Kangana ਥੱ+ਪੜ ਦੀ ਕਰਦੀ support ਰੂੜੀ ਦੇ 4 Boyfriend ਕੀ Rajat Dalal ਮੋਦੀ ਦਾ ਮੁੰਡਾ Punjabi Podcast EP66

แชร์
ฝัง
  • เผยแพร่เมื่อ 29 ม.ค. 2025

ความคิดเห็น • 1K

  • @Arshdeepsingh-cu5jk
    @Arshdeepsingh-cu5jk 7 หลายเดือนก่อน +22

    ਦੋਨੇ ਵੀਰ ਹੀ ਬਹੁਤ ਸਮਝਦਾਰ ਆ। ਪੂਰੀ ਸਹੀ ਤੇ logical ਗੱਲ ਕਰਦੇ ਆ । ਬਹੁਤ ਸਾਰਾ ਪਿਆਰ ਦੋਵੇਂ ਵੀਰਾਂ ਨੂੰ ❤

  • @jaisinghjld
    @jaisinghjld 7 หลายเดือนก่อน +56

    ਕੰਗਨਾ: ਹੁਣ ਪੰਜਾਬ ਦੇ ਥੱਪੜ ਨੂੰ ਵੀ ਅਤਵਾਦੀ ਹਮਲਾ ਮੰਨਿਆ ਜਾਵੇਗਾ 😂😂😂

  • @harpindersingh4186
    @harpindersingh4186 7 หลายเดือนก่อน +179

    ਕੰਗਣਾ ਦੀ ਥੱਪੜ ਵਾਲੀ ਗੱਲ ਮਿੰਡੀਆ ਤੇ ਚੱਲੀ ਸਭ ਤੋਂ ਪਹਿਲਾਂ ਮੈਂ ਕੁਲਵਿੰਦਰ ਕੌਰ ਨੂੰ ਦਿਲੋਂ ਸਲੂਟ ਕੀਤਾ

    • @jiteshsarna4857
      @jiteshsarna4857 7 หลายเดือนก่อน

      Sikh de bund par ke nal he asi haryana vich badla le leya na jive indira Gandhi da lita si

    • @grewaalrajput6
      @grewaalrajput6 7 หลายเดือนก่อน

      ਆਜੋ ਮੀਡੀਆ commenta ਦਾ ਨਚਾਰ ਬਨਾਈਏ...!!
      ਆਓ ! ਖੰਭਾਂ ਦੀ ਡਾਰ ਬਣਾਈਏ
      ਰਾਈ ਦਾ ਚਲੋ ! ਪਹਾੜ ਬਣਾਈਏ
      ਪਾਣੀ ਵਿੱਚ ਮਧਾਣੀ ਪਾਈਏ
      ਆਪਣੀ ਗਲਤੀ ਗਲ਼ ਦੂਜੇ ਦੇ ਪਾਈਏ
      ਆਓ ! ਗੱਲਾਂ ਦਾ ਕੜਾਹ ਬਣਾਈਏ
      ਜਾਬ੍ਹਾਂ ਦੇ ਭੇੜ ਦੀ ਚਾਹ ਬਣਾਈਏ
      ਇੱਕ ਦੀਆਂ ਗੱਲਾਂ ਚਾਰ ਬਣਾਈਏ
      ਆਓ ! ਫੰਗਾਂ ਦੀ ਡਾਰ ਬਣਾਈਏ
      ਰਾਈ ਦਾ ਚਲੋ ! ਪਹਾੜ ਬਣਾਈਏ
      ਵਿਆਹ ਸ਼ਾਦੀ ਵਿੱਚ ਆਕੜ ਕਰੀਏ
      ਖੁਸ਼ੀਆਂ ਦੇ ਪਲ ਫਾਕੜ ਕਰੀਏ
      ਸਾਬਣ ਖਾਧੀ ਵਰਗਾ ਬਥਾੜ ਬਣਾਈਏ
      ਆਓ ! ਖੰਭਾਂ ਦੀ ਡਾਰ ਬਣਾਈਏ
      ਰਾਈ ਦਾ ਚਲੋ ! ਪਹਾੜ ਬਣਾਈਏ
      ਆਓ ! ਗੁਆਂਢੀ ਨਾਲ ਕਰੀਏ ਸਾੜਾ
      ਉਹਦੀ ਚੰਗਿਆਈ ਨੂੰ ਕਹੀਏ ਮਾੜਾ
      ਨਿੰਦਣ ਭੰਡਣ ਦਾ ਵਿਚਾਰ ਬਣਾਈਏ
      ਆਓ ! ਖੰਭਾਂ ਦੀ ਡਾਰ ਬਣਾਈਏ
      ਰਾਈ ਦਾ ਰਲਕੇ ਪਹਾੜ ਬਣਾਈਏ
      ਆਓ ! ਕੋਈ ਚੁਗਲੀ ਚੱਪਾ ਕਰੀਏ
      ਬੁਰਾਈ ਦਾ ਕਿਸੇ ਤੇ ਠੱਪਾ ਧਰੀਏ
      ਦਾਗੀ ਕਿਸੇ ਦਾ ਕਿਰਦਾਰ ਬਣਾਈਏ
      ਆਓ ! ਖੰਭਾਂ ਦੀ ਡਾਰ ਬਣਾਈਏ
      ਰਾਈ ਦਾ ਚਲੋ ! ਪਹਾੜ ਬਣਾਈਏ
      ਆਓ ! ਸੱਸਾਂ ਨਾਲ ਲੜਾਈਏ ਨੂੰਹਾਂ
      ਕਿਸੇ ਦੇ ਘਰ ਦੀਆਂ ਲਈਏ ਸੂਹਾਂ
      ਨਣਦ ਭਰਜਾਈ ਚ ਦਰਾਰ ਬਣਾਈਏ
      ਆਓ ! ਖੰਭਾਂ ਦੀ ਡਾਰ ਬਣਾਈਏ
      ਰਾਈ ਦਾ ਰਲਕੇ ਪਹਾੜ ਬਣਾਈਏ
      ਆਓ ! ਮਾਂ ਬੋਲੀ ਦੀਆਂ ਫਿਕਰਾਂ ਕਰੀਏ
      ਖੁਦ ਪਰ ਅੰਗਰੇਜੀ ਵਿੱਚ ਜਿਕਰਾਂ ਕਰੀਏ
      ਹੋਰਾਂ ਨੂੰ ਕੁਲਵਿੰਦਰਾ ਗਦਾਰ ਬਣਾਈਏ
      ਆਓ ਖੰਭਾਂ ਦੀ ਡਾਰ ਬਣਾਈਏ
      ਰਾਈ ਦਾ ਚਲੋ ! ਪਹਾੜ ਬਣਾਈਏ
      Kulwinder IK ARMY di HOR GADAR BANAYIE
      Niji rayee gadaar
      Eh army nal dhoka vishwsghat aa.
      TUSI APNE VICHAR ANUSAAR
      NIJI RAYE ARMY CH NHI RAKH SAKDE EH RUEL HUNDA ARMY DA
      !!
      army jandi aa RAAJNITI LOG army nu b use kar sakde aa is lyi Ban aa NIJI rayee !!
      Fake I'd wale

    • @grewaalrajput6
      @grewaalrajput6 7 หลายเดือนก่อน +10

      Army ne pehla hi asool banaya Hoya v edha de vichara di army ch koi jaga ni ....mean eh pehla army nal gadari baki sab baadh vich

    • @iArshdeepSingh
      @iArshdeepSingh 7 หลายเดือนก่อน

      Sahi gal aA​@@grewaalrajput6

    • @harjitsingh8742
      @harjitsingh8742 7 หลายเดือนก่อน +1

      Thuahda lai inam samrho rakh da aa

  • @moosajattnahimukna
    @moosajattnahimukna 7 หลายเดือนก่อน +33

    ਜਿਵੇੰ ਸਿੱਧੂ ਬਾਈ ਸਹੀ ਕਹਿੰਦਾ ਸੀ ਜੇ ਮੈਂ ਗਲਤ ਗੱਲ ਕੀਤੀ ਤਾ ਘੁੰਮ ਘੁਮਾ ਕੇ ਮੇਰੇ ਚ ਵੱਜਣੀ ਏ ਤੇ ਕੰਗਣਾ ਦੇ ਬੱਜੀ ਏ ਵੀਰ ਜੁਬਾਨ ਦਾ ਰਸ ਏ

  • @parminderuppal7665
    @parminderuppal7665 7 หลายเดือนก่อน +20

    ਕਮਰਾਨ ਕਮਲ ਕਮੈਂਟਰੀ ਵਾਲਾ ਆਖਦਾ ਸੀ ਕਿ ਸਿੱਖਾਂ ਦੇ ੧੨ ਵੱਜ ਗਏ ਨੇ ਸਿੱਖ ਨੂੰ ਉਵਰ ਨਾ ਦਿਉ ਗੱਲ ਜ਼ਰੂਰ ਕਰਨਾ ਵੀਰ ਬਹੁਤ ਗਲਤ ਬੋਲਿਆ

  • @activegita
    @activegita 7 หลายเดือนก่อน +12

    ਭੈਣ ਕੁਲਵਿੰਦਰ ਕੌਰ ਦਾ ਦਿਲੋਂ ਧੰਨਵਾਦ ❤🙏

  • @patiala_news
    @patiala_news 7 หลายเดือนก่อน +16

    ਕੰਗਣਾ ਖੱਚ ਆ ਵੀਰੇ ਇਸ ਦਾ ਹੱਲ ਇਸ ਤਰਾ ਹੀ ਹੋਣਾ ਸੀ ਥੱਪੜ ਨਾਲ ਇਹ ਜੁੱਤੀ ਦੇ ਯਾਰ ਨੇ Bollywood ਵਾਲ਼ੇ ਬਹੁਤ ਚੰਗਾ ਕੀਤਾ ਕੁਲਵਿੰਦਰ ਕੌਰ ਨੇ

  • @Sunshinegirl-t1t
    @Sunshinegirl-t1t 7 หลายเดือนก่อน +37

    Itally wala bhai bohtt samajdar hai. ❤

  • @randipsingh310
    @randipsingh310 7 หลายเดือนก่อน +33

    ਸਤਿ ਸ੍ਰੀ ਆਕਾਲ ਦੋਵੇਂ ਭਰਾਵਾਂ ਨੂੰ, ਬੱਸ ਏਦਾਂ ਹੀ ਪੰਜਾਬ ਅਤੇ ਪੰਜਾਬੀਆਂ ਦੇ ਹੱਕ ਵਿੱਚ ਬੋਲਦੇ ਰਹੋ, ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਬਖਸ਼ਣ 🙏🙏🙏🙏

    • @onlypunjabtv
      @onlypunjabtv 7 หลายเดือนก่อน

      th-cam.com/video/sRywn-oux1c/w-d-xo.htmlfeature=shared

  • @daljitsingh7980
    @daljitsingh7980 7 หลายเดือนก่อน +174

    ਕੰਗਨਾ ਰਣੌਤ ਪੰਜਾਬੀਆਂ ਪ੍ਰਤੀ ਇੰਨੀਂ ਨਫ਼ਰਤ ਭਰੀ ਫ਼ਿਰਦੀ ਸੀ ਤੇ ਥੱਪੜ ਦਾ ਹੱਕ ਤਾਂ ਬਣਦਾ ਸੀ

    • @mittrandapodcast208
      @mittrandapodcast208  7 หลายเดือนก่อน +12

      Bilkul ji 👍

    • @grewaalrajput6
      @grewaalrajput6 7 หลายเดือนก่อน

      ਆਜੋ ਮੀਡੀਆ commenta ਦਾ ਨਚਾਰ ਬਨਾਈਏ...!!
      ਆਓ ! ਖੰਭਾਂ ਦੀ ਡਾਰ ਬਣਾਈਏ
      ਰਾਈ ਦਾ ਚਲੋ ! ਪਹਾੜ ਬਣਾਈਏ
      ਪਾਣੀ ਵਿੱਚ ਮਧਾਣੀ ਪਾਈਏ
      ਆਪਣੀ ਗਲਤੀ ਗਲ਼ ਦੂਜੇ ਦੇ ਪਾਈਏ
      ਆਓ ! ਗੱਲਾਂ ਦਾ ਕੜਾਹ ਬਣਾਈਏ
      ਜਾਬ੍ਹਾਂ ਦੇ ਭੇੜ ਦੀ ਚਾਹ ਬਣਾਈਏ
      ਇੱਕ ਦੀਆਂ ਗੱਲਾਂ ਚਾਰ ਬਣਾਈਏ
      ਆਓ ! ਫੰਗਾਂ ਦੀ ਡਾਰ ਬਣਾਈਏ
      ਰਾਈ ਦਾ ਚਲੋ ! ਪਹਾੜ ਬਣਾਈਏ
      ਵਿਆਹ ਸ਼ਾਦੀ ਵਿੱਚ ਆਕੜ ਕਰੀਏ
      ਖੁਸ਼ੀਆਂ ਦੇ ਪਲ ਫਾਕੜ ਕਰੀਏ
      ਸਾਬਣ ਖਾਧੀ ਵਰਗਾ ਬਥਾੜ ਬਣਾਈਏ
      ਆਓ ! ਖੰਭਾਂ ਦੀ ਡਾਰ ਬਣਾਈਏ
      ਰਾਈ ਦਾ ਚਲੋ ! ਪਹਾੜ ਬਣਾਈਏ
      ਆਓ ! ਗੁਆਂਢੀ ਨਾਲ ਕਰੀਏ ਸਾੜਾ
      ਉਹਦੀ ਚੰਗਿਆਈ ਨੂੰ ਕਹੀਏ ਮਾੜਾ
      ਨਿੰਦਣ ਭੰਡਣ ਦਾ ਵਿਚਾਰ ਬਣਾਈਏ
      ਆਓ ! ਖੰਭਾਂ ਦੀ ਡਾਰ ਬਣਾਈਏ
      ਰਾਈ ਦਾ ਰਲਕੇ ਪਹਾੜ ਬਣਾਈਏ
      ਆਓ ! ਕੋਈ ਚੁਗਲੀ ਚੱਪਾ ਕਰੀਏ
      ਬੁਰਾਈ ਦਾ ਕਿਸੇ ਤੇ ਠੱਪਾ ਧਰੀਏ
      ਦਾਗੀ ਕਿਸੇ ਦਾ ਕਿਰਦਾਰ ਬਣਾਈਏ
      ਆਓ ! ਖੰਭਾਂ ਦੀ ਡਾਰ ਬਣਾਈਏ
      ਰਾਈ ਦਾ ਚਲੋ ! ਪਹਾੜ ਬਣਾਈਏ
      ਆਓ ! ਸੱਸਾਂ ਨਾਲ ਲੜਾਈਏ ਨੂੰਹਾਂ
      ਕਿਸੇ ਦੇ ਘਰ ਦੀਆਂ ਲਈਏ ਸੂਹਾਂ
      ਨਣਦ ਭਰਜਾਈ ਚ ਦਰਾਰ ਬਣਾਈਏ
      ਆਓ ! ਖੰਭਾਂ ਦੀ ਡਾਰ ਬਣਾਈਏ
      ਰਾਈ ਦਾ ਰਲਕੇ ਪਹਾੜ ਬਣਾਈਏ
      ਆਓ ! ਮਾਂ ਬੋਲੀ ਦੀਆਂ ਫਿਕਰਾਂ ਕਰੀਏ
      ਖੁਦ ਪਰ ਅੰਗਰੇਜੀ ਵਿੱਚ ਜਿਕਰਾਂ ਕਰੀਏ
      ਹੋਰਾਂ ਨੂੰ ਕੁਲਵਿੰਦਰਾ ਗਦਾਰ ਬਣਾਈਏ
      ਆਓ ਖੰਭਾਂ ਦੀ ਡਾਰ ਬਣਾਈਏ
      ਰਾਈ ਦਾ ਚਲੋ ! ਪਹਾੜ ਬਣਾਈਏ
      Kulwinder IK ARMY di HOR GADAR BANAYIE
      Niji rayee gadaar
      Eh army nal dhoka vishwsghat aa.
      TUSI APNE VICHAR ANUSAAR
      NIJI RAYE ARMY CH NHI RAKH SAKDE EH RUEL HUNDA ARMY DA
      !!
      army jandi aa RAAJNITI LOG army nu b use kar sakde aa is lyi Ban aa NIJI rayee !!
      Fake I'd wale

    • @grewaalrajput6
      @grewaalrajput6 7 หลายเดือนก่อน

      Punjab nu khalistan wale v gulam nhi bana sakde punjab sachi gura de naam te vasda isda name chnage ta aurangzeb nhi kar sakya tusi Kheri khet di Mulliee oh 😂

    • @grewaalrajput6
      @grewaalrajput6 7 หลายเดือนก่อน +4

      Na thanu diljit suport karr na sartaaj na hor koi punjabi singer ....na punjab di koi mehla ayog bade sare hor v etc tuhade nalo jada fan ta modi de ne punjab ch votes chcek karo bjp diya punjab ch

    • @Sangha5911
      @Sangha5911 7 หลายเดือนก่อน

      ​@@grewaalrajput6 MODI TA GANDU AH NALE GHUSSA ALTRA PRO MIX 😂😂 RAHI GAL OHDE NAAL DIYA DI SUB FATTE HOYE CONDAM DE NATIJE

  • @RavinderSingh-nc6ow
    @RavinderSingh-nc6ow 7 หลายเดือนก่อน +50

    ਪੰਜਾਬੀਅਤ ਨੂੰ ਦੇਖੋ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸ਼ਹੀਦ ਭਗਤ ਸਿੰਘ ਸ਼ਹੀਦ ਊਧਮ ਸਿੰਘ ਜੀ ਇਹਨਾਂ ਬਾਰੇ ਪੜ੍ਹੋ ਫਰ ਕੰਗਨਾ ਨੂੰ ਪਤਾ ਲੱਗੂ ਵੀ ਪੰਜਾਬੀਅਤ ਕੀ ਏ ❤❤

    • @onlypunjabtv
      @onlypunjabtv 7 หลายเดือนก่อน

      th-cam.com/video/sRywn-oux1c/w-d-xo.htmlfeature=shared

  • @DamanPreet-vl5wo
    @DamanPreet-vl5wo 7 หลายเดือนก่อน +10

    Most awaited video , Najara aa gya 😂

  • @likhari8490
    @likhari8490 7 หลายเดือนก่อน +4

    Bohot bohot vdiya veere ek ek gal sahi kahi aa sareya lai ❤ we support u 🤝

  • @INDER302-n6o
    @INDER302-n6o 7 หลายเดือนก่อน +2

    Bahut vadia veer ji sab da apna apna tarika hunda jis hisaab nall tusi punjab ja punjab de hak lai gall chukde o ja apne punjab ja punjabiat lai kuch karan vale bandia lai gall chukde o bahut vadia lagda luvvvvvvvv uuuuuuuu bhaji ❤❤❤❤

  • @Gursanj2022
    @Gursanj2022 7 หลายเดือนก่อน +3

    Bhut vadia veere 👌 waheguru ji lambiyan umera bakse tuhanu dowa veera nu 🙏🏼

  • @ramsidhu7103
    @ramsidhu7103 7 หลายเดือนก่อน +8

    Kaint episode aa bai ji❤

  • @KaranPb25
    @KaranPb25 7 หลายเดือนก่อน +28

    ਵਾਹ ਹੀ ਵਾਹ ਬਹੁਤ ਸੋਹਣਾ ਪੌਡਕਾਸਟ ❤❤❤❤❤ ਲਵ ਯੂ ਦੋਨੇ ਵੀਰੇ ਨੂੰ

  • @GursanjhsinghKhosa
    @GursanjhsinghKhosa 7 หลายเดือนก่อน +2

    Veere tuhde podcast cho bhut kuj sikhn nu milda baba ji mehr rkhn dona veera nu 🙏🙏🙏

  • @rajvindercheema8667
    @rajvindercheema8667 7 หลายเดือนก่อน +5

    Bhut vadia veere keep it up 👍

  • @ItalianBackpacker
    @ItalianBackpacker 7 หลายเดือนก่อน +25

    Mennu bahut maja aya ke kangna de thappar peya😂

  • @ustadbhaisidhumoosewala1786
    @ustadbhaisidhumoosewala1786 7 หลายเดือนก่อน +5

    ਵੀਰੇ ਮੇ ਹਾਂ ਤਾਂ ਰਾਜਸਥਾਨ ਅਲਵਰ ਤੂੰ ਪਰ ਵੀਡਿਓ ਸਾਰਿਆ ਵੈਂਦਾ ਵਾਂ ਮਜਾ ਲਿਆ ਤਾਂ ਭਾਈ ਕੰਮ ਖੇਚ ਕੇ ਰੱਖੋ love you ਵੀਰੇ ਦੋਨੋ ਭਰਾਵਾ ਨੂੰ ❤❤

  • @Bhupindervirk21
    @Bhupindervirk21 7 หลายเดือนก่อน +1

    👍👍bhut vdiya veer shi kita eh sb chanan pon vaste

  • @ManpreetKaur-mr6ex
    @ManpreetKaur-mr6ex 7 หลายเดือนก่อน +5

    Bhut vadia veer ji may god bless you both

  • @Jassi6dh4ht8j
    @Jassi6dh4ht8j 7 หลายเดือนก่อน +1

    Thanks veer ji ❤❤❤❤oll the best

  • @ramandeepsingh1931
    @ramandeepsingh1931 7 หลายเดือนก่อน +34

    Chawal janani de peya 100 rupee wala thappad🤚🤚🤚 salute ha kulwinder kaur phen nu

    • @NewYork0110J
      @NewYork0110J 7 หลายเดือนก่อน

      When punjabi travels anywhere and they receive slaps from someone then they should not complain.

    • @ramandeepsingh1931
      @ramandeepsingh1931 7 หลายเดือนก่อน +2

      @@NewYork0110J hahahahaha saado saleyo

    • @ramandeepsingh1931
      @ramandeepsingh1931 7 หลายเดือนก่อน +1

      @@NewYork0110J maar khan wale kaam kreya hi na karo

    • @jassbajwa2834
      @jassbajwa2834 7 หลายเดือนก่อน

      ​@@NewYork0110Jmera putr real id to aa k comment krea kroo

  • @JohanChahal-nv8vb
    @JohanChahal-nv8vb 7 หลายเดือนก่อน +1

    Bai g tusi Mangal Pandey di gall bohat jyada vadya kiti good job veer love you bro u r best 😂😂😂

  • @jordansandhu520
    @jordansandhu520 7 หลายเดือนก่อน +27

    ਬੱਲੇ ਬੱਲੇ ਆ ਗਏ ਭਰਾ ਸਾਡੇ ਬਹੁਤ ਸੋਹਣਾ ਪੋਡਕਾਸਟ ਅੱਤ ਕਰਤੀ ਬਹੁਤ ਕੁਝ ਜਾਣਕਾਰੀ ਮਿਲ ਜਾਂਦੀ ਪੋਡਕਾਸਟ ਰਾਹੀ ਬਹੁਤ ਸੋਹਣਾ ਉਪਰਾਲਾ ਜਿਉਂਦੇ ਵਸਦੇ ਰਹੋ ❤❤❤❤❤❤❤❤❤❤❤

  • @gorabrar8223
    @gorabrar8223 7 หลายเดือนก่อน

    Bhot vdia podcast bhot kuj nva sikhan nu milda te jo kuj chal reha pls podcast jldi bnaya kro jyada wait krni aukhi lgdi waheguru chardikla ch rakhan 🙏🏻

  • @Sahilsharma-un8sd
    @Sahilsharma-un8sd 7 หลายเดือนก่อน +6

    Sometime it feels like freshy is biased towards Sikh community, but on the other hand Mandeep bai is very clear, he say what he feels. BTW love your podcast.

  • @dharmindersingh621
    @dharmindersingh621 7 หลายเดือนก่อน +2

    Proud to be punjabi.... Bahut wadia bhen g bahut wadia kita a..

  • @sukhheer1644
    @sukhheer1644 7 หลายเดือนก่อน +3

    Love to see all this

  • @SukhmanSingh-tx9kh
    @SukhmanSingh-tx9kh 7 หลายเดือนก่อน +1

    Gal koe nahi sunda par poori dunia vich live Chal reha c sara pasa apni Val rakhan da bohat vadia tareka ah

  • @napinderghuman
    @napinderghuman 7 หลายเดือนก่อน +35

    ਮੇਰੇ ਵੀਰ ਖਾਲਿਸਤਾਨ ਦਾ ਝੰਡਾ (Flag)ਲੈ ਕੇ ਜਾਣਾ ਕੋਈ ਵੀ ਗਲਤ ਗੱਲ ਨਹੀ,,ਜਿਵੇਂ ਬਾਕੀ ਦੇ ਝੰਡੇ ਆਪਾਂ ਹਰ ਕਿਤੇ ਲਿਜਾ ਸਕਦੇ ਹਾਂ,ਤਾਂ ਸਾਡੇ ਖਾਲਿਸਤਾਨ ਦੇ ਝੰਡੇ ਤੋਂ ਕਿ problem ਹੈ ਲੋਕਾਂ ਨੂੰ,,ਮੇਰੇ ਵੀਰ ਜਿਹੜੇ ਬੰਦੇ ਖਾਲਿਸਤਾਨ ਦਾ ਝੰਡਾ ਅੰਦਰ ਲੈਕੇ ਗਏ ਸਨ,ਉਹ ਬੰਦੇ ਨਹੀ ਗਲਤ,ਸਗੋਂ ਜ਼ਿੰਨਾ ਨੇ ਉਹਨਾਂ ਦੋਵੇਂ ਸਰਦਾਰਾਂ ਜੀ ਨੂੰ ਬਾਹਰ ਕੱਢਿਆ ਹੈ ਉਹ ਲੋਕ ਗਲਤ ਹਨ,,ਅਤੇ ਭੈਣ ਕੁਲਵਿੰਦਰ ਕੌਰ ਨੇ ਕੁਝ ਵੀ ਗਲ਼ਤ ਨਹੀ ਕੀਤਾ ਥੱਪੜ ਮਾਰਕੇ ਕੰਗਨਾ ਰਣੌਤ ਦੇ ॥

    • @Unknown-t4e2o
      @Unknown-t4e2o 7 หลายเดือนก่อน +6

      Saci gl ha veera jdo hindu apna flag lay k jnde hn ram ji wla udo tay koi bhar nhi kad da kisi nu ....
      Sikha tu eni nafrat kyu yr

    • @Sangha5911
      @Sangha5911 7 หลายเดือนก่อน +5

      ​@@Unknown-t4e2o GAL HINDU JA MUSALMAN DI NI EH JHANDA SABOOT AH K SIKHA DA APNA DESH C EH JHANDA SABBOT AH SADE RAJ DA IS LAI ASI EHNU JITHE MARJI LEKE JA SAKDE AH INDIA DE FLAG TO PEHLA DA WA APNA FLAG

  • @ramandeepkaurraman8560
    @ramandeepkaurraman8560 7 หลายเดือนก่อน

    Waheguru Ji happy rakhay veer g sab nu

  • @manpreetsinghdhaliwal1755
    @manpreetsinghdhaliwal1755 7 หลายเดือนก่อน +87

    ਬਾਈ ਜੀ ਇਟਲੀ ਵਾਲੇ ਭਰਾ ਜਿਸ ਤਰ੍ਹਾਂ ਤੁਸੀਂ ਮੰਗਲ ਪਾਂਡੇ ਦੀ ਗੱਲ ਕਰਦੇ ਹੋ ਜਾਂ ਕੋਈ ਇਤਿਹਾਸ ਦੀ ਗੱਲ ਕਰਦੇ ਉ ਕਿ ਤੁਸੀਂ ਕਿਤਾਬਾਂ ਪੜ੍ਹਦੇ ਉ ਜ਼ਰੂਰ ਦੱਸੋ ਜੀ ਭਰਾ ਤੇ ਸੋਨੂੰ ਦੇਖ ਕੇ ਹੋਰ ਨੋਜਵਾਨ ਮੋਟੀਵੇਡ ਹੋਣ ਮੇਰੇ ਤੇ ਮੇਰੀ ਫੈਮਿਲੀ ਵੱਲੋਂ ਬਹੁਤ ਸਾਰਾ ਪਿਆਰ ❤❤❤❤

    • @mittrandapodcast208
      @mittrandapodcast208  7 หลายเดือนก่อน +8

      ਜਰੂਰ ਵੀਰੇ

    • @rimmyghotra1903
      @rimmyghotra1903 7 หลายเดือนก่อน +3

      Raveena tandon ne tan post payi honi thode din pehla ohdi v service hoyi gaddi thoki c ehna ne kise ch check kreyo

    • @AmandeepSingh-kr3lo
      @AmandeepSingh-kr3lo 7 หลายเดือนก่อน +1

      ਪੰਜਾਬੀ ਭਾਸ਼ਾ। ਮੰਗਲ ਸਭ ਵੀਰ

    • @vickysandhu92
      @vickysandhu92 7 หลายเดือนก่อน

      Sonu kon ??

  • @att_jatt47
    @att_jatt47 7 หลายเดือนก่อน

    Bohot sohna podcast dono veer hmesha chardikala vich rehen ❤ Ek request c mai “rimple khushi” huna vala miss krgya c podcast oh reupload krdyo Italy vale bhaji .

  • @amanpreet980
    @amanpreet980 7 หลายเดือนก่อน +3

    ਬਹੁਤ ਵਧੀਆ podcast ਖੁਸ਼ ਰਹੋ ❤

  • @arshmunday9015
    @arshmunday9015 7 หลายเดือนก่อน +1

    Bahut vadiya podcast hai tuhada bahut kuch sikhan nu milda😊

  • @Eastwestpunjabicooking
    @Eastwestpunjabicooking 7 หลายเดือนก่อน +3

    ਕਿੰਨੀ ਕੁ ਦੇਰ ਸਹਿੰਦਾ ਰਹੇਗਾ ਤੇ ਆਪਣਾ ਅੰਦਰ ਭਰਦਾ ਜ਼ਰਦਾ ਰਹੇਗਾ। ਕਦੀ ਤਾਂ ਭਾਂਡੇ ਭਰ ਦਾ ਏ ਤੇ ਫੇਰ ਉਹਨੇ ਡੁੱਲਣਾ ਆਏ।

  • @Dharmik_shabad_
    @Dharmik_shabad_ 7 หลายเดือนก่อน +1

    Italy ale ਵੀਰ ਜੀ ਖਾਲਿਸਤਾਨ ਕੋਈ ਮਾੜਾ ਲਫਜ਼ ਨਹੀਂ ਇਸ ਨੂੰ ਹਿੰਦੁਸਤਾਨੀਆਂ ਨੇ terrorist word ਬਣਾ ਕੇ ਰੱਖਿਆ ਹੋਇਆ ਜੇ ਕਰ ਸਾਨੂੰ ਕੋਈ ਖਾਲਿਸਤਾਨੀ ਬੋਲਦਾ ਹੈ ਤਾਂ ਸਾਨੂੰ ਆਪਣੇ ਆਪ ਤੇ proud feel ਕਰਨਾ ਚਾਹੀਦਾ ♥️🆗

  • @jorajatt3506
    @jorajatt3506 7 หลายเดือนก่อน +18

    ਰੂੜੀ ਦਾ ਚੱਕਰ ਵੀਰੇ ਇਹ ਧੰਦਾ ਕਕਰਦੇ ਇਹ ਦੀ ਮਾਤਾ ਵੀ ਏਦ੍ਹਾਂ ਹੀ ਸੀ ਤੇ ਇਹਦੀਆਂ ਭੈਣਾਂ ਵੀ ਏਦ੍ਹਾਂ ਇਹ ਦੀ ਭੈਣ ਨੇ ਇੰਗਲੈਂਡ ਦਆ ਮੁੰਡਾ arrange ਚ ਲਿਆ ਓਹਦੇ ਨਾਲ ਵਿਆਹ ਕਰਹਿਆ ਓਹਨੇ ehna ਦਾ ਘਰ ਬਨ੍ਹਿਆ ਗੱਡੀਆਂ ਲਿਆ ਕੇ ਦਿਤੀਆਂ ਸਾਰਾ ਕੁਛ ਬਨ੍ਹਾ ਲਿਆ ਇਹਨਾਂ ਇਹ ਏਦ੍ਹਾਂ ਹੀ game ਪਾ ਕੇ paise ਖਾਂਦੀਆਂ

    • @Ricky-i7x
      @Ricky-i7x 7 หลายเดือนก่อน

      Divorce kar leya ohne phr ohde nl

    • @Ricky-i7x
      @Ricky-i7x 7 หลายเดือนก่อน +1

      Ina pasie aada kitho a ahna nu peyo ki karda ahna da

    • @jorajatt3506
      @jorajatt3506 7 หลายเดือนก่อน +1

      @@Ricky-i7x father ehna da haini ajh tnh 12 k saal pehla sade kol ethe rent te rehnde c jalandhar kunj ch

    • @Ricky-i7x
      @Ricky-i7x 7 หลายเดือนก่อน

      @@jorajatt3506 pasie kihto aada ahna nu gaddiya cha gumdiya a sara tapr

  • @ManjitSingh-cl4ur
    @ManjitSingh-cl4ur 7 หลายเดือนก่อน

    Bohat vadia ji khush raho ❤

  • @sabar_kaur0062
    @sabar_kaur0062 7 หลายเดือนก่อน +5

    ਕੰਗਣਾ ਦੇ ਥੱਪੜ ..... Always right 👍

  • @Ritukr11
    @Ritukr11 7 หลายเดือนก่อน

    05:38-05:44 Freshy veer ji di smile dekho italy wale veer di gal sunke,face side te karke shararti jehi smile de rahe aa👌👌🤟…Waheguru ji Idda hi tarakkiyan den mere dona Veera nu 🙏🏻🙏🏻🤟👌❤️💐💥🔥🔥

  • @roshijhim5945
    @roshijhim5945 7 หลายเดือนก่อน +18

    ਭਾਜੀ ਗਲਤ ਗਲ ਸੀ, ਥਾਪਰ ਏਕ ਨਹੀ ਮਰਨਾ ਚਾਈਦਾ ਸੀ। ਤਿਨ ਚਾਰ ਤਾ ਪੇਨੇ ਚਾਈਦੇ ਸੀ।

    • @mittrandapodcast208
      @mittrandapodcast208  7 หลายเดือนก่อน +1

      😂😂😂😂

    • @rajkang69
      @rajkang69 7 หลายเดือนก่อน

      👋🤦‍♀️👍🤭🖐🏽👉🏽👞 👠 + 🥾 👢 👱🏽‍♀️👈🏽👌💪👍🙀😹😹😻

    • @rajkang69
      @rajkang69 7 หลายเดือนก่อน

      @@mittrandapodcast208👋👉🏽👱🏽‍♀️👈🏽👉🏽🥾👞👠👢👱🏽‍♀️🤛🏽👈🏽😹😹😻😹

  • @Funndgayan
    @Funndgayan 7 หลายเดือนก่อน +1

    Luv you meriyo jaano ♥️ eko gal karan veere apna pyar tade parava nal kyoki sachi gal krde sach bolde ,,, te jaano sare dharma de parava nu eko brabar smjde o , jera mrji te jida mrji hove kde mada tagda vekh ke roast nhi krde ,, luv you mere parava da dilo ♥️♥️✅🫡

  • @dilpreet6835
    @dilpreet6835 7 หลายเดือนก่อน +18

    Italy wale veer tu rost video paa yarr pata ni kini war chenal dekhde ahh ke video ahh gai honi

    • @SharGill-ql7nt
      @SharGill-ql7nt 7 หลายเดือนก่อน +4

      Sahi gal 22 har roz chek karda mai v

    • @mittrandapodcast208
      @mittrandapodcast208  7 หลายเดือนก่อน +1

      Pauna Darling sirf hor 2-3 din 🙏🙏❤️❤️

  • @GurjantBangar95
    @GurjantBangar95 7 หลายเดือนก่อน +1

    Siraa meri bhen ne bilkul sahi kita dil khush ho giya meri bhen ne

  • @S2R2srr
    @S2R2srr 7 หลายเดือนก่อน +4

    vese thappdd di jgh mukkaa maria jana chahida c kangna de😂😂
    kulwinder kaur bhen ne thappd maria eni grmi pai rhi aa thndd paa ti sare pnjabia de ❤❤❤

  • @PreetsandhuSandhu-y6r
    @PreetsandhuSandhu-y6r 7 หลายเดือนก่อน +2

    Dhruv rathi ਵਾਰੇ ਬੋਲੋ plz os bnde ਨੇ ਆਪਣੀ ਜਾਨ lga ਦਿਤੀ ਮੋਦੀ ਦੇ ਕੱਚੇ ਚਿੱਥੇ ਸਾਹਮਣੇ ਲੈ ਕੇ ਆਇਆ 👍👍👍plz 🙏🙏

  • @Gurlove0751
    @Gurlove0751 7 หลายเดือนก่อน +15

    ਖਾਲਿਸਤਾਨ ਦੇ ਝੰਡੇ ਦੁਨੀਆਂ ਦੇ ਹਰ ਮੈਚ ਚ ਜਾਣਗੇ, ਇਸ ਝਂਡੇ ਨੂੰ ਬਾਹਰ ਕੱਢਣ ਆਲਿਆ ਨੂੰ ਲਾਹਨਤਾਂ ਆ, ਜੇ ਕਰ ਦੁਨੀਆਂ ਚ ਸਾਨੂੰ ਕਿਸੇ ਝੰਡੇ ਤੇ ਮਾਣ ਹੁਂਦਾ ਆ ਤਾਂ ਉਹ ਖਾਲਿਸਤਾਨ ਦਾ ਹੀ ਆ। ਸਾਨੂੰ ਮਾਣ ਹੁਂਦਾ ਜਦੋ ਕਿਉਂ ਖਾਲਿਸਤਾਨੀ ਕਹਿੰਦਾ ਆ , ਅਸੀਂ ਹੈਗੇ ਆ ਖਾਲਿਸਤਾਨ ਆਲੇ 💪, ਅਸੀਂ ਮੰਨਦੇ ਹਾਂ । ਹਰ ਇਕ ਸਪੋਰਟ ਵਿੱਚ ਤੇ ਹਰ ਜਗਾਹ ਝੰਡਾ ਹੋਵੇਗਾ ਖਾਲਿਸਤਾਨ ਦਾ ✌✌

  • @SukhjinderSingh-vn7hu
    @SukhjinderSingh-vn7hu 7 หลายเดือนก่อน +5

    Bhut jada vdiaa podcast veere

  • @Rohitkabaddi3983
    @Rohitkabaddi3983 7 หลายเดือนก่อน

    Bai tuc done jmi sirrra o tuhade podcast bhut ghaint ne❤❤❤❤

  • @gaggigill8510
    @gaggigill8510 7 หลายเดือนก่อน +3

    ਮਨਿਦਰ ਬਾਈ ਸਿਰਾ ਤੇ ਫਰੈਸ਼ੀ ਬਾਈ ਜ਼ਿੰਦਾਬਾਦ 👍👍👍👍👍👍

  • @lakhwindersinghsukhala4535
    @lakhwindersinghsukhala4535 7 หลายเดือนก่อน +1

    ਬਹੁਤ ਵਧੀਆ ਪੋਡਕਾਸਟ ਵੀਰੋ ਵਾਹਿਗੁਰੂ ਜੀ chardikla ਚ ਰੱਖਣ ਦੋਨੋ ਵੀਰਾ ਨੂੰ Luv frm Patiala ❤

  • @gaggigill8510
    @gaggigill8510 7 หลายเดือนก่อน +6

    ਇਟਲੀ ਵਾਲਾ ਬਾਈ ਬੁਹਤ ਵਧੀਆ ਤੇ ਸਮਝ ਦਾਰੀ ਨਾਲ਼ ਤੇ ਸੋਚ ਸਮਝ ਕੇ ਗੱਲ਼ ਕਰਦਾ 👍👍👍👍👍

  • @SukhmanSinghDandiwal
    @SukhmanSinghDandiwal 7 หลายเดือนก่อน +1

    Veers spotify te ve upload kardu

  • @sukhwantsingh-ig5ts
    @sukhwantsingh-ig5ts 7 หลายเดือนก่อน +5

    Bahut vdia vire

  • @herbalpath...
    @herbalpath... 7 หลายเดือนก่อน +1

    God bless u bro both of you r good work

  • @Parminder93
    @Parminder93 7 หลายเดือนก่อน +4

    ਧੰਨਵਾਦ ਜੀ

  • @KirandeepKaur-lk1fj
    @KirandeepKaur-lk1fj 7 หลายเดือนก่อน

    ਬਹੁਤ ਵਦਿਆ ਪੌਡਕਾਸਟ❤ u guys rock together 🎉

  • @HarpreetSingh-we6dt
    @HarpreetSingh-we6dt 7 หลายเดือนก่อน +3

    ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾਂ ਨੂੰ 🎉🎉🎉🎉🎉🎉🎉❤❤❤❤❤❤❤ ਜ਼ਿਲ੍ਹਾ ਹੁਸ਼ਿਆਰਪੁਰ

  • @DalwinderSingh-pw2rp
    @DalwinderSingh-pw2rp 7 หลายเดือนก่อน +1

    Bhut sohni video ❤

  • @Mimiitaly295
    @Mimiitaly295 7 หลายเดือนก่อน +18

    Happy birthday sidhu mossewala wala ❤

    • @SimranSodhi08
      @SimranSodhi08 7 หลายเดือนก่อน +1

      Happy birthday meri jaan sidhu ❤️💕💕💕💕

  • @Daksh1980
    @Daksh1980 7 หลายเดือนก่อน

    God bless you my sis.. Kulwinder
    Good Job 👏👏👏👏👏👏👏👏👍👍👍👍👍👍👍

  • @jasdeepsingh1561
    @jasdeepsingh1561 7 หลายเดือนก่อน +3

    ਬਾਈ ਜੀ, ਮੇਜਰ ਗੌਰਵ ਆਰੀਆ ਨੂੰ ਵੀ ਰੋਸਟ ਕਰੋ, ਕੰਗਣਾ ਵਾਲੇ ਕਾਂਡ ਤੇ ਇਕ ਤਰਵਾ ਗੱਲ ਕਰ ਗਿਆ

  • @bhindabrar6265
    @bhindabrar6265 7 หลายเดือนก่อน +1

    Vry good 👍👍👍👍👍 ਬਾਈ ਜੀ ਜਿਸਨੂੰ ਇਨਾਂ ਨੇ ਅੱਤਵਾਦੀ ਕਿਹਾ ਸਰਬਜੀਤ ਸਿੰਘ ਖਾਲਸਾ ਜੀ ਨੂੰ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਅੱਜ ਸਾਡੇ ਪੰਜਾਬੀਆਂ ਨੇ ਸਾਡਾ ਦੇਸ਼ ਪੰਜਾਬ ਹੁਨ ਆਪ ਸਰਕਾਰ ਬਣਾਵੇਗਾ 2027 ਨੂੰ ਕੋਈ ਦਿੱਲ੍ਹੀ ਤੋਂ ਨਹੀ। ਸਿਰਫ਼ ਪਂਜਾਬੀ ਆਪਣੀ ਸਰਕਾਰ ਬਣਾਉਣਗੇ ਜੀ ਸਮਜ ਲੱਗ ਗਈ ਸਾਡੇ ਪੰਜਾਬੀਆ ਨੂੰ।

  • @BikramSingh-b3c
    @BikramSingh-b3c 7 หลายเดือนก่อน +7

    ਵੀਰ ਇਹ ਅਫੀਗਾਨੀਸਤਾਨ ਵਿਚ ਗਜ਼ਨੀ ਹੋਰਾਂ ਕੋਲੋਂ ਹੀ ਲੋਟ ਆਉਂਦੀਆਂ ਸੀ।

    • @AjitSingh-el4gf
      @AjitSingh-el4gf 7 หลายเดือนก่อน

      Punjabi bi mr denge lot

    • @LovepreetsinghMalhi-me8su
      @LovepreetsinghMalhi-me8su 7 หลายเดือนก่อน +1

      Veer eda na bol apme sotmeya di kurbani nu daag lgda bhra apa sikh aa apa nu ewe ni sobh da veer har koi nale glat nhi ena k7j chawla krke sarre badnam ne

  • @sonu00778
    @sonu00778 7 หลายเดือนก่อน +6

    11:07 iron lady ❌ iron ਲੌੜੀ ✅ 😂

  • @JashanGill22
    @JashanGill22 7 หลายเดือนก่อน

    Bai ਅਗਲੇ ਪੋਡਕਾਸਟ ਚ ਸਿੱਧੂ ਦੇ ਬਾਪੂ ਦੀ ਜਿਹੜੀ Call Recording clip leak ਹੋਈ ਆ ਉਹਦੇ ਬਾਰੇ ਗੱਲ ਕਰਿਓ ਵੀ ਕਿ ਸਹੀ ਤੇ ਕੀ ਗਲਤ ਹੈ ਉਸ ਵਿਚ । ਬਾਕੀ love u ਦੋਨੋ ਭਰਾਵਾ ਨੂੰ ❤️👍🏻

  • @raveenaraj4091
    @raveenaraj4091 7 หลายเดือนก่อน +3

    Waheguru g

  • @bhindabrar6265
    @bhindabrar6265 7 หลายเดือนก่อน +2

    ਬਾਈ ਜੀ ਬੀਜੇਪੀ ਦੇ 43 ਪਰਸੈਂਟ ਲੋਕ ਕਰੀਮੀਨਲ ਨੇ ਉਨ੍ਹਾਂ ਵੀ ਤਾਂ ਸੁਹ ਚੁੱਕੀ ਹੈ ਜੀ। ਅੰਮ੍ਰਿਤ ਪਾਲ ਸਿੰਘ ਜੀ ਤੇ ਕੋਈ ਕੇਸ ਸਾਬਿਤ ਨਹੀਂ ਹੋਇਆ ਸਿਰਫ਼ ਉਸਨੂੰ ਬਿਨਾਂ ਜੁਰਮ ਉਸਨੂੰ ਬੰਦ ਕੀਤਾ ਹੋਇਆ ਹੈ ਜੀ

  • @virkpoonam5347
    @virkpoonam5347 7 หลายเดือนก่อน +4

    Kangana ne kehna... Freshy d amritpal nl connection a😂😂

    • @Aman.rai80
      @Aman.rai80 7 หลายเดือนก่อน

      😂😂

  • @amanghorenab364
    @amanghorenab364 7 หลายเดือนก่อน

    Gaint bhut shona podcast bro ❤

  • @HarmandeepSingh-we2ot
    @HarmandeepSingh-we2ot 7 หลายเดือนก่อน +6

    ਬਾਈ ਤੁਸੀਂ ਤਾਂ 1ਤੋ6ਜੂਨ ਦੇ ਵਿਚ ਇਤਿਹਾਸਕ ਵੀਡੀਓ ਪਾਉਣੀ ਸੀ। ਕਿਥੇ ਰਹਿ ਗਏ ਸੀ।
    ਚਲੋ ਸਤਿ ਸ੍ਰੀ ਆਕਾਲ

    • @mittrandapodcast208
      @mittrandapodcast208  7 หลายเดือนก่อน +1

      Hanji veere sat sri akaal ❤️🙏 Shahid keha c veere..eh nhi keha c k pakka pawage … kyunki sanu pata c schedule Da .. je chuttiya ho jandiaa phir bana deni c per time he nhi laga es krke keha c shahid video aawe ❤️❤️

  • @sonudhillon8829
    @sonudhillon8829 7 หลายเดือนก่อน

    keep it broooo............I love your all vedios,,,,,,, you are rock

  • @anmolmaan3023
    @anmolmaan3023 7 หลายเดือนก่อน +38

    ਪਿਆਰ ਭਰੀ ਸਤਿ ਸ਼੍ਰੀ ਆਕਾਲ ਜੱਟੋ pb 31 alea knio! ✊🏻❤️

  • @SukhwinderSingh-wq5ip
    @SukhwinderSingh-wq5ip 7 หลายเดือนก่อน +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ❤❤❤

  • @jodharandhawa9549
    @jodharandhawa9549 7 หลายเดือนก่อน +3

    Pb 09 Kapurthala wale aa asin
    ਭੈਣ ਕੁਲਵਿੰਦਰ ਕੌਰ ਜ਼ਿੰਦਾ ਬਾਦ

  • @satisfy_music
    @satisfy_music 7 หลายเดือนก่อน +1

    Diljeet da new podcast aaya .. same topic te gal hoyi pr oh kuj hor kahi janda😂

  • @BhupinderSinghjn5fe
    @BhupinderSinghjn5fe 7 หลายเดือนก่อน +4

    Pyaar bhari sat Sri akal ji itely wale bai nu pehla freshy bhaji nu v sat Sri akaal ji

    • @mittrandapodcast208
      @mittrandapodcast208  7 หลายเดือนก่อน

      ਸਤਿ ਸ਼੍ਰੀ ਅਕਾਲ 🙏🙏❤️❤️

  • @rickmaan1733
    @rickmaan1733 7 หลายเดือนก่อน

    ਓਏ ਆ ਗਏ 👍🏻👍🏻👍🏻👍🏻🙏

  • @AmritpalSingh-rj5mz
    @AmritpalSingh-rj5mz 7 หลายเดือนก่อน +4

    Apne pind de a bhen Kulwinder kaur

  • @mangasingh8633
    @mangasingh8633 หลายเดือนก่อน

    Sari kaarvayi Singh khatar h Bhai ji 👌🤟💯💯💯💯💯

  • @JarnailSingh-kz5hw
    @JarnailSingh-kz5hw 7 หลายเดือนก่อน +1

    ਬਹੁਤ ਵਧੀਆ ਫਰੈਸ਼ੀ ਭਰਾ ਤੇ ਇਟਲੀ ਆਲ਼ੇ ਭਰਾ

  • @pamajawadha5325
    @pamajawadha5325 7 หลายเดือนก่อน +1

    Frechy team n bhut vadia jawab dita dhanwad

  • @dhruvitaly6717
    @dhruvitaly6717 7 หลายเดือนก่อน

    Paji podcast vadia eh but paji tuci one weak bad dustra vi krya kro late buht krde oo love you jatta from piacenza

  • @MandeepSingh-it3ol
    @MandeepSingh-it3ol 7 หลายเดือนก่อน

    bhut vadia veere

  • @jaswindersingh624
    @jaswindersingh624 7 หลายเดือนก่อน +2

    ਕੁਲਵਿੰਦਰ ਕੌਰ 👍🏻👍🏻

  • @Reavel_thingsssss
    @Reavel_thingsssss 7 หลายเดือนก่อน +1

    Good 👍 for brothers 😊

  • @SonyJeeto
    @SonyJeeto 7 หลายเดือนก่อน

    Bhut vadiya Veera bhut vadiya lagda sun ke sab kuj soch Shi rehdi aa sab kuj PTA lagda rehda thodi video sun ke 🙏

  • @joginderpalsandhu8803
    @joginderpalsandhu8803 7 หลายเดือนก่อน

    Very good bro bhuat badeia

  • @jasspreetsingh-ds3db
    @jasspreetsingh-ds3db 7 หลายเดือนก่อน +1

    bhot vida a veera bhot vida aa podcast❤❤❤❤

  • @ramandeepkaurraman8560
    @ramandeepkaurraman8560 7 หลายเดือนก่อน

    Good job veer g

  • @vickysaggoo423
    @vickysaggoo423 7 หลายเดือนก่อน +2

    Respect bai ji...🎉

  • @SunitaKambojAdvocate
    @SunitaKambojAdvocate 7 หลายเดือนก่อน +2

    Veerji othe he ikk bande ne lady te hath chakeya c thapad mareya c os te gal jarur krna ji

  • @Manpreetkaur1313-w
    @Manpreetkaur1313-w 7 หลายเดือนก่อน

    Sat shri aakal veere please jaldi video paya kro

  • @manpritg1538
    @manpritg1538 7 หลายเดือนก่อน

    Love u veereyo❤️ from Melbourne Australia 🇦🇺! Mai Thudey Dona Veera da podcast dekhdi aa apni work time break vich, bot vadia lagda! God bless u both!

  • @simrannahar7876
    @simrannahar7876 7 หลายเดือนก่อน +1

    Ghaint podcast paji ❤😊

  • @GurpreetSingh-ed5uz
    @GurpreetSingh-ed5uz 7 หลายเดือนก่อน

    itallly ala bhai end a freshy bhai v ghaint banda a 👌👌👌 sira laya pea chak ke rakho kam nu 22e jaan 😍👌👌👌👌 bhe---- di l------n de deo 🤓🤓 fukri dunia di 😜😜😜😜😜