ਹੋਗੇ ਐਕਸਪੋਜ਼ ? ਰੌਲਿਆਂ 'ਚ ਰਾਜ ਸਭੀਏ ਪੰਜਾਬ ਦੇ ! ਅਹਿਮ ਦਿਨ ਅੱਜ ਅਕਾਲੀ ਪਾਲੇਟਿਕਸ ਲਈ…

แชร์
ฝัง
  • เผยแพร่เมื่อ 19 ม.ค. 2025

ความคิดเห็น • 62

  • @Parmjitsingh-t3w4k
    @Parmjitsingh-t3w4k 5 ชั่วโมงที่ผ่านมา +10

    ਜਥੇਦਾਰ ਨੇ ਸਿੱਖਾਂ ਅੱਧ ਵਾਟੇ ਛੱਡ ਦਿੱਤਾ। ਮੱਤਲਬ ਕਿ ਬਾਦਲ ਪ੍ਰਵਾਰ ਨੂੰ ਅੱਗੇ ਲਿਆਉਣਾ

  • @deepbrar.
    @deepbrar. 6 ชั่วโมงที่ผ่านมา +17

    ਮਨੀਸ਼ ਸੀਸੋਧੀਆ ਨੇ ਰਮੇਸ਼ ਮਿੱਤਲ ਕੋਲੋਂ 86 ਲੱਖ,ਮੈਡਮ ਵਿਨੀਤ ਅਰੋੜਾ ਕੋਲੋਂ 26 ਲੱਖ ਅਤੇ ਮੈਡਮ ਦੀਪਾਲੀ ਕੋਲੋਂ ਕਰਜ਼ਾ ਲੈ ਕੇ ਬਿਨਾਂ ਸ਼ਰਤ ਤੋਂ ਫਰੈਂਡਲੀ ਲੋਨ ਲੈ ਕੇ (1ਕਰੋੜ 54 ਲੱਖ) ਇਹ ਜਾਣਕਾਰੀ ਚੋਣ ਕਮਿਸ਼ਨ ਨੂੰ ਦਿੱਤੀ ਹੈ
    *ਆਪਣੇ ਪੁੱਤ ਨੂੰ ਵਿਦੇਸ਼ ਚ ਪੜ੍ਹਨ ਲਈ ਭੇਜਿਆ*
    ਕੱਟੜ ਇਮਾਨਦਾਰ ਕਰਜ਼ਾ ਹੈ ਜੀ

  • @balvirsingh1116
    @balvirsingh1116 4 ชั่วโมงที่ผ่านมา +4

    ਪੱਤਰਕਾਰ ਸਾਹਿਬ ਤੁਸੀਂ ਕਿਹਾ ਕਿ ਜਥੇਦਾਰ ਕੋਲ ਕਿਹੜਾ ਕੋਈ ਫੌਜ ਹੈ। ਸਰ ਜੀ ਅਗਰ ਅੱਜ ਕੌਮ ਨੂੰ ਹੁਕਮ ਕਰ ਦੇਣ ਕਿ ਕੋਈ ਵੀ ਸਿਖ ਅਕਾਲੀ ਦਲ ਬਾਦਲ ਨਾਲ ਸਬੰਧ ਨਹੀਂ ਰੱਖੇਗਾ ਅਤੇ ਸੁਖਬੀਰ ਬਾਦਲ ਅਤੇ ਚੀਮਾ ਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਹੈ। ਤਾਂ ਫੇਰ ਦੇਖੋ ਕਿਵੇਂ ਇਰ ਜਥੇਦਾਰ ਦੇ ਪੈਰੀਂ ਡਿਗਦੇ ਐ। ਪਰ ਜਥੇਦਾਰ ਰਘਬੀਰ ਸਿੰਘ ਪਤਾ ਨਹੀਂ ਕਿਉਂ ਡਰਦੇ ਐ। ਅਤੇ ਆਪਣੇ ਉੱਤੇ ਦਾਗ ਲਗਵਾੇ ਰਹੇ ਹਨ।

  • @gaganranu003
    @gaganranu003 4 ชั่วโมงที่ผ่านมา +3

    ਪਿਆਰੇ ਰੰਧਾਵਾ ਸਾਬ,
    ਇੰਦਰਪ੍ਰੀਤ ਜੀ ਅਤੇ ਭਾਸਕਰ ਸਾਬ ਆਪਣੇ ਹੀ ਹਨ,ਜਿੰਨੀ ਘਟੋਂ ਘੱਟ ਪੰਜਾਬੀ ਬੋਲਦੇ ਹਨ ਉਹ ਸੋਹਣੀ ਹੁੰਦੀ ਹੈ,7:51
    ਅੰਦਰਲੀਆਂ ਖਬਰਾਂ ਅਤੇ ਨਜ਼ਰੀਆ ਪੇਸ਼ ਕਰਨ ਲਈ ਤੁਹਾਡੀ ਤਿਕੜੀ ਦਾ ਧੰਨਵਾਦ ।
    ਪਿਆਰ ਅਤੇ ਸਤਿਕਾਰ 🙏🏿

    • @sukhdevthind221
      @sukhdevthind221 2 ชั่วโมงที่ผ่านมา

      Illiterate people don't know our country name as per our India bharat constitution ¿?

  • @sunnyrai8576
    @sunnyrai8576 4 ชั่วโมงที่ผ่านมา +4

    ਅਕਾਲ ਤਖਤ ਦੇ ਜਥੇਦਾਰ ਖੁਦ ਰਾਹ ਤੋਂ ਭਟਕ ਰਹੇ ਹਨ । ਜਿਖ ਕੌਮ ਵਾਸਤੇ ਜਥੇਦਾਰਾਂ ਦੀ ਚੁਪ ਆਤਮਘਾਤੀ ਸਿਧ ਹੋਵੇਗੀ।

  • @deepbrar.
    @deepbrar. 6 ชั่วโมงที่ผ่านมา +5

    ਕਿਸੇ ਨੇ ਬਹੁਤ ਸੋਹਣੀ ਗੱਲ ਆਖੀ ਕੇ ਦੁੱਖ ਦੱਸਣ ਨਾਲ ਘੱਟਦਾ ਹੈ ਪਰ ਇਹ ਧਿਆਨ ਰੱਖਣਾ ਜੀ ਮਲ੍ਹਮ ਹਰ ਇੱਕ ਪਾਸ ਨਹੀਂ ਹੁੰਦੀ
    *ਨਮਕ ਹਰ ਇੱਕ ਦੇ ਕੋਲ ਹੁੰਦਾ ਹੈ ਜੀ*

  • @Kiranpal-Singh
    @Kiranpal-Singh 6 ชั่วโมงที่ผ่านมา +7

    *ਮੋਦੀ ਸਰਕਾਰ ਤੇ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ*
    ਮਰਨ ਵਰਤ ਦੀ ਬਜਾਏ, ਸੰਘਰਸ਼ ਦੇ ਹੋਰ ਰਾਹ ਅਪਣਾਉਣੇ ਚਾਹੀਦੇ ਹਨ !

  • @pardesibheenia
    @pardesibheenia 3 ชั่วโมงที่ผ่านมา +1

    👍🙏

  • @deepbrar.
    @deepbrar. 6 ชั่วโมงที่ผ่านมา +8

    *ਕੱਟੇ ਦੇ ਭੁਲੇਖੇ ਛੜਾ ਜੇਠ ਕੁੱਟ ਤਾ*
    ਦਾਦੂਵਾਲ ਜੀ ਮੈਨੂੰ ਤਾਂ ਇੰਝ ਲੱਗਦਾ 😮

  • @rebel_1947
    @rebel_1947 5 ชั่วโมงที่ผ่านมา +3

    ਪੰਜਾਬੀ ਬੈਲਟ ਅਤੇ ਸਿੱਖ ਵਿਚਕਾਰ ਫਰਕ ਹੈ , ਪੰਜਾਬੀ ਬੈਲਟ ਵਿੱਚ ਖੱਤਰੀ ਬਰਾਦਰੀ ਬਹੁਲਵਾਦੀ ਹੈ ਜੋ ਪ੍ਰੋ ਬੀਜੇਪੀ ਹਨ। ਪੰਜਾਬੀ ਸਿੱਖ 2019 Dr ਮਨਮੋਹਨ ਸਿੰਘ ਸਿੱਖ ਚਿਹਰੇ ਕਰਕੇ ਕਾਂਗਰਸ ਨਾਲ ਜੁੜਨੇ ਸ਼ੁਰੂ ਹੋਏ। ਪਹਿਲਾਂ ਸਿੱਖ ਵੋਟਰ ਜਿਆਦਾਤਰ inld ਨਾਲ ਜੁੜੇ ਮੰਨਿਆ ਜਾਂਦਾ ਸੀ। ਅੱਜ ਦੇ ਟਾਈਮ ਵਿੱਚ ਲੱਗਭਗ 80% ਤੋ ਵੀ ਜਿਆਦਾ ਸਿੱਖ ਵੋਟਰ ਕਾਂਗਰਸ ਵੱਲ ਝੁਕਾਅ ਮੰਨਿਆਂ ਜਾਂਦਾ ਹੈ ਅਤੇ ਗੈਰ ਸਿੱਖ ਪੰਜਾਬੀ ਜੋ ਮੁੱਖਤਾ ਖੱਤਰੀ ਹੱਨ ਉਹ ਲੱਗਭਗ 90 % ਬੀਜੇਪੀ ਨਾਲ ਜੁੜਿਆ ਹੋਇਆ ਜਾਪਦਾ ਹੈ।।

  • @Kiranpal-Singh
    @Kiranpal-Singh 6 ชั่วโมงที่ผ่านมา +3

    ਭਾਰਤ ਸਰਕਾਰ ਦਾ ਗੱਲਬਾਤ ਲਈ ਮੰਨਣਾ ਡੱਲੇਵਾਲ ਸਾਹਿਬ ਦੀ ਜਾਨ ਬਚਾਉਣ ਲਈ ਚੰਗੀ ਖ਼ਬਰ ਹੈ !
    *ਮਰਨ ਵਰਤ ਸਿੱਖ ਪਰੰਪਰਾ ਨਹੀਂ-ਗਾਂਧੀਵਾਦੀ ਸੋਚ ਹੈ* ….
    ਡੱਲੇਵਾਲ ਜੀ ਦਾ ਨਿੱਜੀ ਫੈਸਲਾ ਹੈ-ਭਾਵਨਾ ਦਾ ਸਤਿਕਾਰ ਹੈ, ਜਿੰਦਗੀ ਦਾ ਮਨੋਰਥ ਆਤਮਾ ਦਾ ਪਰਮ+ਆਤਮਾ= ਪਰਮਾਤਮਾ ਵਿੱਚ ਮਿਲਾਪ ਹੈ, *ਸਰੀਰ ਦੀ ਸੰਭਾਲ ਕਰਨੀ ਸਾਡਾ ਫਰਜ਼ ਹੈ, ਅੱਗੇ ਜੋ ਰੱਬ ਦੀ ਰਜ਼ਾ-ਉਸ ਵਿੱਚ ਖੁਸ਼ ਰਹੀਏ* !

  • @jagjitsingh5212
    @jagjitsingh5212 5 ชั่วโมงที่ผ่านมา +2

    Good news and views thanks Randhawa saab Bhaskar saab and Ip saab ❤🙏🏻🙏🏻🙏🏻

  • @deepbrar.
    @deepbrar. 6 ชั่วโมงที่ผ่านมา +7

    ਮੈਂ ਤੁਹਾਡੀ ਹਰ ਚੀਜ਼ ਚ ਸ਼ਾਮਲ ਹਾਂ, ਭਾਵੇਂ ਤੈਨੂੰ ਮੇਰਾ ਨਾਲ ਚੱਲਣਾ ਪਸੰਦ ਵੀ ਨਹੀਂ ਹੈ
    *ਫਿਰ ਵੀ ਬੇਸ਼ੱਕ ਤੁਹਾਡੇ ਤੋਂ ਦੋ ਕਦਮ ਅੱਗੇ ਜਾਂ ਪਿੱਛੇ ਚਲਾਂਗਾ ਲੇਕਿਨ ਰਹਾਂਗਾ ਤੇਰੇ ਨਾਲ*
    SKM ਜ਼ਿੰਦਾਬਾਦ 🌾🌾🌾

  • @mukaddarsingh5917
    @mukaddarsingh5917 5 ชั่วโมงที่ผ่านมา +2

    ਵੈਸੇ ਇੰਦਰਪ੍ਰੀਤ ਜੀ ਮੇਰਾ ਬੈਕਗਰਾਉਂਡ ਵੀ ਹਰਿਆਣੇ ਤੋਂ ਹੈ। ਮੈਂ ਤੁਹਾਡੇ ਹਿੰਦੀ ਦੇ ਸ਼ਬਦ ਸਮਝ ਲੈਂਦਾ ਹਾਂ, ਬੜਾ ਮਜ਼ਾ ਆਉਂਦਾ ਤੁਹਾਡੇ ਤੇ ਭਾਸਕਰ ਜੀ ਦੇ ਮੂੰਹ ਵਿੱਚੋਂ ਹਿੰਦੀ ਦੇ ਸ਼ਬਦ ਸੁਣ ਕੇ 🙏🏼❤️🙏🏼

  • @BalramDhaliwal-rb7no
    @BalramDhaliwal-rb7no 4 ชั่วโมงที่ผ่านมา +1

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @surjitthapa
    @surjitthapa 3 ชั่วโมงที่ผ่านมา +1

    ਡੱਲੇਵਾਲ ਜੀ ਨੂੰ ਮਰਨ ਵਰਤ ਬਿਲਕੁਲ ਖਤਮ ਕਰ ਦੇਣਾ ਚਾਹੀਦਾ ਹੈ ਅਤੇ ਸਾਰੀਆਂ ਕਿਸਾਨ ਯੂਨੀਅਨ ਨੂੰ ਇਕੱਠੇ ਕਰਕੇ ਇਕ ਵੱਡਾ ਅੰਦੋਲਨ ਖੜਾ ਕਰਨਾ ਚਾਹੀਦਾ ਹੈ ਸਾਰੇ ਕਿਸਾਨ ਲੀਡਰਸ਼ਿਪ ਨੂੰ ਅਪਣੀ ego ਤੋਂ ਉੱਪਰ ਉੱਠ ਕੇ ਸਿਰਫ਼ ਕਿਸਾਨਾਂ ਦੇ ਮੁਦਿਆਂ ਉਤੇ ਹੀ ਕਮ ਕਰਨਾ ਚਾਹੀਦਾ ਹੈ

  • @iqbalsingh401
    @iqbalsingh401 3 ชั่วโมงที่ผ่านมา +1

    Unconditional? Support!

  • @jasbirsingh2047
    @jasbirsingh2047 3 ชั่วโมงที่ผ่านมา +1

    Jathrdsrs have been won over by Badal Dal.

  • @SukhwinderSingh-bo2xo
    @SukhwinderSingh-bo2xo 3 ชั่วโมงที่ผ่านมา

    Very nice Discussion information Randhawa ji inderpreet Singh ji Bhaskar ji 🙏🙏🙏🙏

  • @baljindersingh7802
    @baljindersingh7802 5 ชั่วโมงที่ผ่านมา +1

    Waheguru ji

  • @jarnailsingh9949
    @jarnailsingh9949 8 นาทีที่ผ่านมา +1

    804th like Jarnail Singh Khaihira Retired C H T Seechewaal Pannjab Great India ❤

  • @Parmjitsingh-t3w4k
    @Parmjitsingh-t3w4k 5 ชั่วโมงที่ผ่านมา +2

    ਵੈਸੇ ਤਾਂ ਕਿਸਾਨ ਜਥੇਬੰਦੀਆਂ ਨੋ ਪੰਜਾਬ ਅੱਜ ਤੱਕ ਨੁਕਸਾਨ ਕੀਤਾ।

  • @SukhwinderSingh-bo2xo
    @SukhwinderSingh-bo2xo 3 ชั่วโมงที่ผ่านมา +1

    7 mabri comety nu km kran Deo please 🙏🙏🙏🙏🙏

  • @ਸੁਰਜੀਤਸਿੰਘਲੱਟੀ
    @ਸੁਰਜੀਤਸਿੰਘਲੱਟੀ 4 นาทีที่ผ่านมา

    👍👍👌

  • @RamcharanSingh-w9y
    @RamcharanSingh-w9y 6 ชั่วโมงที่ผ่านมา +1

    ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ

  • @DarshanSingh-l2d
    @DarshanSingh-l2d 4 ชั่วโมงที่ผ่านมา +2

    Aam. Party. Kejri. Above. All. Chor

  • @LakhwinderSingh-tp8oy
    @LakhwinderSingh-tp8oy 6 ชั่วโมงที่ผ่านมา +1

    ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ।

  • @SawarnSingh-i4h
    @SawarnSingh-i4h 5 ชั่วโมงที่ผ่านมา +2

    Badul jundi yo margi karle per public ena vote nahi paege

  • @ajaibsinghpanesarCanada
    @ajaibsinghpanesarCanada 5 ชั่วโมงที่ผ่านมา +1

    S S A 🙏🙏🙏🙏🙏🙏🙏🙏🙏 to all members present in program at this time

  • @manjitsinghmatharu
    @manjitsinghmatharu 39 นาทีที่ผ่านมา

    🙏🙏🙏

  • @narinderteji5393
    @narinderteji5393 2 ชั่วโมงที่ผ่านมา +1

    Sukha gunda jundli hankari tolla shri Akal Takhat ton munkar

  • @ajaibsinghpanesarCanada
    @ajaibsinghpanesarCanada 5 ชั่วโมงที่ผ่านมา

    S S A 🙏🙏🙏 Randhawa Sahib ji Bhaskar Sahib ji and S.Inderpreet Singh ji

  • @SwaranSingh47-e5o
    @SwaranSingh47-e5o 4 ชั่วโมงที่ผ่านมา +2

    Loans 😂de🎉naam😮loot😮mouja😮he😮mouja😊

  • @jagdishsingh-uc7ud
    @jagdishsingh-uc7ud 4 ชั่วโมงที่ผ่านมา +1

    Cheema nu Punjab vich SGPC chona kra k saria seata jitnia chahidia

  • @angrejsingh-zk5lj
    @angrejsingh-zk5lj 5 ชั่วโมงที่ผ่านมา

    🙏🙏👍

  • @ujjaldhillon5579
    @ujjaldhillon5579 ชั่วโมงที่ผ่านมา

    95% ਲੋਕ ਜਿਹੜੇ ਨਾ ਪੰਜਾਬ ਦੇ ਖਾਸ ਕਰਕੇ ਜੱਟ ਸਿੱਖ ਜਾਂ ਹੋਰ ਵਿਰਲੀਆਂ ਵਿਰਲੀਆਂ ਕੌਮਾਂ ਉਪਜਾਣ ਮੇ ਪਰਸੈਂਟ ਇਹਨਾਂ ਦੇ ਨਾਲ ਭਾਜਪਾਈਆਂ ਦੇ ਨਾਲ ਪਾਰਟੀਆਂ ਦਾ ਰਾਜ ਇੱਥੇ ਨਹੀਂ ਵੇਖਣਾ ਚਾਹੁੰਦੇ ਤੇ ਜੇ ਇਹਨਾਂ ਲਿਆ ਪੰਗਾ ਇਹਨਾਂ ਸਮਝੌਤਾ ਕੀਤਾ ਇਹ ਤੁਸੀਂ ਵੇਖ ਲਿਓ ਜੇ ਵੀ ਕਿਸ ਤਰ੍ਹਾਂ ਬੁਰੀ ਤਰ੍ਹਾਂ ਇਹਨਾਂ ਦੇ ਬੰਦੇ ਹਾਰਦੇ ਆ ਉਹਨਾਂ ਦੇ ਤਾਂ ਭਾਵੇਂ ਜਿੱਤ ਜਾਣ ਇਹਨਾਂ ਦੇ ਬੰਦਿਆਂ ਦੀ ਕੋਈ ਜਿੱਤਣ ਦੀ ਉਮੀਦ ਨਹੀਂ

  • @DarshanSingh-l2d
    @DarshanSingh-l2d 4 ชั่วโมงที่ผ่านมา +1

    Takshal. Vbig. Chor

  • @sarabpalboparai2431
    @sarabpalboparai2431 5 ชั่วโมงที่ผ่านมา +1

    😊coming time future of Akali Dal Badal sukhbir and others various Alkali Dal's +others functions are coming time is hush bosh Sikh discourage from all parties.

  • @baba__ji999
    @baba__ji999 5 ชั่วโมงที่ผ่านมา

    🙏🏻🙏🏻🙏🏻🌹🌹🌹🙏🏻🙏🏻🙏🏻

  • @daljitrai1014
    @daljitrai1014 3 ชั่วโมงที่ผ่านมา +1

    Inderprit ji gurbani vich. Alpp sabbd bouht bar ayaa hai. Jimain aalp ahar bhabb thoraa khana. Aalp Matt. Jimain dhimmi matt

  • @HarpreetSingh-dh1ln
    @HarpreetSingh-dh1ln 6 ชั่วโมงที่ผ่านมา

    Good morning sir jee 🙏🙏👍👍👍

  • @RajinderSingh-mp1hz
    @RajinderSingh-mp1hz 4 ชั่วโมงที่ผ่านมา +1

    Ye khabara tusi gupstan to sunde ho

  • @ParamjitSingh-gm4fz
    @ParamjitSingh-gm4fz 2 ชั่วโมงที่ผ่านมา

    Ssa

  • @AmarjitSingh-he7vn
    @AmarjitSingh-he7vn 26 นาทีที่ผ่านมา

    Inderpreet ji kai loka 9:02 nu dukh lagia hona k18 seat kaun jit gia you are right man in wrong party

  • @jagdishpuri5366
    @jagdishpuri5366 5 ชั่วโมงที่ผ่านมา

    Trump di oath ceremony te akali dal di bharti eko din koi link?

  • @tejindersingh890
    @tejindersingh890 5 ชั่วโมงที่ผ่านมา +2

    ਇੰਦਰਪ੍ਰੀਤ ਸਿੰਘ ਜੀ ਅਤੇ ਭਾਸਕਰ ਸਾਹਿਬ ਜੀ ਨੇ ਪੰਜਾਬੀ ਵਧੀਆ ਸਿੱਖ ਲਈ ਹੈ,,,,ਧੰਨਵਾਦ

  • @RamSingh-en6bo
    @RamSingh-en6bo 4 ชั่วโมงที่ผ่านมา

    ਜਾਮਾ।ਤਾਂ।ਲੋਕਾਂ।ਕੋਲੇਆ।ਪਾਥੀਆਂ।ਪੈਣਗੀਆਂ

  • @parveensingh4751
    @parveensingh4751 5 ชั่วโมงที่ผ่านมา +2

    ਅਕਾਲੀ ਪੋਲਟੈਕਸ ਦਾ ਪੰਜਾਬ ਵਿਚ ਬੋਲਬਾਲਾ ਹੋਣਾ ਚਾਹੀਦਾ ਹੈ ਹੁਣ ਦੇ ਅਕਾਲੀ ਵਰਕਰਾਂ ਵਿਚ ਸਿੱਖ ਵਿਚਾਰਧਾਰਾ ਦੀ ਬਹੁਤ ਘਾਟ ਹੀ ਤੇ ਸੀਨੀਅਰ ਲੀਡਰਾਂ ਵਿਚ ਏਕਾ ਨਹੀਂ ਅਕਲ ਤਖਤ ਸਾਹਿਬ ਸਿਰਫ ਕਹਿਣ ਨਾਲ ਹੀ ਮਹਾਨ ਨਹੀਂ ਹੋਣਾ ਇਸ ਮਹਾਨ ਇਸ ਮਹਾਨ ਅਸਥਾਨ ਨੂੰ ਆਪਣੇ ਮਨ ਮਸਤਕ ਵਿਚ ਵੀ ਉਤਾਰਨਾ ਪਵੇਗਾ ਗੁਰੂ ਸਾਹਿਬਾਨ ਦੀਆ ਸਿੱਖਿਆਵਾਂ ਨੂੰ ਮੰਨਣਾ ਪਵੇਗਾ

  • @NarinderSingh-ti4sq
    @NarinderSingh-ti4sq 5 ชั่วโมงที่ผ่านมา

    ਭਾਸਕਾਰ ਸਾਬ ਜੀ ਇਹ ''' ਪੈਂਦੀ ਸਟੇ"" ਕੀ ਹੁੰਦਾ ਹੈ ਜੀ। ਇਹ ਬੜਾ ਪਿਆਰਾ ਸ਼ਬਦ ਹੈ। ਇਸ ਦਾ ਕੀ ਮਤਲਬ ਹੁੰਦਾ ਹੈ ਜੀ।

  • @iqbalsingh401
    @iqbalsingh401 3 ชั่วโมงที่ผ่านมา

    ਹੁਣ ਤਾਂ ਇਹ ਕੱਪੜੇ ਲਾਹਕੇ ਥੱਲੇ ਪਾਏ ਹੋਏ ਨੇ।

  • @sharmatenthouse1848
    @sharmatenthouse1848 6 ชั่วโมงที่ผ่านมา

    Rajab baskar inderpreet Singh Randhawa by sat shri akal

  • @sukhjindersingh7557
    @sukhjindersingh7557 ชั่วโมงที่ผ่านมา

    BJP d jholi chuk hare n Daduwal chaploose c BJP d

  • @sukhdevthind221
    @sukhdevthind221 2 ชั่วโมงที่ผ่านมา

    Rajeev bhaskaan ji badal dal bolo ji ji, r u ¿? U have insufficient knowledge about SAD ORIGINAL 14TH DECEMBER 1920

  • @sukhdevthind221
    @sukhdevthind221 2 ชั่วโมงที่ผ่านมา

    Bharat India bolo ji illiterate sahib ji

  • @kulwindersingh3912
    @kulwindersingh3912 4 ชั่วโมงที่ผ่านมา

    Channal walio ssg..Tusee sirf Nuktachinni kardey ho...Koee Nawaa punjab da Leader Laanch nahi kar sakey...na hi Koee khudh lokan waastey maarrkka mariaa...guru fateh