderyaad7603
    @yadwinderyaad7603 4 ปีที่แล้ว +4

    ਕਿਆ ਬਾਤ❤❤❤

  • @goldydhillo3027
    @goldydhillo3027 4 ปีที่แล้ว

    Dil khush ho gya eh sb dekh k..

  • @harjeetbuttar5350
    @harjeetbuttar5350 4 ปีที่แล้ว +8

    Love u veer💖💖💖💖💖

  • @sunrise19962
    @sunrise19962 4 ปีที่แล้ว +2

    It's just love and respect each other. Spread love guys....

  • @physicsactivities4774
    @physicsactivities4774 4 ปีที่แล้ว +3

    Baut sohna interview

  • @amarpreet9700
    @amarpreet9700 4 ปีที่แล้ว +1

    great job realy u simranjot sir good job

  • @parmjitgill8757
    @parmjitgill8757 4 ปีที่แล้ว

    Sayassatt ne sadi Aajjadi ta khohi c, Sada Pyar v band ditta..💝👌👌👌

  • @Harpalsingh-pp8xb
    @Harpalsingh-pp8xb 4 ปีที่แล้ว +4

    Great and I love you 🙏👌💗❤👍🖐💪🙏

  • @atindersingh7571
    @atindersingh7571 4 ปีที่แล้ว

    ਵਾਹਿਗੁਰੂ ਜੀ😍😍😍💝

  • @satnamsinghghuman6776
    @satnamsinghghuman6776 4 ปีที่แล้ว

    Waheguru mehr karn ida hi dono countriya de loka da appas vich payar banya rahe jeaunde wasde rehan

  • @jujharsandhu3315
    @jujharsandhu3315 4 ปีที่แล้ว

    ਬਹੁਤ ਵਧੀਆ ਜੀ