Veer g thar desert, sahar desert da part nai. Thar desert sirf india Pakistani 2country ch hi aa Pakistan ch thar nu hi cholistan kende te mainly jaislmer sand dunes ne ese nu great indian desert kende te eh rajasthan te 12 district ch te india te 4state rajasthan gujrat te thonu jan ke herani hou ki thar da kuj part punjab haryana ch vi hai. Te actually dubai wala desert vi sahara desert nai oh "rab_al_khali desert"aa.
ਤੁਹਾਡੀ ਵੀਡੀਓਜ਼ ਬਹੁਤ ਹੀ ਵਧੀਆ ਜਾਣਕਾਰੀ ਦੇ ਨਾਲ ਹੁੰਦੀ ਹੈ ਮੈਂ ਬਿਨਾ ਰੁਕੇ ਤੁਹਾਡੀ ਪੂਰੀ ਵੀਡੀਓ ਦੇਖ ਦਾ ਹਾਂ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੋ ਤੁਸੀਂ ਇਸ ਤਰ੍ਹਾਂ ਦੀਆਂ ਪੁਰਾਣੀਆਂ ਵਿਰਾਸਤਾਂ ਦੀ ਜਾਣਕਾਰੀ ਦਿੰਦੇ ਹੋ- ਕੱਲੀ ਕੱਲੀ ਹਰ ਚੀਜ਼ ਬਿਨਾਂ ਛੁਟੇ ਸਾਰੀਆਂ ਚੀਜ਼ਾਂ ਜ਼ਰੂਰ ਦਿਖਾਏਆ ਕਰੋ ਜੀ ਚਾਹੇ ਤੁਹਾਡੀ ਵੀਡੀਓ ਲੰਬੀ ਕਿਉਂ ਨਾ ਹੋ ਜਾਵੇ - ਭੁੱਲ ਚੁੱਕ ਦੀ ਖਿਮਾ 🙏
ਮੈਂ ਸ਼ੇਅਰ ਲਾਈਕ ਕੁਮੈਂਟ ਜ਼ਰੂਰ ਕਰਦਾਂ ਹਾਂ ਤੁਹਾਡੀਆਂ ਹਰ ਵੀਡੀਓਜ਼🙏
ਪੜ ਕੇ ਜ਼ਰੂਰ ਦੱਸਣਾ
ਠੀਕ ਜੀ 🙏🙏🙏
ਵੀਰ ਜੀ ਆ ਹਾਲ ਤਾਂ ਪੰਜਾਬ ਦਾ ਵੀ ਹੋਣ ਵਾਲਾ ਹੈ ਜੇ ਇਸੇ ਤਰਾਂ ਜੀਰੀ ਲੱਗਦੀ ਰਹੀ ਬੋਰ ਡੂੰਘੇ ਹੁੰਦੇ ਰਹੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਆ ਕੁੱਸ ਪੰਜਾਬ ਵਿੱਚ ਹੀ ਦੇਖਣੇ ਨੂੰ ਮਿਲੇਗਾ
Nice🇵🇰
ਇਹ ਪੰਜਾਬ ਦਾ ਭਵਿੱਖ ਹੈ
ਜੇ ਇਸੇ ਤਰਾਂ ਜੀਰੀ ਲੱਗਦੀ ਰਹੀ ਬੋਰ ਡੂੰਘੇ ਹੁੰਦੇ ਰਹੇ ਤਾਂ ਆ ਹਾਲ ਪੰਜਾਬ ਦਾ ਬਹੁਤ ਜਲਦੀ ਹੋਣ ਵਾਲਾ ਹੈ
ਟਿੱਬੇ ਆਪਣੇ ਆਲੇ ਪਾਸੇ ਪੰਜਾਬ ਚ ਬਹੁਤ ਹੁੰਦੇ ਸੀ। ਉਹ ਰੇਤ ਹੁਣ ਸ਼ਹਿਰਾਂ ਦੇ ਘਰਾਂ ਦੀਆਂ ਨੀਹਾਂ ਚ ਅਰਾਮ ਕਰ ਰਹੀ ਐ।ਸਾਰੇ ਪੱਧਰ ਕਰਤੇ ਲੋਕਾਂ ਨੇ ਟਰੈਕਟਰਾਂ ਨਾਲ।
ਬਹੁਤ ਬਹੁਤ ਵਧੀਆ 👌💐
Rippun ਉਂਗਲੀ ਫੜ ਕੇ ਛਡਿਆ ਨਾ ਕਰੋ ਕਿਉਂਕਿ ਤੁਹਾਡੇ ਨਾਲ ਹੀ ਮਹਿਸੂਸ ਕਰਦੇ ਹਾਂ ਕਈ ਵਾਰ ਤਾਂ ਗੱਲ ਦਾ ਹੁੰਗਾਰਾ ਵੀ ਭਰ ਜਾਂਦੇ ਹਾਂ ਪਤਾ ਈ ਨੀ ਚਲਦਾ ਬੇਨਤੀ ਆ ਜਲਦੀ ਆਇਓ |ਧਨਵਾਦ |
ਖੁਸ਼ੀ ਨੂੰ ਜੁਕਾਮ ਬਹੁਤ ਛੇਤੀ ਹੁੰਦਾ ਹੈ।ਬਹੁਤ ਵਧੀਆ ਵੀਡੀਓ
ਬਹੁਤ ਖੂਬ ripan & khushi..
Very Nice Camel Safari Vlog ! Khushi JI tan Camel di safari le k Dar hi gae haha . Be Happy !
ਮੈਂ ਬੋਤੇ ਨਾਲ ਹੱਲ ਵੀ ਵਾਹੇਆ
India ਵਰਗਾ feel ਨਹੀ ਆਉਂਦਾ। ਜਨਮ ਭੂਮੀ ।
Veere December vich v sweater, jacket di lord nhi
Dubai desert comes under Arabian Desert and The Sahara is a desert on the African continent.
Ha bai ma ve ehi comment karna se
Good😢😢😢😢
ਖੁਸ਼ੀ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਕਰਤਾ ਟੇਕ ਆਫ ਕਰਦਿਆਂ 🤣🤣🤣
Jii lagya pya, tiaan laggiyan pyiieean
ਧੰਨਵਾਦ ਬਾਬਾ ਜੀ 🙏🙏
Wah wah wah wah wah wah wah wah wah wah wah wah
ਹਾਂ ਜੀ ਵੀਰ ਦੁਬਈ ਵਾਲਾ ਤਾਂ ਬਹੁਤ ਵੱਡਾ ਹੈ ਜੀ 4x4 ਦੇ ਵਿੱਚ ਜਦੋਂ ਉਹ ਘੁੰਮਦੇ ਹੋਏ ਟਿੱਬੇ ਤੋ ਥੱਲੇ ਆਉਣ ਲੱਗਦੇ ਤਾਂ ਜਾਨ e ਕੱਢ ਕੇ ਰੱਖ ਦੇਂਦੇ.
My love Rajasthan
Veer g thar desert, sahar desert da part nai. Thar desert sirf india Pakistani 2country ch hi aa Pakistan ch thar nu hi cholistan kende te mainly jaislmer sand dunes ne ese nu great indian desert kende te eh rajasthan te 12 district ch te india te 4state rajasthan gujrat te thonu jan ke herani hou ki thar da kuj part punjab haryana ch vi hai. Te actually dubai wala desert vi sahara desert nai oh "rab_al_khali desert"aa.
amazing vlog 🤗 stay blessed lovely couple 👍🏻 lots of love too both of uu 💕❤️💕❤️
Dil khush ho gya veer g God bless you
Thar te injoy kr skde a...tibya de upr niche tharr tr bht mja aionda
ਨਜਾਰੇ ਨਜਾਰੇ ਨਜਾਰੇ ਲੈ ਲਉ ਭਾਈ 😄😃😀👌
Beautiful rajasthan
tuhdi life waaa ur so lucky girl
ਬਹੁਤ ਖੂਬ ਜੀ
00:20 bahut funny si
👍🏻👍🏻👍🏻👍🏻👍🏻👍🏻
God bless you 🙏🙏🙏🙏🌹🌹🌹
20:00 bahit funny siga
Sardar g Kamal da vlog ha🌹🌹🌹🌹
ਬਹੁਤ ਵਧੀਆ ਵੱਡੇ ਬਾਈ ਭੈਣ
ਬਹੁਤ ਵਧੀਆਂ ਜੀ
Nice blog🙏🙏🎉🎉🎊🎊👍👍
ਸਹਾਰਾ ਮਾਰੂਥਲ ਅਫਰੀਕਾ ਵਿੱਚ ਆ ਵੀਰ ਦੁਬੲੀ ਵਿੱਚ ਨਹੀਂ
Nice ji 🙏🙏
ਸਤਿ ਸ੍ਰੀ ਅਕਾਲ ਵੀਰ👍
Beautiful and detailed video.thanks
God Bless You 🙏
Stay Blessed 🙏🙏
Khushian. Raho
Aa khushi beti taa nikki ji bachii hai
Good job ji 🙏
Kali mirch cha nal 5 Dani kha lo jukam thke 3 ,4 bar khao
Osm blog veer Ji God bless you veer Ji
Reta te jihda bug apne footprint bna riha si osnu beetle bug kehnde hn..
Amrit vele wekh rhe haa
that is a little funny🤣🤣😂👍👏
Well done ripan ji
👍👍👍👍👍nice video
Beautiful beautiful beautiful video beta ji I m Harjinder Singh Stockholm Sweden
Bai ji bahut vadiya
ਵੈਸੇ ਤਾ ਸੋਨੂੰ ਪਤਾ ਹੋਉ ਇੱਕ ਟਰੇਨ ਚਲਦੀ ਐ ਸਿੰਘਾਪੁਰ ਤੋ ਪੁਰਤਗਾਲ ਨੂੰ ਉਹੋ 5.7 ਦੇਸਾ ਵਿੱਚ ਦੀ ਹੋ ਕੇ ਜਾਦੀ ਐ।
👍👍👍👍👍
Khushbu disdi v hundi y
Veer Ji pabi ji n dar lag da
Very nice very very nice 👍
👍
ਬਾੲੀ ਜੀ ਸੈਰ ਵੀ ਪੈਸੇ ਨਾਲ ਹੀ ਹੁੰਦੀ੦
Sasi or punu be saa.
👍👍
Good video 📸
Very nice video
ਬਾਈ ਜੀ ਜੋ ਕੀੜਾ ਦਿਖਾ ਰਹੇ ਹੋ ਉਸ ਨੂੰ ਪੰਜਾਬੀ ਵਿਚ ਟਿਟੱਣ ਕਹਿੰਦੇ ਆ ਕਦੇ ਪੰਜਾਬ ਦੇ ਟਿੱਬਆ ਤੇ ਹੁੰਦੀ ਸੀ
Very nice
Vere ehte vi thar te ja skde a
Khushi ko Pichhe ki seet par bhithana chahiye tha pichhe ki seet par dar nahi lagta h
❤️❤️
Keep it up bro
🎉👍
Good
Very interested vlog
👍💯
Very very nice
very nice enjoyed
Nice
Very good
Bota Holi tor mitra
Good job well done both of you
Good bro
Kai din baad video aai bir ji
उठ।दोबारी।उठ्दा।ह।एक।तू।खूसी।नू।आगे।बठाता।पीछे।बेदी।ता।तेनू।हाथ।पालेदी।आगे।बाले।नू।बोतही।डर।लग्दा।आगेतो।खूसी।नू।पीछे।बठाके।देखी।नहीं।डरदी।🐪🐪🌺🥀🌹💐🌻🏵️💮🌸🌷🌷🌺🥀🌹💐👍👍👍
Bai pind kera apna
Blog har roj upload kre kro veer j
Very nice sir ji
Ky bat ripan kushi mast
Veer ji comment da jwab daya karo plz
👌👍🙏
what is your last man mr ripan
Nc bro
👌👌👌👌🇨🇦🇨🇦
🌈🌈🌷🌷🌷🌷❤❤❤❤
😘😘😘🤣🤣👌👌👌👍👍👍👍🙏🙏🙏
Trip enjoyed gndu Amritsar
Ya chori ghano bawri lagreo
ਝਲੀ ਕੁੜੀ
Gobi bhora cut leo bhaji nale taji taji sabji bana leo
Nice vlog
ਕਮਾਲ
❤❤❤
Nice❤🇵🇰
Very good
Khushian. Raho