A successful farming story in view of the outrage over the government's decision to repeal the laws! 👍 ਸਰਕਾਰ ਦੇ ਕਾਨੂੰਨਾਂ ਨੂੰ ਰੱਦ ਕਰਨ ਦੇ ਫੈਸਲੇ ਦੇ ਰੋਸ ਨੂੰ ਦੇਖਦੇ ਹੋਏ ਸਫਲ ਖੇਤੀ ਦੀ ਕਹਾਣੀ
The land of Gurdaspur, Pathankot, Hoshiarpur and Ropar Districts in the State of Punjab is very suitable for large-scale production of Bananas. Our state government must promote the farmers of these districts for growing Bananas.
Eh nhi dasde ke Satnam Singh sirf Kisan hi nhi, pehla ton hi businessman hai ohde kayi hor vi karobar han.. Ik aam kisan layi kele di kheti shuru karni kafi aukhi hai... Lakh rupayia kharcha lag janda ik Acer te.. Ded saal bad fasal aondi hai...Vechan di vi problem hai.. Mandi ch viyopari Punjabi kele wal mooh nhi karde.. 36 nukas kad de han..
jaswinder singh waheguru tuhade te meharthank you for this job
A successful farming story in view of the outrage over the government's decision to repeal the laws! 👍
ਸਰਕਾਰ ਦੇ ਕਾਨੂੰਨਾਂ ਨੂੰ ਰੱਦ ਕਰਨ ਦੇ ਫੈਸਲੇ ਦੇ ਰੋਸ ਨੂੰ ਦੇਖਦੇ ਹੋਏ ਸਫਲ ਖੇਤੀ ਦੀ ਕਹਾਣੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਤਨਾਮ ਸਿੰਘ ਜੀ ਗੁਰੂ ਫਤਿਹ ਪ੍ਰਵਾਨ ਹੋਵੇ ਜੀ ਭਾਈ ਸਾਹਿਬ ਜੀ ਬਹੁਤ ਹੀ ਪਿਆਰਾ ਕੀਰਤਨ ਕਰਦੇ ਹਨ ਜੀ ਭਾਈ ਸਾਹਿਬ ਬਹੁਤ ਹੀ ਗੁਰਮੁਖ ਰੂਹ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਲਸਾ॥
ਵਾਹਿਗੁਰੂ ਜੀ ਕੀ ਫਤਹਿ ॥
Waheguru ji meher kareo
The land of Gurdaspur, Pathankot, Hoshiarpur and Ropar Districts in the State of Punjab is very suitable for large-scale production of Bananas. Our state government must promote the farmers of these districts for growing Bananas.
Boss,please guide me.I am interested in banana farming.I am in Hisar of Haryana.
Very informative video sir thanks 👍❤❤❤
Great 👍
Good Job Sardar Ji
ਵਾਹ ਜੀ ਵਾਹ। ਹਰ ਇੱਕ ਕਿਸਾਨ ਨੂੰ ਵਪਾਰੀਆਂ ਵਾਂਗ ਖੇਤੀ ਕਰਨੀ ਚਾਹੀਦੀ ਹੈ। ਜੇ ਇਸ ਤਰਾਂ ਕਰੋਂਗੇ ਤਾਂ ਕਿਸੇ ਸਰਕਾਰ ਜਾਂ ਹੋਰ ਕਿਸੇ ਏਜੰਸੀਆਂ ਦੀਆਂ ਮਿੰਨਤਾਂ ਕਰਨ ਦੀ ਲੋੜ ਨਹੀਂ ਪਵੇਗੀ।
Bahut vadiya babaji.. ❤
BBC is doing great work
ਬਹੁਤ ਹੀ ਵਧੀਆ ਉਪਰਾਲਾ ਹੈ ❤❤❤❤❤
ਪੰਜਾਬ ਵਿੱਚ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😢
Nice ❤
good job👍
Baba ji thuci safe ghuandi ho nechar bahut wadia hai dhanwad
❤❤❤🎉
❤❤❤❤❤❤
Mukerian vich v laye c
Thand vich kohra pai gya sara boota sarh gya
❤❤❤❤❤
Progressive agriculture
Pind kehra
G9 ਕੋਈ ਵਰਾਇਟੀ ਨਹੀਂ ਹੁੰਦੀ ਇਹ Grand Naine ਦਾ ਵਿਗੜਿਆ ਹੋਇਆ ਨਾਮ ਹੈ
ਚਲੋ ਜੋ ਵੀ ਹੈ,,,ਇਹਨਾਂ ਦੀ ਹਿੰਮਤ ਨੂੰ ਸਲਾਮ ਹੈ ❤❤❤❤❤
GRAND ਦੀ ਥਾਂ G ਲਿਖ ਦਿੱਤਾ ਇਕੋ ਗੱਲ ਹੈ।
ਇਸ ਦੀ ਪਨੀਰੀ ਕਿਥੋਂ ਮਿਲਗੀ
Gurdaspur ji
Pind khera
ਅਸਲੀ ਕਿਸਾਨ ❤
ਇਸ ਕੇਲੇ ਦੇ ਬਾਗ ਦੀ ਬਜਾਈ ਕਿਹੜੇ ਮਹੀਨੇ ਵਿੱਚ ਕੀਤੀ ਸੀ
June 2023
Jado sardi auani aa esde ptake pe jane aa
ਵੀਰ ਸਤਨਾਮ ਜੀ ਦਾ ਨੰਬਰ ਦੱਸਿਆ ਜੀ
Kissan da no do
ਇਹ। ਪਾਣੀ। ਜੀਰੀ। ਜਿਨਾ। ਭਾਲਦਾ। ਕੋਰਾ। ਵੀ। ਨੁਕਸਾਨ। ਕਰਦਾ। ਖੱਨੇ। ਨਾਲ। ਲੱਗਦੇ। ਕਿਸਾਨ। ਨੇ। ਬਹੁਤ। ਕੲਈ। ਸਾਲ। ਟੱਕਰਾਂ। ਮਾਰੀਆ। ਪਰ। ਫੇਰ। ਹੋਇਆ
ਉਸਨੇ ਵੀ ਪੱਟ ਦਿਤਾ।
ਪੰਜਬ ਵਿੱਚ ਦੇਸੀ ਕਾਮਯਾਬ ਹੈ।
ਚਲੋ ਕਿਸੇ ਸਮਝਦਾਰ ਪੰਜਾਬੀ ਕਿਸਾਨ ਨੇ ਝੋਨੇ ਦਾ ਖਹਿੜਾ ਤਾ ਛੱਡੇਆ ,ਕੁਝ ਤਾ ਧਰਤੀ ਨੂ ਸਾਂਤੀ ਮਿਲੇਗੀ ,ਨਹੀ ਤਾ ਕਿਸਾਨਾ ਨੇ ਝੋਨਾ ਹੀ ਲਾਓਣਾ ਬਸ ਜਿਦ ਫੜੀ ਹੋਈ ਚਾਹੇ ਧਰਤੀ ਦਾ ਸਾਰਾ ਪਾਣੀ ਖਤਮ ਹੋ ਜੇ
ਘੂਸੀਓ ਜੇ ਸਾਰੇ ਕੇਲੇ ਲਾਉਣ ਲੱਗ ਪਏ ਜਾ ਬਾਗ ਲਾਉਣ ਲੱਗ ਪਏ ਰੇਟ ਕੌਣ ਦੇਵੇਗਾ
Eh nhi dasde ke Satnam Singh sirf Kisan hi nhi, pehla ton hi businessman hai ohde kayi hor vi karobar han..
Ik aam kisan layi kele di kheti shuru karni kafi aukhi hai... Lakh rupayia kharcha lag janda ik Acer te.. Ded saal bad fasal aondi hai...Vechan di vi problem hai.. Mandi ch viyopari Punjabi kele wal mooh nhi karde.. 36 nukas kad de han..
ਪੰਜਾਬ ਵਿੱਚ ਖੇਤੀ ਲਈ ਧਰਤੀ ਥੱਲਿਓਂ ਸਿਰਫ 8% ਪਾਣੀ ਹੀ ਕਢਿਆ ਜਾਂਦਾ ਹੈ ਬਾਕੀ ਪਾਣੀ ਕਾਰਖਾਨੇ , ਬਿਲਡਿੰਗ ਤੇ ਘਰਾਂ ਲਈ ਕਢਿਆ ਜਾਂਦਾ ਹੈ ਪਹਿਲਾਂ ਲੋਕ ਜੰਗਲ ਪਾਣੀ ਜਾਕੇ ਖਾਲਾਂ ਵਿੱਚ ਚਿੱਤੜ ਧੋ ਲੈਂਦੇ ਸਨ ਹੁਣ ਤੇਰੇ ਵਰਗੇ ਇਕ ਵਾਰ ਵਿੱਚ ਅੱਠ ਲੀਟਰ ਪਾਣੀ ਥੁੱਕ ਲਾਕੇ ਪਾਣੀ ਬਚਾਉਣ ਦੇ ਵਿਦਵਾਨ ਬਣ ਸਲਾਹਾਂ ਦੇਣ ਲੱਗ ਜਾਂਦੇ ਹਨ ਕਿਸੇ ਨੂੰ ਸਲਾਹ ਦੇਣ ਤੋਂ ਪਹਿਲਾਂ ਆਪ ਬੋਤਲ ਲੈਕੇ ਜੰਗਲ ਪਾਣੀ ਜਾਇਆ ਕਰੋ ਫੇਰ ਪਤਾ ਲੱਗੂ ਕੀ ਭਾ ਵਿਕਦੀ ਹੈ
❤❤❤❤❤